Archive for July 11th, 2018

ਅਫਗਾਨ ਸਿੱਖਾਂ ਹਿੰਦੂਆਂ ਦੇ ਘਾਣ ਦੇ ਸੰਦਰਭ ਵਿੱਚ:   ਰੜਕਦੀ ਹੈ ਧਾਰਮਿਕ ਅਜ਼ਾਦੀ ਬਾਰੇ ਚਰਚਾ ਦੀ ਅਣਹੋਂਦ!

ਅਫਗਾਨ ਸਿੱਖਾਂ ਹਿੰਦੂਆਂ ਦੇ ਘਾਣ ਦੇ ਸੰਦਰਭ ਵਿੱਚ:  ਰੜਕਦੀ ਹੈ ਧਾਰਮਿਕ ਅਜ਼ਾਦੀ ਬਾਰੇ ਚਰਚਾ ਦੀ ਅਣਹੋਂਦ!

July 11, 2018 at 11:00 pm

  ਅੱਜ ਕੱਲ ਜਦੋਂ ਅਫਗਾਨਸਤਾਨ ਵਿੱਚ ਸਿੱਖਾਂ ਹਿੰਦੂਆਂ ਦੇ ਹੋ ਰਹੇ ਘਾਣ ਅਤੇ ਉਹਨਾਂ ਦੀ ਧਾਰਮਿਕ ਅਜ਼ਾਦੀ ਦੀ ਗੱਲ ਚੱਲਦੀ ਹੈ, ਤਾਂ ਕੱਟੜ ਤੋਂ ਕੱਟੜ ਮਨੁੱਖ ਦਾ ਵੀ ਹਿਰਦ ਹੌਲ ਜਾਂਦਾ ਹੈ। ਅਫਗਾਨਸਤਾਨ ਵਿੱਚ ਜਿੰਨੇ ਸਿੱਖ ਅਤੇ ਹਿੰਦੂ 1980 ਵਿੱਚ ਸਨ (ਅਨੁਮਾਨ ਮੁਤਾਬਕ ਤਕਰੀਬਨ 2 ਲੱਖ 20 ਹਜ਼ਾਰ), ਉਹਨਾਂ ਦਾ […]

Read more ›
ਦੋ ਟਰੱਕਾਂ ਵਿਚਾਲੇ ਹੋਈ ਟੱਕਰ ਵਿੱਚ 27 ਸਾਲਾ ਵਿਅਕਤੀ ਦੀ ਹੋਈ ਮੌਤ

ਦੋ ਟਰੱਕਾਂ ਵਿਚਾਲੇ ਹੋਈ ਟੱਕਰ ਵਿੱਚ 27 ਸਾਲਾ ਵਿਅਕਤੀ ਦੀ ਹੋਈ ਮੌਤ

July 11, 2018 at 9:50 pm

ਮਿਸੀਸਾਗਾ, 11 ਜੁਲਾਈ (ਪੋਸਟ ਬਿਊਰੋ) : ਸੋਮਵਾਰ ਨੂੰ ਮਿਸੀਸਾਗਾ ਦੇ ਹਾਈਵੇਅ 403 ਉੱਤੇ ਦੋ ਟਰੱਕਾਂ ਵਿਚਾਲੇ ਹੋਈ ਟੱਕਰ ਵਿੱਚ ਇੱਕ 27 ਸਾਲਾ ਵਿਅਕਤੀ ਦੀ ਮੌਤ ਹੋ ਗਈ। ਓਪੀਪੀ ਦੇ ਸਾਰਜੈਂਟ ਕੈਰੀ ਸ਼ਮਿਡਟ ਨੇ ਦੱਸਿਆ ਕਿ ਮੈਵਿਸ ਰੋਡ ਉੱਤੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਥੇ ਖੜ੍ਹੇ ਟਰਾਂਸਪੋਰਟ ਟਰੱਕ ਦਾ ਟਾਇਰ […]

