Archive for July 9th, 2018

ਤਾਜ ਮਹਿਲ ਵਿੱਚ ਬਾਹਰੀ ਲੋਕਾਂ ਨੂੰ ਨਮਾਜ਼ ਦੀ ਖੁੱਲ੍ਹ ਦੇਣ ਤੋਂ ਸੁਪਰੀਮ ਕੋਰਟ ਦੀ ਨਾਂਹ

ਤਾਜ ਮਹਿਲ ਵਿੱਚ ਬਾਹਰੀ ਲੋਕਾਂ ਨੂੰ ਨਮਾਜ਼ ਦੀ ਖੁੱਲ੍ਹ ਦੇਣ ਤੋਂ ਸੁਪਰੀਮ ਕੋਰਟ ਦੀ ਨਾਂਹ

July 9, 2018 at 11:13 pm

ਨਵੀਂ ਦਿੱਲੀ, 9 ਜੁਲਾਈ, (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਤਾਜ ਮਹਿਲ ਕੰਪਲੈਕਸ ਦੀ ਮਸਜਿਦ ਵਿਚ ਜੁੰਮੇ ਦੀ ਨਮਾਜ਼ ਤੋਂ ਬਾਹਰੀ ਲੋਕਾਂ ਨੂੰ ਰੋਕਣ ਲਈ ਆਗਰਾ ਪ੍ਰਸ਼ਾਸਨ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਰੱਦ ਕਰ ਦਿਤੀ ਹੈ। ਅਦਾਲਤ ਨੇ ਕਿਹਾ ਕਿ ਤਾਜ ਮਹਿਲ ਦੁਨੀਆ ਦੇ ਸੱਤ ਅਜੂਬਿਆਂ ਵਿਚੋਂ ਇਕ ਹੈ। […]

Read more ›
ਪੰਜਾਬ ਪੁਲਸ ਵਿੱਚ ‘ਵੰਨ ਰੈਂਕ ਅੱਪ ਪ੍ਰੋਮੋਸ਼ਨ’ ਸਕੀਮ ਦੀ ਮੁੱਖ ਮੰਤਰੀ ਵੱਲੋਂ ਸ਼ੁਰੂਆਤ

ਪੰਜਾਬ ਪੁਲਸ ਵਿੱਚ ‘ਵੰਨ ਰੈਂਕ ਅੱਪ ਪ੍ਰੋਮੋਸ਼ਨ’ ਸਕੀਮ ਦੀ ਮੁੱਖ ਮੰਤਰੀ ਵੱਲੋਂ ਸ਼ੁਰੂਆਤ

July 9, 2018 at 11:12 pm

ਹੁਸ਼ਿਆਰਪੁਰ, 9 ਜੁਲਾਈ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਵਾਲਿਆਂ ਦੇ ਲਈ ਗਾਰੰਟੀ ਦੀ ਸੇਵਾ ਤਰੱਕੀ (ਐਸ਼ਿਓਰਡ ਕਰੀਅਰ ਪ੍ਰੋਗ੍ਰੈਸ਼ਨ) ਲਈ ‘ਵੰਨ ਰੈਂਕ ਅੱਪ ਪ੍ਰਮੋਸ਼ਨ ਸਕੀਮ’ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਪੁਲੀਸ ਵਿਚ ਤਾਇਨਾਤ ਕੋਈ ਵੀ ਕਰਮਚਾਰੀ ਸੇਵਾ-ਮੁਕਤ […]

Read more ›
ਨਿਰਭੈਆ ਕੇਸ ਦੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਸੁਪਰੀਮ ਕੋਰਟ ਨੇ ਕਾਇਮ ਰੱਖੀ

ਨਿਰਭੈਆ ਕੇਸ ਦੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਸੁਪਰੀਮ ਕੋਰਟ ਨੇ ਕਾਇਮ ਰੱਖੀ

