ਕੈਨੇਡਾ

ਬੌਬ ਸਰੋਆ ਦੇ ਮੁਤਾਬਕ ‘ਰੈਫਰੰਡਮ 2020’ ਦੀ ਕੈਨੇਡਾ ਵਿੱਚ ਖਾਸ ਚਰਚਾ ਨਹੀਂ

ਬੌਬ ਸਰੋਆ ਦੇ ਮੁਤਾਬਕ ‘ਰੈਫਰੰਡਮ 2020’ ਦੀ ਕੈਨੇਡਾ ਵਿੱਚ ਖਾਸ ਚਰਚਾ ਨਹੀਂ

January 7, 2018 at 10:38 pm

* ਵੱਖ-ਵੱਖ ਥਾਂਈਂ ਬੌਬ ਸਰੋਆ ਦਾ ਸਨਮਾਨ ਕੀਤਾ ਗਿਆ ਮੁਕੇਰੀਆਂ, 7 ਜਨਵਰੀ, (ਪੋਸਟ ਬਿਊਰੋ)- ਕੈਨੇਡਾ ਵਿੱਚ ਲਿਬਰਲ ਪਾਰਟੀ ਦੇ ਪਾਰਲੀਮੈਂਟ ਮੈਂਬਰ ਬੌਬ ਸਰੋਆ ਨੇ ਅੱਜ ਏਥੇ ਕਿਹਾ ਕਿ ‘ਰੈਫਰੰਡਮ 2020’ ਬਾਰੇ ਕੈਨੇਡਾ ਵਿੱਚ ਕੋਈ ਖਾਸ ਚਰਚਾ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਕਮੇਟੀ ਦੇ ਮੈਂਬਰ ਰਵਿੰਦਰ ਸਿੰਘ ਚੱਕ […]

Read more ›
ਸਕੂਲਾਂ ਤੇ ਯੂਨੀਵਰਸਟੀਜ਼ ਦਾ ਦੌਰਾ ਕਰਨਗੇ ਟਰੂਡੋ

ਸਕੂਲਾਂ ਤੇ ਯੂਨੀਵਰਸਟੀਜ਼ ਦਾ ਦੌਰਾ ਕਰਨਗੇ ਟਰੂਡੋ

January 7, 2018 at 10:33 pm

ਓਟਵਾ, 7 ਜਨਵਰੀ (ਪੋਸਟ ਬਿਊਰੋ) : ਅਗਲੇ ਹਫਤੇ ਹੈਲੀਫੈਕਸ ਵਿੱਚ ਆਪਣੇ ਟਾਊਨ ਹਾਲ ਦੌਰੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ ਛੇ ਥਾਂਵਾਂ ਉੱਤੇ ਪੜਾਅ ਕਰਨਗੇ ਤਾਂ ਉਹ ਅਰਥਚਾਰੇ ਤੇ ਰੋਜ਼ਗਾਰ ਵਰਗੇ ਮੁੱਦੇ ਤਰਜੀਹੀ ਤੌਰ ਉੱਤੇ ਉਠਾਉਣਗੇ। ਪ੍ਰਧਾਨ ਮੰਤਰੀ ਟਰੂਡੋ ਦਾ ਪਹਿਲਾ ਪੜਾਅ ਲੋਅਰ ਸੈਕਵਿੱਲੇ, ਨੋਵਾ ਸਕੋਸ਼ੀਆ ਵਿੱਚ ਸੈਕਵਿੱਲੇ ਹਾਈ ਸਕੂਲ […]

Read more ›
ਹਵਾਲਗੀ ਪ੍ਰਕਿਰਿਆ ਰਾਹੀਂ ਮਹਿਬੂਬਾ ਦੇ ਕਤਲ ਦੇ ਦੋਸ਼ੀ ਹਸਨ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਕੈਨੇਡਾ

ਹਵਾਲਗੀ ਪ੍ਰਕਿਰਿਆ ਰਾਹੀਂ ਮਹਿਬੂਬਾ ਦੇ ਕਤਲ ਦੇ ਦੋਸ਼ੀ ਹਸਨ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਕੈਨੇਡਾ

