Archive for July 5th, 2018

ਚੈੱਕ ਕਲੋਨਿੰਗ ਦੇ ਵਧਦੇ ਕੇਸਾਂ ਨੇ ਬੈਂਕਾਂ ਦੀਆਂ ਮੁਸ਼ਕਲਾਂ ਵਧਾਈਆਂ

ਚੈੱਕ ਕਲੋਨਿੰਗ ਦੇ ਵਧਦੇ ਕੇਸਾਂ ਨੇ ਬੈਂਕਾਂ ਦੀਆਂ ਮੁਸ਼ਕਲਾਂ ਵਧਾਈਆਂ

July 5, 2018 at 4:30 pm

ਨਵੀਂ ਦਿੱਲੀ, 5 ਜੁਲਾਈ (ਪੋਸਟ ਬਿਊਰੋ)- ਕ੍ਰੈਡਿਟ ਅਤੇ ਡੈਬਿਟ ਕਾਰਡ ਦੀ ਕਲੋਨਿੰਗ ਤੋਂ ਬਾਅਦ ਚੈੱਕ ਕਲੋਨਿੰਗ ਦੇ ਵਧਦੇ ਕੇਸਾਂ ਨੇ ਬੈਂਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਹੈਰਾਨੀ ਹੈ ਕਿ ਵ੍ਹਾਈਟ ਅਤੇ ਬਲਿਊ ਲੋਗੋ, ਵਾਟਰ ਮਾਰਕ ਤੇ ਕੋਡ ਵਰਗੀਆਂ ਬੇਹੱਦ ਗੁਪਤ ਚੀਜ਼ਾਂ ਵੀ ਕਲੋਨ ਵਾਲੇ ਚੈੱਕਾਂ ਵਿੱਚ ਸਹੀ ਮਿਲੀਆਂ ਹਨ। ਇਹ […]

Read more ›
ਭਾਰਤੀ ਅਥਲੀਟ ਇੰਦਰਜੀਤ ਸਿੰਘ ਉੱਤੇ ਚਾਰ ਸਾਲ ਦੀ ਪਾਬੰਦੀ ਲੱਗੀ

ਭਾਰਤੀ ਅਥਲੀਟ ਇੰਦਰਜੀਤ ਸਿੰਘ ਉੱਤੇ ਚਾਰ ਸਾਲ ਦੀ ਪਾਬੰਦੀ ਲੱਗੀ

July 5, 2018 at 4:29 pm

ਨਵੀਂ ਦਿੱਲੀ, 5 ਜੁਲਾਈ (ਪੋਸਟ ਬਿਊਰੋ)- ਸਾਲ 2016 ਰੀਓ ਓਲੰਪਿਕ ਤੋਂ ਪਹਿਲਾਂ ਕਰਵਾਏ ਡੋਪ ਟੈਸਟ ਵਿੱਚ ਫੇਲ੍ਹ ਹੋਣ ਵਾਲੇ ਗੋਲਾ ਸੁੱਟਣ ਵਾਲੇ ਐਥਲੀਟ ਇੰਦਰਜੀਤ ਸਿੰਘ ‘ਤੇ ਰਾਸ਼ਟਰੀ ਡੋਪਿੰਗ ਰੋਕੂ ਇਕਾਈ (ਨਾਡਾ) ਦੇ ਅਨੁਸ਼ਾਸਨੀ ਪੈਨਲ ਨੇ ਚਾਰ ਸਾਲ ਦੀ ਪਾਬੰਦੀ ਲਾਈ ਹੈ। ਇਸ ਸੰਬੰਧ ਵਿੱਚ ਪੈਨਲ ਨੇ ਦੱਸਿਆ ਕਿ ਨਾਡਾ ਤੇ […]

Read more ›
ਖਜ਼ਾਨਾ ਮੰਤਰੀ ਜੇਤਲੀ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਉੱਤੇ ਕਿੰਤੂ-ਪ੍ਰੰਤੂ ਕੀਤੀ

ਖਜ਼ਾਨਾ ਮੰਤਰੀ ਜੇਤਲੀ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਉੱਤੇ ਕਿੰਤੂ-ਪ੍ਰੰਤੂ ਕੀਤੀ

