Archive for July 5th, 2018

ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਪੁਲਸ ਇੰਸਪੈਕਟਰ ਜਬਰੀ ਰਿਟਾਇਰ

ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਪੁਲਸ ਇੰਸਪੈਕਟਰ ਜਬਰੀ ਰਿਟਾਇਰ

July 5, 2018 at 9:07 pm

* ਹਵਾਲਦਾਰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਗੁਰਦਾਸਪੁਰ, 5 ਜੁਲਾਈ, (ਪੋਸਟ ਬਿਊਰੋ)- ਨਸ਼ੀਲੇ ਪਦਾਰਥਾਂ ਦੇ ਤਸਕਰ ਦੀ ਮਦਦ ਕਰਨ ਦੇ ਦੋਸ਼ ਹੇਠ ਥਾਣਾ ਸਦਰ ਦੇ ਮੁਖੀ ਰਹਿ ਚੁੱਕੇ ਇੰਸਪੈਕਟਰ ਰਾਜਿੰਦਰ ਕੁਮਾਰ ਨੂੰ ਅੱਜ ਜਬਰੀ ਰਿਟਾਇਰ ਕਰ ਦਿੱਤਾ ਗਿਆ ਤੇ ਉਸ ਦੇ ਸੁਰੱਖਿਆ ਗਾਰਡ ਹੈੱਡ ਕਾਂਸਟੇਬਲ ਜਤਿੰਦਰ ਸਿੰਘ ਨੂੰ ਨੌਕਰੀ ਤੋਂ […]

Read more ›
ਜਾਗਦੀ ਜ਼ਮੀਰ ਸਾਬਤ ਕਰਨ ਦੇ ਲਈ ਇੱਕ ਮੰਤਰੀ, ਕਈ ਵਿਧਾਇਕ ਡੋਪ ਟੈੱਸਟ ਲਈ ਪਹੁੰਚੇ

ਜਾਗਦੀ ਜ਼ਮੀਰ ਸਾਬਤ ਕਰਨ ਦੇ ਲਈ ਇੱਕ ਮੰਤਰੀ, ਕਈ ਵਿਧਾਇਕ ਡੋਪ ਟੈੱਸਟ ਲਈ ਪਹੁੰਚੇ

July 5, 2018 at 9:06 pm

* ਅਮਰਿੰਦਰ ਸਿੰਘ ਨੇ ਕਿਹਾ: ਮੈਂ ਵੀ ਡੋਪ ਟੈਸਟ ਕਰਾਉਣ ਲਈ ਤਿਆਰ ਹਾਂ ਚੰਡੀਗੜ੍ਹ, 5 ਜੁਲਾਈ, (ਪੋਸਟ ਬਿਊਰੋ)- ਪੰਜਾਬ ਦੇ ਸਾਰੇ ਸਰਕਾਰੀ ਅਫਸਰਾਂ ਅਤੇ ਮੁਲਾਜ਼ਮਾਂ ਲਈ ‘ਨਸ਼ਾਖ਼ੋਰੀ ਟੈਸਟ’ (ਡੋਪ ਟੈੱਸਟ) ਲਾਜ਼ਮੀ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਹੁਕਮ ਤੋਂ ਬਾਅਦ ਅੱਜ ਪੰਜਾਬ ਦੇ ਤਿੰਨ ਵਿਧਾਇਕ ਆਪੋ-ਆਪਣਾ ਡੋਪ […]

Read more ›
ਅੱਜ-ਨਾਮਾ

ਅੱਜ-ਨਾਮਾ

July 5, 2018 at 9:04 pm

ਆਇਆ ਕੋਰਟ ਦਾ ਸਾਫ ਸੰਦੇਸ਼ ਬੇਸ਼ੱਕ, ਰੱਫੜ ਦਿੱਲੀ ਦਾ ਹੋਇਆ ਨਾ ਹੱਲ ਬੇਲੀ।         ਕਹਿਣਾ ਫੇਰ ਨਹੀਂ ਮੰਨਿਆ ਅਫਸਰਾਂ ਨੇ,         ਉਨ੍ਹਾਂ ਕੱਢ ਲਈ ਨਵੀਂ ਕੋਈ ਗੱਲ ਬੇਲੀ। ਕਹਿੰਦੇ ਕੇਂਦਰ ਦੇ ਅਸੀਂ ਹਾਂ ਕਰਮਚਾਰੀ, ਸਕੀਏ ਗੁੱਸਾ ਨਹੀਂ ਓਸ ਦਾ ਝੱਲ ਬੇਲੀ।         ਹੋਇਆ ਕੇਂਦਰ ਨਾਰਾਜ਼ ਤਾਂ ਕੱਲ੍ਹ ਨੂੰ ਹੀ,         […]

