Archive for July 8th, 2018

ਗਲਤ ਹੈ ਟੋਰੀ, ਫੋਰਡ ਅਤੇ ਟਰੂਡੋ ਦਰਮਿਆਨ ਪਿਆ ਰੱਫੜ

ਗਲਤ ਹੈ ਟੋਰੀ, ਫੋਰਡ ਅਤੇ ਟਰੂਡੋ ਦਰਮਿਆਨ ਪਿਆ ਰੱਫੜ

July 8, 2018 at 10:35 pm

  ਟੋਰਾਂਟੋ ਵਿੱਚ ਵਿੱਦਿਆਰਥੀਆਂ ਦੇ ਨਿਵਾਸ ਲਈ ਹੰਬਰ ਕਾਲਜ ਅਤੇ ਸੈਂਟੇਨੀਅਲ ਕਾਲਜਾਂ ਵਿੱਚ ਬਣੀਆਂ ਡੌਰਮਿਟਰੀਆਂ ਵਿੱਚ ਅੱਜ ਕੱਲ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਹੈ। ਕਾਰਣ ਇਹ ਕਿ ਸਿਟੀ ਅਧਿਕਾਰੀਆਂ ਨੇ ਇਹਨਾਂ ਵਿੱਚ ਅਮਰੀਕਾ ਤੋਂ ਬਰਾਸਤਾ ਮਾਂਟਰੀਅਲ ਆਉਣ ਵਾਲੇ ਰਿਫਿਊਜੀਆਂ ਨੂੰ ਠਹਿਰਾਇਆ ਹੈ। ਕਾਲਜਾਂ ਦੇ ਦੁਬਾਰਾ ਖੁੱਲਣ ਦਾ ਸਮਾਂ ਨਜ਼ਦੀਕ […]

Read more ›
ਬਰੈਂਪਟਨ ਵਿੱਚ ਊਬਰ ਤੇ ਹੋਰਨਾਂ ਰਾਈਡਸ਼ੇਅਰਿੰਗ  ਕੰਪਨੀਆਂ ਨੂੰ ਮਿਲੀ ਕਾਨੂੰਨੀ ਮਾਨਤਾ

ਬਰੈਂਪਟਨ ਵਿੱਚ ਊਬਰ ਤੇ ਹੋਰਨਾਂ ਰਾਈਡਸ਼ੇਅਰਿੰਗ ਕੰਪਨੀਆਂ ਨੂੰ ਮਿਲੀ ਕਾਨੂੰਨੀ ਮਾਨਤਾ

July 8, 2018 at 9:40 pm

ਬਰੈਂਪਟਨ, 8 ਜੁਲਾਈ (ਪੋਸਟ ਬਿਊਰੋ) : ਊਬਰ ਤੇ ਲਿਫਟ ਵਰਗੀਆਂ ਰਾਈਡਸ਼ੇਅਰਿੰਗ ਕੰਪਨੀਆਂ ਹੁਣ ਕਾਨੂੰਨੀ ਤੌਰ ਉੱਤੇ ਬਰੈਂਪਟਨ ਵਿੱਚ ਆਪਰੇਟ ਕਰ ਸਕਣਗੀਆਂ। ਜਿ਼ਕਰਯੋਗ ਹੈ ਕਿ ਸਿਟੀ ਕਾਉਂਸਲ ਵੱਲੋਂ ਦੋ ਸਾਲਾਂ ਤੋਂ ਵੀ ਵੱਧ ਸਮੇਂ ਤੱਕ ਇਨ੍ਹਾਂ ਦੇ ਆਪਰੇਸ਼ਨ ਨੂੰ ਸਸਪੈਂਡ ਕਰਕੇ ਰੱਖਿਆ ਗਿਆ ਸੀ। 27 ਜੂਨ ਨੂੰ ਹੋਈ ਕਾਉਂਸਲ ਦੀ ਮੀਟਿੰਗ […]