July 5, 2018 at 4:29 pm

ਨਵੀਂ ਦਿੱਲੀ, 5 ਜੁਲਾਈ (ਪੋਸਟ ਬਿਊਰੋ)- ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਸਾਫ ਹੋ ਗਿਆ ਹੈ ਕਿ ਦਿੱਲੀ ਸਰਕਾਰ ਦੇ ਕੋਲ ਪੁਲਿਸ ਦਾ ਅਧਿਕਾਰ ਨਹੀਂ। ਜੇਤਲੀ ਨੇ ਕਿਹਾ ਕਿ ਅਜਿਹੇ ਵਿਚ ਦਿੱਲੀ ਸਰਕਾਰ ਪਹਿਲਾਂ ਹੋਏ ਅਪਰਾਧਾਂ ਲਈ ਜਾਂਚ ਏਜੰਸੀ ਦਾ ਗਠਨ ਵੀ […]

Read more ›
ਸਲਮਾਨ ਖਾਨ ਨੇ ਐਨ ਆਰ ਆਈ ਪਰਿਵਾਰ ਨੂੰ ਦਾਦਾਗਿਰੀ ਦਿਖਾਈ

ਸਲਮਾਨ ਖਾਨ ਨੇ ਐਨ ਆਰ ਆਈ ਪਰਿਵਾਰ ਨੂੰ ਦਾਦਾਗਿਰੀ ਦਿਖਾਈ

July 5, 2018 at 4:28 pm

ਮੁੰਬਈ, 5 ਜੁਲਾਈ (ਪੋਸਟ ਬਿਊਰੋ)- ਬਾਲੀਵੁੱਡ ਹੀਰੋ ਸਲਮਾਨ ਖਾਨ ਨੂੰ ਲੋਕਾਂ ਦੇ ਮਦਦਗਾਰ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ, ਪਰ ਉਨਾਂ ਦਾ ਦੂਸਰਾ ਰੂਪ ਸ਼ਾਇਦ ਹੀ ਲੋਕਾਂ ਨੇ ਦੇਖਿਆ ਹੋਵੇ। ਬੀਤੇ ਦਿਨੀਂ ਉਨ੍ਹਾਂ ਦਾ ਅਜਿਹਾ ਰੂਪ ਦੇਖਣ ਨੂੰ ਮਿਲਿਆ, ਜਿਸ ਨੂੰ ਜਾਣ ਕੇ ਲੋਕ ਹੈਰਾਨ ਹੋ ਜਾਣਗੇ। ਅਸਲ ਵਿੱਚ […]

Read more ›
ਪਾਕਿਸਤਾਨੀ ਚੋਣਾਂ ਵਿੱਚ ਪੰਜਾਬ ਵੱਡੀਆਂ ਧਿਰਾਂ ਦੇ ਮੁਖੀਆਂ ਦੇ ਘੋਲ ਦਾ ਅਖਾੜਾ ਬਣਿਆ

ਪਾਕਿਸਤਾਨੀ ਚੋਣਾਂ ਵਿੱਚ ਪੰਜਾਬ ਵੱਡੀਆਂ ਧਿਰਾਂ ਦੇ ਮੁਖੀਆਂ ਦੇ ਘੋਲ ਦਾ ਅਖਾੜਾ ਬਣਿਆ

July 5, 2018 at 4:26 pm

ਲਾਹੌਰ, 5 ਜੁਲਾਈ (ਪੋਸਟ ਬਿਊਰੋ)- ਪਾਕਿਸਤਾਨ ਵਿਚ 25 ਜੁਲਾਈ ਨੂੰ ਪਾਰਲੀਮੈਂਟ ਦੀਆਂ ਚੋਣਾਂ ਹੋਣ ਵਾਲੀਆਂ ਹਨ। ਓਥੋਂ ਦੀ ਰਾਜਨੀਤੀ ਦੇ ਲਈ ਪੰਜਾਬ ਇੱਕ ਪਾਵਰ ਹਾਊਸ ਹੈ। ਸੀਟਾਂ ਦੀ ਗਿਣਤੀ ਹੋਵੇ, ਵੋਟਰਾਂ ਦੀ ਗਿਣਤੀ ਹੋਵੇ ਜਾਂ ਵੱਡੇ ਨੇਤਾ ਹੋਣ, ਹਰ ਲਿਹਾਜ ਨਾਲ ਪੰਜਾਬ ਨੰਬਰ ਵੰਨ ਗਿਣਿਆ ਜਾਂਦਾ ਹੈ। ਬੀਤੇ 46 ਸਾਲਾਂ […]

