Archive for July 9th, 2018

ਪਾਕਿ ਸੁਪਰੀਮ ਕੋਰਟ ਨੇ ਜ਼ਰਦਾਰੀ ਤੇ ਉਸ ਦੀ ਭੈਣ ਦੇ ਵਿਦੇਸ਼ ਜਾਣ ਉੱਤੇ ਰੋਕ ਲਾਈ

ਪਾਕਿ ਸੁਪਰੀਮ ਕੋਰਟ ਨੇ ਜ਼ਰਦਾਰੀ ਤੇ ਉਸ ਦੀ ਭੈਣ ਦੇ ਵਿਦੇਸ਼ ਜਾਣ ਉੱਤੇ ਰੋਕ ਲਾਈ

July 9, 2018 at 10:32 pm

ਇਸਲਾਮਾਬਾਦ, 9 ਜੁਲਾਈ (ਪੋਸਟ ਬਿਊਰੋ)- ਫਰਜ਼ੀ ਬੈਂਕ ਖਾਤਿਆਂ ਦੇ ਕੇਸ ਵਿੱਚ ਹੋਏ ਤਾਜ਼ਾ ਖੁਲਾਸਿਆਂ ਦੇ ਬਾਅਦ ਕੱਲ੍ਹ ਪਾਕਿਸਤਾਨ ਸੁਪਰੀਮ ਕੋਰਟ ਨੇ ਸਾਬਕਾ ਰਾਸ਼ਟਰਪਤੀ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਕੋ-ਚੇਅਰਮੈਨ ਆਸਿਫ ਅਲੀ ਜ਼ਰਦਾਰੀ ਤੇ ਉਨ੍ਹਾਂ ਦੀ ਭੈਣ ਫਰਿਆਲ ਤਾਲਪੁਰ ਦੇ ਵਿਦੇਸ਼ ਜਾਣ ‘ਤੇ ਪਾਬੰਦੀ ਲਾ ਦਿੱਤੀ ਹੈ। ਚੀਫ ਜਸਟਿਸ ਸਾਦਿਕ ਨਿਸਾਰ […]

Read more ›
ਸਪੇਨ ਵਿੱਚ ਆਈ-ਕਾਰਡ ਉੱਤੇ ਦਸਤਾਰ ਵਾਲੀ ਫੋਟੋ ਲਈ ਇਜਾਜ਼ਤ ਮਿਲੀ

ਸਪੇਨ ਵਿੱਚ ਆਈ-ਕਾਰਡ ਉੱਤੇ ਦਸਤਾਰ ਵਾਲੀ ਫੋਟੋ ਲਈ ਇਜਾਜ਼ਤ ਮਿਲੀ

July 9, 2018 at 10:31 pm

ਬਾਰਸੀਲੋਨਾ (ਸਪੇਨ), 9 ਜੁਲਾਈ (ਪੋਸਟ ਬਿਊਰੋ)- ਸਪੇਨ ਵਿੱਚ ਸ਼ਨਾਖਤੀ ਕਾਰਡ ਅਤੇ ਸਪੈਨਿਸ਼ ਪਾਸਪੋਰਟ ਲੈਣ ਸਮੇਂ ਦਸਤਾਰ ਵਾਲੀ ਫੋਟੋ ਲਾਉਣ ਤੋਂ ਸਪੇਨ ਦੀ ਪੁਲਸ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਤੰਗ ਨਹੀਂ ਕਰੇਗੀ। ਇਹ ਭਰੋਸਾ ਸਪੇਨ ਦੀ ਨੈਸ਼ਨਲ ਪੁਲਸ ਦੇ ਡਾਇਰੈਕਟਰ ਜਨਰਲ ਜਰਮਨ ਲੋਪੇਜ਼ ਇਲੇਸੀਅਸ ਨੇ ਗੁਰਦਾਸਪੁਰ ਜ਼ਿਲ੍ਹਾ ਨਾਲ ਸੰਬੰਧਤ ਸਪੇਨ ਦੇ […]

