Archive for July 10th, 2018

ਮੇਅਰ ਦੀ ਰਿਪੋਰਟ ਤੋਂ ਸਿੱਧੂ ਦੀ ਤਸੱਲੀ ਨਹੀਂ, ਹਫਤੇ ਦਾ ਸਮਾਂ ਦਿੱਤਾ

ਮੇਅਰ ਦੀ ਰਿਪੋਰਟ ਤੋਂ ਸਿੱਧੂ ਦੀ ਤਸੱਲੀ ਨਹੀਂ, ਹਫਤੇ ਦਾ ਸਮਾਂ ਦਿੱਤਾ

July 10, 2018 at 10:41 pm

ਜਲੰਧਰ, 10 ਜੁਲਾਈ (ਪੋਸਟ ਬਿਊਰੋ)- ਮੇਅਰ ਜਗਦੀਸ਼ ਰਾਜ ਰਾਜਾ ਨੇ ਕੱਲ੍ਹ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਚੰਡੀਗੜ੍ਹ ਵਿਖੇ 34 ਨਾਜਾਇਜ਼ ਬਿਲਡਿੰਗਾਂ ‘ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪ ਦਿੱਤੀ ਹੈ। ਮੇਅਰ ਵੱਲੋਂ ਸੌਂਪੀ ਗਈ ਰਿਪੋਰਟ ਤੋਂ ਸਿੱਧੂ ਸੰਤੁਸ਼ਟ ਨਹੀਂ ਸਨ। ਸਿੱਧੂ ਨੇ ਸਾਰੀਆਂ 93 ਬਿਲਡਿੰਗਾਂ ਦੀ ਵਿਸਥਾਰਪੂਰਵਕ ਰਿਪੋਰਟ […]

Read more ›
ਪੁਲਸ ਕਸਟਡੀ ਵਿੱਚ ਕੁੜੀ ਵੱਲੋਂ ਚਿੱਟਾ ਪੀਣ ਦੀ ਵੀਡੀਓ ਵਾਇਰਲ, ਤਿੰਨ ਪੁਲਸ ਵਾਲੇ ਸਸਪੈਂਡ

ਪੁਲਸ ਕਸਟਡੀ ਵਿੱਚ ਕੁੜੀ ਵੱਲੋਂ ਚਿੱਟਾ ਪੀਣ ਦੀ ਵੀਡੀਓ ਵਾਇਰਲ, ਤਿੰਨ ਪੁਲਸ ਵਾਲੇ ਸਸਪੈਂਡ

July 10, 2018 at 10:40 pm

ਫਗਵਾੜਾ, 10 ਜੁਲਾਈ (ਪੋਸਟ ਬਿਊਰੋ)- ਸਥਾਨਕ ਪੁਲਸ ਦੀ ਕਸਟਡੀ ਵਿੱਚ ਇੱਕ ਨਵ-ਵਿਆਹੁਤਾ ਕੁੜੀ ਵੱਲੋਂ ਚਿੱਟਾ ਪੀਣ ਦੀ ਵੀਡੀਓ ਵਾਇਰਲ ਹੋਣ ਪਿੱਛੋਂ ਫਗਵਾੜਾ ਪੁਲਸ ਵਿੱਚ ਤਰਥੱਲੀ ਮਚ ਗਈ ਹੈ। ਇਹ ਮਾਮਲਾ ਸਾਹਮਣੇ ਆਉਣ ਪਿੱਛੋਂ ਫਗਵਾੜਾ ਦੇ ਐੱਸ ਪੀ ਪਰਮਿੰਦਰ ਸਿੰਘ ਭੰਡਾਲ ਨੇ ਥਾਣਾ ਸਿਟੀ ਵਿਚਲੇ ਇੱਕ ਏ ਐਸ ਆਈ, ਇੱਕ ਹਵਾਲਦਾਰ […]

