Archive for July 7th, 2018

ਸਾਬਕਾ ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਕੇਸ ਵਿੱਚ ਦਸ ਸਾਲ ਕੈਦ

ਸਾਬਕਾ ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਕੇਸ ਵਿੱਚ ਦਸ ਸਾਲ ਕੈਦ

July 7, 2018 at 3:46 pm

ਇਸਲਾਮਾਬਾਦ, 7 ਜੁਲਾਈ, (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਪਿਛਲੇ ਸਾਲ ਅਦਾਲਤੀ ਹੁਕਮ ਨਾਲ ਗੱਦੀ ਤੋਂ ਲਾਹੇ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਅੱਜ ਇੱਕ ਭ੍ਰਿਸ਼ਟਾਚਾਰ ਵਿਰੋਧੀ ਵਿਸ਼ੇਸ਼ ਅਦਾਲਤ ਨੇ 10 ਸਾਲ ਸਖ਼ਤ ਕੈਦ ਅਤੇ 80 ਲੱਖ ਪੌਂਡ ਦੇ ਭਾਰੀ ਜੁਰਮਾਨੇ ਦੀ ਸਜ਼ਾ ਕੀਤੀ ਹੈ। ਨਵਾਜ਼ ਸ਼ਰੀਫ ਦੀ […]

Read more ›
ਦੋ-ਪਹੀਆ ਸਵਾਰੀ: ਕੇਸਕੀ ਵਾਲੀਆਂ ਬੀਬੀਆਂ ਤੋਂ ਬਿਨਾਂ ਚੰਡੀਗੜ੍ਹ ਵਿੱਚ ਸਭ ਔਰਤਾਂ ਲਈ ਹੈਲਮਟ ਲਾਜ਼ਮੀ ਕੀਤਾ ਗਿਆ

ਦੋ-ਪਹੀਆ ਸਵਾਰੀ: ਕੇਸਕੀ ਵਾਲੀਆਂ ਬੀਬੀਆਂ ਤੋਂ ਬਿਨਾਂ ਚੰਡੀਗੜ੍ਹ ਵਿੱਚ ਸਭ ਔਰਤਾਂ ਲਈ ਹੈਲਮਟ ਲਾਜ਼ਮੀ ਕੀਤਾ ਗਿਆ

July 7, 2018 at 3:44 pm

ਚੰਡੀਗੜ੍ਹ, 7 ਜੁਲਾਈ, (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਵਾਲੇ ਸ਼ਹਿਰ ਚੰਡੀਗੜ੍ਹ ਵਿੱਚ ਪ੍ਰਸ਼ਾਸਨ ਨੇ ਅੱਜ ਤੋਂ ਦੋਪਹੀਆਂ ਵਾਹਨ ਚਲਾਉਣ ਦੇ ਵਕਤ ਔਰਤਾਂ ਲਈ ਹੈਲਮਟ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਸਿੱਖ ਮਹਿਲਾਵਾਂ ਨੂੰ ਵੀ ਦੋਪਹੀਆ ਚਲਾਉਣ ਵੇਲੇ ਹੈਲਮਟ ਤੋਂ ਛੋਟ ਨਹੀਂ ਦਿੱਤੀ ਗਈ। ਨਵੇਂ ਨੋਟੀਫਿਕੇਸ਼ਨ ਦੇ ਅਨੁਸਾਰ ਕੇਵਲ […]

Read more ›
ਅੱਜ-ਨਾਮਾ

ਅੱਜ-ਨਾਮਾ

July 7, 2018 at 3:42 pm

ਮੌਸਮ ਮਹਿਕਮੇ ਕੱਲ੍ਹ ਇਹ ਕਿਹਾ ਬੇਲੀ, ਬਾਰਸ਼ ਕਿਸੇ ਵੀ ਵਕਤ ਹੈ ਆ ਸਕਦੀ।         ਉਂਜ ਬਾਰਸ਼ ਤੋਂ ਥੋੜ੍ਹਾ ਕੁ ਸਮਾਂ ਪਹਿਲਾਂ,         ਹਨੇਰੀ ਆਣ ਕੇ ਭਾਜੜ ਹੈ ਪਾ ਸਕਦੀ। ਬੁੱਢੇ-ਠੇਰੇ ਦਰੱਖਤ ਹਨ ਲਮਕ ਰਹੇ ਜੋ, ਪੁੱਟ-ਪੁੱਟ ਜੜ੍ਹਾਂ ਤੋਂ ਸਭ ਵਿਛਾ ਸਕਦੀ।         ਮੌਨਸੂਨ ਵੀ ਡਾਢੀ ਸਰਗਰਮ ਹੋ ਗਈ,         ਵਹਿਣ […]

Read more ›
ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਮਹਾਤਮਾ ਗਾਂਧੀ ਨੂੰ ‘ਰਾਸ਼ਟਰ ਪਿਤਾ’ ਦੀ ਉਪਾਧੀ ਦਿੱਤੀ ਸੀ

ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਮਹਾਤਮਾ ਗਾਂਧੀ ਨੂੰ ‘ਰਾਸ਼ਟਰ ਪਿਤਾ’ ਦੀ ਉਪਾਧੀ ਦਿੱਤੀ ਸੀ

July 7, 2018 at 3:41 pm

ਨਵੀਂ ਦਿੱਲੀ, 7 ਜੁਲਾਈ (ਪੋਸਟ ਬਿਊਰੋ)- ਮਹਾਤਮਾ ਗਾਂਧੀ ਨੂੰ ‘ਰਾਸ਼ਟਰ ਪਿਤਾ’ ਕਿਹਾ ਜਾਂਦਾ ਹੈ, ਪਰ ਬਹੁਤ ਘੱਟ ਲੋਕ ਇਹ ਗੱਲ ਜਾਣਦੇ ਹਨ ਕਿ ਉਨ੍ਹਾਂ ਨੂੰ ਇਹ ਉਪਾਧੀ ਕਿਸ ਨੇ ਦਿੱਤੀ ਸੀ? ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਸੁਭਾਸ਼ ਚੰਦਰ ਬੋਸ ਨੇ ‘ਰਾਸ਼ਟਰ ਪਿਤਾ’ ਕਹਿ ਕੇ ਸੰਬੋਧਨ ਕੀਤਾ ਸੀ। ਮਿਲੀ ਜਾਣਕਾਰੀ ਅਨੁਸਾਰ […]

Read more ›
ਸੰਵਿਧਾਨ ਬੈਂਚ ਫੈਸਲਾ ਕਰੇਗਾ:  ਸਰਕਾਰੀ ਜ਼ਮੀਨ ਉਤੇ ਮਾਤਾ ਦੀ ਚੌਕੀ ਵਰਗੇ ਆਯੋਜਨ ਹੋ ਸਕਦੇ ਹਨ ਜਾਂ ਨਹੀਂ!

ਸੰਵਿਧਾਨ ਬੈਂਚ ਫੈਸਲਾ ਕਰੇਗਾ: ਸਰਕਾਰੀ ਜ਼ਮੀਨ ਉਤੇ ਮਾਤਾ ਦੀ ਚੌਕੀ ਵਰਗੇ ਆਯੋਜਨ ਹੋ ਸਕਦੇ ਹਨ ਜਾਂ ਨਹੀਂ!

July 7, 2018 at 3:40 pm

ਨਵੀਂ ਦਿੱਲੀ, 7 ਜੁਲਾਈ (ਪੋਸਟ ਬਿਊਰੋ)- ਸਰਕਾਰੀ ਜ਼ਮੀਨ ਉਤੇ ਮਾਤਾ ਦੀ ਚੌਕੀ ਜਾਂ ਰਾਮਲੀਲਾ ਵਰਗੇ ਧਾਰਮਿਕ ਆਯੋਜਨਾਂ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਜਾਂ ਨਹੀਂ, ਇਸ ਦਾ ਫੈਸਲਾ ਸੁਪਰੀਮ ਕੋਰਟ ਦੀ ਸੰਵਿਧਾਨ ਬੈਂਚ ਕਰੇਗੀ। ਜਸਟਿਸ ਆਰ ਐਫ ਨਰੀਮਨ ਅਤੇ ਇੰਦੂ ਮਲਹੋਤਰਾ ਦੀ ਬੈਂਚ ਨੇ ਇਸ ਨਾਲ ਜੁੜੇ ‘ਜੋਤੀ ਜਾਗਰਣ ਮੰਡਲ’ […]

Read more ›
ਸ਼ਰਾਬ ਦੇ ਠੇਕੇਦਾਰ ਨੂੰ ਗੋਲੀ ਮਾਰ ਕੇ ਲੁਟੇਰੇ ਪੈਸੇ ਖੋਹ ਕੇ ਫਰਾਰ

ਸ਼ਰਾਬ ਦੇ ਠੇਕੇਦਾਰ ਨੂੰ ਗੋਲੀ ਮਾਰ ਕੇ ਲੁਟੇਰੇ ਪੈਸੇ ਖੋਹ ਕੇ ਫਰਾਰ

July 7, 2018 at 3:39 pm

ਬਰਨਾਲਾ, 7 ਜੁਲਾਈ (ਪੋਸਟ ਬਿਊਰੋ)- ਕੱਲ੍ਹ ਰਾਤ ਦੋ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਸ਼ਰਾਬ ਠੇਕੇਦਾਰ ਹਿਮਾਂਸ਼ੂ ਦਾਨੀਆ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਉਸ ਦੇ ਸਾਥੀ ਸੰਜੀਵ ਕੁਮਾਰ ਕੋਲੋਂ ਠੇਕੇ ਤੋਂ ਇਕੱਠੀ ਹੋਈ ਲਗਭਗ ਛੇ ਲੱਖ ਰੁਪਏ ਦੀ ਰਕਮ ਲੁੱਟ ਕੇ ਲੈ ਗਏ। ਇਹ ਘਟਨਾ ਪੁਲਸ ਚੌਕੀ ਤੋਂ ਮਸਾਂ […]

