Archive for July 11th, 2018

‘ਹੈਲੀਕਾਪਟਰ ਇਲਾ’ ਵਿੱਚ ਕਾਜੋਲ

‘ਹੈਲੀਕਾਪਟਰ ਇਲਾ’ ਵਿੱਚ ਕਾਜੋਲ

July 11, 2018 at 9:19 pm

ਅਜੈ ਦੇਵਗਨ ਦੀ ਕੰਪਨੀ ਵਿੱਚ ਕਾਜੋਲ ਨੂੰ ਲੈ ਕੇ ਇੱਕ ਫਿਲਮ ਬਣ ਰਹੀ ਹੈ, ਜਿਸ ਦਾ ਨਾਂਅ ਤੈਅ ਹੋਇਆ ਹੈ ‘ਹੈਲੀਕਾਪਟਰ ਇਲਾ’। ਫਿਲਮ ਵਿੱਚ ਕਾਜੋਲ ਦੇ ਕਰੈਕਟਰ ਦਾ ਨਾਂਅ ਇਲਾ ਹੈ। ਅਜੈ ਦੇਵਗਨ ਇਸ ਫਿਲਮ ਵਿੱਚ ਸਿਰਫ ਨਿਰਮਾਤਾ ਦੇ ਰੂਪ ਵਿੱਚ ਜੁੜੇ ਹਨ। ਫਿਲਮ ਦੀ ਰਿਲੀਜ਼ ਡੇਟ 14 ਸਤੰਬਰ ਤੈਅ […]

Read more ›
‘ਫੰਨੇ ਖਾਂ’ ਅਤੇ ‘ਏਕ ਲੜਕੀ…’ ਵਿੱਚ ਅਨਿਲ ਕਪੂਰ ਦੇ ਕਈ ਲੁਕ

‘ਫੰਨੇ ਖਾਂ’ ਅਤੇ ‘ਏਕ ਲੜਕੀ…’ ਵਿੱਚ ਅਨਿਲ ਕਪੂਰ ਦੇ ਕਈ ਲੁਕ

July 11, 2018 at 9:17 pm

ਬਾਲੀਵੁੱਡ ਵਿੱਚ ਅਨਿਲ ਕਪੂਰ ਫਿਟਨੈਸ ਦੇ ਇਲਾਵਾ ਫਿਲਮਾਂ ਵਿੱਚ ਆਪਣੀ ਲੁਕ ਨੂੰ ਲੈ ਕੇ ਵੀ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਫਿਲਮ ‘ਰੇਸ 3’ ਵਿੱਚ ਉਨ੍ਹਾਂ ਦੀ ਲੁਕ ਜਿੱਥੇ ਲੋਕਾਂ ਨੂੰ ਹੈਰਾਨੀ ਵਿੱਚ ਪਾ ਗਈ, ਉਥੇ ਆਉਣ ਵਾਲੀਆਂ ਦੋ ਫਿਲਮਾਂ ਵਿੱਚ ਵੀ ਆਪਣੀ ਲੁਕ ਨਾਲ ਲੋਕਾਂ ਨੂੰ ਹੈਰਾਨ ਕਰਨਗੇ। ‘ਏਕ […]

