Archive for July 8th, 2018

ਕੋਈ ਭਗਵਾਨ ਦੀ ਹੋਂਦ ਸਾਬਤ ਕਰ ਦੇਵੇ ਤਾਂ ਅਹੁਦਾ ਛੱਡ ਦਿਆਂਗਾ: ਦੁਤੇਰਤੇ

ਕੋਈ ਭਗਵਾਨ ਦੀ ਹੋਂਦ ਸਾਬਤ ਕਰ ਦੇਵੇ ਤਾਂ ਅਹੁਦਾ ਛੱਡ ਦਿਆਂਗਾ: ਦੁਤੇਰਤੇ

July 8, 2018 at 4:20 pm

ਮਨੀਲਾ, 8 ਜੁਲਾਈ (ਪੋਸਟ ਬਿਊਰੋ)- ਪਿਛਲੇ ਦਿਨੀਂ ਭਗਵਾਨ ਨੂੰ ਮੂਰਖ ਦੱਸ ਕੇ ਆਲੋਚਨਾ ਦਾ ਕਾਰਨ ਬਣੇ ਫਿਲਪੀਨ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਰਤੇ ਨੇ ਇਕ ਹੋਰ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਜੇ ਕਿਸੇ ਨੇ ਭਗਵਾਨ ਦੀ ਹੋਂਦ ਨੂੰ ਸਾਬਤ ਕਰ ਦਿੱਤਾ ਤਾਂ ਮੈਂ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ। ਦਵਾਓ […]

Read more ›
ਵਾਰੇਨ ਬਫੇਟ ਨੂੰ ਪਛਾੜ ਕੇ ਦੁਨੀਆ ਦੇ ਤੀਜੇ ਅਮੀਰ ਬਣੇ ਜ਼ੁਕਰਬਰਗ

ਵਾਰੇਨ ਬਫੇਟ ਨੂੰ ਪਛਾੜ ਕੇ ਦੁਨੀਆ ਦੇ ਤੀਜੇ ਅਮੀਰ ਬਣੇ ਜ਼ੁਕਰਬਰਗ

July 8, 2018 at 4:20 pm

ਵਾਸਿ਼ੰਗਟਨ, 8 ਜੁਲਾਈ (ਪੋਸਟ ਬਿਊਰੋ)- ਫੇਸਬੁੱਕ ਦੇ ਕੋ-ਫਾਊਂਡਰ ਮਾਰਕ ਜ਼ੁਕਰਬਰਗ ਇਸ ਵਾਰੀ ਸੰਸਾਰ ਪੱਧਰ ਦੇ ਇਨਵੈਸਟਰ ਵਾਰੇਨ ਬਫੇਟ ਨੂੰ ਪਛਾੜ ਕੇ ਤੀਜੇ ਨੰਬਰ ਦੇ ਸਭ ਤੋਂ ਅਮੀਰ ਹੋ ਗਏ ਹਨ। 34 ਸਾਲਾ ਜ਼ੁਕਰਬਰਗ ਨੇ ਇਹ ਸਾਬਤ ਕੀਤਾ ਹੈ ਕਿ ਕਿਵੇਂ ਤਕਨੀਕ ਦੇ ਸਹਾਰੇ ਦੁਨੀਆ ‘ਚ ਪੂੰਜੀ ਹਾਸਲ ਕੀਤੀ ਜਾ ਸਕਦੀ […]

Read more ›
ਡੈਮੋਕ੍ਰੇਟਿਕ ਪਾਰਟੀ ਦੀ ਨੈਸ਼ਨਲ ਬਾਡੀ ਸੀ ਈ ਓ ਨੇ ਕਿਹਾ; ਅਮਰੀਕੀ ਲੋਕਤੰਤਰ ਖਤਰੇ ਵਿਚ

ਡੈਮੋਕ੍ਰੇਟਿਕ ਪਾਰਟੀ ਦੀ ਨੈਸ਼ਨਲ ਬਾਡੀ ਸੀ ਈ ਓ ਨੇ ਕਿਹਾ; ਅਮਰੀਕੀ ਲੋਕਤੰਤਰ ਖਤਰੇ ਵਿਚ

July 8, 2018 at 4:19 pm

ਵਾਸ਼ਿੰਗਟਨ, 8 ਜੁਲਾਈ (ਪੋਸਟ ਬਿਊਰੋ)- ਅਮਰੀਕਾ ਵਿੱਚ ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਦੀ ਫੈਸਲਾਕੁੰਨ ਬੌਡੀ ੀ ਚੁਣੀ ਗਈ ਨਵੀਂ ਸੀ ਈ ਓ (ਭਾਰਤੀ-ਅਮਰੀਕੀ ਮੂਲ ਦੀ) ਸੀਮਾ ਨੰਦਾ ਨੇ ਕਿਹਾ ਹੈ ਕਿ ਅਮਰੀਕੀ ਲੋਕਤੰਤਰ ਖਤਰੇ ਵਿਚ ਹੈ ਤੇ ਮੌਜੂਦਾ ਟਰੰਪ ਰਾਜ ਦੌਰਾਨ ਉਸ ਦੀਆਂ ਕੁਝ ਪਵਿੱਤਰ ਸੰਸਥਾਵਾਂ ਨੂੰ ਚੁਣੌਤੀ ਦਿੱਤੀ ਜਾ ਰਹੀ […]

Read more ›