ਕੈਨੇਡਾ

ਐਨਡੀਪੀ ਆਗੂ ਨੇ ਸਿੱਖ ਰੈਲੀ ਵਿੱਚ ਹਿੱਸਾ ਲੈਣ ਦੇ ਫੈਸਲੇ ਦਾ ਪੱਖ ਪੂਰਿਆ

ਐਨਡੀਪੀ ਆਗੂ ਨੇ ਸਿੱਖ ਰੈਲੀ ਵਿੱਚ ਹਿੱਸਾ ਲੈਣ ਦੇ ਫੈਸਲੇ ਦਾ ਪੱਖ ਪੂਰਿਆ

March 14, 2018 at 9:06 pm

*ਕਿਸੇ ਵੀ ਰੂਪ ਵਿੱਚ ਅੱਤਵਾਦ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ : ਜਗਮੀਤ ਸਿੰਘ ਓਟਵਾ, 14 ਮਾਰਚ (ਪੋਸਟ ਬਿਊਰੋ) : ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਅੱਤਵਾਦ ਨਾਲ ਸਬੰਧਤ ਹਰ ਕਾਰੇ ਦੀ ਨਿਖੇਧੀ ਕਰਦੇ ਹਨ ਫਿਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਸ ਲਈ ਕਿਹੜੀ ਧਿਰ ਜਿ਼ੰਮੇਵਾਰ […]

Read more ›
ਨਾਫਟਾ ਗੱਲਬਾਤ ਵਿੱਚ ਅਸੀਂ ਅਮਰੀਕਾ ਅੱਗੇ ਗੋਡੇ ਨਹੀਂ ਟੇਕਾਂਗੇ : ਟਰੂਡੋ

ਨਾਫਟਾ ਗੱਲਬਾਤ ਵਿੱਚ ਅਸੀਂ ਅਮਰੀਕਾ ਅੱਗੇ ਗੋਡੇ ਨਹੀਂ ਟੇਕਾਂਗੇ : ਟਰੂਡੋ

March 14, 2018 at 9:04 pm

ਓਨਟਾਰੀਓ, 14 ਮਾਰਚ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਨਾਫਟਾ ਡੀਲ ਨੂੰ ਸਿਰੇ ਚੜ੍ਹਾਉਣ ਲਈ ਕੀਤੀ ਜਾ ਰਹੀ ਕਾਹਲੀ ਸਬੰਧੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤਹੱਈਆ ਪ੍ਰਗਟਾਇਆ ਕਿ ਕੈਨੇਡਾ ਨਾਫਟਾ ਸਬੰਧੀ ਗੱਲਬਾਤ ਦੌਰਾਨ ਚਾਰੇ ਖਾਨੇ ਚਿੱਤ ਨਹੀਂ ਹੋਣ ਵਾਲਾ। ਸਾਲਟ ਸੇਂਟ ਮੈਰੀ, ਓਨਟਾਰੀਓ ਵਿੱਚ ਇੱਕ […]