Read more ›
ਨਗਰ ਨਿਗਮ ਦੇ ਫੋਰੈਂਸਿਕ ਆਡਿਟ ਵਿੱਚ ਕਰੋੜਾਂ ਦੇ ਘਪਲੇ ਨਿਕਲੇ

ਨਗਰ ਨਿਗਮ ਦੇ ਫੋਰੈਂਸਿਕ ਆਡਿਟ ਵਿੱਚ ਕਰੋੜਾਂ ਦੇ ਘਪਲੇ ਨਿਕਲੇ

July 10, 2018 at 10:39 pm

ਜਲੰਧਰ, 10 ਜੁਲਾਈ (ਪੋਸਟ ਬਿਊਰੋ)- ਇਸ ਮਹਾਨਗਰ ਦੀ ਮਹਾਨਗਰ ਪਾਲਿਕਾ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਫੋਰੈਂਸਿਕ ਆਡਿਟ ਦਾ ਕੰਮ ਚੱਲ ਰਿਹਾ ਹੈ, ਜੋ ਜਲਦੀ ਹੀ ਖਤਮ ਹੋ ਜਾਵੇਗਾ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਫੋਰੈਂਸਿਕ ਆਡਿਟ ਕਰ ਰਹੀ ਟੀਮ ਇਸ ਦੇ ਵੱਖ-ਵੱਖ ਵਿਭਾਗਾਂ ਦਾ ਕਾਫੀ ਰਿਕਾਰਡ ਫੋਲ ਚੁੱਕੀ ਹੈ ਤੇ ਸੰਭਾਵਨਾ […]

Read more ›
ਸਰਟੀਫਿਕੇਟ ਮੁੱਦੇ ਪਿੱਛੋਂ ਪੰਜਾਬ ਪੁਲਸ ਨੇ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਸਿਪਾਹੀ ਲਾਉਣ ਦੀ ਪੇਸ਼ਕਸ਼ ਕੀਤੀ

ਸਰਟੀਫਿਕੇਟ ਮੁੱਦੇ ਪਿੱਛੋਂ ਪੰਜਾਬ ਪੁਲਸ ਨੇ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਸਿਪਾਹੀ ਲਾਉਣ ਦੀ ਪੇਸ਼ਕਸ਼ ਕੀਤੀ

July 10, 2018 at 10:39 pm

* ਬੀ ਏ ਮੁਕੰਮਲ ਹੁੰਦੇ ਸਾਰ ਡੀ ਐਸ ਪੀ ਬਣਾਈ ਜਾਵੇਗੀ ਚੰਡੀਗੜ੍ਹ, 10 ਜੁਲਾਈ (ਪੋਸਟ ਬਿਊਰੋ)- ਭਾਰਤੀ ਮਹਿਲਾ ਕ੍ਰਿਕਟ 20-20 ਦੀ ਕਪਤਾਨ ਅਤੇ ਅਰਜੁਨ ਐਵਾਰਡੀ ਹਰਮਨਪ੍ਰੀਤ ਕੌਰ, ਜਿਸ ਨੇ ਭਾਰਤ ਦਾ ਨਾਂਅ ਦੁਨੀਆ ਵਿੱਚ ਰੋਸ਼ਨ ਕੀਤਾ ਹੈ, ਨੂੰ ਸਰਟੀਫਿਕੇਟ ਵਿਵਾਦ ਉੱਤੇ ਦੇ ਬਾਅਦ ਪੰਜਾਬ ਸਰਕਾਰ ਨੇ ਸਿਪਾਹੀ ਲਾਉਣ ਦੀ ਪੇਸ਼ਕਸ਼ […]

Read more ›
ਅੱਠ ਸਾਲ ਨਜ਼ਰਬੰਦ ਰਹੀ ਨੋਬਲ ਜੇਤੂ ਦੀ ਪਤਨੀ ਨੇ ਚੀਨ ਛੱਡਿਆ

ਅੱਠ ਸਾਲ ਨਜ਼ਰਬੰਦ ਰਹੀ ਨੋਬਲ ਜੇਤੂ ਦੀ ਪਤਨੀ ਨੇ ਚੀਨ ਛੱਡਿਆ

July 10, 2018 at 10:37 pm

ਬੀਜਿੰਗ, 10 ਜੁਲਾਈ (ਪੋਸਟ ਬਿਊਰੋ)- ਨੋਬਲ ਸ਼ਾਂਤੀ ਐਵਾਰਡ ਜੇਤੂ ਲੀ ਸ਼ਾਓਬੋ ਦੀ ਵਿਧਵਾ ਲੀ ਜਿਯਾ ਨੇ ਮੰਗਲਵਾਰ ਨੂੰ ਚੀਨ ਛੱਡ ਦਿੱਤਾ ਹੈ। ਉਹ ਫਿਨ-ਏਅਰ ਦੀ ਉਡਾਣ ਰਾਹੀਂ ਜਰਮਨੀ ਨੂੰ ਚਲੀ ਗਈ। ਵਰਨਣ ਯੋਗ ਹੈ ਕਿ ਚੀਨ ਸਰਕਾਰ ਨੇ ਬਿਨਾਂ ਗੁਨਾਹ ਦੇ ਉਨ੍ਹਾਂ ਨੂੰ ਕਰੀਬ ਅੱਠ ਵਰ੍ਹੇ ਘਰ ਵਿੱਚ ਨਜ਼ਰਬੰਦ ਕਰ […]