Read more ›
‘ਸਰੋਜ ਕਾ ਰਿਸ਼ਤਾ’ ਵਿੱਚ ਲੀਡ ਰੋਲ ਨਿਭਾਏਗੀ ਸ਼ਾਹਿਦ ਦੀ ਭੈਣ ਸਨ੍ਹਾ

‘ਸਰੋਜ ਕਾ ਰਿਸ਼ਤਾ’ ਵਿੱਚ ਲੀਡ ਰੋਲ ਨਿਭਾਏਗੀ ਸ਼ਾਹਿਦ ਦੀ ਭੈਣ ਸਨ੍ਹਾ

July 11, 2018 at 9:16 pm

ਸ਼ਾਹਿਦ ਕਪੂਰ ਦੀ ਭੈਣ ਸਨ੍ਹਾ ਕਪੂਰ ਜਲਦ ਹੀ ਫਿਲਮ ‘ਸਰੋਜ ਕਾ ਰਿਸ਼ਤਾ’ ਵਿੱਚ ਦਿਖਾਈ ਦੇਵੇਗੀ। ਫਿਲਮ ਵਿੱਚ ਉਸ ਦੇ ਨਾਲ ਕੁਮੁਦ ਮਿਸ਼ਰਾ, ਗੌਰਵ ਪਾਂਡੇ ਅਤੇ ਰਣਦੀਪ ਰਾਏ ਵਰਗੇ ਕਲਾਕਾਰ ਹੋਣਗੇ। ਅਭਿਸ਼ੇਕ ਸਕਸੈਨਾ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ਦੀ ਕਹਾਣੀ ਦੀਪਕ ਕਪੂਰ ਭਾਰਦਵਾਜ ਨੇ ਲਿਖੀ ਹੈ। ਇਹ ਫਿਲਮ ਭਾਰਤ ਵਿੱਚ ਮੋਟਾਪੇ […]

Read more ›
ਹੁਮਾ ਕੁਰੈਸ਼ੀ ਅਤੇ ਰਿਚਾ ਚੱਢਾ ਵਿਚਾਲੇ 36 ਦਾ ਅੰਕੜਾ

ਹੁਮਾ ਕੁਰੈਸ਼ੀ ਅਤੇ ਰਿਚਾ ਚੱਢਾ ਵਿਚਾਲੇ 36 ਦਾ ਅੰਕੜਾ

July 11, 2018 at 9:14 pm

ਬਾਲੀਵੁੱਡ ਵਿੱਚ ਧਾਰਨਾ ਹੈ ਕਿ ਇਥੇ ਦੋ ਹੀਰੋਇਨਾਂ ਦੇ ਵਿੱਚ ਦੋਸਤੀ ਘੱਟ ਹੀ ਹੁੰਦੀ ਹੈ, ਖਾਸ ਤੌਰ ‘ਤੇ ਜਦ ਇੱਕ ਹੀ ਫਿਲਮ ਵਿੱਚ ਦੋ ਵੱਡੀਆਂ ਹੀਰੋਇਨਾਂ ਕੰਮ ਕਰ ਰਹੀਆਂ ਹੋਣ, ਤਾਂ ਉਨ੍ਹਾਂ ਦੇ ਵਿੱਚ ਤਣਾਤਣੀ ਦੀਆਂ ਮਸਾਲੇਦਾਰ ਖਬਰਾਂ ਮਿਲਦੀਆਂ ਹਨ। ਕਈ ਵਾਰ ਫਿਲਮ ਰਿਲੀਜ਼ ਹੋ ਜਾਏ, ਤਦ ਵੀ ਤਣਾਤਣੀ ਘੱਟ […]

Read more ›

ਹਲਕਾ ਫੁਲਕਾ

July 11, 2018 at 9:11 pm

ਮੰਮੀ (ਮਣੀ ਨੂੰ), ‘‘ਇਹ ਸ਼ੀਸ਼ੀ ਵਾਲੀ ਦਵਾਈ ਪੀ ਲਓ, ਤੁਹਾਡਾ ਬੁਖਾਰ ਉਤਰ ਜਾਵੇਗਾ।” ਮਣੀ, ‘‘ਨਹੀਂ, ਮੈਂ ਇਹ ਦਵਾਈ ਨਹੀਂ ਪੀਵਾਂਗਾ।” ਮੰਮੀ, ‘‘ਆਖਿਰ ਕਿਉਂ?” ਮਣੀ, ‘‘ਦਵਾਈ ਦੀ ਸ਼ੀਸ਼ੀ ‘ਤੇ ਸਾਫ ਲਿਖਿਆ ਹੈ ਕਿ ਸ਼ੀਸ਼ੀ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।” ********* ਕੰਮ ਵਾਲੀ, ‘‘ਮੈਡਮ, ਮੈਨੂੰ ਕੁਝ ਦਿਨਾਂ ਦੀ ਛੁੱਟੀ ਚਾਹੀਦੀ […]

