ਕੈਨੇਡਾ

ਬੀਸੀ ਤੇ ਅਲਬਰਟਾ ਵਿਚਾਲੇ ਵਪਾਰਕ ਜੰਗ ਟਲੀ: ਬੀਸੀ ਸਰਕਾਰ ਦੀ ਨਰਮੀ ਤੋਂ ਬਾਅਦ ਅਲਬਰਟਾ ਨੇ ਵਾਈਨ ਉੱਤੇ ਲਾਈ ਪਾਬੰਦੀ ਕੀਤੀ ਸਸਪੈਂਡ

ਬੀਸੀ ਤੇ ਅਲਬਰਟਾ ਵਿਚਾਲੇ ਵਪਾਰਕ ਜੰਗ ਟਲੀ: ਬੀਸੀ ਸਰਕਾਰ ਦੀ ਨਰਮੀ ਤੋਂ ਬਾਅਦ ਅਲਬਰਟਾ ਨੇ ਵਾਈਨ ਉੱਤੇ ਲਾਈ ਪਾਬੰਦੀ ਕੀਤੀ ਸਸਪੈਂਡ

February 22, 2018 at 9:51 pm

ਵਿਕਟੋਰੀਆ, 22 ਫਰਵਰੀ (ਪੋਸਟ ਬਿਊਰੋ) : ਅਲਬਰਟਾ ਸਰਕਾਰ ਨੇ ਟਰਾਂਸ ਮਾਊਨਟੇਨ ਪਾਈਪਲਾਈਨ ਮੁੱਦੇ ਉੱਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਵਿਖਾਈ ਗਈ ਨਰਮੀ ਤੋਂ ਬਾਅਦ ਵੀਰਵਾਰ ਨੂੰ ਪ੍ਰੋਵਿੰਸ ਦੀ ਵਾਈਨ ਉੱਤੇ ਲਾਈ ਪਾਬੰਦੀ ਨੂੰ ਸਸਪੈਂਡ ਕਰ ਦਿੱਤਾ। ਬੀਸੀ ਦੇ ਜੌਹਨ ਹੌਰਗਨ ਵੱਲੋਂ ਇਹ ਭਰੋਸਾ ਦਿੱਤੇ ਜਾਣ ਕਿ ਉਨ੍ਹਾਂ ਦੀ ਸਰਕਾਰ ਅਦਾਲਤ ਨੂੰ […]

Read more ›
ਟੋਰਾਂਟੋ ਵਿੱਚ ਨਵੇਂ ਘਰਾਂ ਦੀ ਸੇਲ ਵਿੱਚ ਆਈ 48 ਫੀ ਸਦੀ ਗਿਰਾਵਟ

ਟੋਰਾਂਟੋ ਵਿੱਚ ਨਵੇਂ ਘਰਾਂ ਦੀ ਸੇਲ ਵਿੱਚ ਆਈ 48 ਫੀ ਸਦੀ ਗਿਰਾਵਟ

February 22, 2018 at 9:49 pm

ਟੋਰਾਂਟੋ, 22 ਫਰਵਰੀ (ਪੋਸਟ ਬਿਊਰੋ) : ਟੋਰਾਂਟੋ ਵਿੱਚ ਜਨਵਰੀ ਦੇ ਮਹੀਨੇ ਘਰਾਂ ਤੇ ਕੌਂਡੋਜ਼ ਦੀ ਸੇਲ ਵਿੱਚ 48 ਫੀ ਸਦੀ ਗਿਰਾਵਟ ਦਰਜ ਕੀਤੀ ਗਈ। ਜਦਕਿ ਪਿਛਲੇ ਸਾਲ ਦੇ ਇਸੇ ਅਰਸੇ ਦੌਰਾਨ ਰੀਅਲ ਅਸਟੇਟ ਮਾਰਕਿਟ ਪੂਰੀ ਤਰ੍ਹਾਂ ਭਖੀ ਹੋਈ ਸੀ ਤੇ ਘਰਾਂ ਦੀ ਵਿੱਕਰੀ ਦਾ ਕੰਮ ਜ਼ੋਰਾਂ ਉੱਤੇ ਸੀ। ਟੋਰਾਂਟੋ ਦੀ […]

Read more ›
“ਸੱਦਾ-ਪੱਤਰ” ਵਾਲੀ ਗਲਤੀ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਸੁਧਰਨ ਦੀ ਥਾਂ ਉੱਤੇ ਵਿਗੜ ਵੀ ਸਕਦੇ ਹਨ : ਦੁਸਾਂਝ

