Archive for July 5th, 2018

ਉੱਤਰਾ ਖੰਡ ਵਿੱਚ ਹਾਈ ਕੋਰਟ ਨੇ ਜਾਨਵਰਾਂ ਨੂੰ ਇਨਸਾਨ ਦਾ ਕਾਨੂੰਨੀ ਦਰਜਾ ਦਿੱਤਾ

ਉੱਤਰਾ ਖੰਡ ਵਿੱਚ ਹਾਈ ਕੋਰਟ ਨੇ ਜਾਨਵਰਾਂ ਨੂੰ ਇਨਸਾਨ ਦਾ ਕਾਨੂੰਨੀ ਦਰਜਾ ਦਿੱਤਾ

July 5, 2018 at 8:52 pm

ਨੈਨੀਤਾਲ, 5 ਜੁਲਾਈ (ਪੋਸਟ ਬਿਊਰੋ)- ਆਪਣੀ ਤਰ੍ਹਾਂ ਦੇ ਪਹਿਲੇ ਹੁਕਮ ਵਿੱਚ ਉੱਤਰਾ ਖੰਡ ਹਾਈ ਕੋਰਟ ਨੇ ਉੱਤਰਾ ਖੰਡ ਦੇ ਸਮੁੱਚੇ ਜਾਨਵਰ ਸੰਸਾਰ ਨੂੰ ਵੱਖਰੀ ਸ਼ਖਸੀਅਤ ਮੰਨਦਿਆਂ ਉਨ੍ਹਾਂ ਨੂੰ ਜਿਊਦੇ ਵਿਅਕਤੀ ਵਾਂਗ ਅਧਿਕਾਰਾਂ, ਫਰਜ਼ਾਂ ਤੇ ਜ਼ਿੰਮੇਵਾਰੀਆਂ ਨਾਲ ਕਾਨੂੰਨੀ ਦਰਜਾ ਦਿੱਤਾ ਹੈ। ਆਪਣੇ ਹੁਕਮ ਵਿੱਚ ਉੱਤਰਾ ਖੰਡ ਦੇ ਸਾਰੇ ਨਾਗਰਿਕਾਂ ਨੂੰ ਜਾਨਵਰਾਂ […]

Read more ›
ਤਾਮਿਲ ਨਾਡੂ ਹਾਈ ਕੋਰਟ ਨੇ ਪੁੱਛਿਆ: ਪੁਲਸ ਨੂੰ ਇੱਕ ਦਿਨ ਦੀ ਛੁੱਟੀ ਕਿਉਂ ਨਹੀਂ ਮਿਲ ਸਕਦੀ

ਤਾਮਿਲ ਨਾਡੂ ਹਾਈ ਕੋਰਟ ਨੇ ਪੁੱਛਿਆ: ਪੁਲਸ ਨੂੰ ਇੱਕ ਦਿਨ ਦੀ ਛੁੱਟੀ ਕਿਉਂ ਨਹੀਂ ਮਿਲ ਸਕਦੀ

July 5, 2018 at 8:50 pm

ਚੇਨਈ, 5 ਜੁਲਾਈ (ਪੋਸਟ ਬਿਊਰੋ)- ਮਦਰਾਸ ਹਾਈ ਕੋਰਟ ਨੇ ਇੱਕ ਪਟੀਸ਼ਨ ‘ਤੇ ਸੁਣਵਾਈ ਦੌਰਾਨ ਤਾਮਿਲ ਨਾਡੂ ਸਰਕਾਰ ਤੋਂ ਪੁੱਛਿਆ ਹੈ ਕਿ ਦੂਸਰੇ ਮੁਲਾਜ਼ਮਾਂ ਵਾਂਗ ਪੁਲਸ ਵਾਲਿਆਂ ਨੂੰ ਹਫਤੇ ਵਿੱਚ ਇੱਕ ਦਿਨ ਛੁੱਟੀ ਕਿਉਂ ਨਹੀਂ ਦਿੱਤੀ ਜਾ ਸਕਦੀ? ਜਸਟਿਸ ਐੱਨ ਕਿਰੂਬਾਕਰਨ ਨੇ ਕਿਹਾ ਕਿ ਤਾਮਿਲ ਨਾਡੂ ਸਰਕਾਰ ਨੂੰ ਪੁਲਸ ਵਾਲਿਆਂ ਨੂੰ […]