Read more ›
ਸਕੂਲਾਂ ਵਿੱਚ ਨਹੀਂ ਹੋਵੇਗਾ ਲਾਗੂ ਸੈਕਸ ਸਿਲੇਬਸ ਪੜਾਇਆ ਜਾਵੇਗਾ ਪੁਰਾਣਾ ਸਿਲੇਬਸ

ਸਕੂਲਾਂ ਵਿੱਚ ਨਹੀਂ ਹੋਵੇਗਾ ਲਾਗੂ ਸੈਕਸ ਸਿਲੇਬਸ ਪੜਾਇਆ ਜਾਵੇਗਾ ਪੁਰਾਣਾ ਸਿਲੇਬਸ

July 11, 2018 at 9:47 pm

ਟੋਰਾਂਟੋ, 11 ਜੁਲਾਈ (ਪੋਸਟ ਬਿਊਰੋ) : ਪਿਛਲੀ ਲਿਬਰਲ ਸਰਕਾਰ ਵੱਲੋਂ ਸੈਕਸ ਐਜੂਕੇਸ਼ਨ ਲਈ ਲਿਆਂਦੇ ਗਏ ਨਵੇਂ ਪਾਠਕ੍ਰਮ ਨੂੰ ਰੱਦ ਕਰਦਿਆਂ ਹੋਇਆਂ ਨਵੀਂ ਪ੍ਰੋਵਿੰਸ਼ੀਅਲ ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਓਨਟਾਰੀਓ ਦੇ ਸਕੂਲਾਂ ਵਿੱਚ ਉਹੀ ਸੈਕਸ ਐਜੂਕੇਸ਼ਨ ਦਿੱਤੀ ਜਾਵੇਗੀ ਜਿਹੜੀ 1990ਵਿਆਂ ਵਿੱਚ ਦਿੱਤੀ ਜਾਂਦੀ ਸੀ। ਇਸ ਤੋਂ ਭਾਵ ਕਿ ਇਸ […]

Read more ›
ਮੇਅਰ ਦੇ ਅਹੁਦੇ ਲਈ ਖੜ੍ਹੇ ਹੋਣ ਦੀ ਯੋਜਨਾ ਬਣਾ ਰਹੇ ਹਨ ਬਰੈਂਪਟਨ ਕਾਉਂਸਲਰ ਸਪਰੋਵਿਏਰੀ

ਮੇਅਰ ਦੇ ਅਹੁਦੇ ਲਈ ਖੜ੍ਹੇ ਹੋਣ ਦੀ ਯੋਜਨਾ ਬਣਾ ਰਹੇ ਹਨ ਬਰੈਂਪਟਨ ਕਾਉਂਸਲਰ ਸਪਰੋਵਿਏਰੀ

July 11, 2018 at 9:45 pm

ਬਰੈਂਪਟਨ, 11 ਜੁਲਾਈ (ਪੋਸਟ ਬਿਊਰੋ) : ਬਰੈਂਪਟਨ ਤੇ ਵਾਰਡ ਨੰ 9 ਤੇ 10 ਦੇ ਰੀਜਨਲ ਕਾਊਂਸਲਰ ਜੌਹਨ ਸਪਰੋਵਿਏਰੀ, ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਮੇਅਰ ਲਿੰਡਾ ਜੈਫਰੀ ਦੇ ਖਿਲਾਫ ਸਿਟੀ ਦੇ ਇਸ ਉੱਘੇ ਅਹੁਦੇ ਲਈ ਖੜ੍ਹੇ ਹੋਣ ਦੀ ਯੋਜਨਾ ਬਣਾ ਰਹੇ ਹਨ। ਜਿ਼ਕਰਯੋਗ ਹੈ ਕਿ ਇਸ ਸਬੰਧੀ […]

Read more ›
ਹਾਈਡਰੋ ਵੰਨ ਦੇ ਬੋਰਡ ਨੇ ਕੀਤਾ ਰਿਜ਼ਾਈਨ,  ਸੀਈਓ ਹੋਇਆ ਰਿਟਾਇਰ

ਹਾਈਡਰੋ ਵੰਨ ਦੇ ਬੋਰਡ ਨੇ ਕੀਤਾ ਰਿਜ਼ਾਈਨ, ਸੀਈਓ ਹੋਇਆ ਰਿਟਾਇਰ

July 11, 2018 at 9:43 pm

ਟੋਰਾਂਟੋ, 11 ਜੁਲਾਈ (ਪੋਸਟ ਬਿਊਰੋ) : ਪ੍ਰੀਮੀਅਰ ਡੱਗ ਫੋਰਡ ਨੇ ਹਾਈਡਰ ਵੰਨ ਦੇ ਸੀਈਓ ਦੀ ਫੌਰੀ ਰਿਟਾਇਰਮੈਂਟ ਤੇ ਸਮੁੱਚੇ ਬੋਰਡ ਆਫ ਡਾਇਰੈਕਟਰਜ਼ ਦੇ ਅਸਤੀਫੇ ਦੇ ਸਬੰਧ ਵਿੱਚ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਉਹ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਵਿੱਚ ਪਿੱਛੇ ਨਹੀਂ ਹਟੇ। ਜਿ਼ਕਰਯੋਗ ਹੈ ਕਿ […]

