Archive for July 5th, 2018

ਪੈਰਟੀ ਸੀਨੀਅਰ ਕਲੱਬ ਨੇ 151ਵਾਂ ਕਨੇਡਾ ਡੇਅ ਮਨਾਇਆ

ਪੈਰਟੀ ਸੀਨੀਅਰ ਕਲੱਬ ਨੇ 151ਵਾਂ ਕਨੇਡਾ ਡੇਅ ਮਨਾਇਆ

July 5, 2018 at 10:47 pm

ਬਿਓਰੋ ਨੀਊਜ਼: 2 ਜੁਲਾਈ, 2018 ਨੂੰ ਪੈਰਟੀ ਸੀਨੀਅਰ ਕਲੱਬ ਨੇ 151ਵਾਂ ਕਨੇਡਾ ਡੇਅ ਮਨਾਇਆ। ਪੈਰਟੀ ਰੋਡ ਉਪਰ ਸਿਥਤ ਪਾਰਕ ਵਿਚ 200 ਤੋਂ ਵਧ ਬੰਦੇ ਇਕੱਠੇ ਹੋਏ ਜਿਨ੍ਹਾ ਵਿਚ ਬ਼ਜ਼ੁਰਗ ਸੇਵਾਦਲ ਵਲੋਂ ਦਿਲਬੀਰ ਸਿੰਘ ਕੰਬੋਜ, ਸਕੂਲ ਟਰੱਸਟੀ ਲਈ ਜ਼ੋਰਦਾਰ ਉਮੀਦਵਾਰ ਸਤਪਾਲ ਜੌਹਲ, ਨਵੇਂ ਬਣੇ ਐਮਪੀਪੀ ਅਮਰਜੋਤ ਸੰਧੂ ਤੋਂ ਇਲਾਵਾ ਇਲਾਕੇ ਦੇ […]

Read more ›
ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਪਿਕਨਿਕ ਮਨਾਈ

ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਪਿਕਨਿਕ ਮਨਾਈ

July 5, 2018 at 10:46 pm

ਟੋਰਾਂਟੋ : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਟੋਰਾਂਟੋ ਵਲੋਂ ਵਾਈਲਡਵੁੱਡ ਪਾਰਕ ਵਿਚ ਪਿਕਨਿਕ ਮਨਾਈ ਗਈ, ਜਿਸ ਵਿਚ ਸੰਸਥਾ ਦੇ ਸਾਰੇ ਮੈਂਬਰਾਂ ਨੇ ਪਰਿਵਾਰਾਂ ਸਮੇਤ ਹਿੱਸਾ ਲਿਆ। ਪੱਬਪਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਦੀ ਅਗਵਾਈ ਵਿਚ ਕਰਵਾਏ ਗਏ ਇਸ ਪ੍ਰੋਗਰਾਮ ਗੀਤ ਸੰਗੀਤ ਤੋਂ ਇਲਾਵਾ ਨੈਤਿਕਤਾ ਬਾਰੇ ਵਿਚਾਰ ਚਰਚਾ ਵੀ ਕੀਤੀ ਗਈ। ਕੈਨੇਡਾ […]