January 7, 2018 at 10:28 pm

ਓਨਟਾਰੀਓ, 7 ਜਨਵਰੀ (ਪੋਸਟ ਬਿਊਰੋ) : ਆਪਣੀ ਐਕਸ ਗਰਲਫਰੈਂਡ ਦੇ ਕਤਲ ਦੇ ਮਾਮਲੇ ਵਿੱਚ ਅਮਰੀਕਾ ਵਿੱਚ ਗ੍ਰਿਫਤਾਰ ਕੀਤੇ ਗਏ ਕੈਨੇਡੀਅਨ ਵਿਅਕਤੀ ਨੂੰ ਹਵਾਲਗੀ ਪ੍ਰਕਿਰਿਆ ਤਹਿਤ ਮਰਡਰ ਚਾਰਜਿਜ਼ ਦਾ ਸਾਹਮਣਾ ਕਰਨ ਲਈ ਦੱਖਣਪੱਛਮੀ ਓਨਟਾਰੀਓ ਲਿਆਂਦਾ ਗਿਆ ਹੈ। 24 ਸਾਲਾ ਅਗਰ ਹਸਨ ਨੂੰ 22 ਸਾਲਾ ਮਲਿੰਡਾ ਵਸਿਲਿਜ਼ੀ ਦੇ ਕਤਲ ਦੇ ਸਬੰਧ ਵਿੱਚ […]

Read more ›
ਸੈਨੇਟਰ ਲਿੰਨ ਬੇਯਾਕ ਨੂੰ ਟੋਰੀ ਕਾਕਸ ਵਿੱਚੋਂ ਕੀਤਾ ਗਿਆ ਬਾਹਰ

ਸੈਨੇਟਰ ਲਿੰਨ ਬੇਯਾਕ ਨੂੰ ਟੋਰੀ ਕਾਕਸ ਵਿੱਚੋਂ ਕੀਤਾ ਗਿਆ ਬਾਹਰ

January 5, 2018 at 8:14 am

ਓਟਵਾ, 5 ਜਨਵਰੀ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਵੀਰਵਾਰ ਨੂੰ ਦੱਸਿਆ ਕਿ ਸੈਨੇਟਰ ਲਿੰਨ ਬੇਯਾਕ, ਜਿਸ ਨੇ ਇਹ ਆਖਿਆ ਸੀ ਕਿ ਕੈਨੇਡਾ ਦੇ ਰਿਹਾਇਸ਼ੀ ਸਕੂਲਾਂ ਵਿੱਚੋਂ ਕੁੱਝ ਚੰਗਾ ਹੀ ਨਿਕਲ ਕੇ ਆਇਆ, ਨੂੰ ਆਪਣੀ ਵੈੱਬਸਾਈਟ ਤੋਂ ਨਸਲੀ ਟਿੱਪਣੀ ਨੂੰ ਹਟਾਉਣ ਤੋਂ ਇਨਕਾਰ ਕਰਨ ਉੱਤੇ ਟੋਰੀ ਕਾਕਸ ਵਿੱਚੋਂ […]

Read more ›
ਟਿੰਮ ਹੌਰਟਨਜ਼ ਦੇ ਜੌਇਸ ਜੂਨੀਅਰ ਉੱਤੇ ਵਿੰਨ ਨੇ ਧੱਕੇਸ਼ਾਹੀ ਦਾ ਲਾਇਆ ਦੋਸ਼

ਟਿੰਮ ਹੌਰਟਨਜ਼ ਦੇ ਜੌਇਸ ਜੂਨੀਅਰ ਉੱਤੇ ਵਿੰਨ ਨੇ ਧੱਕੇਸ਼ਾਹੀ ਦਾ ਲਾਇਆ ਦੋਸ਼

January 4, 2018 at 9:25 pm

ਓਨਟਾਰੀਓ, 4 ਜਨਵਰੀ (ਪੋਸਟ ਬਿਊਰੋ): ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੰਨ ਨੇ ਕਾਫੀ ਸ਼ਾਪ ਚੇਨ ਦੇ ਸਹਿ ਬਾਨੀ ਦੇ ਲੜਕੇ ਨੂੰ ਲੰਮੇਂ ਹੱਥੀਂ ਲੈਂਦਿਆਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਘੱਟ ਤੋਂ ਘੱਟ ਉਜਰਤਾਂ ਵਿੱਚ ਕੀਤੇ ਗਏ ਵਾਧੇ ਦੇ ਏਵਜ ਵਿੱਚ ਕਰਮਚਾਰੀਆਂ ਦੇ ਬੈਨੇਫਿਟਜ਼ ਘਟਾਉਣਾ ਸਰਾਸਰ ਧੱਕੇਸ਼ਾਹੀ ਹੈ। ਵਿੰਨ ਨੇ ਟਿੰਮ […]