Read more ›
ਸੱਤ ਕਿੱਲੋ ਸੋਨੇ ਸਮੇਤ ਬਠਿੰਡੇ ਦਾ ਨੌਜਵਾਨ ਕੌਮਾਂਤਰੀ ਹਵਾਈ ਅੱਡੇ ‘ਤੇ ਕਾਬੂ

ਸੱਤ ਕਿੱਲੋ ਸੋਨੇ ਸਮੇਤ ਬਠਿੰਡੇ ਦਾ ਨੌਜਵਾਨ ਕੌਮਾਂਤਰੀ ਹਵਾਈ ਅੱਡੇ ‘ਤੇ ਕਾਬੂ

July 5, 2018 at 8:48 pm

ਐਸ ਏ ਐਸ ਨਗਰ, 5 ਜੁਲਾਈ (ਪੋਸਟ ਬਿਊਰੋ)- ਪ੍ਰੈਸ ‘ਚ ਛੁਪਾ ਕੇ ਸੱਤ ਕਿਲੋ ਸੋਨਾ ਲਿਆ ਰਹੇ ਬਠਿੰਡਾ ਦੇ ਵਸਨੀਕ ਅਮਨਦੀਪ ਸਿੰਘ ਨੂੰ ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸ ਦੀ ਟੀਮ ਨੇ ਕੌਮਾਂਤਰੀ ਹਵਾਈ ਅੱਡੇ ‘ਤੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧ ਵਿੱਚ ਹਵਾਈ ਅੱਡੇ ਦੇ ਸੁਰੱਖਿਆ ਅਮਲੇ ਨੇ […]

Read more ›
ਬਠਿੰਡਾ ਦੇ ਐਸ ਐਸ ਪੀ ਅਤੇ ਸਾਬਕਾ ਆਈ ਜੀ ਨੂੰ ਹਾਈ ਕੋਰਟ ਵੱਲੋਂ ਨੋਟਿਸ

ਬਠਿੰਡਾ ਦੇ ਐਸ ਐਸ ਪੀ ਅਤੇ ਸਾਬਕਾ ਆਈ ਜੀ ਨੂੰ ਹਾਈ ਕੋਰਟ ਵੱਲੋਂ ਨੋਟਿਸ

July 5, 2018 at 8:47 pm

ਬਠਿੰਡਾ, 5 ਜੁਲਾਈ (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੇ ਇਕ ਸ਼ਰਾਬ ਕਾਰੋਬਾਰੀ ਵੱਲੋਂ ਦਾਇਰ ਕੀਤੀ ਪਟੀਸ਼ਨ ਉੱਤੇ ਬਠਿੰਡਾ ਦੇ ਐਸ ਐਸ ਪੀ ਨਵੀਨ ਸਿੰਗਲਾ ਅਤੇ ਸਾਬਕਾ ਆਈ ਜੀ, ਐਮ ਐਸ ਛੀਨਾ ਨੂੰ ਨੋਟਿਸ ਭੇਜ ਕੇ ਕਿਹਾ ਹੈ ਕਿ ਸ਼ਰਾਬ ਕਾਰੋਬਾਰੀ ਵਿਜੈ ਕੁਮਾਰ ਤੇ ਉਸ ਦੇ ਪਰਵਾਰ ਕੇਸ […]

Read more ›
ਪੁਲਸ ਵੱਲੋਂ ਨਸ਼ਾ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਦਾ ਕੇਸ ਸਾਬਤ

ਪੁਲਸ ਵੱਲੋਂ ਨਸ਼ਾ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਦਾ ਕੇਸ ਸਾਬਤ

July 5, 2018 at 8:45 pm

* ਹਾਈ ਕੋਰਟ ਨੇ ਕੈਮਿਸਟ ਨੂੰ ਪੰਜ ਲੱਖ ਮੁਆਵਜ਼ਾ ਦੇਣ ਦਾ ਹੁਕਮ ਦਿਤਾ ਚੰਡੀਗੜ੍ਹ, 5 ਜੁਲਾਈ (ਪੋਸਟ ਬਿਊਰੋ)- ਪੰਜਾਬ ਵਿੱਚ ਇਸ ਵੇਲੇ ਇੱਕ ਪਾਸੇ ਨਸ਼ਾ ਵਿਰੋਧੀ ਕਾਨੂੰਨਾਂ ਨੂੰ ਅਤਿ ਸਖਤ ਅਤੇ ਸਿਖਰਲੀ ਸਜ਼ਾ ਵਾਲਾ ਕਰਨ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ, ਦੂਸਰੇ ਪਾਸੇ ਪਹਿਲਾਂ ਤੋਂ ਲਾਗੂ ਨਸ਼ਾ ਵਿਰੋਧੀ ਕਾਨੂੰਨ (ਐੱਨ […]