Read more ›
ਦੱਖਣੀ ਜਾਪਾਨ ਵਿੱਚ ਭਾਰੀ ਮੀਂਹ ਪੈਣ ਕਾਰਨ 76 ਮਰੇ

ਦੱਖਣੀ ਜਾਪਾਨ ਵਿੱਚ ਭਾਰੀ ਮੀਂਹ ਪੈਣ ਕਾਰਨ 76 ਮਰੇ

July 8, 2018 at 9:37 pm

ਹਿਰੋਸਿ਼ਮਾ, ਜਾਪਾਨ, 8 ਜੁਲਾਈ (ਪੋਸਟ ਬਿਊਰੋ) : ਲਗਾਤਾਰ ਤੀਜੇ ਦਿਨ ਵੀ ਜਾਰੀ ਰਹਿਣ ਵਾਲੇ ਮੀਂਹ ਕਾਰਨ ਦੱਖਣੀ ਜਾਪਾਨ ਨਾ ਸਿਰਫ ਝੰਬਿਆ ਗਿਆ ਹੈ ਸਗੋਂ ਇੱਥੇ ਹੁਣ ਤੱਕ 76 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਐਤਵਾਰ ਰਾਤ ਵੀ ਲੋਕਾਂ ਦੀ ਭਾਲ ਦਾ ਕੰਮ ਜਾਰੀ ਰਿਹਾ। ਸਰਕਾਰ ਵੱਲੋਂ ਮਰਨ ਵਾਲਿਆਂ ਦੀ […]

Read more ›
ਇੱਕ ਹਫਤੇ ਲਈ ਯੂਰਪ ਦੇ ਦੌਰੇ ਉੱਤੇ ਜਾਣ  ਦੀ ਤਿਆਰੀ ਕਰ ਰਹੇ ਹਨ ਟਰੰਪ

ਇੱਕ ਹਫਤੇ ਲਈ ਯੂਰਪ ਦੇ ਦੌਰੇ ਉੱਤੇ ਜਾਣ ਦੀ ਤਿਆਰੀ ਕਰ ਰਹੇ ਹਨ ਟਰੰਪ

July 8, 2018 at 9:35 pm

*ਪੁਤਿਨ ਨਾਲ ਵੀ ਕਰਨਗੇ ਮੁਲਾਕਾਤ ਵਾਸਿੰ਼ਗਟਨ, 8 ਜੁਲਾਈ (ਪੋਸਟ ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਇੱਕ ਹਫਤੇ ਲਈ ਯੂਰਪ ਦੇ ਦੌਰੇ ਉੱਤੇ ਜਾਣ ਦੀ ਤਿਆਰੀ ਕਰ ਰਹੇ ਹਨ ਜਿੱਥੇ ਉਨ੍ਹਾਂ ਦਾ ਸਾਹਮਣਾ ਆਪਣੇ ਕਈ ਉਨ੍ਹਾਂ ਨੇੜਲੇ ਭਾਈਵਾਲਾਂ ਨਾਲ ਹੋਵੇਗਾ ਜਿਨ੍ਹਾਂ ਨਾਲ ਹੁਣ ਕੁੱਝ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਹੈ। ਫਿਰ […]

Read more ›
ਮੈਕਸੀਕੋ ਦੇ ਮੋਂਟੇਰੇ ਵਿੱਚ ਨਾਈਟ ਬਾਰਾਂ ਵਿੱਚ ਹਮਲੇ ਦੌਰਾਨ 15 ਲੋਕਾਂ ਦੀ ਮੌਤ

ਮੈਕਸੀਕੋ ਦੇ ਮੋਂਟੇਰੇ ਵਿੱਚ ਨਾਈਟ ਬਾਰਾਂ ਵਿੱਚ ਹਮਲੇ ਦੌਰਾਨ 15 ਲੋਕਾਂ ਦੀ ਮੌਤ

July 8, 2018 at 9:31 pm

ਮੋਂਟੇਰੇ, 8ਜੁਲਾਈ, (ਪੋਸਟ ਬਿਊਰੋ)- ਮੈਕਸੀਕੋ ਦੇ ਮੋਂਟੇਰੇ ਸ਼ਹਿਰ ਵਿੱਚ ਕਰੀਬ 15 ਲੋਕ ਗੋਲੀ ਮਾਰ ਕੇ ਮਾਰ ਦਿੱਤੇ ਗਏ ਤੇ 9 ਜ਼ਖਮੀ ਹੋ ਗਏ ਹਨ। ਜ਼ਿਆਦਾਤਰ ਲੋਕਾਂ ਦੀ ਮੌਤ ਬਾਰ ਵਿੱਚ ਗੋਲੀਬਾਰੀ ਕਾਰਨ ਹੋਈ ਹੈ। ਨੁਏਵੋ ਲਯੋਨ ਦੇ ਪ੍ਰਾਸੀਕਿਊਟਰ ਦਫਤਰ ਨੇ ਇਕ ਬਿਆਨ ਵਿੱਚ ਕਿਹਾ ਕਿ ਇਹ ਹਮਲੇ ਸ਼ਨੀਵਾਰ ਦੇਰ ਰਾਤ […]

