Archive for July 6th, 2018

ਹੱਦੋਂ ਵੱਧ ਗਰਮੀ ਕਾਰਨ ਕਿਊਬਿਕ ਵਿੱਚ 33 ਮਰੇ

ਹੱਦੋਂ ਵੱਧ ਗਰਮੀ ਕਾਰਨ ਕਿਊਬਿਕ ਵਿੱਚ 33 ਮਰੇ

July 6, 2018 at 7:11 am

ਕਿਊਬਿਕ, 6 ਜੁਲਾਈ (ਪੋਸਟ ਬਿਊਰੋ) : ਕੇਂਦਰੀ ਤੇ ਪੂਰਬੀ ਕੈਨੇਡਾ ਨੂੰ ਆਪਣੀ ਜਕੜ ਵਿੱਚ ਲੈਣ ਵਾਲੀ ਹੱਦੋਂ ਵੱਧ ਗਰਮੀ ਕਾਰਨ ਕਿਊਬਿਕ ਵਿੱਚ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਿਊਬਿਕ ਦੇ ਸਿਹਤ ਮੰਤਰੀ ਲੂਸੀ ਚਾਰਲੇਬੌਇਸ ਨੇ ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਆਖਿਆ ਕਿ ਸਾਡੇ ਕੋਲ ਜੋ ਹੋ ਪਾ ਰਿਹਾ […]

Read more ›
ਟੋਰਾਂਟੋ ਵਿੱਚ 1000 ਤੋਂ ਵੀ ਵੱਧ ਪੁਲਿਸ ਅਧਿਕਾਰੀਆਂ ਨੂੰ ਨੈਲੌਕਸੋਨ ਕਿੱਟਜ਼ ਨਾਲ ਕੀਤਾ ਜਾ ਰਿਹਾ ਹੈ ਲੈਸ

ਟੋਰਾਂਟੋ ਵਿੱਚ 1000 ਤੋਂ ਵੀ ਵੱਧ ਪੁਲਿਸ ਅਧਿਕਾਰੀਆਂ ਨੂੰ ਨੈਲੌਕਸੋਨ ਕਿੱਟਜ਼ ਨਾਲ ਕੀਤਾ ਜਾ ਰਿਹਾ ਹੈ ਲੈਸ

July 6, 2018 at 7:09 am

ਟੋਰਾਂਟੋ, 6 ਜੁਲਾਈ (ਪੋਸਟ ਬਿਊਰੋ) : ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਦੇ ਪ੍ਰਭਾਵ ਨੂੰ ਘਟਾਉਣ ਲਈ ਲਾਈਫਸੇਵਿੰਗ ਦਵਾਈ ਨਾਲ ਟੋਰਾਂਟੋ ਪੁਲਿਸ ਨੇ ਆਪਣੇ ਅਧਿਕਾਰੀਆਂ ਨੂੰ ਲੈਸ ਕਰਨ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਦਾ ਪਹਿਲਾ ਪੜਾਅ ਸ਼ੁਰੂ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਜਾਰੀ ਕੀਤੀ ਗਈ ਇੱਕ ਨਿਊਜ਼ ਰਲੀਜ਼ ਵਿੱਚ ਟੋਰਾਂਟੋ […]