Read more ›
ਭਾਰਤੀ ਮੂਲ ਦੀ ‘ਚਾਹ ਵਾਲੀ’ ਆਸਟਰੇਲੀਆ ਵਿੱਚ ‘ਬਿਜ਼ਨੇਸ ਵੁਮਨ ਆਫ਼ ਦ ਈਅਰ’ ਬਣੀ

ਭਾਰਤੀ ਮੂਲ ਦੀ ‘ਚਾਹ ਵਾਲੀ’ ਆਸਟਰੇਲੀਆ ਵਿੱਚ ‘ਬਿਜ਼ਨੇਸ ਵੁਮਨ ਆਫ਼ ਦ ਈਅਰ’ ਬਣੀ

July 5, 2018 at 4:26 pm

ਮੈਲਬੋਰਨ, 5 ਜੁਲਾਈ (ਪੋਸਟ ਬਿਊਰੋ)- ਚਾਹ ਵੱਲ ਦੀਵਾਨਗੀ ਨੇ ਇੱਕ ਭਾਰਤੀ ਮੂਲ ਦੀ ਮੁਟਿਆਰ ਨੂੰ ਆਸਟ੍ਰੇਲੀਆ ਦੀ ‘ਬਿਜ਼ਨੇਸ ਵੁਮਨ ਆਫ ਦ ਈਅਰ’ ਬਣਾ ਦਿੱਤਾ ਹੈ। ਭਾਰਤੀ ਮੂਲ ਦੀ ਚਾਹ ਵਾਲੀ ਉਪਮਾ ਵਿਰਦੀ ਨੇ ਆਸਟ੍ਰੇਲੀਆ ਵਿਚ ਇਹ ਇਨਾਮ ਜਿੱਤ ਕੇ ਪੂਰੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਮਿਲੀ […]

Read more ›
ਸੰਸਾਰ ਪੱਧਰ ਦੀ ਮੀਡੀਆ ਨਿਗਰਾਨ ਸੰਸਥਾ ਵੱਲੋਂ ਭਾਰਤ ਬਾਰੇ ਪਹਿਲੀ ਰਿਪੋਰਟ ਜਾਰੀ

ਸੰਸਾਰ ਪੱਧਰ ਦੀ ਮੀਡੀਆ ਨਿਗਰਾਨ ਸੰਸਥਾ ਵੱਲੋਂ ਭਾਰਤ ਬਾਰੇ ਪਹਿਲੀ ਰਿਪੋਰਟ ਜਾਰੀ

July 5, 2018 at 4:25 pm

* ਪ੍ਰੈਸ ਦੀ ਆਜ਼ਾਦੀ ਬਾਰੇ ਵਿਸ਼ਵ ਦਰਜਾ ਘਟਣ ਦੀ ਚਿਤਾਵਨੀ ਲੰਡਨ, 5 ਜੁਲਾਈ (ਪੋਸਟ ਬਿਊਰੋ)- ਇਕ ਸੰਸਾਰ ਪੱਧਰ ਦੀ ਮੀਡੀਆ ਨਿਗਰਾਨ ਸੰਸਥਾ ਨੇ ਕਿਸੇ ਦੇਸ਼ ਬਾਰੇ ਆਪਣੀ ਪਹਿਲੀ ਰਿਪੋਰਟ ਵਿੱਚ ਕੱਲ੍ਹ ਖਬਰਦਾਰ ਕੀਤਾ ਹੈ ਕਿ ਪਿਛਲੇ ਛੇ ਕੁ ਮਹੀਨਿਆਂ ਵਿੱਚ ਨਫਰਤੀ ਮਾਹੌਲ ਵਧਣ ਕਾਰਨ ਭਾਰਤ ਵਿੱਚ ਚਾਰ ਪੱਤਰਕਾਰਾਂ ਨੂੰ ਜਾਨ […]

Read more ›
ਟਰੇਡ ਵਾਰ ਦੀ ਸੂਰਤ ਵਿੱਚ ਅਮਰੀਕੀ ਵਸਤਾਂ ਦਾ ਬਾਈਕਾਟ ਕਰਨ ਲਈ ਬਹੁਗਿਣਤੀ ਕੈਨੇਡੀਅਨ ਰਾਜ਼ੀ : ਰਿਪੋਰਟ

ਟਰੇਡ ਵਾਰ ਦੀ ਸੂਰਤ ਵਿੱਚ ਅਮਰੀਕੀ ਵਸਤਾਂ ਦਾ ਬਾਈਕਾਟ ਕਰਨ ਲਈ ਬਹੁਗਿਣਤੀ ਕੈਨੇਡੀਅਨ ਰਾਜ਼ੀ : ਰਿਪੋਰਟ

