Welcome to Canadian Punjabi Post
Follow us on

25

April 2024
Breaking News :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

ਲੱਗ ਰਹੇ ਦੋਸ਼ ਤਾਂ ਲੱਗੀ ਹਨ ਇੰਜ ਜਾਣੇ,

ਜਦੋਂ ਤੱਕ ਚੋਣ ਮੁਕੰਮਲ ਨਾ ਹੋਈ ਮੀਆਂ।
ਕੰਪੀਟੀਸ਼ਨ ਜਿਹਾ ਚੱਲ ਰਿਹਾ ਦੂਸ਼ਣਾਂ ਦਾ,
ਚਾਹਵੇ ਪਛੜਨਾ ਕਿਤੇ ਨਹੀਂ ਕੋਈ ਮੀਆਂ।
ਜਿਹੜੀ ਹੋਈ-ਅਣਹੋਈ ਕੋਈ ਸੁੱਝ ਜਾਂਦੀ,
ਮਸਲਾ ਬਣਦੀ ਹੈ ਬਹਿਸ ਦਾ ਸੋਈ ਮੀਆਂ।
ਸਮਾਜਕ ਸਾਂਝ ਦੀ ਗੱਲ ਕੁਝ ਘੱਟ ਸੁਣਦੀ,
ਹਰ ਕੋਈ ਜ਼ਹਿਰ ਹੈ ਜਾਂਵਦਾ ਚੋਈ ਮੀਆਂ।
ਜਦ ਤੱਕ ਸਿਰੇ ਚੜ੍ਹਨਾ ਈ ਕੰਮ ਚੋਣ ਵਾਲਾ,
ਚੱਲਦਾ ਰਹਿਣਾ ਬੱਸ ਇਹੋ ਘਮਸਾਨ ਮੀਆਂ।
ਕੋਈ ਨਹੀਂ ਸੋਚਦਾ ਚਾਰ-ਛੇ ਹਫਤਿਆਂ `ਚ,
ਹੋ ਜਾਊ ਸਮਾਜ ਦਾ ਕਿੰਨਾ ਨੁਕਸਾਨ ਮੀਆਂ।
-ਤੀਸ ਮਾਰ ਖਾਂ

 

ਤਾਜ਼ੀ ਖ਼ਬਰਾਂ

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