Archive for July 9th, 2018

ਆਸ਼ੂਤੋਸ਼ ਦੀ ‘ਪਾਣੀਪਤ’ ਵਿੱਚ ਨਜ਼ਰ ਆ ਸਕਦੇ ਹਨ ਆਮਿਰ ਖਾਨ

ਆਸ਼ੂਤੋਸ਼ ਦੀ ‘ਪਾਣੀਪਤ’ ਵਿੱਚ ਨਜ਼ਰ ਆ ਸਕਦੇ ਹਨ ਆਮਿਰ ਖਾਨ

July 9, 2018 at 10:54 pm

ਆਸ਼ੁਤੋਸ਼ ਗੋਵਾਰੀਕਰ ਜਲਦ ਹੀ ਆਪਣੀ ਅਗਲੀ ਫਿਲਮ ‘ਪਾਣੀਪਤ’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਖਬਰ ਹੈ ਕਿ ਆਸ਼ੂਤੋਸ਼ ਨੇ ਇਸ ਫਿਲਮ ਵਿੱਚ ਆਮਿਰ ਨੂੰ ਕੈਮੀਓ ਰੋਲ ਆਫਰ ਕੀਤਾ ਹੈ। ਆਮਿਰ ਨੂੰ ਵੀ ਰੋਲ ਪਸੰਦ ਆਇਆ ਹੈ, ਪਰ ਹੁਣ ਤੱਕ ਉਨ੍ਹਾਂ ਨੇ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਆਮਿਰ ਅਤੇ ਆਸ਼ੂਤੋਸ਼ […]

Read more ›

ਹਲਕਾ ਫੁਲਕਾ

July 9, 2018 at 10:49 pm

ਇੱਕ ਨੇ ਦੂਜੇ ਨੂੰ ਕਿਹਾ, ‘‘ਇਹ ਤੂੰ ਆਪਣੀ ਛਾਤੀ ‘ਤੇ ਕੀ ਬੰਨ੍ਹਿਆ ਹੋਇਆ ਹੈ?” ਦੂਜਾ, ‘‘ਡਾਇਨਾਮਾਈਟ ਹੈ। ਅਸਲ ਵਿੱਚ ਆਪਣੇ ਉਸ ਮੋਟੇ ਦੋਸਤ ਦੀ ਉਡੀਕ ਕਰ ਰਿਹਾ ਹਾਂ ਜਿਹੜਾ ਕਦੇ ਮਿਲਦਾ ਹੈ ਤਾਂ ਮੇਰੀ ਛਾਤੀ ‘ਚ ਮੁੱਕਾ ਮਾਰਦਾ ਹੈ। ਅੱਜ ਮੁੱਕਾ ਮਾਰੇਗਾ ਤਾਂ ਉਸ ਦੇ ਹੱਥ ਦੇ ਚੀਥੜੇ ਉਡ ਜਾਣਗੇ।” […]

Read more ›
ਫੌਜੀ ਕਾਰਵਾਈਆਂ ਨੂੰ ਜਨਤਕ ਕਰਨਾ ਕਿੱਥੋਂ ਤੱਕ ਜਾਇਜ਼

ਫੌਜੀ ਕਾਰਵਾਈਆਂ ਨੂੰ ਜਨਤਕ ਕਰਨਾ ਕਿੱਥੋਂ ਤੱਕ ਜਾਇਜ਼

July 9, 2018 at 10:48 pm

-ਬ੍ਰਿਗੇ. (ਰਿਾ.) ਕੁਲਦੀਪ ਸਿੰਘ ਕਾਹਲੋਂ ਭਾਰਤੀ ਫੌਜ ਵੱਲੋਂ 28-29 ਸਤੰਬਰ 2016 ਨੂੰ ਮਕਬੂਜ਼ਾ ਕਸ਼ਮੀਰ ‘ਚ ਕੀਤੀ ਗਈ ਸਰਜੀਕਲ ਸਟਰਾਈਕ ਤੋਂ 21 ਮਹੀਨੇ ਬਾਅਦ ਉਸ ਆਪਰੇਸ਼ਨ ਬਾਰੇ ਵੀਡੀਓ ਸਾਹਮਣੇ ਆਉਣ ਨਾਲ ਰਾਜਸੀ ਨੇਤਾਵਾਂ ਨੇ ਸ਼ਬਦੀ ਜੰਗ ਛੇੜ ਦਿੱਤੀ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਮੋਦੀ ਸਰਕਾਰ ‘ਤੇ ਫੌਜ ਦੀ […]

