Archive for July 11th, 2018

ਸਟੂਡੈਂਟਸ ਨਾਲ ਠੱਗੀ ਕਰਨ ਦਾ ਦੋਸ਼ੀ ਕਬੂਤਰਬਾਜ਼ ਦਿੱਲੀ ਏਅਰਪੋਰਟ ਤੋਂ ਕਾਬੂ

ਸਟੂਡੈਂਟਸ ਨਾਲ ਠੱਗੀ ਕਰਨ ਦਾ ਦੋਸ਼ੀ ਕਬੂਤਰਬਾਜ਼ ਦਿੱਲੀ ਏਅਰਪੋਰਟ ਤੋਂ ਕਾਬੂ

July 11, 2018 at 9:04 pm

ਚੰਡੀਗੜ੍ਹ, 11 ਜੁਲਾਈ (ਪੋਸਟ ਬਿਊਰੋ)- ਫਰਜ਼ੀ ਦਸਤਾਵੇਜ਼ ਨਾਲ ਸਟੂਡੈਂਟਸ ਤੋਂ ਪੈਸਾ ਲੈ ਕੇ ਫਰਜ਼ੀ ਵੀਜ਼ਾ ਲਗਵਾਉਣ ਦੇ ਦੋਸ਼ੀ ਚੰਡੀਗੜ੍ਹ ਸੈਕਟਰ-8 ਵਿੱਚ ਲਾਅ ਚੈਂਬਰ ਇਮੀਗਰੇਸ਼ਨ ਕੰਪਨੀ ਚਲਾਉਂਦੇ ਵਿਨਾਇਕ ਮਹੇਸ਼ਵਰੀ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (ਦਿੱਲੀ) ਤੋਂ ਕਾਬੂ ਕੀਤਾ ਗਿਆ। ਇਸ ਕੇਸ ਵਿੱਚ ਸਟੂਡੈਂਟਸ ਅਮਨਦੀਪ ਤੇ ਅਰਜੁਨ ਠਾਕੁਰ, ਜੋ ਚੰਡੀਗੜ੍ਹ ਪੁਲਸ ਦੇ […]

Read more ›
ਐੱਨ ਡੀ ਪੀ ਐੱਸ ਕੇਸ ਵਿੱਚ ਢਿੱਲੇ ਟਰਾਇਲ ਤੋਂ ਹਾਈ ਕੋਰਟ ਨਾਰਾਜ਼

ਐੱਨ ਡੀ ਪੀ ਐੱਸ ਕੇਸ ਵਿੱਚ ਢਿੱਲੇ ਟਰਾਇਲ ਤੋਂ ਹਾਈ ਕੋਰਟ ਨਾਰਾਜ਼

July 11, 2018 at 9:03 pm

ਚੰਡੀਗੜ੍ਹ, 11 ਜੁਲਾਈ (ਪੋਸਟ ਬਿਊਰੋ)- ਡਰੱਗਸ ਦੇ ਕੇਸ ਵਿੱਚ ਦੋਸ਼ੀ ਦੇ ਢਿੱਲੇ ਟਰਾਇਲ ਉੱਤੇ ਪੰਜਾਬ ਪੁਲਸ ਅਤੇ ਟਰਾਇਲ ਕੋਰਟ ਦੇ ਖਿਲਾਫ ਨਾਰਾਜ਼ਗੀ ਜਾਹਿਰ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਦਸੰਬਰ 2016 ਵਿੱਚ ਗ੍ਰਿਫਤਾਰ ਕੀਤੇ ਦੋਸ਼ੀ ਦੇ ਖਿਲਾਫ ਟਰਾਇਲ ਦੀ ਰਫਤਾਰ ਪੰਜਾਬ ਵਿੱਚ ਐੱਨ ਡੀ ਪੀ ਐੱਸ […]

