Welcome to Canadian Punjabi Post
Follow us on

23

November 2020

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

ਅੱਗੇ ਵਰਗੀ ਦੀਵਾਲੀ ਨਾ ਨਜ਼ਰ ਆਵੇ,
ਸੁਣਦਾ ਹੁੰਦਾ ਨਾ ਕਿਤੇ ਖੜਾਕ ਮਿੱਤਰ।
ਕਿਸੇ ਪਾਸੇ ਵੀ ਰੌਣਕ ਨਾ ਨਜ਼ਰ ਪੈਂਦੀ,
ਗਲੀ ਵਿੱਚ ਨਾ ਦਿੱਸਣ ਜਵਾਕ ਮਿੱਤਰ।
ਦਿੱਤੀ-ਲਈ ਮਿਠਾਈ ਵੀ ਘੱਟ ਹੈ ਜੀ,
ਥੋੜ੍ਹੇ ਆਏ ਤੇ ਗਏ ਹਨ ਸਾਕ ਮਿੱਤਰ।
ਪਿੱਛੇ ਛੋਹਰੀਆਂ ਦੇ ਗੇੜੇ ਲਾਉਣ ਵਾਲੇ,
ਖਾਸ ਰੜਕਦੇ ਨਹੀਂ ਹਨ ਚਾਕ ਮਿੱਤਰ।
ਮੌਸਮ ਕਈਆਂ ਨੂੰ ਜਾਪਦਾ ਪਿਆ ਸਿੱਲ੍ਹਾ,
ਕਹਿੰਦੇ ਦਿੱਸਦਾ ਕਿਤੇ ਨਾ ਚਾਅ ਮਿੱਤਰ।
ਫਿਰ ਵੀ ਜਿਨਾਂਹੈ ਲਾਵਣਾ ਲਾਈ ਜਾਂਦੇ,
ਸਿੱਲ੍ਹੇ ਮੌਸਮ ਦੇ ਵਿੱਚ ਵੀ ਦਾਅ ਮਿੱਤਰ।
-ਤੀਸ ਮਾਰ ਖਾਂ

ਤਾਜ਼ੀ ਖ਼ਬਰਾਂ

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