Archive for July 4th, 2018

ਆਸਟਰੇਲੀਆ ਨੇ ਇਮੀਗ੍ਰੇਸ਼ਨ ਨਿਯਮ ਬਦਲੇ ਪੰਜ ਪੁਆਇੰਟ ਹੋਰ ਵਧਾ ਦਿੱਤੇ

ਆਸਟਰੇਲੀਆ ਨੇ ਇਮੀਗ੍ਰੇਸ਼ਨ ਨਿਯਮ ਬਦਲੇ ਪੰਜ ਪੁਆਇੰਟ ਹੋਰ ਵਧਾ ਦਿੱਤੇ

July 4, 2018 at 8:31 pm

ਮੈਲਬਰਨ, 4 ਜੁਲਾਈ (ਪੋਸਟ ਬਿਊਰੋ)- ਆਸਟਰੇਲੀਆ ਦਾ ਇਮੀਗ੍ਰੇਸ਼ਨ ਵਿਭਾਗ ਹਰ ਰੋਜ਼ ਪ੍ਰਵਾਸੀਆਂ ਲਈ ਸਖਤ ਨਿਯਮ ਬਣਾਈ ਜਾ ਰਿਹਾ ਹੈ, ਜਿਸ ਨਾਲ ਇਥੇ ਪੜ੍ਹਦੇ ਵਿਦਿਆਰਥੀਆਂ ਉਤੇ ਇਸ ਦਾ ਸਿੱਧਾ ਪ੍ਰਭਾਵ ਪੈਂਦਾ ਹੈ। ਉਸ ਦੇ ਇਮੀਗਰੇਸ਼ਨ ਮੰਤਰੀ ਪੀਟਰ ਡਟਨ ਨੇ ਫਿਰ ਸਕਿਲਡ ਮਾਈਗ੍ਰੇਸ਼ਨ ਦੇ ਪੁਆਇੰਟ ਵਧਾ ਦਿੱਤੇ ਹਨ। ਫੈਡਰਲ ਸਰਕਾਰ ਵੱਲੋਂ ਵੀਜ਼ਾ […]

Read more ›
ਗੁਫਾ ਤੋਂ ਬਾਹਰ ਨਿਕਲਣ ਲਈ ਬੱਚਿਆਂ ਨੂੰ ਚਾਰ ਮਹੀਨੇ ਹੋਰ ਲੱਗਣਗੇ

ਗੁਫਾ ਤੋਂ ਬਾਹਰ ਨਿਕਲਣ ਲਈ ਬੱਚਿਆਂ ਨੂੰ ਚਾਰ ਮਹੀਨੇ ਹੋਰ ਲੱਗਣਗੇ

July 4, 2018 at 8:30 pm

ਮਾਏ ਸਾਈ, 4 ਜੁਲਾਈ (ਪੋਸਟ ਬਿਊਰੋ)- ਥਾਈਲੈਂਡ ਵਿੱਚ ਜਿਨ੍ਹਾਂ 12 ਬੱਚਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਗੁਫਾ ਵਿੱਚ ਲੱਭ ਲਿਆ ਗਿਆ ਹੈ, ਉਨ੍ਹਾਂ ਦੇ ਬਾਹਰ ਆਉਣ ਵਿੱਚ ਚਾਰ ਮਹੀਨੇ ਦਾ ਸਮਾਂ ਹੋਰ ਲੱਗ ਸਕਦਾ ਹੈ। ਉਨ੍ਹਾਂ ਨੂੰ ਗੁਫਾ ਤੋਂ ਬਾਹਰ ਕੱਢਣ ਲਈ ਬਣਾਈ ਯੋਜਨਾ ਹੇਠ ਸਾਰੇ 13 ਲੋਕਾਂ ਨੂੰ ਚਾਰ […]

