Archive for July 8th, 2018

ਅੱਜ-ਨਾਮਾ

ਅੱਜ-ਨਾਮਾ

July 8, 2018 at 9:16 pm

ਦਿੱਲੀ ਵਿੱਚ ਸਰਗਰਮੀ ਆ ਨਵੀਂ ਚੱਲੀ, ਮਿਥਣਾ ਚੋਣਾਂ ਦਾ ਨਵਾਂ ਈ ਢੰਗ ਮੀਆਂ।         ਆ ਗਈ ਚੋਣ ਲੱਗਦੀ ਪਾਰਲੀਮੈਂਟ ਵਾਲੀ,         ਆ ਗਈ ਨਵੀਂ ਕੁਝ ਰਾਜਸੀ ਮੰਗ ਮੀਆਂ। ਪਾਰਲੀਮੈਂਟ ਦੀ ਕਰਨ ਤੋਂ ਚੋਣ ਪਹਿਲਾਂ, ਕਰ ਦਿਓ ਨਾਲ ਅਸੈਂਬਲੀ ਭੰਗ ਮੀਆਂ।         ਮੁੜ-ਮੁੜ ਚੋਣ ਦੇ ਕਰਨ ਦੀ ਲੋੜ ਹੈ ਨਾ,         […]

Read more ›
ਆਈਟਮ ਗੀਤਾਂ ਨੂੰ ਇੰਜੁਆਏ ਕਰਦੀ ਹੈ ਕਾਇਨਾਤ ਅਰੋੜਾ

ਆਈਟਮ ਗੀਤਾਂ ਨੂੰ ਇੰਜੁਆਏ ਕਰਦੀ ਹੈ ਕਾਇਨਾਤ ਅਰੋੜਾ

July 8, 2018 at 9:15 pm

ਕਾਇਨਾਤ ਅਰੋੜਾ ਰਿਸ਼ਤੇ ਵਿੱਚ ਦਿਵਿਆ ਭਾਰਤੀ ਦੀ ਚਚੇਰੀ ਭੈਣ ਲੱਗਦੀ ਹੈ। ਦੋ ਦਸੰਬਰ 1986 ਨੂੰ ਉਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਪੈਦਾ ਹੋਈ ਕਾਇਨਾਤ ਹਿੰਦੀ ਤੋਂ ਇਲਾਵਾ ਪੰਜਾਬੀ ਅਤੇ ਦੱਖਣ ਭਾਰਤੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ। ਉਹ ਦਿਵਿਆ ਵਾਂਗ ਬਹੁਤ ਖੂਬਸੂਰਤ ਹੈ, ਪਰ ਉਸ ਨੂੰ ਦਿਵਿਆ ਵਾਂਗ ਉਹ ਪਛਾਣ […]

Read more ›
ਪਿਆਰ ਲਈ ਸ਼ੁਕਰੀਆ : ਜਾਹਨਵੀ

ਪਿਆਰ ਲਈ ਸ਼ੁਕਰੀਆ : ਜਾਹਨਵੀ

July 8, 2018 at 9:13 pm

‘ਧੜਕ’ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਜਾਹਨਵੀ ਕਪੂਰ ਦੇ ਮੁਤਾਬਕ ਇਹ ਫਿਲਮ ਮਜ਼ਬੂਤ ਸਮਾਜਕ ਸੰਦੇਸ਼ ਦਿੰਦੀ ਹੈ। ਕਿਉਂਕਿ ਉਹ ਸ੍ਰੀਦੇਵੀ ਦੀ ਧੀ ਹੈ ਤੇ ਇਹ ਉਸ ਦੀ ਪਹਿਲੀ ਫਿਲਮ ਹੈ, ਇਸ ਲਈ ਦਰਸ਼ਕਾਂ ‘ਚ ਕਾਫੀ ਉਤਸ਼ਾਹ ਹੈ, ਪਰ ਜਦੋਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਤਾਂ ਗੱਲ ਉਲਟੀ ਪੈ […]