Read more ›
ਇਸ ਸਾਲ ਸਤੰਬਰ ਵਿੱਚ ਰਿਲੀਜ਼ ਹੋਵੇਗੀ ਸੁਸ਼ਾਂਤ-ਜੈਕੀਲੀਨ ਸਟਾਰਰ ‘ਡਰਾਈਵ’

ਇਸ ਸਾਲ ਸਤੰਬਰ ਵਿੱਚ ਰਿਲੀਜ਼ ਹੋਵੇਗੀ ਸੁਸ਼ਾਂਤ-ਜੈਕੀਲੀਨ ਸਟਾਰਰ ‘ਡਰਾਈਵ’

July 5, 2018 at 9:03 pm

ਪਿਛਲੇ ਸਾਲ ਰਿਲੀਜ਼ ਹੋਈ ਸੁਸ਼ਾਂਤ ਸਿੰਘ ਰਾਜਪੂਤ ਅਤੇ ਕ੍ਰਿਥੀ ਸਨਨ ਸਟਾਰਰ ‘ਰਾਬਤਾ’ ਦੀ ਬਾਕਸ ਆਫਿਸ ਰਿਪੋਰਟ ਦੇਖਦੇ ਹੋਏ ਟ੍ਰੇਡ ਪੰਡਿਤ ਸੁਸ਼ਾਂਤ ਦੇ ਕਰੀਅਰ ਦਾ ਮਰਸੀਆ ਪੜ੍ਹਨ ਲੱਗੇ ਸਨ। ਇਸ ਦੌਰਾਨ ਉਹ ਦੋ ਫਿਲਮਾਂ ਕਰ ਰਹੇ ਸਨ। ਇੱਕ ਕਰਣ ਜੌਹਰ ਦੇ ਬੈਨਰ ਹੇਠ ਬਣੀ ‘ਡਰਾਈਵ’ ਅਤੇ ਦੂਸਰੀ ਸੰਜੇ ਪੂਰਨ ਸਿੰਘ ਚੌਹਾਨ […]

Read more ›
‘ਗੋ ਗੋਆ ਗਨ 2’ ਵਿੱਚ ਬੋਰਿਸ ਦੇ ਰੋਲ ਵਿੱਚ ਦਿਖਾਈ ਦੇਣਗੇ ਸੈਫ

‘ਗੋ ਗੋਆ ਗਨ 2’ ਵਿੱਚ ਬੋਰਿਸ ਦੇ ਰੋਲ ਵਿੱਚ ਦਿਖਾਈ ਦੇਣਗੇ ਸੈਫ

July 5, 2018 at 9:01 pm

ਸੈਫ ਅਲੀ ਖਾਨ ਨੇ ਪੰਜ ਸਾਲ ਪਹਿਲਾਂ ਰਿਲੀਜ਼ ਹੋਈ ਜੰਬੀ ਕਾਮੇਡੀ ਫਿਲਮ ‘ਗੋ ਗੋਆ ਗਨ’ ਵਿੱਚ ਰਸ਼ੀਅਨ ਮਾਫੀਆ ਬੋਰਿਸ ਦਾ ਕਿਰਦਾਰ ਨਿਭਾਇਆ ਸੀ। ਉਹ ਇਸ ਫਿਲਮ ਦੇ ਸੈਕਿੰਡ ਪਾਰਟ ਵਿੱਚ ਵੀ ਬੋਰਿਸ ਦਾ ਕਿਰਦਾਰ ਨਿਭਾਉਣਗੇ। ਰਾਜ ਅਤੇ ਕ੍ਰਿਸ਼ਨਾ ਡੀ ਕੇ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਵਿੱਚ ਕੁਣਾਲ ਖੇਮੂ, ਵੀਰ […]

