Archive for July 9th, 2018

ਯੂ ਪੀ ਦੀ ਜੇਲ ਵਿੱਚ ਗੈਂਗਸਟਰ ਮੁੰਨਾ ਬਜਰੰਗੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ

ਯੂ ਪੀ ਦੀ ਜੇਲ ਵਿੱਚ ਗੈਂਗਸਟਰ ਮੁੰਨਾ ਬਜਰੰਗੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ

July 9, 2018 at 4:22 pm

ਬਾਗਪਤ, 9 ਜੁਲਾਈ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਦੇ ਬਦਨਾਮ ਮਾਫੀਆ ਡਾਨ ਪ੍ਰਕਾਸ਼ ਸਿੰਘ ਉਰਫ ਮੁੰਨਾ ਬਜਰੰਗੀ ਦਾ ਅੱਜ ਬਾਗਪਤ ਜੇਲ ਵਿੱਚ ਕਤਲ ਕਰ ਦਿੱਤਾ ਗਿਆ। ਸਾਬਕਾ ਬਸਪਾ ਵਿਧਾਇਕ ਲੋਕੇਸ਼ ਦੀਕਸ਼ਿਤ ਦੇ ਨਾਲ ਰੰਗਦਾਰੀ ਮੰਗਣ ਦੇ ਦੋਸ਼ ਵਿੱਚ ਬਾਗਪਤ ਕੋਰਟ ਵਿੱਚ ਮੁੰਨਾ ਬਜਰੰਗੀ ਦੀ ਪੇਸ਼ੀ ਸੀ। ਉਸ ਨੂੰ ਐਤਵਾਰ ਝਾਂਸੀ ਤੋਂ […]

Read more ›
ਨੌਰਥ ਯੌਰਕ ਵਿੱਚ ਚੱਲੀ ਗੋਲੀ, ਇੱਕ ਵਿਅਕਤੀ ਹਲਾਕ

ਨੌਰਥ ਯੌਰਕ ਵਿੱਚ ਚੱਲੀ ਗੋਲੀ, ਇੱਕ ਵਿਅਕਤੀ ਹਲਾਕ

July 9, 2018 at 7:11 am

ਨੌਰਥ ਯੌਰਕ, 9 ਜੁਲਾਈ (ਪੋਸਟ ਬਿਊਰੋ) : ਸੋਮਵਾਰ ਸਵੇਰੇ ਨੌਰਥ ਯੌਰਕ ਵਿੱਚ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਦੀ ਤਰਜ਼ਮਾਨ ਕੈਟਰੀਨਾ ਐਰੋਗੈਂਟੇ ਨੇ ਦੱਸਿਆ ਕਿ ਤੜ੍ਹਕੇ 12:00 ਵਜੇ ਗੋਲੀ ਚੱਲਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਪੁਲਿਸ ਜੇਨ ਸਟਰੀਟ ਦੇ ਪੱਛਮ ਵਿੱਚ ਸਥਿਤ ਸੋ਼ਰਹੈਮ ਡਰੇਲ ਪਹੁੰਚੀ। ਜਦੋਂ […]

Read more ›
ਟੋਰਾਂਟੋ ਦੇ ਵਿਦਿਆਰਥੀ ਰੈਜ਼ੀਡੈਂਸਿਜ਼ ਵਿੱਚ ਪਨਾਹ ਲਈ ਬੈਠੇ ਰਫਿਊਜੀਆਂ ਉੱਤੇ ਲਟਕੀ ਤਲਵਾਰ