Read more ›
ਸਮੇਂ ਸਿਰ ਚੋਣਾਂ ਕਰਵਾਉਣ ਵਾਲੇ ਕੇਸ ਵਿੱਚ ਸ਼੍ਰੋਮਣੀ ਕਮੇਟੀ ਨੂੰ ਧਿਰ ਬਣਾਇਆ ਗਿਆ

ਸਮੇਂ ਸਿਰ ਚੋਣਾਂ ਕਰਵਾਉਣ ਵਾਲੇ ਕੇਸ ਵਿੱਚ ਸ਼੍ਰੋਮਣੀ ਕਮੇਟੀ ਨੂੰ ਧਿਰ ਬਣਾਇਆ ਗਿਆ

July 11, 2018 at 9:02 pm

ਚੰਡੀਗੜ੍ਹ, 11 ਜੁਲਾਈ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਦੇਰੀ ਦਾ ਦੋਸ਼ ਲਾਉਣ ਵਾਲੀ ਇਕ ਪਟੀਸ਼ਨ ਦੀ ਸੁਣਵਾਈ ਵਿੱਚ ਧਿਰ ਬਣਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਅਰਜ਼ੀ ਉਤੇ ਵਿਚਾਰ ਕਰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੱਲ੍ਹ ਕਮੇਟੀ ਨੂੰ ਧਿਰ ਬਣਾ ਲਿਆ ਹੈ। ਇਨ੍ਹਾਂ ਅਰਜ਼ੀਆਂ ਦੇ […]

Read more ›
ਸਾਬਕਾ ਕਾਂਗਰਸੀ ਵਿਧਾਇਕ ਦੀ ਗੱਡੀ ਵਿੱਚੋਂ ਚਿੱਟਾ ਵੇਚਦੇ ਦੋ ਤਸਕਰ ਫੜ ਕੇ ਲੋਕਾਂ ਨੇ ਕੁੱਟੇ

ਸਾਬਕਾ ਕਾਂਗਰਸੀ ਵਿਧਾਇਕ ਦੀ ਗੱਡੀ ਵਿੱਚੋਂ ਚਿੱਟਾ ਵੇਚਦੇ ਦੋ ਤਸਕਰ ਫੜ ਕੇ ਲੋਕਾਂ ਨੇ ਕੁੱਟੇ

July 11, 2018 at 9:01 pm

ਅੰਮ੍ਰਿਤਸਰ, 11 ਜੁਲਾਈ (ਪੋਸਟ ਬਿਊਰੋ)- ਪਿੰਡਾਂ ਵਿੱਚ ਚਿੱਟੇ ਦੀਆਂ ਪੁੜੀਆਂ ਵੇਚਣ ਵਾਲੇ ਦੋ ਤਸਕਰਾਂ ਨੂੰ ਜੰਡਿਆਲਾ ਗੁਰੂ ਥਾਣੇ ਦੇ ਪਿੰਡ ਧਾਰੜ ਵਿਖੇ ਲੋਕਾਂ ਨੇ ਫੜ ਕੇ ਕੱਲ੍ਹ ਪਹਿਲਾਂ ਛਿੱਤਰ ਪਰੇਡ ਕੀਤੀ ਅਤੇ ਫਿਰ ਰੱਸੀਆਂ ਨਾਲ ਬੰਨ੍ਹ ਕੇ ਥਾਣਾ ਜੰਡਿਆਲਾ ਗੁਰੂ ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਦੋਵਾਂ ਦੋਸ਼ੀਆਂ ਦੀ ਪਛਾਣ […]

Read more ›
ਬੈਂਸ ਭਰਾਵਾਂ ਨੇ ਮੁੱਖ ਮੰਤਰੀ ਨੂੰ 150 ਨਸ਼ਾ ਤਸਕਰਾਂ ਦੀ ਸੂਚੀ ਦਿੱਤੀ

ਬੈਂਸ ਭਰਾਵਾਂ ਨੇ ਮੁੱਖ ਮੰਤਰੀ ਨੂੰ 150 ਨਸ਼ਾ ਤਸਕਰਾਂ ਦੀ ਸੂਚੀ ਦਿੱਤੀ

July 11, 2018 at 9:00 pm

ਲੁਧਿਆਣਾ, 11 ਜੁਲਾਈ (ਪੋਸਟ ਬਿਊਰੋ)- ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਸ ਦੇ ਭਰਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਕੱਲ੍ਹ ਦਾਅਵਾ ਕੀਤਾ ਕਿ ਉਨ੍ਹਾਂ ਨੇ 150 ਨਸ਼ਾ ਤਸਕਰਾਂ ਦੀ ਸੂਚੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਕੇ ਉਸ ਉੱਤੇ ਕਾਰਵਾਈ ਕਰਨ ਦੀ ਅਪੀਲ ਕੀਤੀ […]

Read more ›
ਹਾਈ ਕੋਰਟ ਨੇ ਮੁਸਲਿਮ ਕਾਨੂੰਨ ਵਿੱਚ ਔਰਤਾਂ ਲਈ ਗੁਜ਼ਾਰਾ ਭੱਤੇ ਦਾ ਅਧਿਕਾਰ ਨਹੀਂ ਮੰਨਿਆ