Read more ›
ਕਬੀਰ ਖਾਨ ਦੀ ਫਿਲਮ ਵਿੱਚ ਸਪੋਰਟਸ ਕੋਚ ਬਣਾਏ ਜਾ ਸਕਦੇ ਹਨ ਨਵਾਜੂਦੀਨ

ਕਬੀਰ ਖਾਨ ਦੀ ਫਿਲਮ ਵਿੱਚ ਸਪੋਰਟਸ ਕੋਚ ਬਣਾਏ ਜਾ ਸਕਦੇ ਹਨ ਨਵਾਜੂਦੀਨ

July 5, 2018 at 8:59 pm

ਡਾਇਰੈਕਟਰ ਕਬੀਰ ਖਾਨ 1983 ਵਿੱਚ ਹੋਏ ਕ੍ਰਿਕਟ ਵਰਲਡ ਕੱਪ ਵਿੱਚ ਭਾਰਤੀ ਕ੍ਰਿਕਟ ਟੀਮ ਨੂੰ ਮਿਲੀ ਜਿੱਤ ‘ਤੇ ਫਿਲਮ ਬਣਾ ਰਹੇ ਹਨ। ਸੁਣਿਆ ਗਿਆ ਹੈ ਕਿ ਕਬੀਰ ਇਨ੍ਹੀਂ ਦਿਨੀਂ ਫਿਲਮ ਦੀ ਕਾਸਟਿੰਗ ਕਰ ਰਹੇ ਹਨ। ਉਨ੍ਹਾਂ ਨੇ ਇਸ ਫਿਲਮ ਵਿੱਚ ਨਵਾਜੂਦੀਨ ਸਿੱਦੀਕੀ ਨੂੰ ਭਾਰਤੀ ਟੀਮ ਦੇ ਕੋਚ ਦੀ ਭੂਮਿਕਾ ਨਿਭਾਉਣ ਲਈ […]

Read more ›

ਹਲਕਾ ਫੁਲਕਾ

July 5, 2018 at 8:58 pm

ਕੁੜੀ, ‘‘ਭਾਅ ਜੀ, ਕੋਈ ਸਟਾਈਲਿਸ਼ ਸਾੜੀ ਦਿਖਾਓ।” ਦੁਕਾਨਦਾਰ, ‘‘ਇਹ ਲਓ ਮੈਡਮ, ਜਾਲੀਦਾਰ ਸਾੜ੍ਹੀ ਹੈ।” ਕੁੜੀ, ‘‘ਵਾਹ! ਕਿੰਨੇ ਦੀ ਹੈ?” ਦੁਕਾਨਦਾਰ, ‘‘ਦੋ ਹਜ਼ਾਰ ਰੁਪਏ ਦੀ।” ਕੁੜੀ, ‘‘ਸਹੀ ਸਹੀ ਪੈਸੇ ਲਾਓ, ਮੈਂ ਤਾਂ ਹਰ ਵਾਰ ਤੁਹਾਡੀ ਹੀ ਦੁਕਾਨ ਤੋਂ ਕੱਪੜੇ ਲਿਜਾਂਦੀ ਹਾਂ।” ਦੁਕਾਨਦਾਰ, ‘‘ਕੁਝ ਤਾਂ ਸੋਚ ਕੇ ਬੋਲੋ ਮੈਡਮ, ਇਹ ਦੁਕਾਨ ਕੱਲ੍ਹ […]