Read more ›
ਖਤਰਨਾਕ ਅੱਤਵਾਦੀ ਬਗਦਾਦੀ ਦਾ ਪੁੱਤਰ ਸੀਰੀਆ ਵਿੱਚ ਮਾਰ ਦਿੱਤਾ ਗਿਆ

ਖਤਰਨਾਕ ਅੱਤਵਾਦੀ ਬਗਦਾਦੀ ਦਾ ਪੁੱਤਰ ਸੀਰੀਆ ਵਿੱਚ ਮਾਰ ਦਿੱਤਾ ਗਿਆ

July 4, 2018 at 8:29 pm

ਬੈਰੂਤ, 4 ਜੁਲਾਈ (ਪੋਸਟ ਬਿਊਰੋ)- ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ ਐੱਸ) ਦੇ ਸਰਗਨਾ ਅਬੂ ਬਕਰ ਅਲ ਬਗਦਾਦੀ ਦਾ ਬੇਟਾ ਅਲ-ਬਦਰੀ ਕੱਲ੍ਹ ਸੀਰੀਆ ਵਿੱਚ ਮਾਰਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਬੀਤੇ ਮੰਗਲਵਾਰ ਨੂੰ ਮੱਧ ਸੀਰੀਆ ਦੇ ਹੋਮਸ ਸੂਬੇ ਦੇ ਇਕ ਥਰਮਲ ਪਾਵਰ ਪਲਾਂਟ ਉੱਤੇ ਅੱਤਵਾਦੀ ਹਮਲੇ ਵਿੱਚ ਸੀਰੀਆਈ ਤੇ ਰੂਸੀ ਫ਼ੌਜ ਨੇ […]

Read more ›
ਟਰੰਪ ਨੇ ਸਕੂਲਾਂ-ਕਾਲਜਾਂ ਬਾਰੇ ਵੀ ਬਰਾਕ ਓਬਾਮਾ ਦਾ ਫੈਸਲਾ ਪਲਟ ਸੁੱਟਿਆ

ਟਰੰਪ ਨੇ ਸਕੂਲਾਂ-ਕਾਲਜਾਂ ਬਾਰੇ ਵੀ ਬਰਾਕ ਓਬਾਮਾ ਦਾ ਫੈਸਲਾ ਪਲਟ ਸੁੱਟਿਆ

July 4, 2018 at 8:29 pm

ਵਾਸ਼ਿੰਗਟਨ, 4 ਜੁਲਾਈ (ਪੋਸਟ ਬਿਊਰੋ)- ਡੋਨਾਲਡ ਟਰੰਪ ਦੀ ਸਰਕਾਰ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਰਾਜ ਵੇਲੇ ਦਾ ਇਕ ਹੋਰ ਫੈਸਲਾ ਬਦਲ ਦਿੱਤਾ ਹੈ। ਅਸਲ ਵਿੱਚ ਬਰਾਕ ਓਬਾਮਾ ਦੇ ਰਾਜ ਵਿਚ ਸਕੂਲਾਂ ਤੇ ਕਾਲਜਾਂ ਵਿਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੁਝ ਨਿਰਦੇਸ਼ ਜਾਰੀ ਕੀਤੇ ਗਏ ਸਨ। […]

Read more ›
ਐਮੀਰੇਟਸ ਦੀ ਫਲਾਈਟ ਵਿੱਚ ‘ਹਿੰਦੂ ਭੋਜਨ’ ਨਹੀਂ ਮਿਲੇਗਾ

ਐਮੀਰੇਟਸ ਦੀ ਫਲਾਈਟ ਵਿੱਚ ‘ਹਿੰਦੂ ਭੋਜਨ’ ਨਹੀਂ ਮਿਲੇਗਾ

July 4, 2018 at 8:28 pm

ਦੁਬਈ, 4 ਜੁਲਾਈ (ਪੋਸਟ ਬਿਊਰੋ)- ਖਾੜੀ ਦੇਸ਼ਾਂ ਦੀ ਸਭ ਤੋਂ ਵੱਡੀ ਏਅਰਲਾਈਨਜ਼ ਕੰਪਨੀ ਐਮੀਰੇਟਸ ਨੇ ਇਕ ਵੱਡੇ ਫੈਸਲੇ ਵਿਚ ‘ਹਿੰਦੂ ਭੋਜਨ’ (ਹਿੰਦੂ ਮੀਲ) ਨੂੰ ਬੰਦ ਕਰ ਦੇਣ ਦਾ ਫੈਸਲਾ ਕਰ ਲਿਆ ਹੈ। ਕੰਪਨੀ ਨੇ ਆਪਣੇ ਮੈਨਿਊ ਤੋਂ ਇਸ ਸਹੂਲਤ ਇਸ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਵਰਨਣ ਯੋਗ ਹੈ ਕਿ […]

Read more ›
ਫੋਰਡ ਨੇ ਓਨਟਾਰੀਓ ਦੇ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਐਕਟ ਨੂੰ ਲਾਗੂ ਕਰਨ ਉੱਤੇ ਲਾਈ ਰੋਕ

ਫੋਰਡ ਨੇ ਓਨਟਾਰੀਓ ਦੇ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਐਕਟ ਨੂੰ ਲਾਗੂ ਕਰਨ ਉੱਤੇ ਲਾਈ ਰੋਕ