Read more ›
ਉਂਟੇਰੀਓ ਦੇ ਸਿੱਖਿਆ ਸਿਲੇਬਸ ਚੋਂ ਨਿਕਲਦੇ ਭੁਲੇਖਾ ਪਾਊ ਸੰਦੇਸ਼

ਉਂਟੇਰੀਓ ਦੇ ਸਿੱਖਿਆ ਸਿਲੇਬਸ ਚੋਂ ਨਿਕਲਦੇ ਭੁਲੇਖਾ ਪਾਊ ਸੰਦੇਸ਼

July 9, 2018 at 10:45 pm

ਅੱਜ ਦੇ ਤੇਜ਼ ਤਰਾਰ ਕਮਿਉਨੀਕੇਸ਼ਨ ਦੇ ਜ਼ਮਾਨੇ ਵਿੱਚ ਇਹ ਗੱਲ ਬਹੁਤ ਮਾਅਨੇ ਰੱਖਦੀ ਹੈ ਕਿ ਕੌਣ ਕਿਸ ਜਾਣਕਾਰੀ ਨੂੰ ਕਿਸ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾ ਹੈ। ਇਸਦੀ ਇੱਕ ਮਿਸਾਲ ਕੱਲ ਉਂਟੇਰੀਓ ਸਕੂਲਾਂ ਵਿੱਚ ਮੂਲਵਾਸੀਆਂ ਬਾਬਤ ਲਾਗੂ ਹੋਣ ਵਾਲੇ ਸਿਲੇਬਸ ਬਾਰੇ ਵੇਖਣ ਨੂੰ ਮਿਲੀ। ਟੋਰਾਂਟੋ ਸਟਾਰ ਦੀ ਸੁਰਖੀ ਸੀ, “ਸੰਜਮ ਦੇ ਬਾਵਜੂਦ […]

Read more ›

ਸਿਵਿਆਂ ਦੀ ਅੱਗ

July 9, 2018 at 10:45 pm

-ਪ੍ਰਿੰਸੀਪਲ ਸਰਬਜੀਤ ਸਿੰਘ ਸੁਖਚੈਨ ਸਿੰਘ ਰਾਤੀਂ ਖੇਤਾਂ ਨੂੰ ਪਾਣੀ ਲਾ ਕੇ ਘਰ ਵਾਪਸ ਆ ਰਿਹਾ ਸੀ। ਉਹ ਜਦੋਂ ਸਿਵਿਆਂ ਦੇ ਨੇੜਿਓਂ ਲੰਘਿਆ ਤਾਂ ਉਥੇ ਚਿੱਟੇ ਕੱਪੜਿਆਂ ਵਾਲਾ ਬੰਦਾ ਘੁੰਮ ਰਿਹਾ ਸੀ। ਉਹ ਡਰਦਾ ਪਿੰਡ ਵੱਲ ਦੌੜਿਆ ਅਤੇ ਪਿੰਡ ਦੇ ਨੇੜੇ ਜਾ ਕੇ ਸਾਹ ਲਿਆ। ਸਵੇਰ ਹੁੰਦਿਆਂ ਸਾਰ ਉਸ ਨੇ ਅਤੇ […]

