Archive for July 8th, 2018

ਪ੍ਰਵਾਸੀ ਮਜ਼ਦੂਰ ਨੇ ਬਜ਼ੁਰਗ ਨੂੰ ਫਾਹਾ ਦੇ ਕੇ ਮਾਰਨ ਪਿੱਛੋਂ ਖੁਦਕੁਸ਼ੀ ਕੀਤੀ

ਪ੍ਰਵਾਸੀ ਮਜ਼ਦੂਰ ਨੇ ਬਜ਼ੁਰਗ ਨੂੰ ਫਾਹਾ ਦੇ ਕੇ ਮਾਰਨ ਪਿੱਛੋਂ ਖੁਦਕੁਸ਼ੀ ਕੀਤੀ

July 8, 2018 at 9:03 pm

ਕਾਲਾ ਅਫਗਾਨਾ, 8 ਜੁਲਾਈ (ਪੋਸਟ ਬਿਊਰੋ)- ਗੁਰਦਾਸਪੁਰ ਜਿ਼ਲੇ ਦੇ ਥਾਣਾ ਘਣੀਏ-ਕੇ-ਬਾਂਗਰ ਦੇ ਪਿੰਡ ਕੋਟ ਖਜਾਨਾ ਵਿਖੇ ਇਕ ਪ੍ਰਵਾਸੀ ਮਜ਼ਦੂਰ ਨੇ ਇਕ ਬਜ਼ੁਰਗ ਨੂੰ ਫਾਹਾ ਦੇ ਕੇ ਮਾਰਨ ਪਿੱਛੋਂ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਬਜ਼ੁਰਗ ਦੇ ਸਪੁੱਤਰ ਪ੍ਰਗਟ ਸਿੰਘ ਤੇ ਕੋਟ ਖਜਾਨਾ ਪਿੰਡ ਦੇ ਪਤਵੰਤੇ ਲੋਕਾਂ ਨੇ ਦੱਸਿਆ ਕਿ ਪ੍ਰਗਟ ਸਿੰਘ […]

Read more ›
ਨਿਯੁਕਤੀ ਤੋਂ ਪੰਦਰਾਂ ਸਾਲ ਪਿੱਛੋਂ ਜੁਆਇਨ ਕਰਨ ਦਾ ਹੁਕਮ ਮਿਲਿਆ

ਨਿਯੁਕਤੀ ਤੋਂ ਪੰਦਰਾਂ ਸਾਲ ਪਿੱਛੋਂ ਜੁਆਇਨ ਕਰਨ ਦਾ ਹੁਕਮ ਮਿਲਿਆ

July 8, 2018 at 9:02 pm

ਚੰਡੀਗੜ੍ਹ, 8 ਜੁਲਾਈ (ਪੋਸਟ ਬਿਊਰੋ)- ਪੰਜਾਬ ਪੁਲਸ ਵਿੱਚ ਨਿਯੁਕਤੀ ਹੋਣ ਤੋਂ 15 ਸਾਲ ਬਾਅਦ ਨੌਕਰੀ ਜੁਆਇਨਿੰਗ ਕਰਾਉਣ ਦਾ ਇਕ ਦਿਲਚਸਪ ਕੇਸ ਪਤਾ ਲੱਗਾ ਹੈ। ਇਕ ਪੁਲਸ ਵਾਲੇ ਦੇ ਬੇਟੇ ਦੀ ਪੰਜਾਬ ਪੁਲਸ ਵਿੱਚ ਹੋਈ ਨਿਯੁਕਤੀ ਇਕ ਥਾਣੇਦਾਰ ਵੱਲੋਂ ਸਹੀ ਹੁਕਮ ਨਾ ਲੈਣ ਕਾਰਨ ਸ਼ੁਰੂ ਹੋਣ ਤੋਂ ਰਹਿ ਗਈ ਤੇ ਹਾਈ […]