Read more ›
ਸਰਜੀਕਲ ਸਟਰਾਈਕ ਅਤੇ ਕਾਲਾ ਧਨ : ਕੀ ਬਦਲਿਆ, ਕੀ ਮਿਲਿਆ

ਸਰਜੀਕਲ ਸਟਰਾਈਕ ਅਤੇ ਕਾਲਾ ਧਨ : ਕੀ ਬਦਲਿਆ, ਕੀ ਮਿਲਿਆ

July 5, 2018 at 8:57 pm

-ਪੂਨਮ ਆਈ ਕੌਸ਼ਿਸ਼ ਰੁੱਖੇ ਜਿਹੇ ਸਿਆਸੀ ਮੌਸਮ ਨੂੰ ਦੋ ਖਬਰਾਂ ਨੇ ਗਰਮਾ ਦਿੱਤਾ। ਇਨ੍ਹਾਂ ‘ਚੋਂ ਇੱਕ ਕਾਲੇ ਧਨ ਬਾਰੇ ਹੈ ਕਿ 2017 ਵਿੱਚ ਸਵਿੱਟਜ਼ਰਲੈਂਡ ਵਿੱਚ ਜਮ੍ਹਾਂ ਭਾਰਤ ਦੇ ਕਾਲੇ ਧਨ ਜਮ੍ਹਾਂ ਵਿੱਚ 50 ਫੀਸਦੀ ਵਾਧਾ ਹੋਇਆ ਹੈ ਅਤੇ ਇਹ 1.01 ਬਿਲੀਅਨ ਫਰੈਂਕ, ਭਾਵ 7000 ਕਰੋੜ ਰੁਪਏ ਤੱਕ ਪਹੁੰਚ ਗਿਆ, ਜਦ […]

Read more ›

ਘਟਣ ਦੀ ਬਜਾਏ ਵਧੀ ਜਾਂਦੀਆਂ ਹਨ ਭੀੜ ਵੱਲੋਂ ਕੀਤੀਆਂ ਜਾ ਰਹੀਆਂ ਹੱਤਿਆਵਾਂ

July 5, 2018 at 8:55 pm

– ਆਕਾਰ ਪਟੇਲ ਭਾਰਤ ਵਿੱਚ ਵਿੱਚ ਅਖਬਾਰਾਂ ਦੋ ਸਦੀਆਂ ਤੋਂ ਵੱਧ ਸਮੇਂ ਤੋਂ ਮੌਜੂਦ ਹਨ, ਪਰ ਜੇ ਅਸੀਂ 1780 ਦੇ ਸਮੇਂ ਦੀ ਕੋਈ ਅਖਬਾਰ ਖੋਲ੍ਹੀਏ ਤਾਂ ਉਸ ਵਿੱਚ ਬਹੁਤ ਸਾਰੀਆਂ ਖਬਰਾਂ ਅੱਜ ਵਰਗੀਆਂ ਹੀ ਹੋਣਗੀਆਂ। ਕਿਤੇ ਇੱਕ ਭਾਰਤੀ ਪਿਤਾ ਨੇ ਆਪਣੀ ਧੀ ਨੂੰ ਕਿਸੇ ਪ੍ਰੇਮ ਵਿੱਚ ਪੈਣ ਲਈ ਮਾਰ ਦਿੱਤਾ […]

Read more ›
ਕੰਵਲ ਦੀ ਤੰਦਰੁਸਤੀ ਦਾ ਰਾਜ਼

ਕੰਵਲ ਦੀ ਤੰਦਰੁਸਤੀ ਦਾ ਰਾਜ਼

July 5, 2018 at 8:55 pm

-ਨਵਦੀਪ ਸਿੰਘ ਗਿੱਲ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਅਤੇ ਸਰੂ ਜਿਹੇ ਕੱਦ ਵਾਲਾ ਜਸਵੰਤ ਸਿੰਘ ਕੰਵਲ ਉਮਰ ਦੇ ਸੌਵੇਂ ਵਰ੍ਹੇ ਵਿੱਚ ਦਾਖਲ ਹੋ ਚੁੱਕਾ ਹੈ। ਉਮਰ ਦਾ ਸੈਂਕੜਾ ਮਾਰ ਕੇ ਬਾਬਾ ਅਜੇ ਵੀ ਕਾਇਮ ਹੈ। ਕੰਵਲ ਸਾਹਿਬ ਦਾ 100ਵਾਂ ਜਨਮ ਦਿਨ ਪੰਜਾਬ ਦੇ ਸਾਹਿਤ ਜਗਤ ਦੇ ਸਾਹਿਤ ਪ੍ਰੇਮੀਆਂ ਲਈ ਵਿਆਹ […]

Read more ›