Read more ›
ਵਿਸ਼ਵ ਕੱਪ ਫੁੱਟਬਾਲ:  ਇੰਗਲੈਂਡ ਨੂੰ ਹਰਾ ਕੇ ਕ੍ਰੋਏਸ਼ੀਆ ਨੇ ਫਾਈਨਲ ਵੱਲ ਕਦਮ ਵਧਾਇਆ

ਵਿਸ਼ਵ ਕੱਪ ਫੁੱਟਬਾਲ: ਇੰਗਲੈਂਡ ਨੂੰ ਹਰਾ ਕੇ ਕ੍ਰੋਏਸ਼ੀਆ ਨੇ ਫਾਈਨਲ ਵੱਲ ਕਦਮ ਵਧਾਇਆ

July 11, 2018 at 9:29 pm

ਮਾਸਕੋ, 11 ਜੁਲਾਈ, (ਪੋਸਟ ਬਿਊਰੋ)- ਰੂਸ ਵਿੱਚ ਚੱਲ ਰਹੇ ਵਿਸ਼ਵ ਫੁੱਟਬਾਲ ਕੱਪ ਵਿੱਚ ਅੱਜ ਬੁੱਧਵਾਰ ਨੂੰ ਖੇਡੇ ਗਏ ਦੂਸਰੇ ਸੈਮੀਫਾਈਨਲ ਮੈਚ ਵਿੱਚ ਕ੍ਰੋਏਸ਼ੀਆ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਣ ਦੀ ਸਫਲਤਾ ਹਾਸਲ ਕੀਤੀ। ਅੱਜ ਦੇ ਮੈਚ ਵਿੱਚ ਕ੍ਰੋਏਸ਼ੀਆ ਦੇ ਮੰਜੁਕਿਚ ਨੇ 109ਵੇਂ […]

Read more ›
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਇਕਲੌਤਾ ਸਿੱਖ ਉਮੀਦਵਾਰ ਚੋਣ ਮੈਦਾਨ ਵਿੱਚ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਇਕਲੌਤਾ ਸਿੱਖ ਉਮੀਦਵਾਰ ਚੋਣ ਮੈਦਾਨ ਵਿੱਚ

July 11, 2018 at 9:26 pm

ਪੇਸ਼ਾਵਰ, 11 ਜੁਲਾਈ, (ਪੋਸਟ ਬਿਊਰੋ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਸ਼ਹਿਰ ਪੇਸ਼ਾਵਰ ਵਿੱਚ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੇ ਰਦੇਸ਼ ਸਿੰਘ ਟੋਨੀ ਇਕੱਲੇ ਅਜਿਹੇ ਉਮੀਦਵਾਰ ਹਨ, ਜੋ ਘੱਟ ਗਿਣਤੀ ਭਾਈਚਾਰੇ ਵਿੱਚੋਂ ਹੁੰਦੇ ਹੋਏ ਜਨਰਲ ਸੀਟ ਉੱਤੇ ਵੱਡੇ ਸਿਆਸੀ ਦਲਾਂ ਦੇ ਉਮੀਦਵਾਰਾਂ ਦੇ ਸਾਹਮਣੇ ਮੈਦਾਨ ਵਿੱਚ ਹਨ। ਰਦੇਸ਼ ਸਿੰਘ ਦਾ ਕਹਿਣਾ […]

Read more ›
ਗੁਲਾਬ ਸਿੰਘ ਕੇਸ: ਅਦਾਲਤ ਵੱਲੋਂ ਲਾਹੌਰ ਪੁਲੀਸ ਤੇ ਔਕਾਫ਼ ਬੋਰਡ ਦੇ ਤਿੰਨ ਅਫ਼ਸਰਾਂ ਨੂੰ ਮਾਣਹਾਨੀ ਦਾ ਨੋਟਿਸ

ਗੁਲਾਬ ਸਿੰਘ ਕੇਸ: ਅਦਾਲਤ ਵੱਲੋਂ ਲਾਹੌਰ ਪੁਲੀਸ ਤੇ ਔਕਾਫ਼ ਬੋਰਡ ਦੇ ਤਿੰਨ ਅਫ਼ਸਰਾਂ ਨੂੰ ਮਾਣਹਾਨੀ ਦਾ ਨੋਟਿਸ