Read more ›
ਅਕਸ਼ੈ ਕਹਿੰਦੈ: ਚਾਹੁੰਦਾ ਹਾਂ ਕਿ ਦੋਵੇਂ ਫਿਲਮਾਂ ਚੰਗਾ ਬਿਜ਼ਨਸ ਕਰਨ

ਅਕਸ਼ੈ ਕਹਿੰਦੈ: ਚਾਹੁੰਦਾ ਹਾਂ ਕਿ ਦੋਵੇਂ ਫਿਲਮਾਂ ਚੰਗਾ ਬਿਜ਼ਨਸ ਕਰਨ

July 8, 2018 at 9:12 pm

ਅਕਸ਼ੈ ਕੁਮਾਰ ਸਟਾਰਰ ਫਿਲਮ ‘ਗੋਲਡ’ ਤੇ ਜਾਨ ਅਬਰਾਹਮ ਸਟਾਰਰ ਫਿਲਮ ‘ਸਤਯਮੇਵ ਜਯਤੇ’ 15 ਅਗਸਤ ਨੂੰ ਇਕੱਠੀਆਂ ਰਿਲੀਜ਼ ਹੋ ਰਹੀਆਂ ਹਨ। ਦੋਵਾਂ ਫਿਲਮਾਂ ਦੀ ਆਡੀਐਂਸ ਅਤੇ ਬਿਜ਼ਨਸ ਵੰਡਿਆ ਹੋਇਆ ਹੈ। ਇਸ ਕਲੈਸ਼ ਨੂੰ ਲੈ ਕੇ ਅਕਸ਼ੈ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਕਲੈਸ਼ ਦੀ ਸਥਿਤੀ ਆਏਗੀ, ਪਰ ਜੇ ਏਦਾਂ ਹੋਇਆ ਤਾਂ […]

Read more ›
‘ਹਾਊਸਫੁਲ 4’ ਵਿੱਚ ਸੰਜੇ ਦੱਤ ਦੀ ਜਗ੍ਹਾ ਨਾਨਾ ਹੋਣਗੇ

‘ਹਾਊਸਫੁਲ 4’ ਵਿੱਚ ਸੰਜੇ ਦੱਤ ਦੀ ਜਗ੍ਹਾ ਨਾਨਾ ਹੋਣਗੇ

July 8, 2018 at 9:09 pm

ਜਦ ਤੋਂ ਫਿਲਮਮੇਕਰ ਸਾਜਿਦ ਨਾਡਿਆਡਵਾਲਾ ਨੇ ‘ਹਾਊਸਫੁਲ 4’ ਦੀ ਅਨਾਊਂਸਮੈਂਟ ਕੀਤੀ ਹੈ, ਤਦ ਤੋਂ ਇਸ ਫਿਲਮ ਦੀ ਕਾਸਟ ਬਾਰੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਇਸ ਪ੍ਰੋਜੈਕਟ ਲਈ ਬੌਬੀ ਦਿਓਲ, ਕ੍ਰਿਤੀ ਸਨਨ ਤੇ ਪੂਜਾ ਹੇਗੜੇ ਦਾ ਨਾਂਅ ਫਾਈਨਲ ਹੋ ਚੁੱਕਾ ਹੈ। ਉਥੇ ਹੀ ਅਕਸ਼ੈ ਕੁਮਾਰ ਅਤੇ ਰਿਤੇਸ਼ ਦੇਸ਼ਮੁਖ […]

Read more ›

ਹਲਕਾ ਫੁਲਕਾ

July 8, 2018 at 9:07 pm

ਸੱਸ (ਨੂੰਹ ਨੂੰ ਗੁੱਸੇ ਵਿੱਚ), ‘‘ਉਠ ਵੀ ਜਾ ਨਾਲਾਇਕ, ਦੇਖ ਸੂਰਜ ਕਦੋਂ ਦਾ ਨਿਕਲ ਚੁੱਕਾ ਹੈ, ਤੂੰ ਅਜੇ ਤੱਕ ਸੁੱਤੀ ਪਈ ਏਂ।” ਨੂੰਹ, ‘‘ਰਿਲੈਕਸ ਸਾਸੂ ਮਾਂ, ਸੂਰਜ ਮੇਰੇ ਤੋਂ ਪਹਿਲਾਂ ਸੌਂ ਵੀ ਜਾਂਦਾ ਹੈ।” ********* ਮਹਿੰਦਰ ਦੀ ਪਿੰਡ ਦੇ ਪਹਿਲਵਾਨ ਨਾਲ ਲੜਾਈ ਹੋ ਗਈ। ਪਹਿਲਵਾਨ, ‘‘ਮੈਂ ਤੇਰੀ ਚਟਣੀ ਬਣਾ ਦੇਵਾਂਗਾ।” […]

Read more ›
ਤਬਾਹੀ ਜਾਂ ਵਾਪਸੀ ਦੇ ਦੋਰਾਹੇ ਉੱਤੇ ਦੁਚਿੱਤੀ ਦੀ ਉਲਝਣ ਵਿੱਚ ਫਾਥਾ ਮੁਲਕ ਪਾਕਿਸਤਾਨ

ਤਬਾਹੀ ਜਾਂ ਵਾਪਸੀ ਦੇ ਦੋਰਾਹੇ ਉੱਤੇ ਦੁਚਿੱਤੀ ਦੀ ਉਲਝਣ ਵਿੱਚ ਫਾਥਾ ਮੁਲਕ ਪਾਕਿਸਤਾਨ

July 8, 2018 at 9:06 pm

-ਜਤਿੰਦਰ ਪਨੂੰ ਭਾਰਤ ਦਾ ਗਵਾਂਢੀ ਦੇਸ਼, ਭਾਰਤ ਦੀ ਆਜ਼ਾਦੀ ਮਿਲਣ ਤੋਂ ਇੱਕ ਦਿਨ ਪਹਿਲਾਂ ਇਸ ਵਿੱਚੋਂ ਹਿੱਸਾ ਕੱਟ ਕੇ ਖੜਾ ਕੀਤਾ ਗਿਆ ਦੇਸ਼, ਪਾਕਿਸਤਾਨ ਇਸ ਵੇਲੇ ਆਪਣੀ ਹੋਣੀ ਦੇ ਭਵਿੱਖ ਲਈ ਇੱਕ ਦੋਰਾਹੇ ਉੱਤੇ ਖੜਾ ਹੈ। ਇਸ ਦੋਰਾਹੇ ਤੋਂ ਨਿਕਲਦੇ ਰਾਹਾਂ ਵਿੱਚੋਂ ਇੱਕ ਇਸ ਦੀ ਤਬਾਹੀ ਦੇ ਭਵਿੱਖ ਦਾ ਝਾਉਲਾ […]

