Welcome to Canadian Punjabi Post
Follow us on

16

May 2024
Breaking News :
ਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀਪ੍ਰਸ਼ਾਂਤ ਮਹਾਸਾਗਰ ਵਿੱਚ ਨਿਊ ਕੈਲੇਡੋਨੀਆ ਵਿੱਚ ਫਰਾਂਸ ਖਿਲਾਫ ਪ੍ਰਦਰਸ਼ਨ, 5 ਲੋਕਾਂ ਦੀ ਮੌਤ, 200 ਗ੍ਰਿਫ਼ਤਾਰਰਾਸ਼ਟਰਪਤੀ ਬਣਨ ਤੋਂ ਬਾਅਦ ਪੁਤਿਨ ਪਹੁੰਚੇ ਚੀਨ, ਜਿਨਪਿੰਗ ਨਾਲ ਕੀਤੀ ਮੁਲਾਕਾਤਈਡੀ ਪੀਐੱਮਐੱਲਏ ਐਕਟ ਤਹਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੇਗਾ : ਸੁਪਰੀਮ ਕੋਰਟਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਕਰਨ ਕਾਹਲੋਂ ਭਾਜਪਾ ਵਿਚ ਹੋਏ ਸ਼ਾਮਿਲਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨ ਦੇਣ ਤਰਜੀਹ, ਪਨੀਰੀ ਵਾਲੇ ਝੋਨੇ ਦੀ ਲਵਾਈ 11 ਜੂਨ ਤੋਂ ਬਾਅਦ ਕਰਨ ਗਰਮੀ ਵਧਣ ਕਾਰਨ ਅਟਾਰੀ ਵਾਹਗਾ ਬਾਰਡਰ 'ਤੇ ਰਿਟਰੀਟ ਸਮਾਰੋਹ ਦਾ ਸਮਾਂ ਬਦਲਿਆਸਲੋਵਾਕੀਆ ਦੇ ਪ੍ਰਧਾਨ ਮੰਤਰੀ ਫਿਕੋ 'ਤੇ ਹਮਲਾ, ਸਾਢੇ 3 ਘੰਟੇ ਦੇ ਅਪਰੇਸ਼ਨ ਤੋਂ ਬਾਅਦ ਬਚਾਈ ਗਈ ਜਾਨ

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

ਕਰਦੇ ਬੱਚੇ ਤਾਂ ਮਿਹਨਤ ਨੇ ਜਾਗ ਰਾਤੀਂ,

ਹੋਇਆ ਸੁਣੀਂਦਾ ਪੇਪਰ ਆ ਲੀਕ ਬੇਲੀ।
ਦਿੱਤਾ ਪੇਪਰ ਫਿਰ ਸੁਣੀਂਦਾ ਰੱਦ ਹੋਇਆ,
ਨਿਕਲਦੀ ਬੱਚਿਆਂ ਦੀ ਰੋਂਦੀ ਚੀਕ ਬੇਲੀ।
ਖੋਲ੍ਹਦੀ ਅੱਖ ਸਰਕਾਰ ਤਾਂ ਹੁਕਮ ਕਰਦੀ,
ਰੱਖ ਲਏਜਾਂਚ ਫਿਰਮਿਥ ਤਰੀਕ ਬੇਲੀ।
ਘੱਟੇ-ਕੌਡੀਆਂ ਰੋਲਣ ਦਾ ਕਰਮ ਚੱਲਦਾ,
ਨਿਕਲਦੀ ਜਾਂਚ ਫਿਰ ਨਾਮ ਧਰੀਕ ਬੇਲੀ।
ਕਰਨੀ ਜਾਂਚ ਤੇ ਕਿਸੇ ਨੂੰ ਬਖਸ਼ਣਾ ਨਹੀਂ,
ਮਿਲਦਾ ਸੁਣਨ ਨੂੰ ਇਹੋ ਹੀ ਵਾਕ ਬੇਲੀ।
ਮਾਫੀਆ ਫਿਰਦਾ ਸਮਾਜ ਦੇ ਚਹੁੰ ਤਰਫੀਂ,
ਛੱਡਿਆ ਬੁੱਢਾ ਨਹੀਂ ਕੋਈ ਜਵਾਕ ਬੇਲੀ।
-ਤੀਸ ਮਾਰ ਖਾਂ

 

ਤਾਜ਼ੀ ਖ਼ਬਰਾਂ

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