Read more ›
ਟੋਰਾਂਟੋ ਵਿੱਚ ਠੰਢ ਵਿਖਾ ਸਕਦੀ ਹੈ ਆਪਣਾ ਜਲਵਾ:ਐਨਵਾਇਰਮੈਂਟ ਕੈਨੇਡਾ

ਟੋਰਾਂਟੋ ਵਿੱਚ ਠੰਢ ਵਿਖਾ ਸਕਦੀ ਹੈ ਆਪਣਾ ਜਲਵਾ:ਐਨਵਾਇਰਮੈਂਟ ਕੈਨੇਡਾ

January 4, 2018 at 9:23 pm

ਟੋਰਾਂਟੋ, 4 ਜਨਵਰੀ (ਪੋਸਟ ਬਿਊਰੋ) : ਪਿਛਲੇ ਕੁੱਝ ਦਿਨਾਂ ਵਿੱਚ ਤਾਪਮਾਨ ਵਿੱਚ ਹਲਕਾ ਨਿੱਘ ਮਹਿਸੂਸ ਕੀਤਾ ਜਾ ਰਿਹਾ ਹੈ ਪਰ ਜਲਦ ਹੀ ਇੱਕ ਵਾਰੀ ਫਿਰ ਠੰਢ ਆਪਣਾ ਜਲਵਾ ਵਿਖਾ ਸਕਦੀ ਹੈ। ਐਨਵਾਇਰਮੈਂਟ ਕੈਨੇਡਾ ਵੱਲੋਂ ਟੋਰਾਂਟੋ ਵਿੱਚ ਵੀਰਵਾਰ ਸਵੇਰੇ ਠੰਢ ਦਾ ਜ਼ੋਰ ਵੱਧਣ ਸਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵੀਰਵਾਰ ਤੋਂ […]

Read more ›
ਪਿੱਕਰਿੰਗ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਤਿੰਨ ਹਲਾਕ, ਇੱਕ ਜ਼ਖ਼ਮੀ

ਪਿੱਕਰਿੰਗ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਤਿੰਨ ਹਲਾਕ, ਇੱਕ ਜ਼ਖ਼ਮੀ

January 4, 2018 at 9:21 pm

ਪਿੱਕਰਿੰਗ, ਓਨਟਾਰੀਓ, 4 ਜਨਵਰੀ (ਪੋਸਟ ਬਿਊਰੋ) : ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਟੋਰਾਂਟੋ ਦੇ ਪੂਰਬ ਵਿੱਚ ਹਾਈਵੇਅ 7 ਉੱਤੇ ਦੋ ਗੱਡੀਆਂ ਵਿੱਚ ਆਹਮੋ ਸਾਹਮਣੀ ਟੱਕਰ ਕਾਰਨ ਤਿੰਨ ਵਿਅਕਤੀ ਮਾਰੇ ਗਏ ਜਦਕਿ ਇੱਕ ਹੋਰ ਨੂੰ ਜ਼ਖ਼ਮੀ ਹਾਲਤ ਵਿੱਚ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਓਪੀਪੀ ਕਾਂਸਟੇਬਲ ਰੌਬ ਨਾਈਟ ਦਾ ਕਹਿਣਾ […]

Read more ›
ਬਰੈਡ ਵਾਲ ਨੇ ਸਿਆਸੀ ਜਿ਼ੰਦਗੀ ਤੋਂ ਕੀਤੀ ਤੌਬਾ

ਬਰੈਡ ਵਾਲ ਨੇ ਸਿਆਸੀ ਜਿ਼ੰਦਗੀ ਤੋਂ ਕੀਤੀ ਤੌਬਾ

January 4, 2018 at 9:18 pm

*ਫੈਡਰਲ ਸਿਆਸਤ ਵਿੱਚ ਹੱਥ ਅਜ਼ਮਾਉਣ ਦਾ ਕੋਈ ਇਰਾਦਾ ਨਹੀਂ ਓਟਵਾ, 4 ਜਨਵਰੀ (ਪੋਸਟ ਬਿਊਰੋ) : ਅਹੁਦਾ ਛੱਡਣ ਜਾ ਰਹੇ ਸਸਕੈਚਵਨ ਦੇ ਪ੍ਰੀਮੀਅਰ ਬ੍ਰੈਡ ਵਾਲ ਦਾ ਕਹਿਣਾ ਹੈ ਕਿ ਫੈਡਰਲ ਸਿਆਸਤ ਵਿੱਚ ਹੱਥ ਅਜ਼ਮਾਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ ਤੇ ਸਿਆਸੀ ਜਿ਼ੰਦਗੀ ਤੋਂ ਉਹ ਤੌਬਾ ਕਰਨ ਜਾ ਰਹੇ ਹਨ। […]

