Archive for July 12th, 2018

ਡੋਨਾਲਡ ਟਰੰਪ ਉੱਤੇ ਸਰੀਰਕ ਸੰਬੰਧਾਂ ਦੇ ਦੋਸ਼ ਲਾ ਚੁੱਕੀ ਪੋਰਨ ਸਟਾਰ ਗ੍ਰਿਫਤਾਰ

ਡੋਨਾਲਡ ਟਰੰਪ ਉੱਤੇ ਸਰੀਰਕ ਸੰਬੰਧਾਂ ਦੇ ਦੋਸ਼ ਲਾ ਚੁੱਕੀ ਪੋਰਨ ਸਟਾਰ ਗ੍ਰਿਫਤਾਰ

July 12, 2018 at 11:20 pm

ਵਾਸ਼ਿੰਗਟਨ, 12 ਜੁਲਾਈ, (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਆਪਣੇ ਸਰੀਰਕ ਸੰਬੰਧਾਂ ਦਾ ਦਾਅਵਾ ਕਰਨ ਵਾਲੀ ਪੋਰਨ ਸਟਾਰ ਸਟਾਰਮੀ ਡੇਨੀਅਲਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਟਾਰਮੀ ਨੂੰ ਓਹੀਓ ਸਟੇਟ ਦੀ ਰਾਜਧਾਨੀ ਕੋਲੰਬਸ ਦੇ ਇਕ ਕਲੱਬ ਵਿੱਚੋਂ ਬੁੱਧਵਾਰ ਨੂੰ ਇਕ ਵਿਅਕਤੀ ਉੱਤੇ ਗਲਤ ਦੋਸ਼ ਲਾਉਣ […]

Read more ›
ਕਾਂਗਰਸ ਨੇਤਾ ਸ਼ਸ਼ੀ ਥਰੂਰ ਦੇ ‘ਹਿੰਦੂ ਪਾਕਿਸਤਾਨ’ ਵਾਲੇ ਬਿਆਨ ਤੋਂ ਸਿਆਸੀ ਹੰਗਾਮੇ ਜਾਰੀ

ਕਾਂਗਰਸ ਨੇਤਾ ਸ਼ਸ਼ੀ ਥਰੂਰ ਦੇ ‘ਹਿੰਦੂ ਪਾਕਿਸਤਾਨ’ ਵਾਲੇ ਬਿਆਨ ਤੋਂ ਸਿਆਸੀ ਹੰਗਾਮੇ ਜਾਰੀ

July 12, 2018 at 11:18 pm

ਤਿਰੂਵਨੰਤਪੁਰਮ, 12 ਜੁਲਾਈ, (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੇ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਇੱਕ ਬਿਆਨ ਵਿੱਚ ਕਹਿ ਦਿੱਤਾ ਕਿ ਜੇ ਭਾਜਪਾ ਦੁਬਾਰਾ ਸੱਤਾ ਵਿੱਚ ਆਈ ਤਾਂ ਸੰਵਿਧਾਨ ਦਾ ਭੋਗ ਪਾ ਦਿੱਤਾ ਜਾਵੇਗਾ ਅਤੇ ‘ਹਿੰਦੂ ਪਾਕਿਸਤਾਨ’ ਦੀ ਕਾਇਮੀ ਦਾ ਰਾਹ ਸਾਫ਼ ਹੋ ਜਾਵੇਗਾ। ਆਪਣੇ ਆਗੂ ਸ਼ਸ਼ੀ ਥਰੂਰ ਦੇ […]