Read more ›
ਪੁਲਸ ਮੁਲਾਜ਼ਮ ਉੱਤੇ ਹਮਲੇ ਦੇ ਦੋਸ਼ ਵਿੱਚ 5 ਨੌਜਵਾਨਾਂ ਵਿੱਚੋਂ ਦੋ ਕਾਬੂ

ਪੁਲਸ ਮੁਲਾਜ਼ਮ ਉੱਤੇ ਹਮਲੇ ਦੇ ਦੋਸ਼ ਵਿੱਚ 5 ਨੌਜਵਾਨਾਂ ਵਿੱਚੋਂ ਦੋ ਕਾਬੂ

July 8, 2018 at 9:01 pm

ਭਿੱਖੀਵਿੰਡ, 8 ਜੁਲਾਈ (ਪੋਸਟ ਬਿਊਰੋ)- ਜਿ਼ਲਾ ਤਰਨ ਤਾਰਨ ਦੇ ਥਾਣਾ ਕੱਚਾ-ਪੱਕਾ ਦੀ ਪੁਲਸ ਨੇ ਪੁਲਸ ਮੁਲਾਜ਼ਮ ਉੱਤੇ ਹਮਲੇ ਦੇ ਦੋਸ਼ ਵਿੱਚ 5 ਨੌਜਵਾਨਾਂ ਵਿੱਚੋ 2 ਨੂੰ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ। ਇਸ ਸੰਬੰਧ ਵਿੱਚ ਥਾਣਾ ਕੱਚਾ-ਪੱਕਾ ਦੇ ਐਸ ਐਚ ਓ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ […]

Read more ›
ਹਾਈ ਕੋਰਟ ਦੇ ਹੁਕਮ ਉੱਤੇ ਪਰਵਾਸੀ ਭਾਰਤੀ ਦੇ ਖਿਲਾਫ ਕੇਸ ਦਰਜ

ਹਾਈ ਕੋਰਟ ਦੇ ਹੁਕਮ ਉੱਤੇ ਪਰਵਾਸੀ ਭਾਰਤੀ ਦੇ ਖਿਲਾਫ ਕੇਸ ਦਰਜ

July 8, 2018 at 8:58 pm

ਆਦਮਪੁਰ ਦੋਆਬਾ, 8 ਜੁਲਾਈ (ਪੋਸਟ ਬਿਊਰੋ)- ਗਲਤ ਦਸਤਾਵੇਜ਼ਾਂ ਨਾਲ ਜਾਅਲੀ ਪਾਸਪੋਰਟ ਬਣਵਾਉਣ ਦੇ ਕੇਸ ਵਿੱਚ ਪਰਵਾਸੀ ਭਾਰਤੀ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਇਹ ਕੇਸ ਹਾਈ ਕੋਰਟ ਦੇ ਆਦੇਸ਼ਾਂ ਉਤੇ ਆਦਮਪੁਰ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਨਾਜਕਾ ਨੇ ਪੰਜਾਬ […]

Read more ›
ਗਊ ਤਸਕਰਾਂ ਦੇ ਹਮਲੇ ਵਿੱਚ ਤਿੰਨ ਜਣਿਆਂ ਦੀ ਮੌਤ

ਗਊ ਤਸਕਰਾਂ ਦੇ ਹਮਲੇ ਵਿੱਚ ਤਿੰਨ ਜਣਿਆਂ ਦੀ ਮੌਤ

July 8, 2018 at 4:28 pm

ਸ਼ਿਲਾਂਗ, 8 ਜੁਲਾਈ (ਪੋਸਟ ਬਿਊਰੋ)- ਭਾਰਤ-ਬੰਗਲਾ ਦੇਸ਼ ਸਰਹੱਦ ਉਤੇ ਸਰਗਰਮ ਗਊ ਤਸਕਰਾਂ ਦੇ ਹਮਲੇ ਵਿੱਚ ਮੇਘਾਲਿਆ ਰਾਜ ਦੇ ਤਿੰਨ ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਘਟਨਾ ਵਿੱਚ ਤਿੰਨ ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਵੀ ਹੋਏ ਦੱਸੇ ਜਾ ਰਹੇ ਹਨ। ਪੁਲਸ ਦੇ ਅਨੁਸਾਰ ਗਊ ਤਸਕਰਾਂ ਨੇ ਪੱਛਮੀ […]