Read more ›
ਐਟਲਾਂਟਿਕ ਕੈਨੇਡਾ ਵਿੱਚ ਆਇਆ ਜ਼ਬਰਦਸਤ ਤੂਫਾਨ

ਐਟਲਾਂਟਿਕ ਕੈਨੇਡਾ ਵਿੱਚ ਆਇਆ ਜ਼ਬਰਦਸਤ ਤੂਫਾਨ

January 4, 2018 at 9:17 pm

ਹੈਲੀਫੈਕਸ, 4 ਜਨਵਰੀ (ਪੋਸਟ ਬਿਊਰੋ) : ਵੀਰਵਾਰ ਨੂੰ ਐਟਲਾਂਟਿਕ ਕੈਨੇਡਾ ਵਿੱਚ ਆਏ ਜ਼ਬਰਦਸਤ ਤੂਫਾਨ ਕਾਰਨ ਸਕੂਲਾਂ ਤੋਂ ਲੈ ਕੇ ਪੁਲਾਂ ਤੱਕ ਸਾਰਾ ਕੁੱਝ ਬੰਦ ਹੋ ਗਿਆ। ਇਸ ਦੌਰਾਨ ਤੇਜ਼ ਹਵਾਵਾਂ ਚੱਲਣ ਦੇ ਨਾਲ ਨਾਲ ਮੀਂਹ ਵੀ ਪਿਆ ਤੇ ਬਰਫਬਾਰੀ ਵੀ ਹੋਈ। ਐਨਵਾਇਰਮੈਂਟ ਕੈਨੇਡਾ ਦੇ ਮੌਸਮ ਵਿਗਿਆਨੀ ਇਆਨ ਹਬਰਡ ਨੇ ਆਖਿਆ […]

Read more ›
ਤੂਫਾਨ ਤੋਂ ਪਹਿਲਾਂ ਐਟਲਾਂਟਿਕ ਕੈਨੇਡਾ ਦੇ ਕਈ ਸਕੂਲ, ਕਾਰੋਬਾਰੀ ਅਦਾਰੇ ਬੰਦ

ਤੂਫਾਨ ਤੋਂ ਪਹਿਲਾਂ ਐਟਲਾਂਟਿਕ ਕੈਨੇਡਾ ਦੇ ਕਈ ਸਕੂਲ, ਕਾਰੋਬਾਰੀ ਅਦਾਰੇ ਬੰਦ

January 4, 2018 at 8:08 am

ਹੈਲੀਫੈਕਸ, 4 ਜਨਵਰੀ (ਪੋਸਟ ਬਿਊਰੋ) : ਸ਼ਕਤੀਸ਼ਾਲੀ ਬਰਫੀਲੇ ਤੂਫਾਨ ਦੇ ਆਉਣ ਤੋਂ ਠੀਕ ਪਹਿਲਾਂ ਨੋਵਾ ਸਕੋਸ਼ੀਆ ਵਿੱਚ ਇੱਕ ਦਿਨ ਪਹਿਲਾਂ ਹੀ ਕਈ ਸਕੂਲ, ਕਾਰੋਬਾਰੀ ਅਦਾਰੇ ਤੇ ਫੈਰੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਹ ਤੂਫਾਨ ਐਟਲਾਂਟਿਕ ਕੈਨੇਡਾ ਵੱਲ ਵੱਧ ਰਿਹਾ ਹੈ। ਐਨਵਾਇਰਮੈਂਟ ਕੈਨੇਡਾ ਵੱਲੋਂ ਬਰਫੀਲੇ ਤੂਫਾਨ ਸਬੰਧੀ ਚੇਤਾਵਨੀ ਜਾਰੀ ਕੀਤੀ […]

Read more ›