Read more ›
ਸੁਪਰੀਮ ਕੋਰਟ ਨੇ ਕੂੜੇ ਦੇ ਢੇਰਾਂ ਕਾਰਨ ਲੈਫਟੀਨੈਂਟ ਗਵਰਨਰ ਦਾ ਘੱਟਾ ਝਾੜਿਆ

ਸੁਪਰੀਮ ਕੋਰਟ ਨੇ ਕੂੜੇ ਦੇ ਢੇਰਾਂ ਕਾਰਨ ਲੈਫਟੀਨੈਂਟ ਗਵਰਨਰ ਦਾ ਘੱਟਾ ਝਾੜਿਆ

July 12, 2018 at 11:16 pm

ਨਵੀਂ ਦਿੱਲੀ, 12 ਜੁਲਾਈ, (ਪੋਸਟ ਬਿਊਰੋ)- ਭਾਰਤ ਦੀ ਰਾਜਧਾਨੀ ਦਿੱਲੀ ਵਿਚਲੇ ਕੂੜਾ ਘਰਾਂ ਵਿੱਚ ਵੱਡੇ ਪਹਾੜ ਨੁਮਾ ਢੇਰਾਂ ਬਾਰੇ ਕੋਈ ਠੋਸ ਕਾਰਵਾਈ ਨਾ ਕਰਨ ਕਰ ਕੇ ਸੁਪਰੀਮ ਕੋਰਟ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਦੀ ਝਾੜ-ਝੰਬ ਕਰਦਿਆਂ ਵਿਅੰਗ ਨਾਲ ਉਨ੍ਹਾਂ ਦੀ ਤੁਲਨਾ ‘ਸੁਪਰਮੈਨ’ ਨਾਲ ਕਰ ਦਿੱਤੀ ਹੈ। ਸੁਪਰੀਮ ਕੋਰਟ […]

Read more ›
ਪ੍ਰਵਾਸੀ ਲਾੜਿਆਂ ਨੂੰ ਵਿਆਹ ਤੋਂ ਪਹਿਲਾਂ ਸਰਕਾਰ ਕੋਲੋਂ ‘ਐੱਨ ਓ ਸੀ’ ਲੈਣਾ ਪਵੇਗਾ

ਪ੍ਰਵਾਸੀ ਲਾੜਿਆਂ ਨੂੰ ਵਿਆਹ ਤੋਂ ਪਹਿਲਾਂ ਸਰਕਾਰ ਕੋਲੋਂ ‘ਐੱਨ ਓ ਸੀ’ ਲੈਣਾ ਪਵੇਗਾ

July 12, 2018 at 11:14 pm

ਚੰਡੀਗੜ੍ਹ, 12 ਜੁਲਾਈ, (ਪੋਸਟ ਬਿਊਰੋ)- ਪ੍ਰਵਾਸੀ ਲਾੜਿਆਂ ਵੱਲੋਂ ਪੰਜਾਬ ਵਿਚਲੀਆਂ ਕੁੜੀਆਂ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ‘ਕੋਈ ਇਤਰਾਜ਼ ਨਹੀਂ’ (ਐਨ ਓ ਸੀ) ਸਰਟੀਫ਼ੀਕੇਟ ਲਾਜ਼ਮੀ ਕਰਨ ਲੱਗੀ ਹੈ। ਡਿਪਟੀ ਕਮਿਸ਼ਨਰ (ਡੀ ਸੀ) ਤੋਂ ਐਨ ਓ ਸੀ ਲਏ ਬਿਨਾਂ ਪ੍ਰਵਾਸੀ ਲਾੜਿਆਂ ਦੇ ਵਿਆਹ ਨੂੰ ਕਾਨੂੰਨੀ ਮਾਨਤਾ ਨਹੀਂ ਮਿਲੇਗੀ। ਐਨ […]

Read more ›
ਅੱਜ-ਨਾਮਾ

ਅੱਜ-ਨਾਮਾ

July 12, 2018 at 11:10 pm

ਮਿਲੇ ਕੈਪਟਨ ਨੂੰ ਕਈ ਵਿਧਾਇਕ ਜਾ ਕੇ, ਦੱਸ ਕੇ ਆਏ ਹਨ ਆਪਣੀ ਬਾਤ ਮਿੱਤਰ।         ਰੁਕਿਆ ਚੱਕਰ ਵਿਕਾਸ ਦਾ ਪਿਆ ਜਿਹੜਾ,         ਉਸ ਦੇ ਉੱਪਰ ਪਵਾਈ ਕੁਝ ਝਾਤ ਮਿੱਤਰ। ਮੁੱਦੇ ਪਹਿਲਾਂ ਤੋਂ ਦਿਨੋ-ਦਿਨ ਵਧੀ ਜਾਂਦੇ, ਹੁੰਦੀ ਜਾਪ ਰਹੀ ਸਾਫ ਬਹੁਤਾਤ ਮਿੱਤਰ।         ਵਿਗੜੀ ਜਾਵੇ ਬਈ ਭਾਸ਼ਾ ਵਿਰੋਧੀਆਂ ਦੀ,         ਹੋ […]

