Archive for July 10th, 2018

ਪੁਲੀਸ ਚੀਫਾਂ ਦੀ ਚਿੰਤਾ- 17 ਅਕਤੂਬਰ

ਪੁਲੀਸ ਚੀਫਾਂ ਦੀ ਚਿੰਤਾ- 17 ਅਕਤੂਬਰ

July 10, 2018 at 11:52 pm

ਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਸ਼ਰੇਆਮ ਭੰਗ ਪੀਣ ਲਈ ਤਰਸਣ ਵਾਲੇ ਕੈਨੇਡੀਅਨਾਂ, 7 ਬਿਲੀਅਨ ਡਾਲਰ ਦੀ ਇਕਾਨਮੀ ਉੱਤੇ ਲਲਚਾਈਆਂ ਨਜ਼ਰਾਂ ਰੱਖਣ ਵਾਲੇ ਕਾਰਪੋਰੇਟ ਧੰਨਤਰਾਂ ਅਤੇ ਖੁੱਲਮ-ਖੁੱਲੇ ਮਾਹੌਲ ਵਿੱਚ ਮੈਰੀਉਆਨਾ ਦੇ ਸੂਟੇ ਲਾਉਣ ਦੀ ਆਸ ਨਾਲ ਦੁਨੀਆ ਭਰ ਤੋਂ ਪੁੱਜਣ ਵਾਲੇ ਸੈਲਾਨੀਆਂ ਦੀ ਗੱਲ ਕੀਤੀ ਜਾਵੇ ਤਾਂ 17 ਅਕਤੂਬਰ ਸਵਰਗੀ ਸੁਆਦ […]

Read more ›
ਕੈਟਰੀਨਾ ਤੇ ਮੇਰੇ ਵਿੱਚ ਕੋਈ ਸਮਾਨਤਾ ਨਹੀਂ: ਆਇਸ਼ਾ ਸ਼ਰਮਾ

ਕੈਟਰੀਨਾ ਤੇ ਮੇਰੇ ਵਿੱਚ ਕੋਈ ਸਮਾਨਤਾ ਨਹੀਂ: ਆਇਸ਼ਾ ਸ਼ਰਮਾ

July 10, 2018 at 11:05 pm

ਕਿੰਗਫਿਸ਼ਰ ਕੈਲੰਡਰ ਦੀ ਮਾਡਲ ਗਰਲ ਰਹਿ ਚੁੱਕੀ ਆਇਸ਼ਾ ਸ਼ਰਮਾ ਜਾਨ ਅਬਰਾਹਮ ਦੀ ਆਉਣ ਵਾਲੀ ਫਿਲਮ ‘ਸਤਯਮੇਵ ਜਯਤੇ’ ਨਾਲ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਇਸ ਮੁਲਾਕਾਤ ਵਿੱਚ ਉਸ ਨੇ ਆਪਣੀ ਡੈਬਿਊ ਫਿਲਮ ਬਾਰੇ ਵਿੱਚ ਚਰਚਾ ਕੀਤੀ ਅਤੇ ਦੱਸਿਆ ਕਿ ਆਖਰ ਕਿਉਂ ਉਸ ਦੀ ਤੁਲਨਾ ਕੈਟਰੀਨਾ ਕੈਫ ਨਾਲ ਨਹੀਂ ਕਰਨੀ ਚਾਹੀਦੀ। […]

Read more ›
ਅਸਫਲਤਾ ਦੁਖੀ ਕਰਦੀ ਹੈ : ਰਣਬੀਰ ਕਪੂਰ

ਅਸਫਲਤਾ ਦੁਖੀ ਕਰਦੀ ਹੈ : ਰਣਬੀਰ ਕਪੂਰ

July 10, 2018 at 11:02 pm

ਰਣਬੀਰ ਕਪੂਰ ਯਕੀਨਨ ਬਾਲੀਵੁੱਡ ਦੇ ਗਿਣੇ-ਚੁਣੇ ਪ੍ਰਤਿਭਾਸ਼ਾਲੀ ਐਕਟਰਾਂ ਵਿੱਚੋਂ ਇੱਕ ਹੈ। ਪਿਛਲੇ ਸਮੇਂ ਉਸ ਦੀਆਂ ਫਿਲਮਾਂ ਲਗਾਤਾਰ ਅਸਫਲ ਹੁੰਦੀਆਂ ਰਹੀਆਂ ਹਨ, ਫਿਰ ਵੀ ਸੰਜੇ ਦੱਤ ਦੀ ਜ਼ਿੰਦਗੀ ‘ਤੇ ਆਧਾਰਤ ਉਸ ਦੀ ਹੁਣੇ ਜਿਹੇ ਰਿਲੀਜ਼ ਫਿਲਮ ‘ਸੰਜੂ’ ਤੋਂ ਉਸ ਨੂੰ ਬਹੁਤ ਉਮੀਦਾਂ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ […]