July 11, 2018 at 9:24 pm

ਲਾਹੌਰ, 11 ਜੁਲਾਈ, (ਪੋਸਟ ਬਿਊਰੋ)- ਪਾਕਿਸਤਾਨ ਦੇ ਪਹਿਲੇ ਸਿੱਖ ਟਰੈਫਿਕ ਪੁਲੀਸ ਅਫ਼ਸਰ ਗੁਲਾਬ ਸਿੰਘ ਸ਼ਾਹੀਨ ਨੂੰ ਜਬਰਦਸਤੀ ਘਰੋਂ ਕੱਢਣ ਦਾ ਨੋਟਿਸ ਲੈਂਦਿਆਂ ਲਾਹੌਰ ਜ਼ਿਲਾ ਅਤੇ ਸੈਸ਼ਨ ਕੋਰਟ ਨੇ ਪੁਲੀਸ ਤੇ ਔਕਾਫ਼ ਬੋਰਡ ਦੇ ਤਿੰਨ ਅਫ਼ਸਰਾਂ ਦੇ ਖ਼ਿਲਾਫ਼ ਅਦਾਲਤੀ ਮਾਣਹਾਨੀ ਦੇ ਨੋਟਿਸ ਜਾਰੀ ਕਰ ਦਿੱਤੇ ਹਨ। ਇਸ ਦੌਰਾਨ ਪੁਲੀਸ ਅਤੇ ਔਕਾਫ਼ […]

Read more ›
ਮਲੋਟ ਆਏ ਮੋਦੀ ਨੇ ਅਗਲੀਆਂ ਚੋਣਾਂ ਵੱਲ ਧਿਆਨ ਕਰ ਕੇ ਪੰਜਾਬ ਵਿੱਚ ਕਿਸਾਨੀ ਪੱਤਾ ਖੇਡਿਆ

ਮਲੋਟ ਆਏ ਮੋਦੀ ਨੇ ਅਗਲੀਆਂ ਚੋਣਾਂ ਵੱਲ ਧਿਆਨ ਕਰ ਕੇ ਪੰਜਾਬ ਵਿੱਚ ਕਿਸਾਨੀ ਪੱਤਾ ਖੇਡਿਆ

July 11, 2018 at 9:21 pm

ਮਲੋਟ, 11 ਜੁਲਾਈ, (ਪੋਸਟ ਬਿਊਰੋ)- ਅਗਲੀਆਂ ਪਾਰਲੀਮੈਂਟ ਚੋਣਾਂ ਦੀ ਅਗੇਤੀ ਮੁਹਿੰਮ ਦੇ ਅਧੀਨ ਅੱਜ ਪੰਜਾਬ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਕਤਸਰ ਸਾਹਿਬ ਜਿ਼ਲੇ ਦੇ ਮਲੋਟ ਕਸਬੇ ਵਿੱਚ ‘ਕਿਸਾਨੀ ਪੱਤਾ’ ਖੇਡਦੇ ਹੋਏ ਕਿਸਾਨੀ ਮੁੱਦਿਆਂ ਉੱਤੇ ਜ਼ੋਰ ਦਿੱਤਾ ਅਤੇ ਕਾਂਗਰਸ ਪਾਰਟੀ ਨੂੰ ਨਿਸ਼ਾਨੇ ਉੱਤੇ ਰੱਖਿਆ। ਉਨ੍ਹਾਂ ਨੇ ਫਸਲਾਂ ਦੇ ਸਰਕਾਰੀ ਭਾਅ […]

Read more ›
ਅੱਜ-ਨਾਮਾ

ਅੱਜ-ਨਾਮਾ

July 11, 2018 at 9:20 pm

ਡੁੱਬਦੀ ਕੂੜੇ ਦੇ ਵਿੱਚ ਪਈ ਜਾਏ ਦਿੱਲੀ, ਮੰਗ ਲਿਆ ਕੋਰਟ ਨੇ ਕੱਲ੍ਹ ਜਵਾਬ ਬੇਲੀ।         ਕਿਹੜੇ ਅਫਸਰ ਦੇ ਕੋਲ ਵਿਭਾਗ ਕਿਹੜਾ,         ਲਾਉਣਾ ਔਖਾ ਇਹ ਬਹੁਤ ਹਿਸਾਬ ਬੇਲੀ। ਕੁਰਸੀ ਜੰਗ ਦੇ ਵਿੱਚ ਪਈ ਫਸੀ ਦਿੱਲੀ, ਭੁੱਲਿਆ ਪਿਆ ਹੈ ਅਦਬ ਅਦਾਬ ਬੇਲੀ।         ਲੀਡਰ ਵੇਖੀਏ ਜਾਂ ਅਫਸਰ ਵੇਖ ਲਈਏ,         ਹਰ […]

Read more ›