Read more ›
ਧਰਮ ਸਥਾਨਾਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਚੰਗੀ ਪਹਿਲ

ਧਰਮ ਸਥਾਨਾਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਚੰਗੀ ਪਹਿਲ

July 11, 2018 at 9:10 pm

-ਵਿਨੀਤ ਨਾਰਾਇਣ ਪਿਛਲੇ ਹਫਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਜਗਨਨਾਥ ਮੰਦਰ ਦੇ ਦਾਖਲੇ ਦੇ ਨਿਯਮਾਂ ਦੀ ਸਮੀਖਿਆ ਦੌਰਾਨ ਪੂਰੇ ਦੇਸ਼ ਦੇ ਜ਼ਿਲ੍ਹਾ ਜੱਜਾਂ ਨੂੰ ਇੱਕ ਅਨੋਖਾ ਨਿਰਦੇਸ਼ ਦਿੱਤਾ। ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਜਿਹੜੇ ਵੀ ਧਰਮ ਸਥਾਨ, ਕਿਸੇ ਵੀ ਧਰਮ ਦੇ ਹੋਣ, ਜੇ ਆਪਣੀ ਵਿਵਸਥਾ ਭਗਤਾਂ […]

Read more ›

ਸੱਭਿਅਤਾ ਦਾ ਮਹਾਂ ਸੰਕਟ

July 11, 2018 at 9:08 pm

-ਹਮੀਰ ਸਿੰਘ ਪਿਛਲੇ ਦਿਨੀਂ ਕੁਝ ਸੱਜਣਾਂ ਵੱਲੋਂ ‘ਮਰੋ ਜਾਂ ਵਿਰੋਧ ਕਰੋ’ ਦੇ ਨਾਮ ਉਤੇ ਚਿੱਟੇ ਖਿਲਾਫ ਕਾਲਾ ਹਫਤਾ ਮਨਾਉਣ ਦਾ ਸੱਦਾ ਦਿੱਤਾ ਗਿਆ। ਇਸੇ ਦੌਰਾਨ ਪੰਜਾਬ ਵਿੱਚ ਇਸ ਮੌਕੇ ਮਾਹੌਲ ਅਜਿਹਾ ਨਜ਼ਰ ਆਇਆ, ਜਿਵੇਂ ਸਰਕਾਰ, ਸਿਆਸੀ ਆਗੂ, ਸਮਾਜ ਸੇਵੀ ਸੰਸਥਾਵਾਂ ਗੱਲ ਕੀ, ਹਰ ਕੋਈ ਨਸ਼ੇ ਖਿਲਾਫ ਵੱਡੀ ਜੰਗ ਲੜ ਰਿਹਾ […]