Read more ›
ਲਿਬਰਲ ਸਰਕਾਰ ਦਾ ਅਫਗਾਨ ਸਿੱਖਾਂ ਵੱਲ ਕੋਈ ਧਿਆਨ ਨਹੀਂ : ਐਂਡਰੀਊ ਸ਼ੀਅਰ 

ਲਿਬਰਲ ਸਰਕਾਰ ਦਾ ਅਫਗਾਨ ਸਿੱਖਾਂ ਵੱਲ ਕੋਈ ਧਿਆਨ ਨਹੀਂ : ਐਂਡਰੀਊ ਸ਼ੀਅਰ 

July 5, 2018 at 10:00 pm

‘ਸੀ ਬੀ ਸੀ’ ਨੂੰ ਪੁਰਾਣੇ ਜ਼ਮਾਨੇ ਦੀ ਸੰਸਥਾ ਦੱਸਿਆ ਬਰੈਂਪਟਨ ਪੋਸਟ ਬਿਉਰੋ: ਕੱਲ ਬਰੈਂਪਟਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਂਡਰੀਊ ਸ਼ੀਅਰ ਨੇ ਕਿਹਾ ਕਿ ਅਫਗਾਨਸਤਾਨ ਵਿੱਚ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਦੀ ਤਰਸਯੋਗ ਸਥਿਤੀ ਵੱਲ ਲਿਬਰਲ ਪਾਰਟੀ ਦਾ ਕੋਈ ਧਿਆਨ ਨਹੀਂ ਹੈ। ਉਹ ਕੈਨੇਡੀਅਨ ਪੰਜਾਬੀ […]

Read more ›
ਮਾਲੀ ਵਿੱਚ ਕੈਨੇਡਾ ਦੀ ਸ਼ਮੂਲੀਅਤ ਵਧਾਉਣ ਦੀ ਤਿਆਰੀ  ਕਰ ਰਹੀ ਹੈ ਫੈਡਰਲ ਸਰਕਾਰ

ਮਾਲੀ ਵਿੱਚ ਕੈਨੇਡਾ ਦੀ ਸ਼ਮੂਲੀਅਤ ਵਧਾਉਣ ਦੀ ਤਿਆਰੀ ਕਰ ਰਹੀ ਹੈ ਫੈਡਰਲ ਸਰਕਾਰ

July 5, 2018 at 9:20 pm

ਓਟਵਾ, 5 ਜੁਲਾਈ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ ਮਾਲੀ ਵਿੱਚ ਕੈਨੇਡਾ ਦੀ ਸ਼ਮੂਲੀਅਤ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਇਸ ਪੱਛਮੀ ਅਫਰੀਕੀ ਮੁਲਕ ਵਿੱਚ ਲੋਕਲ ਸਕਿਊਰਿਟੀ ਫੋਰਸਿਜ਼ ਨੂੰ ਸਿਖਲਾਈ ਦੇਣ ਵਿੱਚ ਮਦਦ ਕਰਨ ਲਈ 20 ਪੁਲਿਸ ਅਧਿਕਾਰੀ ਹੋਰ ਭੇਜਣ ਤੇ ਆਉਣ ਵਾਲੇ ਸਾਲਾਂ ਵਿੱਚ ਕਈ ਮਿਲੀਅਨ ਡਾਲਰ […]

Read more ›
ਗੁਰਚਰਨ ਭੌਰਾ ਬਣੇ ਟਰੈਬ ਪ੍ਰੈਜ਼ੀਡੈਂਟ

ਗੁਰਚਰਨ ਭੌਰਾ ਬਣੇ ਟਰੈਬ ਪ੍ਰੈਜ਼ੀਡੈਂਟ

July 5, 2018 at 9:17 pm

ਟੋਰਾਂਟੋ, 5 ਜੁਲਾਈ (ਪੋਸਟ ਬਿਊਰੋ) : ਗੁਰਚਰਨ ਗੈਰੀ ਭੌਰਾ ਨੂੰ ਟੋਰਾਂਟੋ ਰੀਅਲ ਅਸਟੇਟ ਬੋਰਡ (ਟਰੈਬ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਦੁਨੀਆ ਦਾ ਸੱਭ ਤੋਂ ਵੱਡਾ ਰੀਅਲ ਅਸਟੇਟ ਬੋਰਡ ਹੈ ਜਿਹੜਾ ਗ੍ਰੇਟਰ ਟੋਰਾਂਟੋ ਏਰੀਆ ਦੇ 52,000 ਬ੍ਰੋਕਰਜ਼ ਦੀ ਨੁਮਾਇੰਦਗੀ ਕਰਦਾ ਹੈ। ਗੁਰਚਰਨ ਭੌਰਾ ਨੇ ਆਖਿਆ ਕਿ ਪ੍ਰੈਜ਼ੀਡੈਂਟ ਵਜੋਂ ਗ੍ਰੇਟਰ […]