ਹਾਈ ਕੋਰਟ ਨੇ ਮੁਸਲਿਮ ਕਾਨੂੰਨ ਵਿੱਚ ਔਰਤਾਂ ਲਈ ਗੁਜ਼ਾਰਾ ਭੱਤੇ ਦਾ ਅਧਿਕਾਰ ਨਹੀਂ ਮੰਨਿਆ

July 11, 2018 at 4:24 pm

ਭੋਪਾਲ, 11 ਜੁਲਾਈ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਹਾਈ ਕੋਰਟ ਨੇ ਇਕ ਆਦੇਸ਼ ਵਿਚ ਆਖਿਆ ਹੈ ਕਿ ਹਿੰਦੂ ਮੈਰਿਜ ਐਕਟ ਵਿਚ ਗੁਜ਼ਾਰਾ ਭੱਤਾ ਪਤਨੀ ਦਾ ਅਧਿਕਾਰ ਹੈ, ਪਰ ਮੁਸਲਿਮ ਕਾਨੂੰਨ ਵਿੱਚ ਔਰਤ ਨੂੰ ਆਪਣੇ ਪਤੀ ਉੱਤੇ ਇਸ ਦਾ ਕੇਸ ਕਰਨ ਦਾ ਅਧਿਕਾਰ ਸਿਰਫ ਉਦੋਂ ਹੈ, ਜਦੋਂ ਉਸ ਦਾ ਪਤੀ ਕਿਸੇ ਵੀ […]

Read more ›
ਸੁਪਰੀਮ ਕੋਰਟ ਨੇ ਕਿਹਾ:  ਦਿੱਲੀ ਕੂੜੇ ਦੇ ਪਹਾੜ ਹੇਠ ਦਬ ਰਹੀ ਹੈ, ਜ਼ਿੰਮੇਵਾਰ ਕੌਣ ਮੰਨੀਏ

ਸੁਪਰੀਮ ਕੋਰਟ ਨੇ ਕਿਹਾ: ਦਿੱਲੀ ਕੂੜੇ ਦੇ ਪਹਾੜ ਹੇਠ ਦਬ ਰਹੀ ਹੈ, ਜ਼ਿੰਮੇਵਾਰ ਕੌਣ ਮੰਨੀਏ

July 11, 2018 at 4:22 pm

ਨਵੀਂ ਦਿੱਲੀ, 11 ਜੁਲਾਈ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦਿੱਲੀ ਕੂੜੇ ਦੇ ਪਹਾੜ ਹੇਠ ਦੱਬੀ ਜਾ ਰਹੀ ਹੈ। ਕੂੜੇ ਦੇ ਪਹਾੜਾਂ ਨੂੰ ਸਾਫ ਕਰਨ ਦੀ ਜ਼ਿੰਮੇਵਾਰੀ ਕਿਸ ਏਜੰਸੀ ਦੀ ਹੈ, ਲੈਫਟੀਨੈਂਟ ਗਵਰਨਰ ਅਨਿਲ ਬੈਜਲ ਦੇ ਪ੍ਰਤੀ ਜਵਾਬਦੇਹ ਅਧਿਕਾਰੀਆਂ ਦੀ ਜਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪ੍ਰਤੀ ਜਵਾਬਦੇਹ […]

Read more ›
ਸੰਨੀ ਲਿਓਨ ਦੀ ਜ਼ਿੰਦਗੀ ‘ਤੇ ਬਣੀ ਵੈਬ ਸੀਰੀਜ਼ ਦੇ ਸਿਰਲੇਖ ‘ਚੋਂ ‘ਕੌਰ’ ਸ਼ਬਦ ਹਟਾਉਣ ਦੀ ਮੰਗ ਉੱਠੀ

ਸੰਨੀ ਲਿਓਨ ਦੀ ਜ਼ਿੰਦਗੀ ‘ਤੇ ਬਣੀ ਵੈਬ ਸੀਰੀਜ਼ ਦੇ ਸਿਰਲੇਖ ‘ਚੋਂ ‘ਕੌਰ’ ਸ਼ਬਦ ਹਟਾਉਣ ਦੀ ਮੰਗ ਉੱਠੀ