Read more ›
ਸੰਘਰਸ਼ ਕਰ ਰਹੇ ਓਨਟਾਰੀਓ ਵਾਸੀਆਂ ਦੀ ਮਦਦ ਲਈ ਦ੍ਰਿੜ ਰਹਿਣਗੇ ਲਿਬਰਲ : ਵਿੰਨ

ਸੰਘਰਸ਼ ਕਰ ਰਹੇ ਓਨਟਾਰੀਓ ਵਾਸੀਆਂ ਦੀ ਮਦਦ ਲਈ ਦ੍ਰਿੜ ਰਹਿਣਗੇ ਲਿਬਰਲ : ਵਿੰਨ

March 13, 2018 at 9:44 pm

ਓਨਟਾਰੀਓ, 13 ਮਾਰਚ (ਪੋਸਟ ਬਿਊਰੋ) : ਪ੍ਰੋਵਿੰਸ ਲਈ ਆਪਣੀਆਂ ਯੋਜਨਾਵਾਂ ਨੂੰ ਅਮਲ ਵਿੱਚ ਲਿਆਉਣ ਵਾਸਤੇ ਸੱਤਾਧਾਰੀ ਲਿਬਰਲ ਸਰਕਾਰ ਹਮੇਸ਼ਾਂ ਦ੍ਰਿੜ ਰਹੇਗੀ। ਪ੍ਰੀਮੀਅਰ ਕੈਥਲੀਨ ਵਿੰਨ ਨੇ ਇਹ ਗੱਲ ਡਾਊਨਟਾਊਨ ਸਥਿਤ ਇੱਕ ਰੈਸਟੋਰੈਂਟ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਪ੍ਰੋਵਿੰਸ਼ੀਅਲ ਬਜਟ ਵਿੱਚ ਪੈਣ ਵਾਲੇ ਘਾਟੇ ਦਾ ਜਿ਼ਕਰ ਵੀ ਕੀਤਾ। ਪ੍ਰੋਵਿੰਸ ਵਿੱਚ […]

Read more ›
ਸਟੀਲ ਵਰਕਰਜ਼ ਨੂੰ ਥਾਪੜਾ ਦੇਣ ਹੈਮਿਲਟਨ ਪਹੁੰਚੇ ਟਰੂਡੋ

ਸਟੀਲ ਵਰਕਰਜ਼ ਨੂੰ ਥਾਪੜਾ ਦੇਣ ਹੈਮਿਲਟਨ ਪਹੁੰਚੇ ਟਰੂਡੋ

March 13, 2018 at 9:42 pm

ਹੈਮਿਲਟਨ, 13 ਮਾਰਚ (ਪੋਸਟ ਬਿਊਰੋ) : ਮੰਗਲਵਾਰ ਨੂੰ ਹੈਮਿਲਟਨ ਦੇ ਕੀਤੇ ਗਏ ਦੌਰੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਸਟੀਲ ਇੰਡਸਟਰੀ ਨਾਲ ਜੁੜੇ ਉਤਪਾਦਕਾਂ ਨੂੰ ਭਰੋਸਾ ਦਿਵਾਇਆ ਕਿ ਊਨ੍ਹਾਂ ਦੀ ਹਿਫਾਜ਼ਤ ਲਈ ਸਰਕਾਰ ਵੱਲੋਂ ਸਖ਼ਤ ਮਾਪਦੰਡ ਅਪਣਾਏ ਜਾ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਐਲੂਮੀਨਿਅਮ ਤੇ […]

Read more ›
ਕਿਸੇ ਵੀ ਅਸੁਖਾਵੀਂ ਘਟਨਾ ਤੋਂ ਬਚਾਅ ਲਈ ਸਰਕਾਰ ਨੇ 102 ਬਿਲੀਅਨ ਡਾਲਰ ਦਾ ਰੱਖਿਆ ਫੰਡ

ਕਿਸੇ ਵੀ ਅਸੁਖਾਵੀਂ ਘਟਨਾ ਤੋਂ ਬਚਾਅ ਲਈ ਸਰਕਾਰ ਨੇ 102 ਬਿਲੀਅਨ ਡਾਲਰ ਦਾ ਰੱਖਿਆ ਫੰਡ

March 13, 2018 at 7:01 am

ਓਟਵਾ, 13 ਮਾਰਚ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ ਸਾਈਬਰ ਜੁਰਮ ਨੂੰ ਰੋਕਣ ਲਈ ਇਸ ਵਾਰੀ ਦੇ ਬਜਟ ਵਿੱਚ ਕਈ ਮਿਲੀਅਨ ਡਾਲਰ ਰੱਖੇ ਗਏ ਹਨ। ਪਰ ਜੇ ਕਿਸੇ ਵੱਡੇ ਸਾਈਬਰ ਹਮਲੇ ਨੂੰ ਰੋਕਣ ਦੀਆਂ ਕੋਸਿ਼ਸ਼ਾਂ ਵਿੱਚ ਸਰਕਾਰ ਅਸਫਲ ਰਹਿੰਦੀ ਹੈ ਤਾਂ ਓਟਵਾ ਆਪਣੇ 102 ਬਿਲੀਅਨ ਡਾਲਰ ਦੇ ਐਮਰਜੰਸੀ ਕੈਸ਼ ਨੂੰ […]

Read more ›
ਫੋਰਡ ਨੂੰ ਟਰੰਪ ਨਾਲ ਆਪਣੀ ਤੁਲਨਾ ਪਸੰਦ ਨਹੀਂ, ਪਰ ਟਰੰਪ ਦੀਆਂ ਕੁੱਝ ਨੀਤੀਆਂ ਦੇ ਫੋਰਡ ਕਾਇਲ ਹਨ