Read more ›
ਬਲਾਤਕਾਰੀ ਨੂੰ ਸਿਰਫ 46 ਦਿਨਾਂ ਦੀ ਅਦਾਲਤੀ ਕਾਰਵਾਈ ਦੇ ਬਾਅਦ ਫਾਂਸੀ ਦੀ ਸਜ਼ਾ

ਬਲਾਤਕਾਰੀ ਨੂੰ ਸਿਰਫ 46 ਦਿਨਾਂ ਦੀ ਅਦਾਲਤੀ ਕਾਰਵਾਈ ਦੇ ਬਾਅਦ ਫਾਂਸੀ ਦੀ ਸਜ਼ਾ

July 8, 2018 at 4:26 pm

ਸਾਗਰ, 8 ਜੁਲਾਈ (ਪੋਸਟ ਬਿਊਰੋ)- ਨੌਂ ਸਾਲਾ ਬੱਚੀ ਨਾਲ ਬਲਾਤਕਾਰ ਦੇ ਦੋਸ਼ੀ 40 ਸਾਲਾ ਵਿਅਕਤੀ ਨੂੰ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਐਡੀਸ਼ਨਲ ਸੈਸ਼ਨ ਜੱਜ ਸੁਧਾਂਸ਼ੂ ਸਕਸੈਨਾ ਦੀ ਅਦਾਲਤ ਨੇ ਕੱਲ੍ਹ ਫਾਂਸੀ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਸਿਰਫ਼ 46 ਦਿਨਾਂ ਵਿੱਚ ਆਇਆ ਹੈ। ਇਸ ਤੋਂ ਪਹਿਲਾਂ ਏਸੇ ਰਾਜ ਦੇ […]

Read more ›
ਪ੍ਰੇਮੀ ਜੋੜੇ ਨੂੰ ਨੰਗਾ ਕਰ ਕੇ ਪੂਰੇ ਪਿੰਡ ਵਿੱਚ ਘੁੰਮਾਇਆ ਗਿਆ

ਪ੍ਰੇਮੀ ਜੋੜੇ ਨੂੰ ਨੰਗਾ ਕਰ ਕੇ ਪੂਰੇ ਪਿੰਡ ਵਿੱਚ ਘੁੰਮਾਇਆ ਗਿਆ

July 8, 2018 at 4:26 pm

ਉਦੈਪੁਰ, 8 ਜੁਲਾਈ (ਪੋਸਟ ਬਿਊਰੋ)- ਰਾਜਸਥਾਨ ਦੇ ਉਦੈਪੁਰ ਵਿੱਚ ਇਕ ਪ੍ਰੇਮੀ ਜੋੜੇ ਉਤੇ ਜੁਲਮ ਕਰਦੇ ਹੋਏ ਉਨ੍ਹਾਂ ਦੀ ਕੁੱਟਮਾਰ ਤੋਂ ਬਾਅਦ ਉਨ੍ਹਾਂ ਨੂੰ ਨੰਗੇ ਕਰ ਕੇ ਪੂਰੇ ਪਿੰਡ ਵਿੱਚ ਘੁੰਮਾਇਆ ਗਿਆ। ਹੈਰਾਨੀ ਵਾਲੀ ਗੱਲ ਹੈ ਕਿ ਇਸ ਨੂੰ ਰੋਕਣ ਦੀ ਬਜਾਏ ਲੋਕ ਵੀਡੀਓ ਬਣਾਉਣ ਵਿੱਚ ਰੁੱਝੇ ਰਹੇ। ਇਸ ਦੀ ਸੂਚਨਾ […]

Read more ›
ਸਰਕਾਰ ਕੋਲ ਭੀੜ ਹੱਥੋਂ ਹੁੰਦੇ ਕਤਲਾਂ ਦੇ ਅੰਕੜੇ ਮੌਜੂਦ ਹੀ ਨਹੀਂ

ਸਰਕਾਰ ਕੋਲ ਭੀੜ ਹੱਥੋਂ ਹੁੰਦੇ ਕਤਲਾਂ ਦੇ ਅੰਕੜੇ ਮੌਜੂਦ ਹੀ ਨਹੀਂ

July 8, 2018 at 4:25 pm

* 15 ਸਾਲ ਵਿੱਚ ਬਲਾਤਕਾਰ ਦੇ ਕੇਸ 1700 ਫ਼ੀਸਦੀ ਵਧ ਗਏ ਨਵੀਂ ਦਿੱਲੀ, 8 ਜੁਲਾਈ (ਪੋਸਟ ਬਿਊਰੋ)- ਭਾਰਤ ਵਿੱਚ ਭਾਵੇਂ ਭੀੜ ਹੱਥੋਂ ਹੁੰਦੇ ਕਤਲਾਂ ਦਾ ਰੌਲਾ ਪੈਂਦਾ ਰਹੇ, ਪਰ ਹੈਰਾਨੀ ਵਾਲੀ ਗੱਲ ਹੈ ਕਿ ਭੀੜ ਹੱਥੋਂ ਹੁੰਦੇ ਕਤਲਾਂ ਬਾਰੇ ਕੋਈ ਅੰਕੜੇ ਸਰਕਾਰੀ ਏਜੰਸੀਆਂ ਦੇ ਕੋਲ ਹੈ ਹੀ ਨਹੀਂ। ਇਸ ਸੰਬੰਧ […]