Read more ›
ਦਿਲ ਨੂੰ ਛੂਹ ਲਵੇਗੀ ਸਾਡੀ ਕਹਾਣੀ : ਈਸ਼ਾਨ ਖੱਟਰ

ਦਿਲ ਨੂੰ ਛੂਹ ਲਵੇਗੀ ਸਾਡੀ ਕਹਾਣੀ : ਈਸ਼ਾਨ ਖੱਟਰ

July 10, 2018 at 11:01 pm

ਮਸ਼ਹੂਰ ਈਰਾਨੀ ਫਿਲਮਕਾਰ ਮਾਜਿਦ ਮਜੀਦੀ ਦੀ ਫਿਲਮ ‘ਬਿਓਂਡ ਦਿ ਕਲਾਊਡਸ’ ਨਾਲ ਅਭਿਨੈ ਵਿੱਚ ਕਦਮ ਰੱਖਣ ਦੇ ਬਾਅਦ ਈਸ਼ਾਨ ਖੱਟਰ ਨੂੰ ਆਪਣੀ ਫਿਲਮ ‘ਧੜਕ’ ਦਾ ਇੰਤਜ਼ਾਰ ਹੈ। ਆਨਰ ਕਿਲਿੰਗ ਦੇ ਮੁੱਦੇ ‘ਤੇ ਆਧਾਰਤ ਸ਼ਸ਼ਾਂਕ ਖੇਤਾਨ ਦੀ ਇਸ ਫਿਲਮ ਵਿੱਚ ਉਹ ਮਰਹੂਮ ਅਭਿਨੇਤਰੀ ਸ੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਦੇ ਨਾਲ ਨਜ਼ਰ ਆਏਗਾ। […]

Read more ›
ਵਾਤਾਵਰਣ ਦਾ ਦੁਸ਼ਮਣ ਮਨੁੱਖ

ਵਾਤਾਵਰਣ ਦਾ ਦੁਸ਼ਮਣ ਮਨੁੱਖ

July 10, 2018 at 11:00 pm

-ਬਲਰਾਜ ਸਿੰਘ ਸਿੱਧੂ ਐਸ ਪੀ ਕੁਝ ਦਿਨ ਪਹਿਲਾਂ ਮਨਾਲੀ ਜਾਣ ਦਾ ਮੌਕਾ ਮਿਲਿਆ। ਅਸੀਂ ਮੋਟੀਆਂ ਜੈਕਟਾਂ ਲੈ ਕੇ ਬਰਫ ਵੇਖਣ ਲਈ ਰੋਹਤਾਂਗ ਪਾਸ ਪਹੁੰਚੇ ਤਾਂ ਸਾਰੇ ਪਾਸੇ ਮਿੱਟੀ ਉਡ ਰਹੀ ਸੀ, ਬਰਫ ਦਾ ਕਿਤੇ ਨਾਮੋ ਨਿਸ਼ਾਨ ਵੀ ਨਹੀਂ ਸੀ। ਇਸ ਤੋਂ ਪਹਿਲਾਂ 2008 ਵਿੱਚ ਉਤੇ ਜਾਣ ਦਾ ਮੌਕਾ ਮਿਲਿਆ ਸੀ। […]

Read more ›
ਸਾਉਣ ਮਹੀਨਾ ਦਿਨ ਤੀਆਂ ਦੇ

ਸਾਉਣ ਮਹੀਨਾ ਦਿਨ ਤੀਆਂ ਦੇ

July 10, 2018 at 10:58 pm

-ਡਾਕਟਰ ਰਾਜਵੰਤ ਕੌਰ ਗਰਮੀ ਵਿੱਚ ਮਨ ਦੀ ਗੁਆਚੀ ਸ਼ਾਂਤੀ ਨੂੰ ਵਾਪਸ ਲਿਆਉਣ ਵਾਲੇ ਸਾਉਣ-ਭਾਦੋਂ ਦੇ ਮਹੀਨੇ ਸਭ ਦੇ ਮਨਾਂ ਨੂੰ ਮੋਹ ਲੈਂਦੇ ਹਨ। ਸਾਉਣ ਦਾ ਇੱਕ ਵਿਸ਼ੇਸ਼ਣ ‘ਮਘਵਨ’ ਹੈ, ਜਿਸ ਦਾ ਅਰਥ ‘ਉਦਾਰ’ ਜਾਂ ‘ਬਖਸ਼ਿਸ਼ ਕਰਨ ਵਾਲਾ’ ਹੈ। ਤਪਦੇ ਸਰੀਰਾਂ ਨੂੰ ਮੀਂਹ ਵਰ੍ਹਾ ਕੇ ਠੰਢ ਪਾਉਣ ਵਾਲਾ ਸਾਉਣ ਦਾ ਮਹੀਨਾ […]