Read more ›
ਮੈਕਸਿਕੋ ਸਿਟੀ ਵਿੱਚ ਪਟਾਕਿਆਂ ਕਾਰਨ ਹੋਏ  ਧਮਾਕਿਆਂ ਵਿੱਚ 24 ਮਰੇ, 49 ਜ਼ਖ਼ਮੀ

ਮੈਕਸਿਕੋ ਸਿਟੀ ਵਿੱਚ ਪਟਾਕਿਆਂ ਕਾਰਨ ਹੋਏ ਧਮਾਕਿਆਂ ਵਿੱਚ 24 ਮਰੇ, 49 ਜ਼ਖ਼ਮੀ

July 6, 2018 at 7:07 am

ਟੁਲਟੇਪੈਕ, ਮੈਕਸਿਕੋ, 6 ਜੁਲਾਈ (ਪੋਸਟ ਬਿਊਰੋ): ਪਹਿਲਾਂ ਤੋਂ ਹੀ ਪਟਾਕਿਆਂ ਸਬੰਧੀ ਹਾਦਸਿਆਂ ਕਾਰਨ ਜਾਣੇ ਜਾਂਦੇ ਟਾਊਨ ਟੁਲਟੇਪੈਕ ਵਿੱਚ ਇੱਕ ਵਾਰੀ ਮੁੜ ਧਮਾਕਿਆਂ ਨੇ ਲੋਕਾਂ ਦੇ ਦਿਲ ਦਹਿਲਾ ਦਿੱਤੇ। ਪਹਿਲਾਂ ਜ਼ੋਰਦਾਰ ਧਮਾਕਿਆਂ ਕਾਰਨ ਲੋਕ ਡਰ ਗਏ ਤੇ ਫਿਰ 20 ਮਿੰਟ ਮਗਰੋਂ ਇੱਕ ਵਾਰੀ ਫਿਰ ਧਮਾਕਿਆਂ ਦੀ ਝੜੀ ਲੱਗ ਗਈ। ਇਸ ਹਾਦਸੇ […]

Read more ›
ਅਮਰੀਕਾ ‘ਚ ਪੰਜਾਬੀ ਦੀ ਸਫ਼ਲਤਾ, ਢਿੱਲੋਂ ਬਣੇ ‘ਡਰੱਗ ਇਨਫੋਰਸਮੈਂਟ ਏਜੰਸੀ’ ਦੇ ਮੁਖੀ

ਅਮਰੀਕਾ ‘ਚ ਪੰਜਾਬੀ ਦੀ ਸਫ਼ਲਤਾ, ਢਿੱਲੋਂ ਬਣੇ ‘ਡਰੱਗ ਇਨਫੋਰਸਮੈਂਟ ਏਜੰਸੀ’ ਦੇ ਮੁਖੀ

July 6, 2018 at 7:02 am

ਵਾਸ਼ਿੰਗਟਨ, 6 ਜੁਲਾਈ (ਪੋਸਟ ਬਿਊਰੋ): ਵਾਈਟ ਹਾਊਸ ਦੇ ਸੀਨੀਅਰ ਵਕੀਲ ਉੱਤਮ ਢਿੱਲੋਂ ਨੂੰ ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕਾ ਦੀ ਡਰੱਗ ਇਨਫੋਰਸਮੈਂਟ ਏਜੰਸੀ ਦਾ ਨਵਾਂ ਕਾਰਜਕਾਰੀ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸਤੋਂ ਪਹਿਲਾਂ ਉੱਤਮ ਢਿੱਲੋਂ ਵਾਈਟ ਹਾਊਸ ‘ਚ ਉਪ ਵਕੀਲ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਪ ਸਹਾਇਕ ਦੇ ਤੌਰ ‘ਤੇ ਕੰਮ ਕਰ […]

Read more ›
ਕੈਪਟਨ ਵੱਲੋਂ ਫਿਲਮੀ ਖੇਤਰ ਨਾਲ ਜੁੜੀਆਂ ਹਸਤੀਆਂ ਅਤੇ ਕਲਾਕਾਰਾਂ ਨੂੰ ਨਸ਼ਾ ਵਿਰੋਧੀ ਮੁਹਿੰਮ ‘ਚ ਸ਼ਾਮਲ ਹੋਣ ਦੀ ਅਪੀਲ

ਕੈਪਟਨ ਵੱਲੋਂ ਫਿਲਮੀ ਖੇਤਰ ਨਾਲ ਜੁੜੀਆਂ ਹਸਤੀਆਂ ਅਤੇ ਕਲਾਕਾਰਾਂ ਨੂੰ ਨਸ਼ਾ ਵਿਰੋਧੀ ਮੁਹਿੰਮ ‘ਚ ਸ਼ਾਮਲ ਹੋਣ ਦੀ ਅਪੀਲ