Read more ›
ਮੈਂ ਕਿਸੇ ਮਹਿਲਾ ਨਾਲ ਜਿਨਸੀ ਦੁਰਵਿਵਹਾਰ  ਨਹੀਂ ਕੀਤਾ : ਟਰੂਡੋ

ਮੈਂ ਕਿਸੇ ਮਹਿਲਾ ਨਾਲ ਜਿਨਸੀ ਦੁਰਵਿਵਹਾਰ ਨਹੀਂ ਕੀਤਾ : ਟਰੂਡੋ

July 5, 2018 at 9:16 pm

ਓਟਵਾ, 5 ਜੁਲਾਈ (ਪੋਸਟ ਬਿਊਰੋ) : ਮਹਿਲਾ ਰਿਪੋਰਟਰ ਨਾਲ ਜਿਨਸੀ ਦੁਰਵਿਵਹਾਰ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਪਹਿਲੀ ਵਾਰੀ ਇਸ ਮੁੱਦੇ ਉੱਤੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਅਜਿਹਾ ਕੋਈ ਵਿਵਹਾਰ ਨਹੀਂ ਕੀਤਾ ਜਿਸ ਕਾਰਨ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪਵੇ। […]

Read more ›
ਪਨਾਹ ਹਾਸਲ ਕਰਨ ਵਾਲਿਆਂ ਦੇ ਸੰਕਟ ਨੂੰ ਹੱਲ ਕਰਨ ਦੀ ਜਿ਼ੰਮੇਵਾਰੀ ਟਰੂਡੋ ਹੀ ਸਾਂਭਣ : ਰੈਂਪਲ

ਪਨਾਹ ਹਾਸਲ ਕਰਨ ਵਾਲਿਆਂ ਦੇ ਸੰਕਟ ਨੂੰ ਹੱਲ ਕਰਨ ਦੀ ਜਿ਼ੰਮੇਵਾਰੀ ਟਰੂਡੋ ਹੀ ਸਾਂਭਣ : ਰੈਂਪਲ

July 5, 2018 at 9:14 pm

ਕੈਲਗਰੀ, 5 ਜੁਲਾਈ (ਪੋਸਟ ਬਿਊਰੋ) : ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸਿ਼ਪ ਸਬੰਧੀ ਸ਼ੈਡੋ ਮੰਤਰੀ ਮਿਸੇ਼ਲ ਰੈਂਪਲ ਵੱਲੋਂ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੇ ਉਸ ਐਲਾਨ ਦੇ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਆਖਿਆ ਸੀ ਕਿ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲਿਆਂ ਦੇ ਹੜ੍ਹ ਨੂੰ ਸਾਂਭਣ […]

Read more ›
ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਅੱਬਾਸੀ ਨੂੰ ਚੋਣ ਲੜਨ ਦੀ ਮਨਜ਼ੂਰੀ ਮਿਲ ਗਈ

ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਅੱਬਾਸੀ ਨੂੰ ਚੋਣ ਲੜਨ ਦੀ ਮਨਜ਼ੂਰੀ ਮਿਲ ਗਈ

July 5, 2018 at 9:10 pm

ਲਾਹੌਰ, 5 ਜੁਲਾਈ, (ਪੋਸਟ ਬਿਊਰੋ)- ਅੱਜ ਵੀਰਵਾਰ ਨੂੰ ਲਾਹੌਰ ਹਾਈ ਕੋਰਟ ਨੇ ਅਪੀਲ ਟ੍ਰਿਬਿਊਨਲ ਦੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੂੰ ਸਾਰੀ ਉਮਰ ਚੋਣ ਲੜਨ ਦੇ ਲਈ ਅਯੋਗ ਠਹਿਰਾਇਆ ਗਿਆ ਅਤੇ ਅਗਲੀਆਂ ਪਾਰਲੀਮੈਂਟ ਚੋਣਾਂ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਚੋਣ ਖੇਤਰ […]