ਫੋਰਡ ਨੂੰ ਟਰੰਪ ਨਾਲ ਆਪਣੀ ਤੁਲਨਾ ਪਸੰਦ ਨਹੀਂ, ਪਰ ਟਰੰਪ ਦੀਆਂ ਕੁੱਝ ਨੀਤੀਆਂ ਦੇ ਫੋਰਡ ਕਾਇਲ ਹਨ

March 12, 2018 at 10:27 pm

ਓਨਟਾਰੀਓ, 12 ਮਾਰਚ (ਪੋਸਟ ਬਿਊਰੋ) : ਨਵੇਂ ਚੁਣੇ ਗਏ ਓਨਟਾਰੀਓ ਪੀਸੀ ਪਾਰਟੀ ਦੇ ਆਗੂ ਡੱਗ ਫੋਰਡ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਆਪਣੀ ਤੁਲਨਾ ਕੀਤਾ ਜਾਣਾ ਪਸੰਦ ਨਹੀਂ ਹੈ। ਪਰ ਟਰੰਪ ਦੀਆਂ ਕੁੱਝ ਆਰਥਿਕ ਨੀਤੀਆਂ ਦੀ ਫੋਰਡ ਸਿਫਤ ਜ਼ਰੂਰ ਕਰਦੇ ਹਨ। ਫੋਰਡ, ਜਿਨ੍ਹਾਂ ਦੇ ਪਿਤਾ ਪੀਸੀ ਦੇ ਐਮਪੀਪੀ ਸਨ […]

Read more ›
ਸਵਿਟਜ਼ਰਲੈਂਡ ਤੋਂ ਆਏ ਏਅਰ ਕੈਨੇਡਾ ਦੇ ਜਹਾਜ਼ ਵਿੱਚ ਮਿਲਿਆ ਮੀਜ਼ਲਜ਼ ਦਾ ਕੇਸ

ਸਵਿਟਜ਼ਰਲੈਂਡ ਤੋਂ ਆਏ ਏਅਰ ਕੈਨੇਡਾ ਦੇ ਜਹਾਜ਼ ਵਿੱਚ ਮਿਲਿਆ ਮੀਜ਼ਲਜ਼ ਦਾ ਕੇਸ

March 12, 2018 at 10:24 pm

ਓਨਟਾਰੀਓ, 12 ਮਾਰਚ (ਪੋਸਟ ਬਿਊਰੋ) : ਸਵਿਟਜ਼ਰਲੈਂਡ ਤੋਂ ਆਏ ਏਅਰ ਕੈਨੇਡਾ ਦੇ ਇੱਕ ਜਹਾਜ਼ ਉੱਤੇ ਮੀਜ਼ਲਜ਼ (ਖਸਰੇ) ਦਾ ਕੇਸ ਮਿਲਣ ਉੱਤੇ ਓਨਟਾਰੀਓ ਦੇ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਟੋਰਾਂਟੋ ਪਬਲਿਕ ਹੈਲਥ ਵੱਲੋਂ ਸੋਮਵਾਰ ਨੂੰ ਜਾਰੀ ਕੀਤੀ ਗਈ ਇੱਕ ਮੀਡੀਆ ਰਲੀਜ਼ ਵਿੱਚ ਇਸ ਗੱਲ […]