ਟੋਰਾਂਟੋ ਦੇ ਵਿਦਿਆਰਥੀ ਰੈਜ਼ੀਡੈਂਸਿਜ਼ ਵਿੱਚ ਪਨਾਹ ਲਈ ਬੈਠੇ ਰਫਿਊਜੀਆਂ ਉੱਤੇ ਲਟਕੀ ਤਲਵਾਰ

July 9, 2018 at 7:08 am

ਟੋਰਾਂਟੋ, 9 ਜੁਲਾਈ (ਪੋਸਟ ਬਿਊਰੋ) : ਗਰਮੀਆਂ ਦੀ ਇੱਕ ਦੁਪਹਿਰ ਨੂੰ ਟੋਰਾਂਟੋ ਦੇ ਇੱਕ ਪੂਰਬੀ ਵਿਦਿਆਰਥੀ ਰੈਜ਼ੀਡੈਂਸ ਵਿੱਚ ਆਮ ਤੌਰ ਉੱਤੇ ਖਾਲੀ ਪਏ ਹਾਲਜ਼ ਵਿੱਚ ਹੁਣ ਬੱਚਿਆਂ ਦੀਆਂ ਕਿਲਕਾਰੀਆਂ ਸੁਣਾਈ ਦਿੰਦੀਆਂ ਹਨ। ਸੈਂਟੇਨੀਅਲ ਕਾਲਜ ਦੀ 54 ਬੈੱਡਰੂਮ ਵਾਲੀ ਡੌਰਮਿਟਰੀਜ਼ ਹੁਣ 344 ਪਨਾਹ ਹਾਸਲ ਕਰਨ ਵਾਲਿਆਂ, ਜਿਨ੍ਹਾਂ ਵਿੱਚ 96 ਪਰਿਵਾਰ ਸ਼ਾਮਲ […]

Read more ›
ਬਹੁ-ਚਰਚਿਤ ਗੈਂਗਸਟਰ ਦਿਲਪ੍ਰੀਤ ਬਾਬਾ ਪੁਲਸ ਨਾਲ ਮੁਕਾਬਲੇ ਪਿੱਛੋਂ ਚੰਡੀਗੜ੍ਹ ਵਿੱਚ ਗ੍ਰਿਫਤਾਰ

ਬਹੁ-ਚਰਚਿਤ ਗੈਂਗਸਟਰ ਦਿਲਪ੍ਰੀਤ ਬਾਬਾ ਪੁਲਸ ਨਾਲ ਮੁਕਾਬਲੇ ਪਿੱਛੋਂ ਚੰਡੀਗੜ੍ਹ ਵਿੱਚ ਗ੍ਰਿਫਤਾਰ

July 9, 2018 at 6:58 am

* ਪੱਟ ਵਿੱਚ ਗੋਲੀ ਲੱਗਣ ਪਿੱਛੋਂ ਪੀ ਜੀ ਆਈ ਦਾਖਲ ਚੰਡੀਗੜ੍ਹ, 9 ਜੁਲਾਈ, (ਪੋਸਟ ਬਿਊਰੋ)- ਬਹੁ-ਚਰਚਿਤ ਖ਼ਤਰਨਾਕ ਗੈਂਗਸਟਰ ਬਾਬਾ ਦਿਲਪ੍ਰੀਤ ਸਿੰਘ ਢਾਹਾਂ ਨੂੰ ਅੱਜ ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਅੱਡੇ ਕੋਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੇ ਦਾੜ੍ਹੀ ਤੇ ਕੇਸ ਕਟਾ ਕੇ ਆਪਣਾ ਭੇਸ ਬਦਲਿਆ ਹੋਇਆ ਸੀ। ਪੱਕੀ […]

Read more ›
ਰੀਜੈਂਟ ਪਾਰਕ ਨੇੜੇ ਛੁਰੇਬਾਜ਼ੀ ਕਾਰਨ 2 ਜ਼ਖ਼ਮੀ

ਰੀਜੈਂਟ ਪਾਰਕ ਨੇੜੇ ਛੁਰੇਬਾਜ਼ੀ ਕਾਰਨ 2 ਜ਼ਖ਼ਮੀ

July 9, 2018 at 6:56 am

ਟੋਰਾਂਟੋ, 9 ਜੁਲਾਈ (ਪੋਸਟ ਬਿਊਰੋ) :ਅੱਜ ਸਵੇਰੇ ਰੀਜੈਂਟ ਪਾਰਕ ਨੇੜੇ ਚਾਕੂ ਨਾਲ ਕੀਤੇ ਗਏ ਵਾਰ ਕਾਰਨ ਜ਼ਖ਼ਮੀ ਹੋਏ ਇੱਕ ਪੁਰਸ਼ ਤੇ ਮਹਿਲਾ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ। ਦੋਵਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾਂਦੀ ਹੈ। ਇਹ ਘਟਨਾ ਡੰਡਾਸ ਸਟਰੀਟ ਈਸਟ ਨੇੜੇ ਰਿਵਰ ਤੇ ਕੌਰਨਵਾਲ ਸਟਰੀਟਸ ਲਾਗੇ ਸਵੇਰੇ 9:40 ਵਜੇ ਵਾਪਰੀ। […]

Read more ›