July 9, 2018 at 11:10 pm

ਨਵੀਂ ਦਿੱਲੀ, 9 ਜੁਲਾਈ, (ਪੋਸਟ ਬਿਊਰੋ)- ਦਿੱਲੀ ਵਿੱਚ 16 ਦਸੰਬਰ 2012 ਦੀ ਰਾਤ ਵਾਪਰੇ ਨਿਰਭੈਆ ਬਲਾਤਕਾਰ ਕਾਂਡ ਦੇ ਤਿੰਨ ਦੋਸ਼ੀਆਂ ਦੀ ਮੌਤ ਦੀ ਸਜ਼ਾ ਵਿਰੁੱਧ ਉਨ੍ਹਾਂ ਵੱਲੋਂ ਦਾਇਰ ਰੀਵੀਊ ਪਟੀਸ਼ਨਾਂ ਅੱਜ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀਆਂ ਹਨ। ਅਦਾਲਤ ਨੇ ਕਿਹਾ ਕਿ ਇਨ੍ਹਾਂ ਵਿੱਚ ਇਹੋ ਜਿਹੀ ਕੋਈ ਦਲੀਲ ਨਹੀਂ ਦਿੱਤੀ […]

Read more ›
ਅਫਗਾਨ ਸਿੱਖਾਂ ਨੂੰ ਕੈਨੇਡਾ ਲਿਆਉਣ ਲਈ ਸਾਂਝਾ ਰਾਹ ਲੱਭਣ ਵਿੱਚ ਸਰਕਾਰ ਦੀ ਮਦਦ ਕਰੇਗੀ ਓਜੀਸੀ ਤੇ ਓਐਸਜੀਸੀ

ਅਫਗਾਨ ਸਿੱਖਾਂ ਨੂੰ ਕੈਨੇਡਾ ਲਿਆਉਣ ਲਈ ਸਾਂਝਾ ਰਾਹ ਲੱਭਣ ਵਿੱਚ ਸਰਕਾਰ ਦੀ ਮਦਦ ਕਰੇਗੀ ਓਜੀਸੀ ਤੇ ਓਐਸਜੀਸੀ

July 9, 2018 at 11:06 pm

ਮਿਸੀਸਾਗਾ, 9 ਜੁਲਾਈ (ਪੋਸਟ ਬਿਊਰੋ) : ਓਨਟਾਰੀਓ ਗੁਰਦੁਆਰਾ ਕਮੇਟੀ (ਓਜੀਸੀ) ਤੇ ਓਨਟਾਰੀਓ ਸਿੱਖਜ਼ ਐਂਡ ਗੁਰਦੁਆਰਾਜ਼ ਕਾਉਂਸਲ (ਓਐਸਜੀਸੀ) ਵੱਲੋਂ ਅਫਗਾਨਿਸਤਾਨ ਵਿੱਚ ਸਿੱਖਾਂ ਨੂੰ ਦਰਪੇਸ਼ ਹਾਲਾਤ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਤੇ ਅਗਲੇਰੀ ਕਾਰਵਾਈ ਉਲੀਕਣ ਲਈ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਸਿੱਖ ਗੁਰਦੁਆਰਾ ਕਾਉਂਸਿਲ ਦੇ ਨੁਮਾਇੰਦਿਆਂ ਬਲਜਿੰਦਰ […]

Read more ›
2018 ਦੀਆਂ ਮਿਉਂਸਪਲ ਚੋਣਾਂ ਲਈ ਸਿਟੀ ਆਫ ਮਿਸੀਸਾਗਾ ਹਾਇਰ ਕਰ ਰਹੀ ਹੈ ਵਰਕਰਜ਼

2018 ਦੀਆਂ ਮਿਉਂਸਪਲ ਚੋਣਾਂ ਲਈ ਸਿਟੀ ਆਫ ਮਿਸੀਸਾਗਾ ਹਾਇਰ ਕਰ ਰਹੀ ਹੈ ਵਰਕਰਜ਼

July 9, 2018 at 11:04 pm

ਮਿਸੀਸਾਗਾ, 9 ਜੁਲਾਈ (ਪੋਸਟ ਬਿਊਰੋ) : ਤੁਸੀਂ ਥੋੜ੍ਹਾ ਹੋਰ ਪੈਸਾ ਕਮਾਉਣਾ ਤੇ ਕੀਮਤੀ ਤਜਰਬਾ ਹਾਸਲ ਕਰਨਾ ਚਾਹੁੰਦੇ ਹੋਂ? ਸਿਟੀ ਆਫ ਮਿਸੀਸਾਗਾ ਵੱਲੋਂ ਆਉਣ ਵਾਲੀਆਂ ਮਿਉਂਸੀਪਲ ਚੋਣਾਂ ਲਈ ਲੋਕਾਂ ਨੂੰ ਹਾਇਰ ਕੀਤਾ ਜਾ ਰਿਹਾ ਹੈ। ਇਹ ਚੋਣਾਂ 22 ਅਕਤੂਬਰ, 2018 ਦਿਨ ਸੋਮਵਾਰ ਨੂੰ ਕਰਵਾਈਆਂ ਜਾਣਗੀਆਂ। ਇਲੈਕਸ਼ਨ ਡੇਅ ਲਈ ਕੰਮ ਕਰਨ ਵਾਸਤੇ […]

