Welcome to Canadian Punjabi Post
Follow us on

14

May 2024
Breaking News :
ਜੇਕਰ ਵਿਰੋਧੀ ਪਾਰਟੀ ਚੋਣਾਂ ਜਿੱਤਦੀ ਹੈ ਤਾਂ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋਵੇਗਾ : ਸੁਨਕ ਫਲੋਰੀਡਾ 'ਚ ਸੜਕ ਹਾਦਸੇ 'ਚ 8 ਲੋਕਾਂ ਦੀ ਮੌਤ, 40 ਜ਼ਖਮੀਫਰਾਂਸ 'ਚ ਪੁਲਿਸ ਵੈਨ 'ਤੇ ਹਮਲਾ ਕਰਕੇ ਕੈਦੀ ਨੂੰ ਭਜਾ ਕੇ ਲੈ ਗਏ ਬੰਦੂਕਧਾਰੀ, 2 ਪੁਲਿਸ ਮੁਲਾਜ਼ਮਾਂ ਦੀ ਮੌਤ ਅਮਰੀਕੀ ਸੰਸਦ ਮੈਂਬਰ ਦਾ ਬਿਆਨ: ਇਜ਼ਰਾਈਲ ਗਾਜ਼ਾ 'ਤੇ ਸੁੱਟੇ ਪਰਮਾਣੂ ਬੰਬਹਾਈਵੇ 'ਤੇ ਬੰਦੂਕ ਲਹਿਰਾਉਂਦੇ ਹੋਏ ਨੱਚ ਰਹੀ ਸੀ ਲੜਕੀ, ਵਾਇਰਲ ਵੀਡੀਓ ਦੇਖ ਲੋਕ ਭੜਕੇਬੀਬੀ ਜਗੀਰ ਕੌਰ ਦੀ ਠੋਡੀ ਨੂੰ ਛੂਹਣ ਦਾ ਮਾਮਲਾ: ਮਹਿਲਾ ਕਮਿਸ਼ਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਦੀ ਵੀਡੀਓ ਦਾ ਲਿਆ ਨੋਟਿਸ, ਰਿਪੋਰਟ ਤਲਬਟੋਰਾਂਟੋ ਪੁਲਿਸ ਨੇ 5 ਮਿਲੀਅਨ ਡਾਲਰ ਦੀਆਂ ਚੋਰੀ ਹੋਈਆਂ ਘੜੀਆਂ ਬਰਾਮਦ ਕੀਤੀਆਂਡਾਊਨਟਾਊਨ ਟੋਰਾਂਟੋ 'ਚ ਵਿਅਕਤੀ ਦੀ ਗਰਦਨ ਕੱਟੀ, ਸ਼ੱਕੀ ਫਰਾਰ

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

ਫੈਕਟਰੀ ਹੋਰ ਹਿਮਾਚਲ ਵਿੱਚ ਇੱਕ ਲੱਭੀ,

ਨਸ਼ੀਲਾ ਕਰਦੀ ਤਿਆਰ ਪਈ ਮਾਲ ਬੇਲੀ।
ਬਣਾ ਕੇ ਏਥੇਫਿਰ ਅੱਗੇ ਸਪਲਾਈ ਹੁੰਦੀ,
ਰਾਜਾਂ ਪੰਜਾਂ ਤੱਕ ਗਿਆ ਇਹ ਜਾਲ ਬੇਲੀ।
ਲੱਭ ਲਿਆ ਪੁਲਸ ਪੰਜਾਬ ਨੇ ਜਾ ਜਿਹੜਾ,
ਹਿਮਾਚਲ ਪੁਲਸ ਨਾ ਸਕੀ ਹੈ ਭਾਲ ਬੇਲੀ।
ਜਾਂ ਕੋਈ ਦਾਲ ਵਿੱਚ ਕੋਕੜੂ ਹੋਊ ਰਲਿਆ,
ਜਾਂ ਫਿਰ ਕਾਲੀ ਸਭ ਹੋਈ ਆ ਦਾਲ ਬੇਲੀ।
ਅਪਰਾਧੀ ਏਦਾਂ ਨਿਧੜਕ ਆ ਕੰਮ ਕਰਦੇ,
ਸਿਰਾਂ`ਤੇ ਆਗੂ ਕੋਈ ਰਾਜਸੀ ਹੋਏ ਬੇਲੀ।
ਨੋਟ ਕਮਾਉਣ ਬੇਸ਼ਰਮ ਜਿਹੇ ਕਈ ਲੱਗੇ,
ਪੁੱਟਦੇ ਮੁਲਕ ਦੇ ਮੂਹਰੇ ਹਨ ਟੋਏ ਬੇਲੀ।
-ਤੀਸ ਮਾਰ ਖਾਂ

ਤਾਜ਼ੀ ਖ਼ਬਰਾਂ

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