Archive for July 11th, 2018

ਕੈਪਟਨ ਵੱਲੋਂ ਜਰਮਨ ਕੰਪਨੀ ਨੂੰ ਸੰਗਰੂਰ ਜ਼ਿਲੇ ’ਚ 100 ਕਰੋੜ ਦੀ ਲਾਗਤ ਨਾਲ ਬਾਇਓ-ਗੈਸ ਪਲਾਂਟ ਸਥਾਪਤ ਕਰਨ ਦੀ ਪ੍ਰਵਾਨਗੀ

ਕੈਪਟਨ ਵੱਲੋਂ ਜਰਮਨ ਕੰਪਨੀ ਨੂੰ ਸੰਗਰੂਰ ਜ਼ਿਲੇ ’ਚ 100 ਕਰੋੜ ਦੀ ਲਾਗਤ ਨਾਲ ਬਾਇਓ-ਗੈਸ ਪਲਾਂਟ ਸਥਾਪਤ ਕਰਨ ਦੀ ਪ੍ਰਵਾਨਗੀ

July 11, 2018 at 8:19 am

ਚੰਡੀਗੜ੍ਹ, 11 ਜੁਲਾਈ (ਪੋਸਟ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਮਾਮਲਾ ਲਿਆਂਦੇ ਜਾਣ ਦੇ 24 ਘੰਟਿਆਂ ਦੇ ਅੰਦਰ ਉਨਾਂ ਨੇ 100 ਕਰੋੜ ਰੁਪਏ ਦੀ ਲਾਗਤ ਨਾਲ ਬਾਇਓ-ਗੈਸ ’ਤੇ ਅਧਾਰਿਤ ਸੀ.ਐਨ.ਜੀ. ਪਲਾਂਟ ਸਥਾਪਤ ਕਰਨ ਲਈ ਜਰਮਨ ਕੰਪਨੀ ਦੇ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ। ਇਹ ਪ੍ਰਾਜੈਕਟ […]

Read more ›
ਰਿਸ਼ਵਤ ਦੇ ਮਾਮਲਿਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਪੰਜ ਲੱਖ ਦਾ ਇਨਾਮ : ਸੋਨੀ

ਰਿਸ਼ਵਤ ਦੇ ਮਾਮਲਿਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਪੰਜ ਲੱਖ ਦਾ ਇਨਾਮ : ਸੋਨੀ

July 11, 2018 at 7:23 am

ਚੰਡੀਗੜ੍ਹ, 11 ਜੁਲਾਈ (ਪੋਸਟ ਬਿਊਰੋ): ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਕਿਹਾ ਕਿ ਅਧਿਆਪਕਾਂ ਦੀਆਂ ਬਦਲੀਆਂ ਵਿੱਚ ਚਲਦੀ ਰਿਸ਼ਵਤਖੋਰੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਜੋ ਵੀ ਵਿਅਕਤੀ ਅਧਿਆਪਕਾਂ ਦੀਆਂ ਬਦਲੀਆਂ ਵਿੱਚ ਰਿਸ਼ਵਤ ਲੈਣ ਜਾਂ ਦੇਣ ਬਾਰੇ ਪੱਕੇ ਸਬੂਤਾਂ ਸਹਿਤ ਜਾਣਕਾਰੀ ਦੇਵੇਗਾ, […]