Read more ›
ਨਾਵਲ ‘ਦਿ ਇੰਗਲਿਸ਼ ਪੇਸ਼ੰਟ’ ਨੇ ਗੋਲਡਨ ਬੁੱਕਰ ਜਿੱਤਿਆ

ਨਾਵਲ ‘ਦਿ ਇੰਗਲਿਸ਼ ਪੇਸ਼ੰਟ’ ਨੇ ਗੋਲਡਨ ਬੁੱਕਰ ਜਿੱਤਿਆ

July 10, 2018 at 10:33 pm

ਲੰਡਨ, 10 ਜੁਲਾਈ (ਪੋਸਟ ਬਿਊਰੋ)- ਸ੍ਰੀਲੰਕਾ ‘ਚ ਪੈਦਾ ਹੋਏ ਕੈਨੇਡੀਅਨ ਕਵੀ ਤੇ ਨਾਵਲਕਾਰ ਮਾਈਕਲ ਔਂਡਾਟੇਸ ਦੀ ਰਚਨਾ ‘ਦਿ ਇੰਗਲਿਸ਼ ਪੇਸ਼ੰਟ’ ਨੂੰ ਪਿਛਲੇ ਪੰਜ ਦਹਾਕਿਆਂ ‘ਚ ਬੁੱਕਰ ਪੁਰਸਕਾਰ ਜਿੱਤਣ ਵਾਲਾ ਸਭ ਤੋਂ ਵਧੀਆਂ ਨਾਵਲ ਐਲਾਨਿਆ ਗਿਆ ਹੈ। ਦੁਨੀਆ ਦੀ ਮਸ਼ਹੂਰ ਸਾਹਿਤਕ ਪੁਰਸਕਾਰਾਂ ‘ਚ ਸ਼ੁਮਾਰ ਮੈਨ ਬੁੱਕਰ ਪ੍ਰਾਈਜ਼ ਦੀ 50ਵੀਂ ਵਰ੍ਹੇਗੰਢ ਮੌਕੇ […]

Read more ›
ਜੇਰੇਮੀ ਹੰਟ ਨੂੰ ਬ੍ਰਿਟੇਨ ਦੇ ਨਵੇਂ ਵਿਦੇਸ਼ ਮੰਤਰੀ ਬਣਾਇਆ ਗਿਆ

ਜੇਰੇਮੀ ਹੰਟ ਨੂੰ ਬ੍ਰਿਟੇਨ ਦੇ ਨਵੇਂ ਵਿਦੇਸ਼ ਮੰਤਰੀ ਬਣਾਇਆ ਗਿਆ

July 10, 2018 at 10:33 pm

ਲੰਡਨ, 10 ਜੁਲਾਈ (ਪੋਸਟ ਬਿਊਰੋ)- ਬ੍ਰਿਟੇਨ ਦੇ ਸਿਹਤ ਮੰਤਰੀ ਜੇਰੇਮੀ ਹੰਟ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣਗੇ। ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਡਾਊਨਿੰਗ ਸਟ੍ਰੀਟ ਦਫਤਰ ਨੇ ਦੱਸਿਆ ਕਿ ਜੈਰੇਮੀ ਹੰਟ ਅੱਗੇ ਤੋਂ ਬੋਰਿਸ ਜੌਨਸਨ ਵਾਲੀ ਜਿ਼ਮੇਵਾਰੀ ਨਿਭਾਉਣਗੇ। ਬ੍ਰੈਗਜ਼ਿਟ ਮੁੱਦੇ ਉੱਤੇ ਸਰਕਾਰ ਦੀਆਂ ਨੀਤੀਆਂ ਤੋਂ ਨਾਰਾਜ਼ ਜੌਨਸਨ ਦੇ ਨਾਟਕੀ ਢੰਗ ਨਾਲ ਦਿੱਤੇ […]