Read more ›
ਡੀ ਜੇ ਉੱਤੇ ਡਾਂਸ ਦੇ ਝਗੜੇ ਵਿੱਚ ਨੌਜਵਾਨ ਦੀ ਹੱਤਿਆ, ਅੱਠਾਂ ਵਿਰੁੱਧ ਕੇਸ ਦਰਜ

ਡੀ ਜੇ ਉੱਤੇ ਡਾਂਸ ਦੇ ਝਗੜੇ ਵਿੱਚ ਨੌਜਵਾਨ ਦੀ ਹੱਤਿਆ, ਅੱਠਾਂ ਵਿਰੁੱਧ ਕੇਸ ਦਰਜ

July 9, 2018 at 4:28 pm

ਬਟਾਲਾ, 9 ਜੁਲਾਈ (ਪੋਸਟ ਬਿਊਰੋ)- ਪਿੰਡ ਝੰਗੀ ਪੰਨਵਾਂ ਵਿੱਚ ਕੱਲ੍ਹ ਸਵੇਰੇ ਕੰਮ ‘ਤੇ ਜਾ ਰਹੇ ਪਿਤਾ ਨੂੰ ਆਪਣੇ ਬੇਟੇ ਦੀ ਖੂਨ ਨਾਲ ਲਥਪਥ ਲਾਸ਼ ਪਿੰਡ ਦੀ ਸੜਕ ਉੱਤੇ ਪਈ ਮਿਲੀ। ਮਿਲੀ ਜਾਣਕਾਰੀ ਅਨੁਸਾਰ ਡੇਰਾ ਬਾਬਾ ਨਾਨਕ ਦੇ ਪਿੰਡ ਝੰਗੀ ਪੰਨਵਾਂ ਦਾ ਖੇਤ ਮਜ਼ਦੂਰ ਅਮਰੀਕ ਮਸੀਹ ਕੱਲ੍ਹ ਸਵੇਰੇ ਆਪਣੇ ਸਾਥੀਆਂ ਨਾਲ […]

Read more ›
ਨਰਸਿੰਗ ਦੀ ਵਿਦਿਆਰਥਣ ਵੱਲੋਂ ਹੋਸਟਲ ਵਿੱਚ ਫਾਹਾ ਲੈ ਕੇ ਖੁਦਕੁਸ਼ੀ

ਨਰਸਿੰਗ ਦੀ ਵਿਦਿਆਰਥਣ ਵੱਲੋਂ ਹੋਸਟਲ ਵਿੱਚ ਫਾਹਾ ਲੈ ਕੇ ਖੁਦਕੁਸ਼ੀ

July 9, 2018 at 4:28 pm

ਬਠਿੰਡਾ, 9 ਜੁਲਾਈ (ਪੋਸਟ ਬਿਊਰੋ)- ਸਿਵਲ ਹਸਪਤਾਲ ਵਿਖੇ ਨਰਸਿੰਗ ਸਕੂਲ ਦੀ ਦੂਜੇ ਸਾਲ ਦੀ ਵਿਦਿਆਰਥਣ ਨੇ ਹੋਸਟਲ ਦੇ ਕਮਰੇ ਵਿੱਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਲਾਸ਼ ਕੋਲੋਂ ਬਰਾਮਦ ਹੋਏ ਖੁਦਕੁਸ਼ੀ ਨੋਟ ਵਿਚ ਵਿਦਿਆਰਥਣ ਨੇ ਇਸ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ […]

Read more ›
ਵਿਦੇਸ਼ ਭੇਜਣ ਦੇ ਨਾਂਅ ਉੱਤੇ 22 ਲੱਖ ਦੀ ਠੱਗੀ ਮਾਰ ਲਈ

ਵਿਦੇਸ਼ ਭੇਜਣ ਦੇ ਨਾਂਅ ਉੱਤੇ 22 ਲੱਖ ਦੀ ਠੱਗੀ ਮਾਰ ਲਈ

July 9, 2018 at 4:27 pm

ਫਿਰੋਜ਼ਪੁਰ, 9 ਜੁਲਾਈ (ਪੋਸਟ ਬਿਊਰੋ)- ਦੋ ਟਰੈਵਲ ਏਜੰਟਾਂ ਨੇ ਦੁਬਈ ਅਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਦੋਂਹ ਅਲੱਗ-ਅਲੱਗ ਵਿਅਕਤੀਆਂ ਨਾਲ 22 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ। ਥਾਣਾ ਕੈਂਟ ਪੁਲਸ ਨੇ ਦੋ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਮਮਦੋਟ ਪੁਲਸ ਇਸ ਦੀ ਜਾਂਚ ਕਰ ਰਹੀ ਹੈ। […]