Read more ›
ਕੈਨੇਡਾ ਡਿਫੈਂਸ ਬਜਟ ਵਿੱਚ ਨਹੀਂ ਕਰੇਗਾ ਵਾਧਾ : ਟਰੂਡੋ

ਕੈਨੇਡਾ ਡਿਫੈਂਸ ਬਜਟ ਵਿੱਚ ਨਹੀਂ ਕਰੇਗਾ ਵਾਧਾ : ਟਰੂਡੋ

July 11, 2018 at 7:16 am

ਰੀਗਾ, ਲੈਟਵੀਆ, 11 ਜੁਲਾਈ(ਪੋਸਟ ਬਿਊਰੋ) : ਨਾਟੋ ਮੈਂਬਰਾਂ ਉੱਤੇ ਡਿਫੈਂਸ ਉੱਤੇ ਕੀਤੇ ਜਾਣ ਵਾਲੇ ਖਰਚੇ ਵਿੱਚ ਵਾਧਾ ਕਰਨ ਲਈ ਅਮਰੀਕਾ ਦੇ ਰਾਸਟਰਪਤੀ ਡੌਨਲਡ ਟਰੰਪ ਵੱਲੋਂ ਵਾਰੀ ਵਾਰੀ ਪਾਏ ਜਾਣ ਵਾਲੇ ਦਬਾਅ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਸਾਫ ਕਰ ਦਿੱਤਾ ਹੈ ਕਿ ਅਜਿਹਾ ਕਰਨ ਦੀ ਕੈਨੇਡਾ ਦੀ ਕੋਈ […]

Read more ›
ਟਰੂਡੋ ਨੇ ਇਰਾਕ ਵਿੱਚ ਨਵੇਂ ਟਰੇਨਿੰਗ ਮਿਸ਼ਨ ਦਾ ਕੀਤਾ ਐਲਾਨ

ਟਰੂਡੋ ਨੇ ਇਰਾਕ ਵਿੱਚ ਨਵੇਂ ਟਰੇਨਿੰਗ ਮਿਸ਼ਨ ਦਾ ਕੀਤਾ ਐਲਾਨ

July 11, 2018 at 7:14 am

ਬਰੱਸਲਜ਼, 11 ਜੁਲਾਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਰਾਕ ਵਿੱਚ ਨਾਟੋ ਟਰੇਨਿੰਗ ਮਿਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮਿਸ਼ਨ ਦੀ ਅਗਵਾਈ ਕੈਨੇਡਾ ਕਰੇਗਾ। ਇਸ ਤਹਿਤ 2018 ਦੇ ਅੰਤ ਵਿੱਚ ਕੈਨੇਡੀਅਨ ਆਰਮਡ ਫੋਰਸਿਜ਼ ਦੇ 250 ਕਰਮਚਾਰੀਆਂ ਨੂੰ ਇੱਕ ਸਾਲ ਲਈ ਉੱਥੇ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ […]

Read more ›
ਹਾਲ ਦੀ ਘੜੀ ਹਾਈਡਰੋ ਵੰਨ ਦੇ ਬੌਸ ਨੂੰ ਨੌਕਰੀ  ਤੋਂ ਨਹੀਂ ਕੱਢੇਗੀ ਫੋਰਡ ਸਰਕਾਰ!

ਹਾਲ ਦੀ ਘੜੀ ਹਾਈਡਰੋ ਵੰਨ ਦੇ ਬੌਸ ਨੂੰ ਨੌਕਰੀ ਤੋਂ ਨਹੀਂ ਕੱਢੇਗੀ ਫੋਰਡ ਸਰਕਾਰ!

July 11, 2018 at 7:09 am

ਓਨਟਾਰੀਓ, 11 ਜੁਲਾਈ (ਪੋਸਟ ਬਿਊਰੋ) : ਤਿੰਨ ਮਹੀਨੇ ਪਹਿਲਾਂ ਹਾਈਡਰੋ ਵੰਨ ਦੇ ਜਿਸ ਬੌਸ ਮਾਇਓ ਸ਼ਮਿਡਟ ਨੂੰ 6 ਮਿਲੀਅਨ ਡਾਲਰ ਮੈਨ ਦੱਸਕੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਗੱਦੀ ਤੋਂ ਉਤਾਰਨ ਦਾ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਨਹੀਂ ਹੋ ਸਕਦਾ ਕਿਉਂਕਿ ਫੋਰਡ ਸਰਕਾਰ ਦੀ ਤਰਜੀਹੀ ਸੂਚੀ ਵਿੱਚੋਂ ਹੁਣ ਇਹ ਨਾਂ ਕਿਰ […]

Read more ›