July 5, 2018 at 7:15 am

ਓਟਵਾ, 5 ਜੁਲਾਈ (ਪੋਸਟ ਬਿਊਰੋ) : ਨੈਨੋਜ਼ ਰਿਸਰਚ ਵੱਲੋਂ ਕੀਤੇ ਗਏ ਇੱਕ ਨਵੇਂ ਸਰਵੇਖਣ ਅਨੁਸਾਰ ਬਹੁਗਿਣਤੀ ਕੈਨੇਡੀਅਨ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਉਸ ਦਾਅਵੇ ਨੂੰ ਲੈ ਕੇ ਕਾਫੀ ਚਿੰਤਤ ਹਨ ਜਿਸ ਵਿੱਚ ਉਨ੍ਹਾਂ ਆਖਿਆ ਹੈ ਕਿ ਉਸ ਦੇ ਮੁਲਕ ਨਾਲ ਟਰੇਡ ਵਿਵਾਦ ਕੈਨੇਡੀਅਨਾਂ ਨੂੰ ਮਹਿੰਗਾ ਪਵੇਗਾ ਤੇ ਇਸ ਦੀ […]

Read more ›
ਪਾਰਟੀ ਦੀ ਵਿੱਤੀ ਹਾਲਤ ਸੁਧਰਨ ਤੱਕ ਫੈਡਰਲ ਐਨਡੀਪੀ ਆਗੂ ਨੇ ਤਨਖਾਹ ਲੈਣ ਤੋਂ ਕੀਤਾ ਇਨਕਾਰ

ਪਾਰਟੀ ਦੀ ਵਿੱਤੀ ਹਾਲਤ ਸੁਧਰਨ ਤੱਕ ਫੈਡਰਲ ਐਨਡੀਪੀ ਆਗੂ ਨੇ ਤਨਖਾਹ ਲੈਣ ਤੋਂ ਕੀਤਾ ਇਨਕਾਰ

July 5, 2018 at 7:12 am

ਓਟਵਾ, 5 ਜੁਲਾਈ (ਪੋਸਟ ਬਿਊਰੋ) : ਐਨਡੀਪੀ ਆਗੂ ਜਗਮੀਤ ਸਿੰਘ ਮੁਫਤ ਕੰਮ ਕਰ ਰਹੇ ਹਨ। ਫੈਡਰਲ ਐਨਡੀਪੀ ਆਗੂ ਨੂੰ ਹਾਲ ਦੀ ਘੜੀ ਇਸ ਲਈ ਕੋਈ ਬੱਝਵੀਂ ਤਨਖਾਹ ਨਹੀਂ ਮਿਲਦੀ ਕਿਉਂਕਿ ਉਹ ਅਜੇ ਕਿਸੇ ਹਲਕੇ ਤੋਂ ਚੁਣੇ ਨਹੀਂ ਗਏ ਹਨ। ਉਨ੍ਹਾਂ ਹੁਣ ਤੱਕ ਕਦੇ ਵੀ ਆਪਣੀ ਪਾਰਟੀ ਤੋਂ ਵੀ ਕੋਈ ਤਨਖਾਹ […]

Read more ›
ਮਿਸੀਸਾਗਾ ਵਿੱਚ ਚੱਲੀ ਗੋਲੀ, ਇੱਕ ਜ਼ਖ਼ਮੀ

ਮਿਸੀਸਾਗਾ ਵਿੱਚ ਚੱਲੀ ਗੋਲੀ, ਇੱਕ ਜ਼ਖ਼ਮੀ

July 5, 2018 at 7:11 am

ਮਿਸੀਸਾਗਾ, 5 ਜੁਲਾਈ (ਪੋਸਟ ਬਿਊਰੋ) : ਸ਼ੁੱਕਰਵਾਰ ਸਵੇਰੇ ਮਿਸੀਸਾਗਾ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਦੇ ਬਾਹਰ ਗਲੇ ਵਿੱਚ ਗੋਲੀ ਮਾਰੇ ਜਾਣ ਕਾਰਨ ਇੱਕ 27 ਸਾਲਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।  ਇਹ ਗੋਲੀ ਰਿੱਜਵੇਅ ਡਰਾਈਵ ਤੇ ਦ ਕਾਲਜਵੇਅ ਨੇੜੇ ਕੌਲੋਨੀਅਲ ਡਰਾਈਵ ਦੇ ਪਤੇ ਉੱਤੇ ਚੱਲੀ। ਪੈਰਾਮੈਡਿਕਸ ਦਾ ਕਹਿਣਾ ਹੈ ਕਿ […]

Read more ›