Read more ›
ਲਿਬਰਲਾਂ ਦੇ ਸੈਕਸ ਐਜੂਕੇਸ਼ਨ ਪਾਠਕ੍ਰਮ ਨੂੰ ਰੱਦ ਕਰਾਂਗੇ : ਫੋਰਡ

ਲਿਬਰਲਾਂ ਦੇ ਸੈਕਸ ਐਜੂਕੇਸ਼ਨ ਪਾਠਕ੍ਰਮ ਨੂੰ ਰੱਦ ਕਰਾਂਗੇ : ਫੋਰਡ

March 12, 2018 at 10:20 pm

ਓਨਟਾਰੀਓ, 12 ਮਾਰਚ (ਪੋਸਟ ਬਿਊਰੋ) : ਨਵੇਂ ਚੁਣੇ ਗਏ ਪੀਸੀ ਆਗੂ ਡੱਗ ਫੋਰਡ ਦਾ ਕਹਿਣਾ ਹੈ ਕਿ ਉਹ ਵਿੰਨ ਸਰਕਾਰ ਵੱਲੋਂ ਪਾਸ ਕੀਤੇ ਗਏ ਸੈਕਸ ਐਜੂਕੇਸ਼ਨ ਪਾਠਕ੍ਰਮ ਨੂੰ ਰੱਦ ਕਰ ਦੇਣਗੇ। ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਚੁਣੇ ਜਾਣ ਤੋਂ ਦੋ ਦਿਨ ਬਾਅਦ ਸੋਮਵਾਰ ਨੂੰ ਮੀਡੀਆ ਵੱਲੋਂ ਕੀਤੀਆਂ ਜਾ ਰਹੀਆਂ […]

Read more ›
ਡੱਗ ਫੋਰਡ ਬਣੇ ਟੋਰੀ ਲੀਡਰ

ਡੱਗ ਫੋਰਡ ਬਣੇ ਟੋਰੀ ਲੀਡਰ

March 12, 2018 at 7:56 am

ਕ੍ਰਿਸਟੀਨ ਈਲੀਅਟ ਸਮੇਤ ਸਾਰੇ ਉਮੀਦਵਾਰਾਂ ਨੇ ਕਿਹਾ ‘ਕਬੂਲ ਹੈ’ ਟੋਰਾਂਟੋ: ਚੋਣਾਂ ਤੋਂ ਮਹਿਜ਼ ਤਿੰਨ ਮਹੀਨੇ ਪਹਿਲਾਂ ਉਂਟੇਰੀਓ ਪ੍ਰੋਗਰੈਸਿਵ ਪਾਰਟੀ ਮੈਂਬਰਾਂ ਨੇ ਟੋਰਾਂਟੋ ਦੇ ਸਾਬਕਾ ਮੇਅਰ ਰੌਬ ਫੋਰਡ ਦੇ ਛੋਟੇ ਭਰਾ ਡੱਗ ਫੋਰਡ ਨੂੰ ਆਪਣਾ ਨੇਤਾ ਚੁਣ ਲਿਆ ਹੈ। ਡੱਗ ਫੋਰਡ ਨੇ ਤੀਜੇ ਗੇੜ ਵਿੱਚ ਸਰਵੇਖਣਾਂ ਵਿੱਚ ਅੱਗੇ ਚੱਲ ਰਹੀ ਕ੍ਰਿਸਟੀਨ […]

Read more ›
ਕਮਿਊਨਿਟੀ ਐਡਵੋਕੇਟ ਜੋਤਵਿੰਦਰ ਨੇ ਡੱਗ ਫੋਰਡ ਨੂੰ ਦਿੱਤੀਆਂ ਵਧਾਈਆਂ

ਕਮਿਊਨਿਟੀ ਐਡਵੋਕੇਟ ਜੋਤਵਿੰਦਰ ਨੇ ਡੱਗ ਫੋਰਡ ਨੂੰ ਦਿੱਤੀਆਂ ਵਧਾਈਆਂ

March 11, 2018 at 9:45 pm

ਓਨਟਾਰੀਓ, 11 ਮਾਰਚ (ਪੋਸਟ ਬਿਊਰੋ) : ਪੀਸੀ ਪਾਰਟੀ ਦਾ ਆਗੂ ਚੁਣੇ ਜਾਣ ਉੱਤੇ ਕਮਿਊਨਿਟੀ ਐਡਵੋਕੇਟ ਜੋਤਵਿੰਦਰ ਸਿੰਘ ਨੇ ਡੱਗ ਫੋਰਡ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਆਖਿਆ ਕਿ ਵਿੰਨ ਤੇ ਮੈਗਿੰਟੀ ਦੇ ਕਾਰਜਕਾਲ ਵਿੱਚ ਦਹਾਕਿਆਂ ਤੋਂ ਲੀਹ ਤੋਂ ਲੱਥੀ ਓਨਟਾਰੀਓ ਦੀ ਗੱਡੀ ਨੂੰ ਵਾਪਿਸ ਟਰੈਕ ਉੱਤੇ ਲਿਆਉਣ ਲਈ ਤੇ ਓਨਟਾਰੀਓ ਦਾ ਪ੍ਰੀਮੀਅਰ […]

Read more ›