Read more ›

ਧਰਮ ਤੋਂ ਪ੍ਰੇਰਿਤ ਚੋਣ ਰਣਨੀਤੀ ਦਿੰਦੀ ਹੈ ਫਿਰਕੂ ਤਣਾਅ ਨੂੰ ਸੱਦਾ

July 8, 2018 at 9:05 pm

-ਐੱਲ ਕੇ ਸ਼ਰਮਾ ਭਾਰਤ ਤੋਂ 80 ਦੇ ਦਹਾਕੇ ਵਿੱਚ ਆਉਣ ਉਤੇ ਲੰਡਨ ਦੇ ਇੱਕ ਚਰਚ ਵਿੱਚ ਦਲਾਈ ਲਾਮਾ ਨੂੰ ਲੋਕਾਂ ਨੂੰ ਸੰਬੋਧਨ ਕਰਦਿਆਂ ਦੇਖਣਾ ਬਹੁਤ ਆਮ ਜਿਹਾ ਲੱਗਦਾ ਸੀ। ਭਾਰਤ ਤੋਂ 2018 ਵਿੱਚ ਆਉਣ ‘ਤੇ ਬ੍ਰਾਈਟਨ ਦੇ ਇੱਕ ਚਰਚ ਵਿੱਚ ਹਿੰਦੂ, ਬੁੱਧ ਤੇ ਸੂਫੀ ਮਤ ਦੇ ਲੋਕਾਂ ਨੂੰ ਸੁਣ ਕੇ […]

Read more ›

ਜੀ-ਹਜ਼ੂਰੀ ਦਾ ਕਮਾਲ!

July 8, 2018 at 9:04 pm

-ਨਵਦੀਪ ਸਿੰਘ ਭਾਟੀਆ ਦਿਲੋਂ ਕਿਸੇ ਦਾ ਸਤਿਕਾਰ ਕਰਨਾ ਅਤੇ ਵਿਖਾਵੇ ਦੀ ਜੀ-ਹਜ਼ੂਰੀ ਵਿੱਚ ਬਹੁਤ ਅੰਤਰ ਹੁੰਦਾ ਹੈ। ਸਤਿਕਾਰ ਹਮੇਸ਼ਾ ਦਿਲ ਵਿੱਚੋਂ ਉਪਜਦਾ ਹੈ, ਜੀ-ਹਜ਼ੂਰੀ ਦਿਮਾਗ ਦੀ ਉਪਜ ਹੁੰਦੀ ਹੈ। ਬੱਸ ਆਪਣਾ ਉਲੂ ਸਿੱਧਾ ਕਰਨ ਲਈ ਲੋੜ ਤੋਂ ਵੱਧ ਜੀ-ਹਜ਼ੂਰੀ ਮੁਖੌਟਾ ਪਾਉਣ ਦੇ ਵਾਂਗ ਹੁੰਦੀ ਹੈ। ਆਪਣੀ ਅੰਦਰਲੀ ਅਸਲੀਅਤ ਨੂੰ ਛੁਪਾ […]

Read more ›

ਤਾਏ ਦਾ ਐਂਟੀ ਸੈਪਟਿਕ

July 8, 2018 at 9:04 pm

-ਪਿਆਰਾ ਸਿੰਘ ਟਾਂਡਾ ਗੱਲ ਤਕਰੀਬਨ ਪੰਜਾਹ ਵਰ੍ਹੇ ਪੁਰਾਣੀ ਹੈ। ਉਦੋਂ ਸਾਂਝੇ ਪਰਵਾਰ ਟੁੱਟਣੇ ਸ਼ੁਰੂ ਹੋ ਗਏ ਸਨ। ਤਾਏ ਨੇ ਘਰ ਦੀ ਨੁੱਕਰ ਵਿੱਚ ਇਕ ਕਮਰੇ ਉਤੇ ਮੱਲੋਜ਼ੋਰੀ ਕਬਜ਼ਾ ਕੀਤਾ ਹੋਇਆ ਸੀ। ਉਸ ਕਮਰੇ ਵਿੱਚ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਸੀ, ਤਾਈ ਨੂੰ ਵੀ ਨਹੀਂ। ਬਾਅਦ ਵਿੱਚ ਪਤਾ ਲੱਗਾ ਕਿ […]

Read more ›