“ਸੱਦਾ-ਪੱਤਰ” ਵਾਲੀ ਗਲਤੀ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਸੁਧਰਨ ਦੀ ਥਾਂ ਉੱਤੇ ਵਿਗੜ ਵੀ ਸਕਦੇ ਹਨ : ਦੁਸਾਂਝ

February 22, 2018 at 9:47 pm

ਓਟਵਾ, 22 ਫਰਵਰੀ (ਪੋਸਟ ਬਿਊਰੋ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਪਾਸੇ ਏਸ਼ੀਆ ਵਿੱਚ ਵਪਾਰ ਦੇ ਪਸਾਰ ਲਈ ਭਾਰਤ ਦੇ ਦੌਰੇ ਉੱਤੇ ਹਨ ਤੇ ਦੂਜੇ ਪਾਸੇ ਕਤਲ ਦੀ ਕੋਸਿ਼ਸ਼ ਕਰਨ ਵਾਲੇ ਵਿਅਕਤੀ ਨੂੰ ਇੱਕ ਪਾਰਟੀ ਵਿੱਚ ਸੱਦਾ ਦਿੱਤੇ ਜਾਣ ਨਾਲ ਨਵਾਂ ਵਿਵਾਦ ਛਿੜ ਚੁੱਕਿਆ ਹੈ। ਇੱਕ ਸਾਬਕਾ ਲਿਬਰਲ […]

Read more ›
ਹਰਸਿਮਰਤ ਬਾਦਲ ਨੇ ਟਰੂਡੋ ਤੋਂ ਟੋਰਾਂਟੋ-ਅੰਮਿ੍ਰਤਸਰ ਉਡਾਨ ਦੀ ਕੀਤੀ ਮੰਗ

ਹਰਸਿਮਰਤ ਬਾਦਲ ਨੇ ਟਰੂਡੋ ਤੋਂ ਟੋਰਾਂਟੋ-ਅੰਮਿ੍ਰਤਸਰ ਉਡਾਨ ਦੀ ਕੀਤੀ ਮੰਗ

February 22, 2018 at 9:52 am

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਵੀ ਮਿਲ ਕੇ ਮਨਾਉਣ ਲਈ ਕਿਹਾ ਚੰਡੀਗੜ੍ਹ, 22 ਫਰਵਰੀ (ਪੋਸਟ ਬਿਊਰੋ): ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੰੂ ਟੋਰਾਂਟੋ-ਅੰਮਿ੍ਰਤਸਰ ਏਅਰ ਕੈਨੇਡਾ ਉਡਾਣ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ […]

Read more ›
ਟੈਕਸਦਾਤਾਵਾਂ ਦੇ ਖਰਚੇ ਉੱਤੇ ਫੈਡਰਲ ਸਰਕਾਰ ਨੇ ਸੈਲੇਬ੍ਰਿਟੀ ਸ਼ੈੱਫ ਨੂੰ ਭਾਰਤ ਸੱਦਿਆ

ਟੈਕਸਦਾਤਾਵਾਂ ਦੇ ਖਰਚੇ ਉੱਤੇ ਫੈਡਰਲ ਸਰਕਾਰ ਨੇ ਸੈਲੇਬ੍ਰਿਟੀ ਸ਼ੈੱਫ ਨੂੰ ਭਾਰਤ ਸੱਦਿਆ

February 22, 2018 at 8:41 am

ਵੈਨਕੂਵਰ, 22 ਫਰਵਰੀ (ਪੋਸਟ ਬਿਊਰੋ) : ਵੈਨਕੂਵਰ ਸਥਿਤ ਸੈਲੇਬ੍ਰਿਟੀ ਸ਼ੈੱਫ ਵਿਕਰਮ ਵਿੱਜ, ਜੋ ਕਿ ਲਿਬਰਲ ਸਮਰਥਕ ਹਨ, ਨੂੰ ਸਰਕਾਰੀ ਖਰਚੇ ਉੱਤੇ ਉੱਘੇ ਡਿਪਲੋਮੈਟਸ ਦੇ ਗਰੁੱਪ ਲਈ ਖਾਣਾ ਬਣਾਉਣ ਵਾਸਤੇ ਖਾਸ ਤੌਰ ਉੱਤੇ ਭਾਰਤ ਲਿਜਾਇਆ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਨਾਲ ਪੂਰੇ ਭਾਰਤ ਦੇ ਦੌਰੇ ਉੱਤੇ ਹਨ। ਉਹ […]

Read more ›
ਚਰਚ ਦੀਆ ਕੁਝ ਤਸਵੀਰਾਂ

ਚਰਚ ਦੀਆ ਕੁਝ ਤਸਵੀਰਾਂ

February 22, 2018 at 12:38 am

ਚਰਚ ਦੀਆ ਕੁਝ ਤਸਵੀਰਾਂ

Read more ›
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਸਮੇਤ ਜਾਮਾ ਮਸਜਿਦ ਪਹੁੰਚੇ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਸਮੇਤ ਜਾਮਾ ਮਸਜਿਦ ਪਹੁੰਚੇ।