Read more ›
‘ਮੈਂਟਲ ਹੈ ਕਯਾ’ ਦੀ ਸ਼ੂਟਿੰਗ ਹੋਈ ਖਤਮ

‘ਮੈਂਟਲ ਹੈ ਕਯਾ’ ਦੀ ਸ਼ੂਟਿੰਗ ਹੋਈ ਖਤਮ

July 12, 2018 at 11:08 pm

ਏਕਤਾ ਕਪੂਰ ਖੁਸ਼ ਹੈ ਕਿ ਉਸ ਦੀ ਫਿਲਮ ‘ਮੈਂਟਲ ਹੈ ਕਯਾ’ ਦੀ ਸ਼ੂਟਿੰਗ ਦਾ ਕੰਮ ਪੂਰਾ ਹੋ ਗਿਆ ਹੈ। ਲੰਡਨ ਵਿੱਚ ਫਿਲਮ ਦੀ ਸ਼ੂਟਿੰਗ ਦੇ ਆਖਰੀ ਦਿਨ ਕੰਗਨਾ ਅਤੇ ਰਾਜ ਕੁਮਾਰ ਰਾਓ ਸਮੇਤ ਯੂਨਿਟ ਦੇ ਲੋਕਾਂ ਨੇ ਇੱਕ ਦੂਸਰੇ ਨੂੰ ਬਾਇ-ਬਾਇ ਕੀਤਾ। ਕੰਗਨਾ ਨੇ ਲੱਗੇ ਹੱਥੀਂ ਇਸ਼ਾਰਾ ਦੇ ਦਿੱਤਾ ਕਿ […]

Read more ›
ਜ਼ਾਇਰਾ ਵਸੀਮ ਫਿਰ ਕਰੇਗੀ ਸਟਰਾਂਗ ਲੜਕੀ ਦਾ ਰੋਲ

ਜ਼ਾਇਰਾ ਵਸੀਮ ਫਿਰ ਕਰੇਗੀ ਸਟਰਾਂਗ ਲੜਕੀ ਦਾ ਰੋਲ

July 12, 2018 at 11:07 pm

ਜ਼ਾਇਰਾ ਵਸੀਮ ਨੇ ਆਮਿਰ ਖਾਨ ਦੀ ਕੰਪਨੀ ਦੀਆਂ ਦੋ ਫਿਲਮਾਂ ‘ਦੰਗਲ’ ਅਤੇ ‘ਸੀਕ੍ਰੇਟ ਸੁਪਰਸਟਾਰ’ ਵਿੱਚ ਕੰਮ ਕੀਤਾ। ਬਾਕਸ ਆਫਿਸ ‘ਤੇ ਇਨ੍ਹਾਂ ਦੋਵਾਂ ਫਿਲਮਾਂ ਨੂੰ ਮਿਲੀ ਸਫਲਤਾ ਦੇ ਬਾਅਦ ਵੀ ਜ਼ਾਇਰਾ ਵਸੀਮ ਨੂੰ ਅਗਲੀ ਫਿਲਮ ਦੇ ਲਈ ਲੰਬਾ ਇੰਤਜ਼ਾਰ ਕਰਨਾ ਪਿਆ। ਉਸ ਦਾ ਇਹ ਇੰਤਜ਼ਾਰ ਪੂਰਾ ਹੋ ਗਿਆ ਹੈ, ਪਰ ਇਥੇ […]