Read more ›
ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਸਾਲੇ ਦੇ ਨਾਬਾਲਗ ਬੇਟੇ ਦੀ ਗੋਲੀ ਲੱਗਣ ਨਾਲ ਮੌਤ

ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਸਾਲੇ ਦੇ ਨਾਬਾਲਗ ਬੇਟੇ ਦੀ ਗੋਲੀ ਲੱਗਣ ਨਾਲ ਮੌਤ

July 7, 2018 at 3:38 pm

ਲੰਬੀ, 7 ਜੁਲਾਈ (ਪੋਸਟ ਬਿਊਰੋ)- ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਲੇ, ਜਿਹੜਾ ਜ਼ਿਲਾ ਮੁਕਤਸਰ ਦੇ ਪਿੰਡ ਅਬੁਲ ਖੁਰਾਣਾ ਦੇ ਵਾਸੀ ਹਨ, ਦੇ ਲੜਕੇ ਦੀ ਨੈਨੀਤਾਲ ਨੇੜੇ ਸ਼ੱਕੀ ਹਾਲਾਤ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਜ਼ਿਕਰ ਯੋਗ ਹੈ ਕਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਲੇ […]

Read more ›
ਹਾਈ ਕੋਰਟ ਨੇ ਦਰਿਆਈ ਪਾਣੀਆਂ ਦੇ ਕੇਸਾਂ ਦਾ ਰਿਕਾਰਡ ਤਲਬ ਕਰ ਲਿਆ

ਹਾਈ ਕੋਰਟ ਨੇ ਦਰਿਆਈ ਪਾਣੀਆਂ ਦੇ ਕੇਸਾਂ ਦਾ ਰਿਕਾਰਡ ਤਲਬ ਕਰ ਲਿਆ

July 7, 2018 at 3:36 pm

ਚੰਡੀਗੜ੍ਹ, 7 ਜੁਲਾਈ (ਪੋਸਟ ਬਿਊਰੋ)- ਪੰਜਾਬ ਦੇ ਦਰਿਆਵਾਂ ਦੇ ਪਾਣੀ ਦੀ ਬੀਤੇ 71 ਸਾਲ ਤੋਂ ਰੁਕੀ ਹੋਈ ਰਾਏਲਟੀ ਜਾਰੀ ਕਰਨ ਦੀ ਮੰਗ ਸੰਬੰਧੀ ਪਾਰਲੀਮੈਂਟ ਮੈਂਬਰ ਧਰਮਵੀਰ ਗਾਂਧੀ ਦੀ ਪਟੀਸ਼ਨ ‘ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਉਨ੍ਹਾਂ ਸਾਰੀਆਂ ਪਟੀਸ਼ਨਾਂ ਦਾ ਬਿਉਰਾ ਮੰਗ ਲਿਆ ਹੈ, ਜੋ ਇਸ ਬਾਰੇ ਸੁਪਰੀਮ […]

Read more ›
ਫਰੀਦਕੋਟ ਜੇਲ੍ਹ ‘ਚ ਬੰਦ ਤਿੰਨ ਸਿਰਸਾ ਡੇਰਾ ਪ੍ਰੇਮੀ ਮੋਹਾਲੀ ਦੀ ਵਿਸ਼ੇਸ਼ ਅਦਾਲਤ ‘ਚ ਪੇਸ਼

ਫਰੀਦਕੋਟ ਜੇਲ੍ਹ ‘ਚ ਬੰਦ ਤਿੰਨ ਸਿਰਸਾ ਡੇਰਾ ਪ੍ਰੇਮੀ ਮੋਹਾਲੀ ਦੀ ਵਿਸ਼ੇਸ਼ ਅਦਾਲਤ ‘ਚ ਪੇਸ਼

July 7, 2018 at 3:35 pm

* ਸੀ ਬੀ ਆਈ ਨੇ ਪ੍ਰੋਡਕਸ਼ਨ ਵਾਰੰਟ ਉੱਤੇ ਜੇਲ੍ਹ ਤੋਂ ਲਿਆਂਦੇ ਐਸ ਏ ਐਸ ਨਗਰ (ਮੁਹਾਲੀ), 7 ਜੁਲਾਈ (ਪੋਸਟ ਬਿਊਰੋ)- ਜਿ਼ਲਾ ਫਰੀਦਕੋਟ ਦੇ ਬਰਗਾੜੀ ਬੇਅਦਬੀ ਕਾਂਡ ‘ਤੇ ਮੋਗਾ ਜਿ਼ਲੇ ਵਿੱਚ ਤੋੜ-ਭੰਨ ਕਰਕੇ ਬੱਸਾਂ ਨੂੰ ਅੱਗ ਲਾਉਣ ਦੇ ਦੋਸ਼ ‘ਚ ਫਰੀਦਕੋਟ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਤਿੰਨ ਪ੍ਰੇਮੀਆਂ ਨੂੰ […]

Read more ›