Read more ›
ਅਮਰੀਕਾ ਵਿੱਚ ਹਿੰਸਕ ਘਟਨਾਵਾਂ ਵਿਰੁੱਧ ਅਫਰੀਕੀ-ਅਮਰੀਕੀ ਲੋਕਾਂ ਦਾ ਰੋਸ ਪ੍ਰਦਰਸ਼ਨ

ਅਮਰੀਕਾ ਵਿੱਚ ਹਿੰਸਕ ਘਟਨਾਵਾਂ ਵਿਰੁੱਧ ਅਫਰੀਕੀ-ਅਮਰੀਕੀ ਲੋਕਾਂ ਦਾ ਰੋਸ ਪ੍ਰਦਰਸ਼ਨ

July 8, 2018 at 9:27 pm

ਵਾਸ਼ਿੰਗਟਨ, 8ਜੁਲਾਈ, (ਪੋਸਟ ਬਿਊਰੋ)- ਅਫਰੀਕੀ ਮੂਲ ਦੇ ਹਜ਼ਾਰਾਂ ਅਮਰੀਕੀ ਨਾਗਰਿਕਾਂ ਨੇ ਸ਼ਿਕਾਗੋ ਸ਼ਹਿਰ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾ ਨੇ ਡੈਨ ਰਿਆਨ ਐਕਸਪ੍ਰੈਸ ਬੰਦ ਕਰ ਦਿੱਤਾ। ਇਹ ਵਿਰੋਧ ਪ੍ਰਦਰਸ਼ਨ ਅਫਰੀਕੀ ਮੂਲ ਦੇ ਲੋਕਾਂ ਉੱਤੇ ਹਿੰਸਾ ਦੀਆਂ ਵਧਦੀਆਂ ਘਟਨਾਵਾਂ ਦੀ ਨਿੰਦਾ ਕਰਨ ਲਈ ਕੀਤਾ ਗਿਆ। ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਦੇ […]

Read more ›
ਪੰਜਾਬ ਦੇ ਰਾਜਸੀ ਆਗੂਆਂ ਲਈ ਨਵੀਆਂ ਮੌਂਟੈਰੋ, ਫਾਰਚੂਨਰ ਗੱਡੀਆਂ ਆਉਣ ਲੱਗੀਆਂ

ਪੰਜਾਬ ਦੇ ਰਾਜਸੀ ਆਗੂਆਂ ਲਈ ਨਵੀਆਂ ਮੌਂਟੈਰੋ, ਫਾਰਚੂਨਰ ਗੱਡੀਆਂ ਆਉਣ ਲੱਗੀਆਂ

July 8, 2018 at 9:22 pm

* ਪੁਲੀਸ ਵੱਲੋਂ ਨੌਂ ਕਰੋੜ ਰੁਪਏ ਨਾਲ ਨਵੀਆਂ ਗੱਡੀਆਂ ਖਰੀਦਣ ਦੀ ਯੋਜਨਾ ਚੰਡੀਗੜ੍ਹ, 8ਜੁਲਾਈ, (ਪੋਸਟ ਬਿਊਰੋ)- ਪੰਜਾਬ ਰਾਜ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚ ਸ਼ਾਮਲ ਬਾਦਲ ਪਰਿਵਾਰ ਦੇ ਦੋ ਮੈਂਬਰਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਧਾਰਮਿਕ ਆਗੂਆਂ, ਸ਼ਿਵ ਸੈਨਾਵਾਂ ਦੇ ਕਈ ਅਹੁਦੇਦਾਰਾਂ, ਸੇਵਾ ਮੁਕਤ ਪੁਲੀਸ ਅਫ਼ਸਰਾਂ ਤੇ ਹਾਕਮ ਪਾਰਟੀ […]

Read more ›
ਥਾਈਲੈਂਡ ਵਿੱਚਬਚਾਅ ਦਲ ਦੀ ਟੀਮ ਨੇ ਗੁਫ਼ਾ ਵਿੱਚੋਂ ਪੰਜ ਮੁੰਡੇ ਕੱਢੇ, ਅੱਠ ਹਾਲੇ ਬਾਕੀ