Read more ›
ਪੁਲਿਸ ਅਕਾਦਮੀ ਦਾ ਹੈਰਾਨੀ ਜਨਕ ਨਤੀਜਾ, 122 ਵਿਚੋਂ 119 ਆਈ ਪੀ ਐਸ ਅਫ਼ਸਰ ਫੇਲ੍ਹ

ਪੁਲਿਸ ਅਕਾਦਮੀ ਦਾ ਹੈਰਾਨੀ ਜਨਕ ਨਤੀਜਾ, 122 ਵਿਚੋਂ 119 ਆਈ ਪੀ ਐਸ ਅਫ਼ਸਰ ਫੇਲ੍ਹ

July 8, 2018 at 4:23 pm

* ਸਿਰਫ ਤਿੰਨ ਆਲ ਇੰਡੀਆ ਅਫਸਰ ਪਾਸ ਹੋ ਸਕੇ ਹੈਦਰਾਬਾਦ, 8 ਜੁਲਾਈ (ਪੋਸਟ ਬਿਊਰੋ)- ਇੰਡੀਅਨ ਪੁਲਿਸ ਸਰਵਿਸ (ਭਾਰਤੀ ਪੁਲਿਸ ਸੇਵਾ) ਲਈ ਚੁਣੇ ਗਏ ਅਤੇ ਸੇਵਾ ਦੇਣ ਦਾ ਜ਼ਰੂਰੀ ਇਮਤਿਹਾਨ ਦੇਣ ਇਸ ਸ਼ਹਿਰ ਵਿੱਚ ਪਹੁੰਚੇ 122 ਟ੍ਰੇਨੀ ਅਫ਼ਸਰਾਂ ਵਿਚੋਂ 119 ਜ਼ਰੂਰੀ ਪ੍ਰੀਖਿਆ ਵਿਚ ਫ਼ੇਲ੍ਹ ਹੋ ਗਏ ਹਨ। ਸਰਦਾਰ ਵੱਲਭਭਾਈ ਪਟੇਨ ਨੈਸ਼ਨਲ […]

Read more ›
ਬ੍ਰਿਟੇਨ ਵੱਲੋਂ ਨਵੇਂ ਵੀਜ਼ੇ ਦਾ ਐਲਾਨ, ਭਾਰਤੀ ਵਿਗਿਆਨੀਆਂ ਨੂੰ ਲਾਭ ਹੋਵੇਗਾ

ਬ੍ਰਿਟੇਨ ਵੱਲੋਂ ਨਵੇਂ ਵੀਜ਼ੇ ਦਾ ਐਲਾਨ, ਭਾਰਤੀ ਵਿਗਿਆਨੀਆਂ ਨੂੰ ਲਾਭ ਹੋਵੇਗਾ

July 8, 2018 at 4:22 pm

ਲੰਡਨ, 8 ਜੁਲਾਈ (ਪੋਸਟ ਬਿਊਰੋ)- ਬ੍ਰਿਟੇਨ ਨੇ ਕੱਲ੍ਹ ਨਵੇਂ ਵੀਜ਼ੇ ਦਾ ਐਲਾਨ ਕੀਤਾ ਹੈ। ਇਸ ਨਾਲ ਭਰਤ ਸਮੇਤ ਕਈ ਦੇਸ਼ਾਂ ਦੇ ਵਿਗਿਆਨੀਆਂ ਤੇ ਖੋਜੀਆਂ ਨੂੰ ਲਾਭ ਹੋਵੇਗਾ। ਮਿਲੀ ਜਾਣਕਾਰੀ ਅਨੁਸਾਰ ਬ੍ਰਿਟੇਨ ਦੇ ਇਮੀਗ੍ਰੇਸ਼ਨ ਮੰਤਰੀ ਕਾਰੋਲਾਈਨ ਨੋਕਸ ਨੇ ਇਕ ਬਿਆਨ ਵਿੱਚ ਨਵੀਂ ਵੀਜ਼ਾ ਪੇਸ਼ਕਸ਼ ਦੀ ਜਾਣਕਾਰੀ ਦਿੱਤੀ। ਇਸ ਦਾ ਮੰਤਵ ਦੇਸ਼ […]

Read more ›