Read more ›
ਜੋਬਨ ਰੁੱਤ ਹੀ ਜ਼ਿੰਦਗੀ ਦਾ ਧੁਰਾ

ਜੋਬਨ ਰੁੱਤ ਹੀ ਜ਼ਿੰਦਗੀ ਦਾ ਧੁਰਾ

July 9, 2018 at 10:45 pm

-ਪ੍ਰੋ. ਵੀਰਪਾਲ ਕੌਰ ਕਮਲ ਇਨਸਾਨ ਦੀ ਪੂਰੀ ਉਮਰ ਵਿੱਚ ਸਭ ਤੋਂ ਮਹੱਤਵ ਪੂਰਨ ਸਮਾਂ ਜਵਾਨੀ ਦਾ ਹੀ ਹੁੰਦਾ ਹੈ। ਇਹ ਸਮਾਂ ਕੁਦਰਤ ਵੱਲੋਂ ਬਖਸ਼ਿਆ ਹੋਇਆ ਵੱਡਾ ਵਰਦਾਨ ਹੈ। ਜਵਾਨੀ ਵਿੱਚ ਕੀਤੇ ਕੰਮਾਂ ਦਾ ਲੇਖਾ ਪੂਰੀ ਉਮਰ ਭੁਗਤਣਾ ਪੈਂਦਾ ਹੈ। ਜ਼ਿੰਦਗੀ ਨੂੰ ਬਚਾਉਣ ਅਤੇ ਵਿਗਾੜਨ ਵਿੱਚ ਜੋਬਨ ਰੁੱਤ ਦਾ ਮਹੱਤਵ ਪੂਰਨ […]

Read more ›
ਦੀਪਾ ਕਰਮਾਕਰ ਨੇ ਵਿਸ਼ਵ ਕੱਪ ਵਿੱਚ ਸੋਨ ਤਗਮਾ ਜਿੱਤਿਆ

ਦੀਪਾ ਕਰਮਾਕਰ ਨੇ ਵਿਸ਼ਵ ਕੱਪ ਵਿੱਚ ਸੋਨ ਤਗਮਾ ਜਿੱਤਿਆ

July 9, 2018 at 10:43 pm

ਮਰਸਿਨ (ਤੁਰਕੀ), 9 ਜੁਲਾਈ (ਪੋਸਟ ਬਿਊਰੋ)- ਕਰੀਬ ਦੋ ਸਾਲ ਬਾਅਦ ਖੇਡ ਵਿੱਚ ਵਾਪਸੀ ਕਰ ਕੇ ਭਾਰਤ ਦੀ ਦੀਪਾ ਕਰਮਾਕਰ ਨੇ ਐਫ ਆਈ ਜੀ ਆਰਟਿਸਿਟਕ ਜਿਮਨਾਸਟਿਕ ਵਿਸ਼ਵ ਚੈਲੇਂਜ ਕੱਪ ਵਿੱਚ ਸੋਨ ਤਗਮਾ ਜਿੱਤਿਆ ਅਤੇ ਇਸ ਦੇ ਨਾਲ ਉਹ ਜਿਮਨਾਸਟਿਕ ਵਿਸ਼ਵ ਕੱਪ ਦਾ ਸੋਨਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। […]