ਥਾਈਲੈਂਡ ਵਿੱਚਬਚਾਅ ਦਲ ਦੀ ਟੀਮ ਨੇ ਗੁਫ਼ਾ ਵਿੱਚੋਂ ਪੰਜ ਮੁੰਡੇ ਕੱਢੇ, ਅੱਠ ਹਾਲੇ ਬਾਕੀ

July 8, 2018 at 9:20 pm

ਮਏ ਸਾਈ (ਥਾਈਲੈਂਡ), 8ਜੁਲਾਈ, (ਪੋਸਟ ਬਿਊਰੋ)- ਉੱਤਰੀ ਥਾਈਲੈਂਡ ਦੀ ਥਾਮ ਲੁਆਂਗ ਗੁਫ਼ਾ ਵਿੱਚੋਂ ਦੋ ਹਫ਼ਤੇ ਤੋਂ ਵੱਧ ਸਮੇਂ ਤੋਂ ਫਸੇ ਹੋਏ 13 ਮੁੰਡਿਆਂ ਅਤੇ ਉਨ੍ਹਾਂ ਦੇ ਸਹਾਇਕ ਫੁਟਬਾਲ ਕੋਚ ਨੂੰ ਬਾਹਰ ਕੱਢਣ ਦਾ ਕੰਮ ਅੱਜ ਸ਼ੁਰੂ ਕੀਤਾ ਗਿਆ ਅਤੇ ਐਤਵਾਰ ਸ਼ਾਮ ਤੱਕ ਪੰਜ ਬੱਚਿਆਂ ਨੂੰ ਗੁਫ਼ਾ ਵਿੱਚੋਂ ਕੱਢ ਲਿਆ ਗਿਆ। […]

Read more ›
ਪੁਲਸ ਮੁਖੀ ਵੱਲੋਂ ਵਿਧਾਇਕ ਬੈਂਸ ਦਾ ਫੋਨ ਨਾ ਸੁਣਨ ਦਾ ਮੁੱਦਾ ਵਿਸ਼ੇਸ਼ ਅਧਿਕਾਰ ਕਮੇਟੀ ਦੇ ਹਵਾਲੇ

ਪੁਲਸ ਮੁਖੀ ਵੱਲੋਂ ਵਿਧਾਇਕ ਬੈਂਸ ਦਾ ਫੋਨ ਨਾ ਸੁਣਨ ਦਾ ਮੁੱਦਾ ਵਿਸ਼ੇਸ਼ ਅਧਿਕਾਰ ਕਮੇਟੀ ਦੇ ਹਵਾਲੇ

July 8, 2018 at 9:19 pm

ਚੰਡੀਗੜ੍ਹ, 8ਜੁਲਾਈ, (ਪੋਸਟ ਬਿਊਰੋ)- ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਪੰਜਾਬ ਦੇ ਪੁਲਸ ਮੁਖੀ (ਡੀ ਜੀ ਪੀ) ਸੁਰੇਸ਼ ਅਰੋੜਾ ਵਿਰੁੱਧ ਕੀਤੀ ਸ਼ਿਕਾਇਤ ਦਾ ਮੁੱਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪ ਦਿੱਤਾ ਹੈ। ਕਮੇਟੀ ਇਸ ਦੀ […]

Read more ›
ਲੁੱਕ ਆਊਟ ਨੋਟਿਸ ਜਾਰੀ ਹੋਣ ਪਿੱਛੋਂ ਰਾਜਜੀਤ ਵੱਲੋਂ ਪਾਸਪੋਰਟ ਜਮ੍ਹਾਂ ਕਰਵਾਉਣ ਦਾ ਐਲਾਨ

ਲੁੱਕ ਆਊਟ ਨੋਟਿਸ ਜਾਰੀ ਹੋਣ ਪਿੱਛੋਂ ਰਾਜਜੀਤ ਵੱਲੋਂ ਪਾਸਪੋਰਟ ਜਮ੍ਹਾਂ ਕਰਵਾਉਣ ਦਾ ਐਲਾਨ

July 8, 2018 at 9:18 pm

ਅੰਮ੍ਰਿਤਸਰ, 8ਜੁਲਾਈ, (ਪੋਸਟ ਬਿਊਰੋ)- ਪੰਜਾਬ ਵਿਚ ਨਸ਼ਿਆਂ ਦਾ ਮਾਮਲਾ ਕਾਫ਼ੀ ਭਖ ਜਾਣ ਪਿੱਛੋਂ ਇਸ ਵਿਚ ਕਈ ਪੁਲਿਸ ਅਫ਼ਸਰਾਂ ਦਾ ਨਾਮ ਸਾਹਮਣੇ ਆ ਰਿਹਾ ਹੈ। ਇਸੇ ਸੰਬੰਧ ਵਿੱਚ ਮੋਗਾ ਦੇ ਸਾਬਕਾ ਐਸ ਐਸ ਪੀ ਰਾਜਜੀਤ ਸਿੰਘ ਦਾ ਤਬਾਦਲਾ ਕਰਨ ਪਿੱਛੋਂ ਲੁਕ ਆਊਟ ਨੋਟਿਸ ਜਾਰੀ ਹੋਣ ਦੀ ਖਬਰ ਵੀ ਚੱਲੀ ਸੀ। ਅੱਜ […]

Read more ›