Read more ›
ਪਾਕਿ ਦਾ ਪਹਿਲਾ ਸਿੱਖ ਪੁਲੀਸ ਅਫ਼ਸਰ ਜਬਰੀ ਘਰੋਂ ਕੱਢਿਆ ਗਿਆ

ਪਾਕਿ ਦਾ ਪਹਿਲਾ ਸਿੱਖ ਪੁਲੀਸ ਅਫ਼ਸਰ ਜਬਰੀ ਘਰੋਂ ਕੱਢਿਆ ਗਿਆ

July 10, 2018 at 10:32 pm

* ਔਕਾਫ਼ ਬੋਰਡ ਤੇ ਪੁਲੀਸ ਨੇ ਗੁਰਦੁਆਰੇ ਦੀ ਜਗ੍ਹਾ ਖਾਲੀ ਕਰਵਾਈ ਜਲੰਧਰ, 10 ਜੁਲਾਈ, (ਪੋਸਟ ਬਿਊਰੋ)- ਪਾਕਿਸਤਾਨ ਦੇ ਪਹਿਲੇ ਸਿੱਖ ਟਰੈਫਿਕ ਪੁਲੀਸ ਅਫ਼ਸਰ ਵਜੋਂ ਚਰਚਾ ਵਿੱਚ ਆਏ ਗੁਲਾਬ ਸਿੰਘ ਸ਼ਾਹੀਨ, ਉਸ ਦੀ ਪਤਨੀ ਤੇ ਤਿੰਨ ਬੱਚਿਆਂ ਨੂੰ ਅੱਜ ਲਾਹੌਰ ਦੇ ਬਾਹਰਵਾਰ ਪਿੰਡ ਡੇਰਾ ਚਾਹਲ ਵਿੱਚ ਉਨ੍ਹਾਂ ਦੇ ਘਰ ਵਿੱਚੋਂ ਪੰਜਾਬ […]

Read more ›
ਥਾਈਲੈਂਡ ਦੀ ਗੁਫਾ ਵਿੱਚੋਂ ਸਾਰੇ ਬੱਚੇ ਤੇ ਕੋਚ ਸੁਰੱਖਿਅਤ ਕੱਢੇ ਗਏ

ਥਾਈਲੈਂਡ ਦੀ ਗੁਫਾ ਵਿੱਚੋਂ ਸਾਰੇ ਬੱਚੇ ਤੇ ਕੋਚ ਸੁਰੱਖਿਅਤ ਕੱਢੇ ਗਏ

July 10, 2018 at 10:30 pm

ਮਏ ਸਾਈ, 10 ਜੁਲਾਈ, (ਪੋਸਟ ਬਿਊਰੋ)- ਉੱਤਰੀ ਥਾਈਲੈਂਡ ਦੀ ਥਾਮ ਲੁਆਂਗ ਗੁਫਾ ਵਿੱਚ ਫਸੇ ਜੂਨੀਅਰ ਫੁਟਬਾਲ ਟੀਮ ਦੇ ਬਾਕੀ ਪੰਜ ਮੈਂਬਰਾਂ ਨੂੰ ਵੀ ਅੱਜ 18 ਦਿਨਾਂ ਬਾਅਦ ਸੁਰੱਖਿਅਤ ਕੱਢ ਲਿਆ ਗਿਆ। ਇਨ੍ਹਾਂ ਵਿੱਚ ਚਾਰ ਖਿਡਾਰੀ ਅਤੇ ਇਨ੍ਹਾਂ ਦਾ 25 ਸਾਲਾ ਕੋਚ ਸ਼ਾਮਲ ਸਨ। ਸਾਰੀ ਦੁਨੀਆ ਦਾ ਧਿਆਨ ਖਿੱਚਣ ਵਾਲੇ ਇਸ […]

Read more ›
ਗੈਂਗਸਟਰ ਦਿਲਪ੍ਰੀਤ ਬਾਬਾ ਦੀ ਪ੍ਰੇਮਿਕਾ ਆਪਣੀ ਭੈਣ ਸਮੇਤ ਗ੍ਰਿਫ਼ਤਾਰ

ਗੈਂਗਸਟਰ ਦਿਲਪ੍ਰੀਤ ਬਾਬਾ ਦੀ ਪ੍ਰੇਮਿਕਾ ਆਪਣੀ ਭੈਣ ਸਮੇਤ ਗ੍ਰਿਫ਼ਤਾਰ

July 10, 2018 at 10:29 pm

* ਅਪਰਾਧੀ ਨੂੰ ਪਨਾਹ ਅਤੇ ਨਸ਼ੀਲੇ ਪਦਾਰਥ ਆਪਣੇ ਘਰ ਰੱਖਣ ਦਾ ਦੋਸ਼ ਐਸ ਏ ਐਸ ਨਗਰ (ਮੁਹਾਲੀ), 10 ਜੁਲਾਈ, (ਪੋਸਟ ਬਿਊਰੋ)- ਸੋਮਵਾਰ ਗ੍ਰਿਫਤਾਰ ਕੀਤੇ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਦੀ ਪ੍ਰੇਮਿਕਾ ਰੁਪਿੰਦਰ ਕੌਰ ਵਾਸੀ ਨਵਾਂ ਸ਼ਹਿਰ (ਹਾਲ ਵਾਸੀ ਸੈਕਟਰ-38, ਚੰਡੀਗੜ੍ਹ) ਅਤੇ ਉਸ ਦੀ ਭੈਣ ਹਰਪ੍ਰੀਤ ਕੌਰ ਨੂੰ ਪੰਜਾਬ ਪੁਲੀਸ ਸਟੇਟ […]

Read more ›