Read more ›
ਅਮਰੀਕਾ ਵਿਚ ਸਹਾਰਾ ਹੋਟਲ ਸਾਢੇ ਤਿੰਨ ਹਜ਼ਾਰ ਕਰੋੜ ਦਾ ਵਿਕਿਆ

ਅਮਰੀਕਾ ਵਿਚ ਸਹਾਰਾ ਹੋਟਲ ਸਾਢੇ ਤਿੰਨ ਹਜ਼ਾਰ ਕਰੋੜ ਦਾ ਵਿਕਿਆ

July 5, 2018 at 8:43 pm

ਨਿਊ ਯਾਰਕ, 5 ਜੁਲਾਈ (ਪੋਸਟ ਬਿਊਰੋ)- ਕਤਰ ਦੇ ਸਰਕਾਰੀ ਫੰਡ ਨੇ 50 ਕਰੋੜ ਡਾਲਰ ਵਿੱਚ ਨਿਊ ਯਾਰਕ ਵਿਚਲੇ ਪਲਾਜ਼ਾ ਹੋਟਲ ਨੂੰ ਖਰੀਦ ਲਿਆ ਹੈ। ਨਿਊ ਯਾਰਕ ਦੇ ਇਸ ਪ੍ਰਸਿੱਧ ਹੋਟਲ ਵਿੱਚ ਸੁਬਰਤੋ ਰਾਏ ਦੇ ਸਹਾਰਾ ਇੰਡੀਆ ਗਰੁੱਪ ਦੀ ਬਹੁਮੱਤ ਵਾਲੀ ਹਿੱਸੇਦਾਰੀ ਦੱਸੀ ਗਈ ਹੈ। ਵਾਲ ਸਟਰੀਟ ਜਰਨਲ ਦੇ ਮੁਤਾਬਕ ਕਤਰ […]

Read more ›
ਮੌੜ ਬੰਬ ਧਮਾਕੇ ਦੀ ਸੀ ਬੀ ਆਈ ਜਾਂਚ ਦੀ ਮੰਗ ਬਾਰੇ ਹਾਈ ਕੋਰਟ ਨੇ ਸਟੇਟਸ ਰਿਪੋਰਟ ਮੰਗੀ

ਮੌੜ ਬੰਬ ਧਮਾਕੇ ਦੀ ਸੀ ਬੀ ਆਈ ਜਾਂਚ ਦੀ ਮੰਗ ਬਾਰੇ ਹਾਈ ਕੋਰਟ ਨੇ ਸਟੇਟਸ ਰਿਪੋਰਟ ਮੰਗੀ

July 5, 2018 at 4:36 pm

ਚੰਡੀਗੜ੍ਹ, 5 ਜੁਲਾਈ (ਪੋਸਟ ਬਿਊਰੋ)- ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਜਿ਼ਲੇ ਦੇ ਮੌੜ ਮੰਡੀ ਵਿੱਚ ਹੋਏ ਬੰਬ ਧਮਾਕੇ ਦੇ ਕੇਸ ਦੀ ਜਾਂਚ ਐੱਨ ਆਈ ਏ ਜਾਂ ਸੀ ਬੀ ਆਈ ਤੋਂ ਕਰਾਉਣ ਦੀ ਮੰਗ ਬਾਰੇ ਦਾਖਲ ਅਰਜ਼ੀ ਉਤੇ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਸ ਨੂੰ ਸਟੇਟਸ ਰਿਪੋਰਟ ਇੱਕ […]

Read more ›
ਪੰਜਾਬ ਵਿੱਚ ਸਾਰੇ 1.5 ਕਰੋੜ ਨੀਲੇ ਕਾਰਡ ਰੱਦ ਕਰ ਕੇ ਦੋਬਾਰਾ ਜਾਰੀ ਕੀਤੇ ਜਾਣਗੇ

ਪੰਜਾਬ ਵਿੱਚ ਸਾਰੇ 1.5 ਕਰੋੜ ਨੀਲੇ ਕਾਰਡ ਰੱਦ ਕਰ ਕੇ ਦੋਬਾਰਾ ਜਾਰੀ ਕੀਤੇ ਜਾਣਗੇ

July 5, 2018 at 4:35 pm

* ਜਾਅਲਸਾਜ਼ੀ ਨੂੰ ਨੱਥ ਪਾਈ ਜਾਣ ਲੱਗੀ ਲੁਧਿਆਣਾ, 5 ਜੁਲਾਈ (ਪੋਸਟ ਬਿਊਰੋ)- ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਰੋਕ ਲਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਵਿਚ ਸਾਰੇ 1.5 ਕਰੋੜ ਦੇ ਕਰੀਬ ਨੀਲੇ ਕਾਰਡ ਰੱਦ ਕਰ ਕੇ ਨਵੇਂ ਸਿਰੇ ਤੋਂ ਜਾਰੀ ਕਰੇਗੀ। ਮੁੱਖ ਮੰਤਰੀ ਅਮਰਿੰਦਰ ਸਿੰਘ […]