July 6, 2018 at 6:47 am

ਚੰਡੀਗੜ, 6 ਜੁਲਾਈ (ਪੋਸਟ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬੀ ਕਲਾਕਾਰਾਂ, ਗਾਇਕਾਂ, ਨਾਟਕਕਾਰਾਂ ਅਤੇ ਫਿਲਮਕਾਰਾਂ ਨੂੰ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੀ ਅਲਾਮਤ ਨੂੰ ਜੜੋਂ ਪੁੱਟਣ ਲਈ ਵਿੱਢੇ ਉਪਰਾਲਿਆਂ ਵਿੱਚ ਵਧ-ਚੜ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਅੱਜ ਇੱਥੇ ਉੱਘੇ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ, ਕਰਮਜੀਤ […]

Read more ›
ਸਪੀਕਰ ਰਾਣਾ ਕੇ.ਪੀ. ਸਿੰਘ ਨੇ ਡੋਪ ਟੈਸਟ ਕਰਵਾਇਆ

ਸਪੀਕਰ ਰਾਣਾ ਕੇ.ਪੀ. ਸਿੰਘ ਨੇ ਡੋਪ ਟੈਸਟ ਕਰਵਾਇਆ

July 6, 2018 at 6:43 am

ਚੰਡੀਗੜ, 6 ਜੁਲਾਈ (ਪੋਸਟ ਬਿਊਰੋ): ਪੰਜਾਬ ਸਰਕਾਰ ਵੱਲੋਂ ਸੂਬੇ ‘ਚੋਂ ਨਸ਼ਿਆਂ ਨੂੰ ਜੜੋਂ ਪੁੱਟਣ ਦੀ ਮੁਹਿੰਮ ਤਹਿਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਐਸਏਐਸ ਨਗਰ ਦੇ ਸਿਵਲ ਹਸਪਤਾਲ ਵਿਖੇ ਆਪਣਾ ਡੋਪ ਟੈਸਟ ਕਰਾਇਆ। ਉਨਾਂ ਕਿਹਾ ਕਿ ਨਸ਼ਿਆਂ ਦੀ ਅਲਾਮਤ ਮੌਜੂਦਾ ਸਮੇਂ ਰਾਜ ਲਈ ਗੰਭੀਰ ਸਮੱਸਿਆ ਬਣੀ […]

Read more ›
ਪੰਜਾਬ ਅਤੇ ਇਜ਼ਰਾਈਲ ਜਲ ਸੰਭਾਲ ਤੇ ਸੁਰੱਖਿਆ ਦੇ ਖੇਤਰਾਂ ਵਿਚ ਆਪਸੀ ਸਹਿਯੋਗ ਲਈ ਸਹਿਮਤ

ਪੰਜਾਬ ਅਤੇ ਇਜ਼ਰਾਈਲ ਜਲ ਸੰਭਾਲ ਤੇ ਸੁਰੱਖਿਆ ਦੇ ਖੇਤਰਾਂ ਵਿਚ ਆਪਸੀ ਸਹਿਯੋਗ ਲਈ ਸਹਿਮਤ

July 6, 2018 at 6:41 am

ਚੰਡੀਗੜ੍ਹ, 6 ਜੁਲਾਈ (ਪੋਸਟ ਬਿਊਰੋ): ਪੰਜਾਬ ਤੇ ਇਜ਼ਰਾਈਲ ਨੇ ਜਲ ਸੰਭਾਲ ਤੇ ਸੁਰੱਖਿਆ ਦੇ ਨਾਜ਼ੁਕ ਖੇਤਰਾਂ ਵਿੱਚ ਤਕਨਾਲੋਜੀ ਦੇ ਆਦਾਨ-ਪ੍ਰਦਾਨ ਤੋਂ ਇਲਾਵਾ ਖੇਤੀਬਾੜੀ ਅਤੇ ਸਮਾਜਿਕ ਵਿਕਾਸ ਦੇ ਖੇਤਰਾਂ ਵਿੱਚ ਆਪਸੀ ਮਿਲਵਰਤਣ ‘ਤੇ ਸਹਿਮਤੀ ਪ੍ਰਗਟਾਈ ਹੈ । ਅੱਜ ਇੱਥੇ ਨਾਸ਼ਤੇ ‘ਤੇ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਇਜ਼ਾਈਰਲ […]

Read more ›