Read more ›
ਕੈਪਟਨ ਦਾ ਮੋਦੀ ਨੂੰ ਪੱਤਰ : ਜੀ ਐੱਸ ਟੀ ਟੈਕਸ ਦਰਾਂ ਸੌਖੀਆਂ ਕਰਨ ਲਈ ਦਖਲ ਦੀ ਮੰਗ ਕੀਤੀ

ਕੈਪਟਨ ਦਾ ਮੋਦੀ ਨੂੰ ਪੱਤਰ : ਜੀ ਐੱਸ ਟੀ ਟੈਕਸ ਦਰਾਂ ਸੌਖੀਆਂ ਕਰਨ ਲਈ ਦਖਲ ਦੀ ਮੰਗ ਕੀਤੀ

July 9, 2018 at 4:26 pm

ਚੰਡੀਗੜ੍ਹ, 9 ਜੁਲਾਈ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜੀ ਐੱਸ ਟੀ ਦਰਾਂ ਸੌਖੀਆਂ ਕਰਨ ਅਤੇ ਪ੍ਰਣਾਲੀ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੀ ਸੀ ਐੱਸ […]

Read more ›
ਵਕੀਲ ਨੇ ਜੱਜ ਨੂੰ ਸਿੱਧਾ ਹੀ ਕਹਿ ਦਿੱਤਾ : ਮੈਂ ਤੈਨੂੰ ਬੰਦਾ ਬਣਾ ਦੇਵਾਂਗਾ

ਵਕੀਲ ਨੇ ਜੱਜ ਨੂੰ ਸਿੱਧਾ ਹੀ ਕਹਿ ਦਿੱਤਾ : ਮੈਂ ਤੈਨੂੰ ਬੰਦਾ ਬਣਾ ਦੇਵਾਂਗਾ

July 9, 2018 at 4:25 pm

ਰੂਪਨਗਰ, 9 ਜੁਲਾਈ (ਪੋਸਟ ਬਿਊਰੋ)- ਆਨੰਦਪੁਰ ਸਾਹਿਬ ਦੇ ਐਡੀਸ਼ਨਲ ਸੀਨੀਅਰ ਡਿਵੀਜ਼ਨ ਜੱਜ ਨੇ ਕੱਲ੍ਹ ਪੁਲਸ ਨੂੰ ਦਿੱਤੀ ਸਿ਼ਕਾਇਤ ਵਿੱਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਦੌਲਤ ਸਿੰਘ ਚੱਬਰੇਵਾਲ ਦੇ ਖਿਲਾਫ ਅਦਾਲਤੀ ਕੰਮਾਂ ਵਿੱਚ ਰੁਕਾਵਟ ਪਾਉਣ ਅਤੇ ਧਮਕਾਉਣ ਤੇ ਦੋਸ਼ ਵਿੱਚ ਕੇਸ ਦਰਜ ਕਰਨ ਦੀ ਹਦਾਇਤ ਦਿੱਤੀ ਹੈ। ਪੁਲਸ ਨੇ ਹਾਲੇ ਐੱਸ […]

Read more ›
ਯੋਗੀ ਆਦਿਤਿਆਨਾਥ ਸਰਕਾਰ ਵੱਲੋਂ ਅਨਫਿੱਟ ਮੁਲਾਜ਼ਮਾਂ ਦੀ ਜਬਰੀ ਸੇਵਾ ਮੁਕਤੀ ਦਾ ਫੈਸਲਾ

ਯੋਗੀ ਆਦਿਤਿਆਨਾਥ ਸਰਕਾਰ ਵੱਲੋਂ ਅਨਫਿੱਟ ਮੁਲਾਜ਼ਮਾਂ ਦੀ ਜਬਰੀ ਸੇਵਾ ਮੁਕਤੀ ਦਾ ਫੈਸਲਾ

July 9, 2018 at 4:24 pm

ਲਖਨਊ, 9 ਜੁਲਾਈ (ਪੋਸਟ ਬਿਊਰੋ)- ਉਤਰ ਪ੍ਰਦੇਸ਼ ਸਰਕਾਰ ਨੇ ਇੱਕ ਹੁਕਮ ਜਾਰੀ ਕੀਤਾ ਹੈ ਕਿ ਜੇ 50 ਸਾਲ ਦੀ ਉਮਰ ਤੋਂ ਉਪਰਲੇ ਕਰਮਚਾਰੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਜਬਰੀ ਸੇਵਾਮੁਕਤ ਕਰ ਦਿੱਤਾ ਜਾਵੇ। ਸਰਕਾਰ ਦੇ ਇਸ ਫਰਮਾਨ ਨਾਲ ਮੁਲਾਜ਼ਮ ਸਫਾਂ ਵਿੱਚ ਤਰਥੱਲੀ ਮੱਚ ਗਈ ਹੈ। ਮਿਲੀ […]