Read more ›
ਹਾਈ ਕੋਰਟ ਦਾ ਅਮਰਿੰਦਰ ਸਿੰਘ ਅੱਗੇ ਸਵਾਲ: ਇੱਕ ਨੰਬਰ ਤੋਂ ਡਿੱਗ ਕੇ ਪੰਜਾਬ ਫਾਡੀ ਕਿਉਂ ਹੋ ਗਿਆ?

ਹਾਈ ਕੋਰਟ ਦਾ ਅਮਰਿੰਦਰ ਸਿੰਘ ਅੱਗੇ ਸਵਾਲ: ਇੱਕ ਨੰਬਰ ਤੋਂ ਡਿੱਗ ਕੇ ਪੰਜਾਬ ਫਾਡੀ ਕਿਉਂ ਹੋ ਗਿਆ?

July 5, 2018 at 4:33 pm

ਚੰਡੀਗੜ੍ਹ, 5 ਜੁਲਾਈ (ਪੋਸਟ ਬਿਊਰੋ)- ਪੰਜਾਬ ਦੇ ਸਿਰ ਲੱਗੀ ਨਸ਼ਿਆਂ ਦੀ ਲਾਹਨਤ ਅਤੇ ਬੇਹੱਦ ਨਾਜ਼ੁਕ ਹੋਏ ਹਾਲਾਤ ਉਤੇ ਨਿਆਂ ਪ੍ਰਣਾਲੀ ਨੇ ਕੱਲ੍ਹ ਫਿਰ ਹਾਉਕਾ ਭਰਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਰੁੱਧ ਕਰੀਬ 17 ਸਾਲ ਪੁਰਾਣੀ ਚੋਣ ਪਟੀਸ਼ਨ ਦੀ ਸੁਣਵਾਈ ਲਈ ਪੇਸ਼ ਹੋਏ ਸਨ। ਜਸਟਿਸ ਦਿਆ ਚੌਧਰੀ ਨੇ ਆਪਣੇ […]

Read more ›
ਅਕਾਲੀ ਦਲ ਨੂੰ ਭਾਜਪਾ ਨਾਲ ਵਫਾਦਾਰੀ ਬਦਲੇ ਰਾਜ ਸਭਾ ਦੀ ਡਿਪਟੀ ਚੇਅਰਮੈਨੀ ਮਿਲੇਗੀ!

ਅਕਾਲੀ ਦਲ ਨੂੰ ਭਾਜਪਾ ਨਾਲ ਵਫਾਦਾਰੀ ਬਦਲੇ ਰਾਜ ਸਭਾ ਦੀ ਡਿਪਟੀ ਚੇਅਰਮੈਨੀ ਮਿਲੇਗੀ!

July 5, 2018 at 4:32 pm

ਜਲੰਧਰ, 5 ਜੁਲਾਈ (ਪੋਸਟ ਬਿਊਰੋ)- ਪੰਜਾਬ ਵਿੱਚ ਜਿਵੇਂ ਅਕਾਲੀ ਦਲ ਨੇ ਭਾਜਪਾ ਪ੍ਰਤੀ ਵਫਾਦਾਰੀ ਨਾਲ ਗਠਜੋੜ ਧਰਮ ਦੀ ਪਾਲਣਾ ਕੀਤੀ ਅਤੇ ਕਦੇ ਗਠਜੋੜ ਤੋੜਨ ਦੀ ਧਮਕੀ ਤੱਕ ਨਹੀਂ ਦਿੱਤੀ, ਇਸ ਦਾ ਇਨਾਮ ਭਾਜਪਾ ਹਾਈ ਕਮਾਨ ਵੱਲੋਂ ਅਕਾਲੀ ਦਲ ਨੂੰ ਰਾਜ ਸਭਾ ਦੀ ਉਪ ਚੇਅਰਮੈਨੀ ਦੀ ਚੋਣ ਲੜਵਾ ਕੇ ਦਿੱਤਾ ਜਾ […]

Read more ›