Archive for July 10th, 2018

ਕਰਾਮਾਤ

July 10, 2018 at 10:52 pm

-ਡਾ. ਭੁਪਿੰਦਰ ਸਿੰਘ ਫੇਰੂਮਾਨ ਬਿਨਾਂ ਸਹਾਰੇ ਰੁੱਖ ਖੜੇ ਨੇ, ਇਹ ਸਭ ਜੜ੍ਹਾਂ ਦੀ ਕਰਾਮਾਤ ਹੈ। ਜਿਸ ਰੁੱਖ ਦੀ ਜੜ੍ਹ ਸਾਥ ਨਾ ਦੇਵੇ, ਲੈ ਉਡ ਜਾਂਦਾ ਚੱਕਰਵਾਤ ਹੈ। ਦੰਗਿਆਂ ਮਗਰੋਂ ਉਜੜੀ ਬਸਤੀ, ਰੋ-ਰੋ ਕੇ ਇਹ ਦੱਸ ਰਹੀ ਹੈ, ਮੇਰੇ ਵਿਹੜੇ ਜੋ ਰੱਤ ਡੁੱਲ੍ਹੀ, ਨਾ ਉਸ ਧਰਮ, ਨਾ ਨਸਲ ਜਾਤ ਹੈ। ਨਾ […]

Read more ›

ਕਵਿਤਾ

July 10, 2018 at 10:51 pm

-ਤੇਜਿੰਦਰ ਮਾਰਕੰਡਾ ਹੈ ਜੋਤ ਸਭਨਾਂ ‘ਚੋਂ ਕਿਸ ਦੀ ਰੌਸ਼ਨ ਉਹ ਏਸੇ ਗੱਲ ‘ਤੇ ਝਗੜ ਰਹੇ ਨੇ ਹਨੇਰ ਖੁਸ਼ੀਆਂ ਮਨਾ ਰਿਹਾ ਹੈ ਚਿਰਾਗ ਆਪਸ ‘ਚ ਲੜ ਰਹੇ ਨੇ। ਉਨ੍ਹਾਂ ਦੇ ਸਿਰ ‘ਤੇ ਹੀ ਤਾਜ ਹੋਵੇ ਤੇ ਸਾਰੀ ਪਰਜਾ ਮੁਥਾਜ ਹੋਵੇ ਨਿਯਮ ਉਹ ਐਸੇ ਬਣਾ ਰਹੇ ਨੇ ਕਾਨੂੰਨ ਐਸੇ ਉਹ ਘੜ ਰਹੇ […]

Read more ›

ਪੁਲਸ ਸੁਧਾਰਾਂ ਪੱਖੋਂ ਆਸ ਦੀ ਕਿਰਨ

July 10, 2018 at 10:50 pm

-ਨਵੀਨ ਐਸ ਗਰੇਵਾਲ ਪੁਲਸ ਸੁਧਾਰਾਂ ਬਾਰੇ ਸੁਪਰੀਮ ਕੋਰਟ ਦੀਆਂ ਸੇਧਾਂ ਵਿੱਚ ਰਾਜਾਂ ਦੇ ਪੁਲਸ ਮੁਖੀਆਂ ਦੀ ਨਿਯੁਕਤੀ ਕਰਨ ਮੌਕੇ ਪੇਸ਼ੇਵਾਰਾਨਾ ਪਹੁੰਚ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਸਿਖਰਲੀ ਅਦਾਲਤ ਨੇ ਸੇਧਾਂ ਵਿੱਚ ਸਾਫ ਕਰ ਦਿੱਤਾ ਹੈ ਕਿ ਰਾਜਾਂ ਵਿੱਚ ਕਾਇਮ ਮੁਕਾਮ ਦੀ ਥਾਂ ਪੱਕੇ ਪੁਲਸ ਮੁਖੀ ਲਾਏ ਜਾਣ ਅਤੇ […]