Read more ›
ਡੋਨਾਲਡ ਟਰੰਪ ਕਈ ਪਾਸਿਆਂ ਦੇ ਵਿਰੋਧ ਦੇ ਬਾਵਜੂਦ ਅਗਲੇ ਹਫਤੇ ਮਹਾਰਾਣੀ ਨੂੰ ਮਿਲਣਗੇ

ਡੋਨਾਲਡ ਟਰੰਪ ਕਈ ਪਾਸਿਆਂ ਦੇ ਵਿਰੋਧ ਦੇ ਬਾਵਜੂਦ ਅਗਲੇ ਹਫਤੇ ਮਹਾਰਾਣੀ ਨੂੰ ਮਿਲਣਗੇ

July 5, 2018 at 9:10 pm

ਵਾਸ਼ਿੰਗਟਨ, 5 ਜੁਲਾਈ, (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕਈ ਪਾਸਿਆਂ ਤੋਂ ਹੋਏ ਵਿਰੋਧ ਦੇ ਬਾਵਜੂਦ ਬ੍ਰਿਟੇਨ ਦੀ ਯਾਤਰਾ ਦੌਰਾਨ ਅਗਲੇ ਹਫਤੇ ਓਥੋਂ ਦੀ ਮਹਾਰਾਣੀ ਐਲਿਜ਼ਾਬੇਥ ਨੂੰ ਮਿਲਣਗੇ। ਐਲਿਜ਼ਾਬੇਥ ਲਈ ਆਪਣੇ 66 ਸਾਲ ਦੇ ਰਾਜ ਵਿੱਚ ਕਿਸੇ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਦਾ 12ਵਾਂ ਮੌਕਾ ਹੋਵੇਗਾ। ਵਰਨਣ ਯੋਗ ਹੈ ਕਿ […]

Read more ›
ਦਿੱਲੀ ਸਰਕਾਰ ਬਾਰੇ ਸੁਪਰੀਮ ਕੋਰਟ ਦੇ ਸਾਫ ਫ਼ੈਸਲੇ ਤੋਂ ਬਾਅਦ ਵੀ ਟਕਰਾਅ ਜਾਰੀ

ਦਿੱਲੀ ਸਰਕਾਰ ਬਾਰੇ ਸੁਪਰੀਮ ਕੋਰਟ ਦੇ ਸਾਫ ਫ਼ੈਸਲੇ ਤੋਂ ਬਾਅਦ ਵੀ ਟਕਰਾਅ ਜਾਰੀ

July 5, 2018 at 9:08 pm

ਨਵੀਂ ਦਿੱਲੀ, 5 ਜੁਲਾਈ, (ਪੋਸਟ ਬਿਊਰੋ)- ਦਿੱਲੀ ਸਰਕਾਰ ਤੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਦੇ ਅਧਿਕਾਰਾਂ ਦੀ ਹੱਦ ਸੁਪਰੀਮ ਕੋਰਟ ਵੱਲੋਂ ਮਿਥੇ ਜਾਣ ਮਗਰੋਂ ਵੀ ਰਾਜ ਸਰਕਾਰ ਤੇ ਅਧਿਕਾਰੀਆਂ ਵਿਚਾਲੇ ਕਸ਼ਮਕਸ਼ ਨਹੀਂ ਰੁਕ ਰਹੀ। ਦਿੱਲੀ ਦੇ ਅਧਿਕਾਰੀਆਂ ਨੇ ਤਬਾਦਲਿਆਂ ਤੇ ਨਿਯੁਕਤੀਆਂ ਬਾਰੇ ਸਰਕਾਰ ਦੀ ਗੱਲ ਨਹੀਂ ਸੁਣੀ ਅਤੇ ਦਿੱਲੀ ਦੇ ਉਪ […]

Read more ›