Read more ›

ਹਲਕਾ ਫੁਲਕਾ

July 10, 2018 at 10:56 pm

ਮਣੀ (ਪਾਪਾ ਨਾਲ), ‘‘ਮਰਦ ਕਿਸ ਨੂੰ ਕਹਿੰਦੇ ਹਨ?” ਪਾਪਾ, ‘‘ਉਸ ਪਾਵਰਫੁਲ ਇਨਸਾਨ ਨੂੰ, ਜੋ ਘਰ ਉਤੇ ਹਕੂਮਤ ਕਰਦਾ ਹੈ।” ਮਨੀ, ‘‘…ਤਾਂ ਮੈਂ ਵੀ ਬਹੁਤ ਵੱਡਾ ਹੋ ਕੇ ਮੰਮੀ ਦੀ ਤਰ੍ਹਾਂ ਮਰਦ ਬਣਾਂਗਾ।” ********* ਅਧਿਕਾਰੀ (ਨੌਕਰੀ ਦੇ ਉਮੀਦਵਾਰ ਨੂੰ), ‘‘ਤੁਹਾਡੇ ਪਿਤਾ ਜੀ ਦਾ ਕੀ ਨਾਂਅ ਹੈ?” ਉਮੀਦਵਾਰ, ‘‘ਜੀ ਉਸ ਦਾ ਨਾਂਅ […]

Read more ›

ਕਤਾਰ ਵਿੱਚ ਲੱਗ ਕੇ ਤੰਦਰੁਸਤੀ ਲਓ

July 10, 2018 at 10:56 pm

-ਨੂਰ ਸੰਤੋਖਪੁਰੀ ਲਓ ਜੀ, ਪੰਜਾਬ ਦੀ, ਪੰਜਾਬੀਆਂ ਦੀ ਹਰ ਬਿਮਾਰੀ ਦੇ ਫੱਟੇ ਚੁੱਕ ਦਿੱਤੇ ਜਾਣਗੇ। ਏਥੇ ਕਿਸੇ ਕਿਸਮ ਦੀ ਬਿਮਾਰੀ ਰਹਿਣ ਨਹੀਂ ਦਿੱਤੀ ਜਾਣੀ। ਕਿਸੇ ਪ੍ਰਕਾਰ ਦਾ ਕੋਈ ਕੀਟਾਣੂ, ਰੋਗਾਣੂ, ਵਿਸ਼ਾਣੂ ਨਾ ਪੈਦਾ ਹੋਣ ਦੇਣਾ ਤੇ ਨਾ ਵਧਣ-ਫੁੱਲਣ ਦੇਣਾ ਹੈ। ਪੂਰੇ ਪੰਜਾਬ ਨੂੰ ਤੇ ਤਕਰੀਬਨ ਸਾਰੇ ਪੰਜਾਬੀਆਂ ਨੂੰ ਤੰਦਰੁਸਤ ਕਰਨ […]

Read more ›
ਅੱਜ-ਨਾਮਾ

ਅੱਜ-ਨਾਮਾ

July 10, 2018 at 10:53 pm

ਬਦਲਣ ਲੱਗਾ ਇਰਾਨ ਵੀ ਰੂਪ ਸੁਣਿਆ, ਉੱਤੇ ਸੜਕਾਂ ਦੇ ਲੋਕ ਹਨ ਆਉਣ ਲੱਗੇ।         ਕੁੜੀ ਇੱਕ ਨੂੰ ਪੁਲਸ ਨੇ ਪਕੜ ਲਿਆ ਸੀ,         ਨਾਅਰੇ ਓਸ ਦੇ ਮਗਰ ਇਹ ਲਾਉਣ ਲੱਗੇ। ਕੀਤਾ ਪਾਪ ਨਹੀਂ ਕੁੜੀ ਨੇ ਡਾਂਸ ਕਰ ਕੇ, ਲੋਕ ਏਸ ਨੂੰ ਜਾਇਜ਼ ਠਹਿਰਾਉਣ ਲੱਗੇ।         ਕੱਟੜਪੰਥੀਆ ਨੂੰ ਚੈਲਿੰਜ ਕਰਨ ਦੇ […]

Read more ›

ਸ਼ਤਰੰਜ

July 10, 2018 at 10:52 pm

-ਗੋਗੀ ਜ਼ੀਰਾ ਰਾਜਨੀਤੀ, ਇਕ ਖੇਡ ਹੈ ਜਨਾਬ, ਸ਼ਤਰੰਜ ਦੀ ਤਰ੍ਹਾਂ। ਮਤਦਾਤਾ ਤਾਂ, ਇਕ ਪਿਆਦਾ ਹੈ, ਜੋ ਇਕ ਕਦਮ, ਅੱਗ ਚੱਲ, ਪਿੱਛੇ ਵੀ ਨਹੀਂ, ਮੁੜ ਸਕਦਾ। ਪਰ ਨੇਤਾ, ਰਾਜੇ, ਵਜ਼ੀਰ, ਹਾਥੀ, ਘੋੜੇ ਵਾਂਗ, ਸਿੱਧੀ, ਤਿਰਛੀ, ਅੱਗੇ, ਪਿੱਛੇ ਚਾਲ ਚੱਲ, ਪਿਆਦੇ ਨੂੰ ਮਾਤ, ਪਾ ਦਿੰਦਾ। ਰਾਜਨੀਤੀ, ਇਕ ਖੇਡ ਹੈ ਜਨਾਬ, ਸ਼ਤਰੰਜ ਦੀ […]

Read more ›