July 11, 2018 at 4:22 pm

ਨਵੀਂ ਦਿੱਲੀ, 11 ਜੁਲਾਈ (ਪੋਸਟ ਬਿਊਰੋ)- ਯੂਨਾਈਟਿਡ ਸਿੱਖ ਐਸੋਸੀਏਸ਼ਨ (ਯੂ ਐਸ ਏ) ਨੇ ਬਾਲੀਵੁੱਡ ਕਲਾਕਾਰ ਸੰਨੀ ਲਿਓਨ ਦੀ ਜ਼ਿੰਦਗੀ ‘ਤੇ ਬਣੀ ਵੈਬ ਸੀਰੀਜ਼ ‘ਕਰਨਜੀਤ ਕੌਰ-ਇਕ ਅਨਕਹੀ ਕਥਾ’ ਦੇ ਸਿਰਲੇਖ ‘ਚੋਂ ‘ਕੌਰ’ ਸ਼ਬਦ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਸ ਸੰਸਥਾ ਦੀ ਕਾਨੂੰਨੀ ਸੈਲ ਦੀ ਮੁਖੀ ਐਡਵੋਕੇਟ ਨਿਧੀ ਬਾਂਗਾ ਨੇ ਇਸ […]

Read more ›
ਅੰਬਾਨੀ ਦੀ ਰਿਲਾਇੰਸ ਯੂਨੀਵਰਸਿਟੀ ਹਾਲੇ ਬਣੀ ਨਹੀਂ, ਪਰ ਵੱਕਾਰੀ ਸੰਸਥਾ ਦਾ ਦਰਜਾ ਮਿਲ ਵੀ ਗਿਆ

ਅੰਬਾਨੀ ਦੀ ਰਿਲਾਇੰਸ ਯੂਨੀਵਰਸਿਟੀ ਹਾਲੇ ਬਣੀ ਨਹੀਂ, ਪਰ ਵੱਕਾਰੀ ਸੰਸਥਾ ਦਾ ਦਰਜਾ ਮਿਲ ਵੀ ਗਿਆ

July 11, 2018 at 4:21 pm

ਮੁੰਬਈ, 11 ਜੁਲਾਈ (ਪੋਸਟ ਬਿਊਰੋ)- ਰਿਲਾਇੰਸ ਦੀ ਤਜਵੀਜ਼ ਸ਼ੁਦਾ ਜੀਓ ਇੰਸਟੀਚਿਊਟ ਨੂੰ ਕੇਂਦਰ ਸਰਕਾਰ ਨੇ ਦੇਸ਼ ਦੀਆਂ ਛੇ ਵੱਕਾਰੀ ਸੰਸਥਾਵਾਂ ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਹੈ। ਇਹ ਸੰਸਥਾ ਹਾਲੇ ਬਣੀ ਵੀ ਨਹੀਂ, ਪਰ ਇਸ ਨੂੰ ਵੱਕਾਰੀ ਸੰਸਥਾ ਦਾ ਦਰਜਾ ਦੇ ਦਿੱਤਾ ਜਾਣ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਵੱਖ-ਵੱਖ […]

Read more ›
ਸੁਪਰੀਮ ਕੋਰਟ ਨੇ ਖਿਝ ਕੇ ਕਿਹਾ: ਤਾਜ ਮਹਲ ਬੰਦ ਕਰ ਦਿਓ, ਤੋੜ ਦਿਓ ਜਾਂ ਮੁਰੰਮਤ ਕਰੋ

ਸੁਪਰੀਮ ਕੋਰਟ ਨੇ ਖਿਝ ਕੇ ਕਿਹਾ: ਤਾਜ ਮਹਲ ਬੰਦ ਕਰ ਦਿਓ, ਤੋੜ ਦਿਓ ਜਾਂ ਮੁਰੰਮਤ ਕਰੋ

July 11, 2018 at 4:20 pm

ਨਵੀਂ ਦਿੱਲੀ, 11 ਜੁਲਾਈ (ਪੋਸਟ ਬਿਊਰੋ)- ਤਾਜ ਮਹਲ ਦੀ ਸੁਰੱਖਿਆ ਲਈ ਚੁੱਕੇ ਕਦਮਾਂ ਬਾਰੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੂੰ ਬੁੱਧਵਾਰ ਫਟਕਾਰ ਲਾ ਕੇ ਸੁਪਰੀਮ ਕੋਰਟ ਨੇ ਕਿਹਾ ਕਿ ਮੁਗਲ ਕਾਲ ਦੀ ਇਸ ਇਤਿਹਾਸਿਕ ਇਮਾਰਤ ਦੀ ਸੁਰੱਖਿਆ ਬਾਰੇ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਵਰਨਣ ਯੋਗ ਹੈ ਕਿ ਸੁਪਰੀਮ ਕੋਰਟ ਨੇ […]

Read more ›