Welcome to Canadian Punjabi Post
Follow us on

15

May 2024
Breaking News :
ਐੱਸ. ਜੈਸ਼ੰਕਰ ਨੇ ਕਿਹਾ: ਜਿਨ੍ਹਾਂ ਦੇਸ਼ਾਂ ਨੂੰ ਚੋਣਾਂ ਦੇ ਨਤੀਜਿਆਂ ਦਾ ਫੈਸਲਾ ਕਰਨ ਲਈ ਅਦਾਲਤ ਵਿੱਚ ਜਾਣਾ ਪੈਂਦਾ ਹੈ, ਅੱਜ ਸਾਨੂੰ ਚੋਣਾਂ ਕਰਵਾਉਣ ਬਾਰੇ ਗਿਆਨ ਦੇ ਰਹੇ'ਸਾਰੇ ਜਹਾਂ ਸੇ ਅੱਛਾ' ਵ੍ਹਾਈਟ ਹਾਊਸ 'ਚ ਵਜਾਇਆ ਗਿਆ, ਜੋਅ ਬਾਇਡੇਨ ਵੀ ਰਹੇ ਮੌਜੂਦਟੋਰਾਂਟੋ ਦੇ ਮੇਅਰ ਓਲੀਵੀਆ ਚਾਉ ਵੱਲੋਂ ਇਜ਼ਰਾਈਲ ਦੇ ਰਾਸ਼ਟਰੀ ਦਿਵਸ ਸੰਬੰਧੀ ਸਿਟੀ ਹਾਲ ਸਮਾਰੋਹ ਵਿੱਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੋਵਿਡ-19 ਮਹਾਂਮਾਰੀ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਡਾਕਟਰ ਈਲੀਨ ਡੀ ਵਿਲਾ ਵੱਲੋਂ ਅਸਤੀਫ਼ੇ ਦਾ ਐਲਾਨ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਵੱਲੋਂ ਸਿਰਮੌਰ ਕਵੀ ਸੁਰਜੀਤ ਪਾਤਰ ਨੂੰ ਦਿੱਤੀ ਗਈ ਭਾਵਪੂਰਤ-ਸ਼ਰਧਾਂਜਲੀ28 ਜੂਨ ਤੋਂ ਮਨੋਰੰਜਨ ਕਰਨ ਆ ਰਹੀ ਹੈ ਰੌਇਲ ਕੈਨੇਡੀਅਨ ਇੰਟਰਨੈਸ਼ਨਲ ਸਰਕਸਆਲਸ ਛੱਡੋ! ਮਿਸੀਸਾਗਾ ਸੈਲੀਬ੍ਰੇਸ਼ਨ ਸਕੁਆਇਰ 'ਤੇ ਆ ਗਈਆਂ ਗਰਮੀਆਂ ਦੀਆਂ ਮਨਮੋਹਕ ਗਤੀਵਿਧੀਆਂਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਸਾਬਕਾ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਆਪ ਵਿੱਚ ਸ਼ਾਮਿਲ

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

ਕਾਗਜ਼ ਭਰਨ ਦਾ ਮੁੱਕਾ ਪਿਆ ਗੇੜ ਬੇਲੀ,

ਹੁੰਦਾ ਸਪੱਸ਼ਟ ਜਿਹਾ ਦਿੱਸਿਆ ਭੇੜ ਬੇਲੀ।
ਪਹਿਲਾਂ ਗਾਰਡ ਸਨ ਗਿਆਂ ਨੂੰ ਟਾਲ ਦੇਂਦੇ,
ਦਬਕੇ ਮਾਰਦੇ ਰਹੇ ਤੇ ਕਦੀ ਚਪੇੜ ਬੇਲੀ।
ਮਿਲਦੇ ਭਾਲਿਆਂ ਜਿਹੜੇ ਸੀ ਨਹੀਂ ਲੀਡਰ,
ਤੁਰ ਪਏ ਕਰਨ ਆ ਲੋਕਾਂ ਦਾਨੇੜ ਬੇਲੀ।
ਸੁਣਿਆ ਲੋਕੀਂ ਬਣਾਈ ਇਹ ਮੂਡ ਫਿਰਦੇ,
ਲੈਣਾ ਜਿਉਂ ਬਣਦਾ ਹਿਸਾਬ ਨਿਬੇੜ ਬੇਲੀ।
ਮੂਹਰੇ ਲੀਡਰ ਬੇਸ਼ਰਮੀ ਦਾ ਸਿਰਾ ਦਿੱਸਣ,
ਲਹਿੰਦੀ ਇੱਜ਼ਤ ਵੀ ਅਸਰ ਨਾ ਕਰੇ ਬੇਲੀ।
ਕੀਤੀ ਬੇ`ਜ਼ਤੀ ਵਾਹਵਾ ਜਿਸ ਸੱਥ ਅੰਦਰ,
ਉਹਦੇ ਵੀ ਜਾਂਦੇ ਉਹ ਦੌੜ ਕੇ ਘਰੇ ਬੇਲੀ।
-ਤੀਸ ਮਾਰ ਖਾਂ

 

ਤਾਜ਼ੀ ਖ਼ਬਰਾਂ

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