February 22, 2018 at 12:16 am
Read more ›
ਬਰੈਂਟਫੋਰਡ ਵਿੱਚ ਹੜ੍ਹਾਂ ਕਾਰਨ ਐਲਾਨੀ ਗਈ ਐਮਰਜੰਸੀ ਖਾਲੀ ਕਰਵਾਇਆ ਗਿਆ ਸਾਰਾ ਇਲਾਕਾ

ਬਰੈਂਟਫੋਰਡ ਵਿੱਚ ਹੜ੍ਹਾਂ ਕਾਰਨ ਐਲਾਨੀ ਗਈ ਐਮਰਜੰਸੀ ਖਾਲੀ ਕਰਵਾਇਆ ਗਿਆ ਸਾਰਾ ਇਲਾਕਾ

February 21, 2018 at 11:35 pm

ਓਨਟਾਰੀਓ, 21 ਫਰਵਰੀ (ਪੋਸਟ ਬਿਊਰੋ) : ਭਾਰੀ ਮੀਂਹ ਪੈਣ ਤੇ ਗ੍ਰੈਂਡ ਰਿਵਰ ਵਿੱਚ ਬਰਫ ਦੀਆਂ ਸਿਲਾਂ ਕਾਰਨ ਪਾਣੀ ਅੱਗੇ ਨਾ ਵੱਧ ਸਕਣ ਕਾਰਨ ਆਏ ਹੜ੍ਹਾਂ ਤੋਂ ਬਾਅਦ ਬੁੱਧਵਾਰ ਨੂੰ ਬਰੈਂਟਫੋਰਡ ਸਿਟੀ ਵਿੱਚ ਐਮਰਜੰਸੀ ਵਾਲੀ ਸਥਿਤੀ ਐਲਾਨ ਦਿੱਤੀ ਗਈ ਤੇ ਲੋਕਾਂ ਨੂੰ ਫੌਰਨ ਇਲਾਕਾ ਖਾਲੀ ਕਰਨ ਦੇ ਹੁਕਮ ਦਿੱਤੇ ਗਏ। ਬਰੈਂਟਫੋਰਡ […]

Read more ›
ਬ੍ਰਾਊਨ ਨੂੰ ਓਨਟਾਰੀਓ ਪੀਸੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਦੀ ਮਿਲੀ ਇਜਾਜ਼ਤ

ਬ੍ਰਾਊਨ ਨੂੰ ਓਨਟਾਰੀਓ ਪੀਸੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਦੀ ਮਿਲੀ ਇਜਾਜ਼ਤ

February 21, 2018 at 11:32 pm

ਟੋਰਾਂਟੋ, 21 ਫਰਵਰੀ (ਪੋਸਟ ਬਿਊਰੋ) : ਪੈਟਰਿੱਕ ਬ੍ਰਾਊਨ ਵੱਲੋਂ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਨੂੰ ਮੁੜ ਹਾਸਲ ਕਰਨ ਦੀ ਤਾਂਘ ਬੁੱਧਵਾਰ ਨੂੰ ਉਦੋਂ ਪੂਰੀ ਹੋ ਗਈ ਜਦੋਂ 39 ਸਾਲਾ ਇਸ ਸਿਆਸਤਦਾਨ ਨੂੰ ਪਾਰਟੀ ਵੱਲੋਂ ਬਹਾਰ ਵਿੱਚ ਹੋਣ ਜਾ ਰਹੀਆਂ ਚੋਣਾਂ ਲੜਨ ਦੀ ਮਨਜ਼ੂਰੀ ਦੇ ਦਿੱਤੀ ਗਈ। ਜਿ਼ਕਰਯੋਗ ਹੈ […]

Read more ›
ਪ੍ਰਧਾਨ ਮੰਤਰੀ ਜਸਟਿਨ ਟਰੂਡੋ  ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ਸਮੇਂ ਸਰੋਵਰ ਕੰਢੇ ਨਵਜੋਤ ਸਿੰਘ ਸਿੱਧੂ ਤੇ ਹਰਦੀਪ ਪੁਰੀ ਨਾਲ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ਸਮੇਂ ਸਰੋਵਰ ਕੰਢੇ ਨਵਜੋਤ ਸਿੰਘ ਸਿੱਧੂ ਤੇ ਹਰਦੀਪ ਪੁਰੀ ਨਾਲ।

February 21, 2018 at 1:47 am
Read more ›