Read more ›
ਮਹੇਸ਼ ਭੱਟ ਨੂੰ ਨਿਰਦੇਸ਼ਨ ਵਿੱਚ ਵਾਪਸ ਲਿਆਉਣਾ ਚਾਹੰੁਦੇ ਹਨ ਰਣਬੀਰ

ਮਹੇਸ਼ ਭੱਟ ਨੂੰ ਨਿਰਦੇਸ਼ਨ ਵਿੱਚ ਵਾਪਸ ਲਿਆਉਣਾ ਚਾਹੰੁਦੇ ਹਨ ਰਣਬੀਰ

July 12, 2018 at 11:06 pm

ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੇ ਰਿਸ਼ਤਿਆਂ ਨੂੰ ਲੈ ਕੇ ਨਾ ਤਾਂ ਕੁਝ ਖੁੱਲ੍ਹ ਕੇ ਦੱਸ ਰਹੇ ਹਨ ਅਤੇ ਉਨ੍ਹਾਂ ਦੀਆਂ ਮੁਲਾਕਾਤਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਕੁਝ ਛੁਪਾਉਣਾ ਵੀ ਨਹੀਂ ਚਾਹੁੰਦੇ। ਦੋਵੇਂ ਇੱਕ ਦੂਸਰੇ ਦੇ ਪਰਵਾਰਾਂ ਨੂੰ ਵੀ ਮਿਲ ਰਹੇ ਹਨ। ਆਲੀਆ ਨੂੰ ਪਿਛਲੇ ਦਿਨੀਂ ਕਪੂਰ ਪਰਵਾਰ […]

Read more ›

ਹਲਕਾ ਫੁਲਕਾ

July 12, 2018 at 11:02 pm

ਬੁਆਏ ਫ੍ਰੈਂਡ ਦੇ ਘਰ ਖਾਣਾ ਖਾਂਦੇ ਹੋਏ ਗਰਲ ਫ੍ਰੈਂਡ, ‘‘ਜਾਨੂ, ਇਹ ਤੁਹਾਡਾ ਕੁੱਤਾ ਬਹੁਤ ਦੇਰ ਤੋਂ ਸਿਰਫ ਮੈਨੂੰ ਹੀ ਕਿਉਂ ਘੂਰ ਰਿਹਾ ਹੈ।” ਬੁਆਏ ਫ੍ਰੈਂਡ, ‘‘ਤੂੰ ਜਲਦੀ ਖਾਣਾ ਖਾ ਲੈ, ਉਹ ਆਪਣੀ ਪਲੇਟ ਪਛਾਣ ਗਿਆ ਹੈ।” ********* ਬੇਟਾ, ‘‘ਮਾਂ, ਅੱਜਕੱਲ੍ਹ ਪਿਆਰ ਦਾ ਵਾਇਰਸ ਹਰ ਪਾਸੇ ਫੈਲਿਆ ਹੈ, ਲੱਗਦਾ ਹੈ ਮੇਰੇ […]

Read more ›
ਪਾਕਿਸਤਾਨ ਦੀਆਂ ਚੋਣਾਂ ਵਿੱਚ ਮਹਿਲਾ ਉਮੀਦਵਾਰਾਂ ਦੀ ਭਰਮਾਰ

ਪਾਕਿਸਤਾਨ ਦੀਆਂ ਚੋਣਾਂ ਵਿੱਚ ਮਹਿਲਾ ਉਮੀਦਵਾਰਾਂ ਦੀ ਭਰਮਾਰ

July 12, 2018 at 11:01 pm

-ਰਮੇਸ਼ ਠਾਕੁਰ ਪਾਕਿਸਤਾਨ ਦੀਆਂ ਚੋਣਾਂ ਵਿੱਚ ਮਹਿਲਾ ਉਮੀਦਵਾਰਾਂ ਦੀ ਗਿਣਤੀ ਨੇ ਇਸ ਵਾਰ ਚੋਣ ਮਾਹੌਲ ਨੂੰ ਦਿਲਚਸਪ ਬਣਾ ਦਿੱਤਾ ਹੈ। ਓਥੋਂ ਦੀਆਂ ਆਮ ਚੋਣਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋ ਰਿਹਾ, ਜਦੋਂ ਮਹਿਲਾ ਉਮੀਦਵਾਰ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੀਆਂ ਹਨ। ਦੋ ਹਫਤਿਆਂ ਬਾਅਦ 25 ਜੁਲਾਈ ਨੂੰ ਪਾਕਿਸਤਾਨ ਦੀਆਂ […]

Read more ›