Read more ›
ਸਕੂਲ ਜਾ ਰਹੇ ਟੀਚਰ ਦਾ ਗੋਲੀ ਮਾਰ ਕੇ ਕਤਲ

ਸਕੂਲ ਜਾ ਰਹੇ ਟੀਚਰ ਦਾ ਗੋਲੀ ਮਾਰ ਕੇ ਕਤਲ

July 10, 2018 at 10:49 pm

ਅੰਬਾਲਾ, 10 ਜੁਲਾਈ (ਪੋਸਟ ਬਿਊਰੋ)- ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਨਾਰਾਇਣਗੜ੍ਹ ਨਾਲ ਦੇ ਬਾਕਰਪੁਰ ਪਿੰਡ ‘ਚ ਕੱਲ੍ਹ ਸਕੂਲ ਜਾ ਰਹੇ ਅਧਿਆਪਕ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦਾ ਨਾਂਅ ‘ਸੈਸ਼ਨ ਜੱਜ’ (40) ਸੀ। ਉਹ ਜ਼ਿਲ੍ਹੇ ਦੇ ਬੜਾਗਾਂਵ ਦੀ ਸਰਪੰਚ ਰੇਖਾ ਦਾ […]

Read more ›
ਇਨਕਮ ਟੈਕਸ ਵਿਭਾਗ ਨੇ ਟੈਕਸ ਵਸੂਲਣ ਲਈ ਕੇਯਰਨ ਦੇ ਸ਼ੇਅਰ ਵੇਚੇ

ਇਨਕਮ ਟੈਕਸ ਵਿਭਾਗ ਨੇ ਟੈਕਸ ਵਸੂਲਣ ਲਈ ਕੇਯਰਨ ਦੇ ਸ਼ੇਅਰ ਵੇਚੇ

July 10, 2018 at 10:49 pm

ਨਵੀਂ ਦਿੱਲੀ, 10 ਜੁਲਾਈ (ਪੋਸਟ ਬਿਊਰੋ)- ਇਨਕਮ ਟੈਕਸ ਵਿਭਾਗ ਨੇ 10,247 ਕਰੋੜ ਰੁਪਏ ਦੇ ਟੈਕਸ ਦੀ ਵਸੂਲੀ ਲਈ ਵੇਦਾਂਤਾ ਵਿੱਚ ਕੇਯਰਨ ਐਨਰਜੀ ਪੀ ਐਲ ਸੀ ਦੀ ਉਸ ਦੇ ਕੋਲ ਮੌਜੂਦ ਕੁਝ ਹਿੱਸੇਦਾਰੀ ਵੇਚ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਨੂੰ ਵੇਦਾਂਤਾ ਵਿੱਚ ਕੇਯਰਨ ਐਨਰਜੀ ਦੀ ਇਸ ਵਿੱਚ ਬਚਦੀ […]