Read more ›
ਇੱਕੋ ਵਾਰ ਚੋਣਾਂ ਲੜਨ ਦੇ ਵਿਚਾਰ ਨਾਲ ਚਾਰ ਦਲ ਸਹਿਮਤ, ਨੌਂ ਵੱਲੋਂ ਵਿਰੋਧ

ਇੱਕੋ ਵਾਰ ਚੋਣਾਂ ਲੜਨ ਦੇ ਵਿਚਾਰ ਨਾਲ ਚਾਰ ਦਲ ਸਹਿਮਤ, ਨੌਂ ਵੱਲੋਂ ਵਿਰੋਧ

July 9, 2018 at 4:23 pm

ਨਵੀਂ ਦਿੱਲੀ, 9 ਜੁਲਾਈ (ਪੋਸਟ ਬਿਊਰੋ)- ਭਾਰਤ ਵਿੱਚ ਪਾਰਲੀਮੈਂਟ ਤੇ ਵਿਧਾਨ ਸਭਾ ਚੋਣਾਂ ਇੱਕੋ ਵਾਰ ਕਰਾਉਣ ਬਾਰੇ ਰਾਜਨੀਤਕ ਦਲਾਂ ਵਿੱਚ ਮੱਤਭੇਦ ਜ਼ਾਹਰ ਹੋ ਰਹੇ ਹਨ। ਚਾਰ ਰਾਜਨੀਤਕ ਦਲਾਂ ਨੇ ਇਸ ਵਿਚਾਰ ਦਾ ਸਮਰਥਨ ਕੀਤਾ ਹੈ, ਪਰ ਨੌਂ ਦਲਾਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਹੈ। ਸੱਤਾਧਾਰੀ ਭਾਜਪਾ ਅਤੇ ਪ੍ਰਮੁੱਖ ਵਿਰੋਧੀ […]

Read more ›
ਸੁਪਰੀਮ ਕੋਰਟ ਨੇ ਪੁੱਛਿਆ:  ਬੱਚਿਆਂ ਵਿੱਚ ਨਸ਼ੇ ਦੀ ਲਤ ਰੋਕਣ ਲਈ ਕੇਂਦਰ ਸਰਕਾਰ ਨੇ ਕੀ ਕੀਤੈ

ਸੁਪਰੀਮ ਕੋਰਟ ਨੇ ਪੁੱਛਿਆ: ਬੱਚਿਆਂ ਵਿੱਚ ਨਸ਼ੇ ਦੀ ਲਤ ਰੋਕਣ ਲਈ ਕੇਂਦਰ ਸਰਕਾਰ ਨੇ ਕੀ ਕੀਤੈ

July 9, 2018 at 4:22 pm

ਨਵੀਂ ਦਿੱਲੀ, 9 ਜੁਲਾਈ (ਪੋਸਟ ਬਿਊਰੋ)- ਬੱਚਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਵਧਦੇ ਖਤਰੇ ਦਾ ਮਾਮਲਾ ਫਿਰ ਸੁਪਰੀਮ ਕੋਰਟ ਅੱਗੇ ਪੁੱਜ ਗਿਆ ਹੈ ਅਤੇ ਅਦਾਲਤ ਨੇ ਕੇਂਦਰ ਨੂੰ ਕਿਹਾ ਹੈ ਕਿ ਉਹ ਉਸ ਦੇ 2016 ਦੇ ਹੁਕਮ ਦੀ ਪਾਲਣਾ ਲਈ ਚੁੱਕੇ ਕਦਮਾਂ ਬਾਰੇ ਜਾਣਕਾਰੀ ਦੇਵੇ, ਜਿਸ ਵਿੱਚ ਇਸ ਬੁਰਾਈ […]

Read more ›