July 4, 2018 at 7:05 am

ਓਨਟਾਰੀਓ, 4 ਜੁਲਾਈ (ਪੋਸਟ ਬਿਊਰੋ) : ਡੱਗ ਫੋਰਡ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨੇ ਓਨਟਾਰੀਓ ਸਪੈਸ਼ਲ ਇਨਵੈਸਟੀਗੇਸ਼ਨਜ਼ ਯੂਨਿਟ ਐਕਟ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਮੁਲਤਵੀ ਕਰ ਦਿੱਤਾ ਹੈ। ਫੋਰਡ ਦਾ ਕਹਿਣਾ ਹੈ ਕਿ ਜਿਹੜੇ ਸੁਧਾਰ ਲਿਬਰਲ ਸਰਕਾਰ ਵੱਲੋਂ ਉਸਾਰੂ ਦੱਸ ਕੇ ਲਿਆਂਦੇ ਗਏ ਹਨ ਉਨ੍ਹਾਂ ਨਾਲ ਸਗੋਂ ਪੁਲਿਸ ਦੇ […]

Read more ›
ਪੀਲ ਵਿੱਚ ਨਵੇਂ ਸਿਰੇ ਤੋਂ ਸੁ਼ਰੂਆਤ ਕਰਨ  ਦੀ ਤਿਆਰੀ ਵਿੱਚ ਪੈਟ੍ਰਿਕ ਬ੍ਰਾਊਨ

ਪੀਲ ਵਿੱਚ ਨਵੇਂ ਸਿਰੇ ਤੋਂ ਸੁ਼ਰੂਆਤ ਕਰਨ ਦੀ ਤਿਆਰੀ ਵਿੱਚ ਪੈਟ੍ਰਿਕ ਬ੍ਰਾਊਨ

July 4, 2018 at 7:03 am

ਬਰੈਂਪਟਨ, 4 ਜੁਲਾਈ (ਪੋਸਟ ਬਿਊਰੋ) : ਪੈਟ੍ਰਿਕ ਬ੍ਰਾਊਨ ਹੁਣ ਪੀਲ ਰੀਜਨਲ ਦੇ ਪਹਿਲੇ ਚੇਅਰ ਬਣਨ ਦੀ ਦੌੜ ਵਿੱਚ ਹਿੱਸਾ ਲੈ ਰਹੇ ਹਨ। ਸਾਬਕਾ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ, ਜੋ ਕਿ ਓਨਟਾਰੀਓ ਦੇ ਪ੍ਰੀਮੀਅਰ ਬਣ ਸਕਦੇ ਸਨ, ਨੇ ਮੰਗਲਵਾਰ ਨੂੰ ਇਸ ਦੌੜ ਲਈ ਰਜਿਸਟ੍ਰੇਸ਼ਨ ਕਰਵਾਈ। ਇੱਕ ਇੰਟਰਵਿਊ ਵਿੱਚ ਬ੍ਰਾਊਨ ਨੇ ਆਖਿਆ ਕਿ ਉਹ […]

Read more ›
ਬੱਸ ਵਿੱਚ ਚਾਕੂ ਮਾਰ ਕੇ ਮਹਿਲਾ ਨੇ ਚਾਰ  ਵਿਅਕਤੀਆਂ ਨੂੰ ਕੀਤਾ ਜ਼ਖ਼ਮੀ

ਬੱਸ ਵਿੱਚ ਚਾਕੂ ਮਾਰ ਕੇ ਮਹਿਲਾ ਨੇ ਚਾਰ ਵਿਅਕਤੀਆਂ ਨੂੰ ਕੀਤਾ ਜ਼ਖ਼ਮੀ

July 4, 2018 at 7:02 am

ਬਰੈਂਪਟਨ, 4 ਜੁਲਾਈ (ਪੋਸਟ ਬਿਊਰੋ) : ਬਰੈਂਪਟਨ, ਓਨਟਾਰੀਓ ਦੀ ਇੱਕ ਟਰਾਂਜਿ਼ਟ ਬੱਸ ਵਿੱਚ ਸਵਾਰ ਚਾਰ ਵਿਅਕਤੀਆਂ ਨੂੰ ਮੰਗਲਵਾਰ ਨੂੰ ਇੱਕ ਮਹਿਲਾ ਵੱਲੋਂ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਇਨ੍ਹਾਂ ਚਾਰਾਂ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਚਾਰਾਂ ਨੂੰ ਰਾਤੀਂ 9:15 ਵਜੇ ਕੁਈਨ […]

Read more ›