Read more ›
ਮਦਰ ਟੈਰੇਸਾ ਦੀ ਸੰਸਥਾ ਨੇ ਨੌਂ ਅਰਬ ਰੁਪਏ ਦਾ ਵਿਦੇਸ਼ੀ ਫੰਡ ਲਿਆ

ਮਦਰ ਟੈਰੇਸਾ ਦੀ ਸੰਸਥਾ ਨੇ ਨੌਂ ਅਰਬ ਰੁਪਏ ਦਾ ਵਿਦੇਸ਼ੀ ਫੰਡ ਲਿਆ

July 10, 2018 at 10:48 pm

ਰਾਂਚੀ, 10 ਜੁਲਾਈ (ਪੋਸਟ ਬਿਊਰੋ)- ਨਵਜੰਮੇ ਬੱਚਿਆਂ ਦੀ ਤਸਕਰੀ ਦੇ ਬਾਅਦ ਚਰਚਾ ਵਿੱਚ ਆਈ ਮਦਰ ਟੈਰੇਸਾ ਦੀ ਸੰਸਥਾ ‘ਮਿਸ਼ਨਰੀਜ ਆਫ ਚੈਰਿਟੀ’ ਦਾ ਇੱਕ ਹੋਰ ਭੇਦ ਖੁੱਲ੍ਹਾ ਹੈ। ਇਸ ਸੰਸਥਾ ਨੇ ਸਾਲ 2006-07 ਤੋਂ 2016-17 ਦੇ ਵਿੱਚ 10 ਸਾਲ ਦੇ ਅੰਦਰ ਨੌਂ ਅਰਬ 17 ਕਰੋੜ 62 ਲੱਖ ਰੁਪਏ ਵਿਦੇਸ਼ੀ ਫੰਡ ਲਿਆ […]

Read more ›
ਦੁਨੀਆ ਦਾ ਸਭ ਤੋਂ ਵੱਡਾ ਮੋਬਾਈਲ ਪਲਾਂਟ ਨੋਇਡਾ ਵਿੱਚ ਸ਼ੁਰੂ

ਦੁਨੀਆ ਦਾ ਸਭ ਤੋਂ ਵੱਡਾ ਮੋਬਾਈਲ ਪਲਾਂਟ ਨੋਇਡਾ ਵਿੱਚ ਸ਼ੁਰੂ

July 10, 2018 at 10:47 pm

ਨਵੀਂ ਦਿੱਲੀ, 10 ਜੁਲਾਈ (ਪੋਸਟ ਬਿਊਰੋ)- ਨਰਿੰਦਰ ਮੋਦੀ ਅਤੇ ਦੱਖਣੀ ਕੋਰੀਆਈ ਰਾਸ਼ਟਰਪਤੀ ਮੂਨ ਜੇ ਇਨ ਨੇ ਕੱਲ੍ਹ ਨੋਇਡਾ ਵਿੱਚ ਸੈਮਸੰਗ ਦੇ ਨਵੇਂ ਅਤੇ ਦੁਨੀਆ ਦੇ ਸਭ ਤੋਂ ਵੱਡੇ ਮੋਬਾਈਲ ਪਲਾਂਟ ਦਾ ਉਦਘਾਟਨ ਕੀਤਾ। ਇਸ ਵਿੱਚ ਸਾਲਾਨਾ 12 ਕਰੋੜ ਮੋਬਾਈਲ ਫੋਨ ਬਣਾਏ ਜਾਣਗੇ। ਵਰਨਣ ਯੋਗ ਹੈ ਕਿ ਇਸ ਵੇਲਲੇ ਕੰਪਨੀ ਭਾਰਤ […]

Read more ›
ਸੁਪਰੀਮ ਕੋਰਟ ਦੀ ਸੁਣਵਾਈ ਦੇ ਲਾਈਵ ਟੈਲੀਕਾਸਟ ਦੀ ਆਸ ਬੱਝੀ

ਸੁਪਰੀਮ ਕੋਰਟ ਦੀ ਸੁਣਵਾਈ ਦੇ ਲਾਈਵ ਟੈਲੀਕਾਸਟ ਦੀ ਆਸ ਬੱਝੀ

July 10, 2018 at 10:46 pm

ਨਵੀਂ ਦਿੱਲੀ, 10 ਜੁਲਾਈ (ਪੋਸਟ ਬਿਊਰੋ)- ਸੁਪਰੀਮ ਕੋਰਟ ਦੀ ਸੁਣਵਾਈ ਦਾ ਜਲਦੀ ਹੀ ਲਾਈਵ ਟੈਲੀਕਾਸਟ ਸ਼ੁਰੂ ਹੋ ਸਕਦਾ ਹੈ। ਬੀਤੇ ਦਿਨ ਇਸ ਬਾਰੇ ਉਮੀਦ ਬੱਝਦੀ ਦਿਸੀ। ਕੋਰਟ ਨੇ ਲਾਈਵ ਪ੍ਰਸਾਰਣ ਨੂੰ ਸਿਧਾਂਤਕ ਮਨਜੂੂਰੀ ਦਿੰਦੇ ਹੋਏ ਇਸ ਨੂੰ ਵਕਤ ਦੀ ਲੋੜ ਦੱਸਿਆ ਹੈ। ਕੋਰਟ ਨੇ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਤੋਂ […]

