Welcome to Canadian Punjabi Post
Follow us on

18

May 2024
Breaking News :
ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

ਆਪਸ ਵਿੱਚ ਜੇ ਆਗੂ ਹਨ ਦੋਸ਼ ਲਾਉਂਦੇ,

ਵਰਕਰ ਚੁੱਕ ਲੈਂਦੇ ਈ ਆਖੀ ਗੱਲ ਬੇਲੀ।
ਦੂਸਰੀ ਪਾਰਟੀ ਦਾ ਵਰਕਰ ਮਿਲੇ ਕਿਧਰੇ,
ਸਿੱਧੇ ਈ ਭਿੜਨ ਜਾਂਦੇ ਉਹਦੇ ਵੱਲ ਬੇਲੀ।
ਮਸਲਾ ਕੇਂਦਰ ਦੇ ਪੱਧਰ ਦਾ ਹੋਏ ਬੇਸ਼ੱਕ,
ਕਰਨ ਲੱਗਣ ਇਉਂ ਖੜੇ ਪੈਰ ਹੱਲ ਬੇਲੀ।
ਘਰ ਦਾ ਚੇਤੇ ਨਹੀਂ ਆਪਣਾ ਕੰਮ ਰਹਿੰਦਾ,
ਲੱਗਦੇ ਲਾਹੁਣ ਫਿਰ ਵਾਲ਼ ਦੀ ਖੱਲ ਬੇਲੀ।
ਏਦਾਂ ਦੇ ਮੂਰਖ ਨੇ ਜਿਸ ਵੀ ਪਾਰਟੀ ਵਿੱਚ,
ਉਹਦੇ ਲੀਡਰ ਨੂੰ ਬਾਹਲੀ ਆ ਮੌਜ ਬੇਲੀ।
ਲੱਗਦੇ ਛੱਤੀ ਸੌ ਦੂਸ਼ਣ, ਪਏ ਹੋਣ ਲੱਗਦੇ,
ਘਟਦੀ ਮੂਰਖਾਂ ਦੀ ਫਿਰ ਨਹੀਂ ਫੌਜ ਬੇਲੀ।
-ਤੀਸ ਮਾਰ ਖਾਂ

 

ਤਾਜ਼ੀ ਖ਼ਬਰਾਂ

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