Read more ›
ਲੈਟਵੀਆ ਵਿੱਚ ਕੈਨੇਡੀਅਨ ਮਿਸ਼ਨ ਨੂੰ ਹੋਰ  ਵਧਾ ਸਕਦੇ ਹਨ ਟਰੂਡੋ

ਲੈਟਵੀਆ ਵਿੱਚ ਕੈਨੇਡੀਅਨ ਮਿਸ਼ਨ ਨੂੰ ਹੋਰ ਵਧਾ ਸਕਦੇ ਹਨ ਟਰੂਡੋ

July 9, 2018 at 11:01 pm

ਓਟਵਾ, 9 ਜੁਲਾਈ (ਪੋਸਟ ਬਿਊਰੋ) : ਬਰੱਸਲਜ਼ ਵਿੱਚ ਹੋਣ ਵਾਲੀ ਨਾਟੋ ਦੀ ਸਿਖਰ ਵਾਰਤਾ ਵਿੱਚ ਲੈਟਵੀਆ ਵਿੱਚ ਕੈਨੇਡੀਅਨ ਮਿਸ਼ਨ ਨੂੰ ਹੋਰ ਵਧਾਉਣ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਾਅਦਾ ਕੀਤਾ ਜਾ ਸਕਦਾ ਹੈ। ਇਸ ਸਿਖਰ ਵਾਰਤਾ ਵਿੱਚ ਵਿਸ਼ਵ ਆਗੂ ਫੌਜ ਉੱਤੇ ਕੀਤੇ ਜਾਣ ਵਾਲੇ ਖਰਚੇ ਦੇ ਸਬੰਧ ਵਿੱਚ ਅਮਰੀਕੀ ਰਾਸ਼ਟਰਪਤੀ […]

Read more ›
ਫੈਡਰਲ ਕੰਜ਼ਰਵੇਟਿਵ ਨੇ ਬਰੈਂਪਟਨ ਈਸਟ ਦੀ ਰਾਈਡਿੰਗ ਖੋਲੀ

ਫੈਡਰਲ ਕੰਜ਼ਰਵੇਟਿਵ ਨੇ ਬਰੈਂਪਟਨ ਈਸਟ ਦੀ ਰਾਈਡਿੰਗ ਖੋਲੀ

July 9, 2018 at 11:00 pm

-ਨਾਮੀਨੇਸ਼ਨ ਲੜਨ ਲਈ ਉਮੀਦਵਾਰਾਂ ਦਾ ਹੁੰਗਾਰਾ ਮੱਠਾ ਬਰੈਂਪਟਨ, 9 ਜੁਲਾਈ (ਪੋਸਟ ਬਿਊਰੋ)- 2019 ਵਿਚ ਹੋਣ ਵਾਲ਼ੀਆਂ ਫੈਡਰਲ ਚੋਣਾਂ ਲਈ ਕੰਜ਼ਰਵੇਿਟਵ ਪਾਰਟੀ ਵੱਲੋਂ ਨਾਮੀਨੇਸ਼ਨ ਪ੍ਰੀਕਿਰਿਆ ਆਰੰਭ ਕਰ ਦਿੱਤੀ ਗਈ ਹੈ।ਮਿਸੀਸਾਗਾ ਦੇ ਇਕ ਹਲਕੇ ਤੋਂ ਪਹਿਲਾਂ ਹੀ ਸਟੈਲਾ ਐਂਬਲਰ ਨੂੰ ਅਕਲੇਮ ਕਰ ਦਿੱਤਾ ਗਿਆ ਹੈ ਤੇ ਹੁਣ ਬਰੈਂਪਟਨ ਈਸਟ ਦੀ ਵਾਰੀ ਆਈ […]