Read more ›

ਪੱਤਰਕਾਰਤਾ ਵਿੱਚ ਸੰਤੁਲਨ ਕਈ ਵਾਰ ਪ੍ਰੇਸ਼ਾਨੀ ਪੈਦਾ ਕਰ ਸਕਦੈ

July 11, 2018 at 9:08 pm

-ਕਰਨ ਥਾਪਰ ਅਜਿਹਾ ਦਿਖਾਈ ਦਿੰਦਾ ਹੈ ਕਿ ਜਿੰਨਾ ਸਾਨੂੰ ਅਹਿਸਾਸ ਹੈ, ਅਸੀਂ ਉਸ ਤੋਂ ਕਿਤੇ ਵੱਧ ਬਰਾਬਰ ਹਾਂ। ਬਿਲ ਕਲਿੰਟਨ ਦੀ ਨਵੀਂ ਕਿਤਾਬ ‘ਦਿ ਪ੍ਰੈਜ਼ੀਡੈਂਟ ਇਜ਼ ਮਿਸਿੰਗ’ ਪੜ੍ਹਦੇ ਹੋਏ ਮੈਂ ਕੁਝ ਵਾਕਾਂ ‘ਤੇ ਅਟਕ ਗਿਆ, ਜੋ ਭਾਰਤ ਉਤੇ ਵੀ ਓਨੇ ਹੀ ਲਾਗੂ ਹੁੰਦੇ ਹਨ, ਜੋ ਅਮਰੀਕਾ ਵਿੱਚ ਉਨ੍ਹਾਂ ਦੇ ਦੇਸ਼ਵਾਸੀਆਂ […]

Read more ›
ਮੋਟਰ ਸਾਈਕਲ ਤੇ ਸਕੂਟਰ ਦੀ ਟੱਕਰ ਵਿੱਚ ਇੱਕ ਮੌਤ, ਦੂਜਾ ਜ਼ਖਮੀ

ਮੋਟਰ ਸਾਈਕਲ ਤੇ ਸਕੂਟਰ ਦੀ ਟੱਕਰ ਵਿੱਚ ਇੱਕ ਮੌਤ, ਦੂਜਾ ਜ਼ਖਮੀ

July 11, 2018 at 9:07 pm

ਗੁਰਾਇਆ, 11 ਜੁਲਾਈ (ਪੋਸਟ ਬਿਊਰੋ)- ਕੱਲ੍ਹ ਸ਼ਾਮ ਮੋਟਰ ਸਾਈਕਲ ਤੇ ਸਕੂਟਰ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਸੰਬੰਧ ਵਿੱਚ ਪੁਲਸ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮੁਕੰਦ ਲਾਲ ਪੁੱਤਰ ਮਹਿੰਗਾ ਰਾਮ ਪਿੰਡ ਪੱਦੀ ਜਗੀਰ (ਗੁਰਾਇਆ) ਆਪਣੇ ਸਕੂਟਰ ‘ਤੇ ਅੱਟਾ ਨਹਿਰ ਦੇ ਨੇੜੇ ਫੈਕਟਰੀ ਤੋਂ ਛੁੱਟੀ […]

Read more ›
ਜਹਾਜ਼ ਵਾਲੇ ਤੇਲ ਦੇ ਮੁੱਲ ਵਧੇ, ਹਵਾਈ ਸਫਰ ਮਹਿੰਗਾ ਹੋਵੇਗਾ

ਜਹਾਜ਼ ਵਾਲੇ ਤੇਲ ਦੇ ਮੁੱਲ ਵਧੇ, ਹਵਾਈ ਸਫਰ ਮਹਿੰਗਾ ਹੋਵੇਗਾ

July 11, 2018 at 9:05 pm

ਜਲੰਧਰ, 11 ਜੁਲਾਈ (ਪੋਸਟ ਬਿਊਰੋ)- ਹਵਾਈ ਯਾਤਰਾ ਕਰਨ ਵਾਲੇ ਲੋਕਾਂ ਦੀ ਜੇਬ ‘ਤੇ ਬੋਝ ਵਧਣ ਵਾਲਾ ਹੈ, ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਹਵਾਈ ਸਫਰ ਮਹਿੰਗਾ ਹੋ ਸਕਦਾ ਹੈ। ਪਿਛਲੇ ਇੱਕ ਸਾਲ ਵਿੱਚ ਜਹਾਜ਼ ਵਾਲਾ ਤੇਲ (ਏ ਟੀ ਐੱਫ) ਦੀਆਂ ਕੀਮਤਾਂ ਵਿੱਚ 20,298 ਰੁਪਏ ਪ੍ਰਤੀ ਕਿਲੋਲੀਟਰ ਵਾਧਾ ਹੋ ਚੁੱਕਾ ਹੈ। ਇਸ […]

Read more ›