Read more ›
ਸੁਪਰੀਮ ਕੋਰਟ ਨੇ ਕਿਹਾ: ਪੈਟਰੋਲੀਅਮ ਮੰਤਰਾਲਾ ਕੋਈ ਰੱਬ ਹੋ ਗਿਐ

ਸੁਪਰੀਮ ਕੋਰਟ ਨੇ ਕਿਹਾ: ਪੈਟਰੋਲੀਅਮ ਮੰਤਰਾਲਾ ਕੋਈ ਰੱਬ ਹੋ ਗਿਐ

July 10, 2018 at 10:45 pm

ਨਵੀਂ ਦਿੱਲੀ, 10 ਜੁਲਾਈ (ਪੋਸਟ ਬਿਊਰੋ)- ਤੇਲ ਅਤੇ ਕੁਦਰਤੀ ਗੈਸ ਮੰਤਰਾਲੇ ਉਤੇ ਬੁਰੀ ਤਰ੍ਹਾਂ ਵਰ੍ਹਦੇ ਹੋਏ ਸੁਪਰੀਮ ਕੋਰਟ ਨੇ ਕੱਲ੍ਹ ਕਿਹਾ ਕਿ ਇਹ ਮੰਤਰਾਲਾ ਸ਼ਾਇਦ ਆਪਣੇ ਆਪ ਨੂੰ ‘ਰੱਬ’ ਅਤੇ ‘ਸੁਪਰ ਸਰਕਾਰ’ ਸਮਝਦਾ ਹੈ, ਜਿਸ ਨੂੰ ਜਾਪਦਾ ਹੈ ਕਿ ‘ਬੇਰੁਜ਼ਗਾਰ’ ਜੱਜ ਸ਼ਾਇਦ ਉਸੇ ਦੇ ਫੈਸਲਿਆਂ ਦੀ ਉਡੀਕ ਕਰ ਰਹੇ ਹਨ। […]

Read more ›
ਹੋਸਟਲ ਜਾਂਦੇ ਪਿਓ-ਧੀ ਨੂੰ ਟਿੱਪਰ ਦੀ ਟੱਕਰ, ਧੀ ਦੀ ਮੌਤ

ਹੋਸਟਲ ਜਾਂਦੇ ਪਿਓ-ਧੀ ਨੂੰ ਟਿੱਪਰ ਦੀ ਟੱਕਰ, ਧੀ ਦੀ ਮੌਤ

July 10, 2018 at 10:43 pm

ਜਲੰਧਰ, 10 ਜੁਲਾਈ (ਪੋਸਟ ਬਿਊਰੋ)- ਮੋਟਰ ਸਾਈਕਲ ‘ਤੇ ਆਪਣੀ ਬੇਟੀ ਨਾਲ ਜਾ ਰਹੇ ਇੱਕ ਬਾਪ ਦੇ ਸਕੂਟਰ ਨੂੰ ਕੇ ਐੱਮ ਵੀ ਕਾਲਜ ਦੇ ਬਾਹਰ ਤੇਜ਼ ਰਫਤਾਰ ਟਿੱਪਰ ਚਾਲਕ ਨੇ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਪਿੱਛੇ ਬੈਠੀ 17 ਸਾਲਾ ਲੜਕੀ ਦੀ ਮੌਤ ਹੋ ਗਈ। ਐਡੀਸ਼ਨਲ ਐੱਸ ਐੱਚ ਓ ਰੇਸ਼ਮ ਸਿੰਘ […]

Read more ›