Read more ›
ਅੱਜ-ਨਾਮਾ

ਅੱਜ-ਨਾਮਾ

July 9, 2018 at 10:58 pm

ਚੰਡੀਗੜ੍ਹ ਪਿਆ ਗੈਂਗਾਂ ਦਾ ਗੜ੍ਹ ਬਣਿਆ, ਰਾਜਾਂ ਤਿੰਨਾਂ ਤੋਂ ਲੁਕਣ ਨੂੰ ਆਉਣ ਬੇਲੀ।         ਸਮਝਣ ਹੱਕ ਪੰਜਾਬ ਤੋਂ ਆਉਣ ਜਿਹੜੇ,         ਅੱਡਾ ਆ ਕੇ ਹਰਿਆਣੀਏ ਲਾਉਣ ਬੇਲੀ। ਹਿਮਾਚਲ ਵੱਲੋਂ ਵੀ ਜਿਨ੍ਹਾਂ ਨੂੰ ਲੋੜ ਪੈਂਦੀ, ਏਧਰ ਆਣ ਉਹ ਸਿਰੀ ਲੁਕਾਉਣ ਬੇਲੀ।         ਪਰਲੇ ਯੂ ਪੀ, ਬਿਹਾਰ ਵਿੱਚ ਗੈਂਗ ਫਿਰਦੇ,         ਉਹ […]

Read more ›
ਸਿਧਾਰਥ ਮਲਹੋਤਰਾ ਬਣਨਗੇ ਪ੍ਰੋਡਿਊਸਰ

ਸਿਧਾਰਥ ਮਲਹੋਤਰਾ ਬਣਨਗੇ ਪ੍ਰੋਡਿਊਸਰ

July 9, 2018 at 10:57 pm

ਸਿਧਾਰਥ ਮਲਹੋਤਰਾ ਨਿਰਾਸ਼ਾ ਦੇ ਦੌਰ ‘ਚੋਂ ਲੰਘ ਰਹੇ ਹਨ। ਪਹਿਲਾਂ ‘ਇਤਫਾਕ’ ਅਤੇ ਫਿਰ ‘ਅੱਯਾਰੀ’ ਦੀ ਬਾਕਸ ਆਫਿਸ ‘ਤੇ ਅਸਫਲਤਾ ਉਸ ਦੇ ਕਰੀਅਰ ਲਈ ਸੈਟਬੈਕ ਸਾਬਿਤ ਹੋਈ, ਜਿਸ ਦੇ ਬਾਅਦ ਕਰਣ ਜੌਹਰ ਨੇ ਜਿਸ ਅੰਦਾਜ਼ ਵਿੱਚ ਉਸ ਨੂੰ ਆਪਣੀ ਕੰਪਨੀ ਦੀ ਇੱਕ ਫਿਲਮ ਤੋਂ ਅਲੱਗ ਕੀਤਾ, ਉਸ ਦੇ ਬਾਅਦ ਉਸ ਦਾ […]

Read more ›
ਰੰਗ ਲਿਆਉਂਦਾ ਹੈ ਤਿਆਗ : ਅੰਗਦ ਬੇਦੀ

ਰੰਗ ਲਿਆਉਂਦਾ ਹੈ ਤਿਆਗ : ਅੰਗਦ ਬੇਦੀ

July 9, 2018 at 10:55 pm

ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਸੰਦੀਪ ਸਿੰਘ ਦੇ ਕਰੀਅਰ ਨੂੰ ਸੰਵਾਰਨ ਦੇ ਲਈ ਉਸ ਦੇ ਵੱਡੇ ਭਰਾ ਬਿਕਰਮਜੀਤ ਸਿੰਘ ਦੀ ਅਹਿਮ ਭੂਮਿਕਾ ਰਹੀ ਹੈ। ਸੰਦੀਪ ਦੀ ਬਾਇਓਪਿਕ ‘ਸੂਰਮਾ’ ਵਿੱਚ ਉਸ ਦੇ ਵੱਡੇ ਭਰਾ ਦਾ ਰੋਲ ਅੰਗਦ ਬੇਦੀ ਨਿਭਾਅ ਰਹੇ ਹਨ। ‘ਸੂਰਮਾ’ ਨਾਲ ਜੁੜਨ ਬਾਰੇ ਅੰਗਦ ਕਹਿੰਦੇ ਹਨ, ‘‘ਆਬੂ ਧਾਬੀ […]

Read more ›