Read more ›
ਤੁਰਕੀ ਵਿੱਚ 18500 ਸਰਕਾਰੀ ਮੁਲਾਜ਼ਮ ਨੌਕਰੀ ਤੋਂ ਕੱਢ ਦਿੱਤੇ ਗਏ

ਤੁਰਕੀ ਵਿੱਚ 18500 ਸਰਕਾਰੀ ਮੁਲਾਜ਼ਮ ਨੌਕਰੀ ਤੋਂ ਕੱਢ ਦਿੱਤੇ ਗਏ

July 9, 2018 at 10:40 pm

ਅੰਕਾਰਾ, 9 ਜੁਲਾਈ (ਪੋਸਟ ਬਿਊਰੋ)- ਤੁਰਕੀ ਵਿੱਚ ਬੀਤੇ ਦਿਨ ਪ੍ਰਸ਼ਾਸਨ ਨੇ ਪੁਲਸ ਅਫਸਰਾਂ, ਫੌਜੀਆਂ ਤੇ ਵਿਦਵਾਨਾਂ ਸਮੇਤ 18500 ਤੋਂ ਵੱਧ ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਹੁਕਮ ਦਿੱਤੇ ਹਨ। ਸਰਕਾਰੀ ਗਜਟ ਵਿੱਚ ਕਿਹਾ ਗਿਆ ਹੈ ਕਿ ਕੌਮੀ ਸੁਰੱਖਿਆ ਵਿਰੁੱਧ ਕੰਮ ਕਰਨ ਵਾਲੇ ਅੱਤਵਾਦੀ ਸੰਗਠਨਾਂ ਨਾਲ ਸੰਬੰਧ ਹੋਣ ਦੇ ਸ਼ੱਕ […]

Read more ›
ਬ੍ਰਿਟੇਨ ਦੇ ਬ੍ਰੈਗਜ਼ਿਟ ਮੰਤਰੀ ਦਾ ਅਸਤੀਫਾ, ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਝਟਕਾ

ਬ੍ਰਿਟੇਨ ਦੇ ਬ੍ਰੈਗਜ਼ਿਟ ਮੰਤਰੀ ਦਾ ਅਸਤੀਫਾ, ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਝਟਕਾ

July 9, 2018 at 10:38 pm

ਲੰਡਨ, 9 ਜੁਲਾਈ (ਪੋਸਟ ਬਿਊਰੋ)- ਬ੍ਰਿਟੇਨ ਦੇ ਬ੍ਰੈਗਜ਼ਿਟ ਮੰਤਰੀ ਡੇਵਿਡ ਡੇਵਿਸ ਅਤੇ ਉਨ੍ਹਾਂ ਦੇ ਇਕ ਸਹਿਯੋਗੀ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਦਾ ਇਹ ਕਦਮ ਪਾਰਟੀ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਥੈਰੇਸਾ ਮੇਅ […]

Read more ›
ਪਰਿਵਾਰਾਂ ਤੋਂ ਵੱਖ ਕੀਤੇ ਬੱਚਿਆਂ ਨੂੰ ਮਿਲਾਉਣ ਲਈ ਟਰੰਪ ਪ੍ਰਸ਼ਾਸਨ ਨੇ ਹੋਰ ਸਮਾਂ ਮੰਗਿਆ

ਪਰਿਵਾਰਾਂ ਤੋਂ ਵੱਖ ਕੀਤੇ ਬੱਚਿਆਂ ਨੂੰ ਮਿਲਾਉਣ ਲਈ ਟਰੰਪ ਪ੍ਰਸ਼ਾਸਨ ਨੇ ਹੋਰ ਸਮਾਂ ਮੰਗਿਆ

July 9, 2018 at 10:37 pm

ਵਾਸ਼ਿੰਗਟਨ, 9 ਜੁਲਾਈ (ਪੋਸਟ ਬਿਊਰੋ)- ਅਮਰੀਕੀ ਸਰਕਾਰ ਨੇ ਅਦਾਲਤ ਤੋਂ ਮੈਕਸੀਕੋ ਸਰਹੱਦ ਉੱਤੇ ਗੈਰ-ਕਾਨੂੰਨੀ ਪ੍ਰਵਾਸੀ ਮਾਤਾ-ਪਿਤਾ ਤੋਂ ਵੱਖ ਕੀਤੇ ਗਏ ਬੱਚਿਆਂ ਨੂੰ ਮਿਲਾਉਣ ਲਈ ਕੁਝ ਹੋਰ ਸਮਾਂ ਮੰਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਕੁਝ ਬੱਚਿਆਂ ਦੇ ਮਾਤਾ-ਪਿਤਾ ਪਹਿਲਾਂ ਹੀ ਦੇਸ਼ ਛੱਡ ਕੇ ਜਾ ਚੁੱਕੇ ਹਨ। ਇਕ ਅੰਗ੍ਰੇਜ਼ੀ ਅਖਬਾਰ ਦੇ […]

Read more ›