Archive for July 4th, 2018

ਝੋਨੇ ਦੇ ਸਮਰਥਨ ਮੁੱਲ ਵਿੱਚ ਮੋਦੀ ਸਰਕਾਰ ਵੱਲੋਂ 200 ਰੁਪਏ ਵਾਧਾ

ਝੋਨੇ ਦੇ ਸਮਰਥਨ ਮੁੱਲ ਵਿੱਚ ਮੋਦੀ ਸਰਕਾਰ ਵੱਲੋਂ 200 ਰੁਪਏ ਵਾਧਾ

July 4, 2018 at 9:11 pm

ਨਵੀਂ ਦਿੱਲੀ, 4 ਜੁਲਾਈ, (ਪੋਸਟ ਬਿਊਰੋ)- ਭਾਰਤ ਦੀ ਕੇਂਦਰ ਸਰਕਾਰ ਨੇ ਝੋਨੇ ਦੇ ਘੱਟੋ-ਘੱਟ ਸਹਾਇਕ ਮੁੱਲ (ਐਮ ਐਸ ਪੀ) ਵਿੱਚ 200 ਰੁਪਏ ਫ਼ੀ ਕੁਇੰਟਲ ਦਾ ਵਾਧਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀ ਸੀ ਈ ਏ) ਦੀ ਮੀਟਿੰਗ ਵਿੱਚ ਇਹ ਫ਼ੈਸਲਾ […]

Read more ›
ਨਵਜੋਤ ਸਿੱਧੂ ਨੇ ਸੁਖਬੀਰ ਸਿੰਘ ਬਾਦਲ ਦਾ ਸੁਫ਼ਨਮਈ ‘ਹਰੀਕੇ ਬੱਸ ਪ੍ਰਾਜੈਕਟ’ ਵੀ ਲਪੇਟਿਆ

ਨਵਜੋਤ ਸਿੱਧੂ ਨੇ ਸੁਖਬੀਰ ਸਿੰਘ ਬਾਦਲ ਦਾ ਸੁਫ਼ਨਮਈ ‘ਹਰੀਕੇ ਬੱਸ ਪ੍ਰਾਜੈਕਟ’ ਵੀ ਲਪੇਟਿਆ

July 4, 2018 at 9:10 pm

ਚੰਡੀਗੜ੍ਹ, 4 ਜੁਲਾਈ, (ਪੋਸਟ ਬਿਊਰੋ)- ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਕਾਲੀ-ਭਾਜਪਾ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੁਪਨਮਈ ਹਰੀਕੇ ਝੀਲ ਬੱਸ ਪ੍ਰਾਜੈਕਟ ਨੂੰ ਲਪੇਟਦੇ ਹੋਏ ‘ਪਾਣੀ ਵਾਲੀ ਬੱਸ’ ਦੀ ਨਿਲਾਮੀ ਕਰਨ ਦਾ ਫੈਸਲਾ ਕਰ ਦਿੱਤਾ ਹੈ। ਅੱਜ ਇੱਥੇ ਪੱਤਰਕਾਰਾਂ […]

Read more ›
ਮੁੱਖ ਮੰਤਰੀ ਵੱਲੋਂ ਹੁਕਮ: ਪੰਜਾਬ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕੀਤਾ ਜਾਵੇਗਾ

ਮੁੱਖ ਮੰਤਰੀ ਵੱਲੋਂ ਹੁਕਮ: ਪੰਜਾਬ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕੀਤਾ ਜਾਵੇਗਾ

July 4, 2018 at 9:08 pm

ਚੰਡੀਗੜ੍ਹ, 4 ਜੁਲਾਈ, (ਪੋਸਟ ਬਿਊਰੋ)- ਪੰਜਾਬ ਵਿੱਚ ਨਸ਼ਿਆਂ ਦੀ ਰੋਕਥਾਮ ਵਾਸਤੇ ਹੋਰ ਸਖਤੀ ਕਰਨ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਮੁਲਾਜ਼ਮਾਂ ਸਣੇ ਸਭ ਕਿਸਮ ਦੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਟੈਸਟ ਸਰਕਾਰੀ ਮੁਲਾਜ਼ਮਾਂ ਦੀ ਭਰਤੀ ਅਤੇ ਉਨ੍ਹਾਂ ਦੀ ਸੇਵਾ […]

Read more ›
ਕੇਜਰੀਵਾਲ ਦੀ ਜਿੱਤ: ਸੁਪਰੀਮ ਕੋਰਟ ਨੇ ਲੈਫਟੀਨੈਂਟ ਗਵਰਨਰ ਦੀ ਥਾਂ ਮੁੱਖ ਮੰਤਰੀ ਨੂੰ ਦਿੱਲੀ ਦਾ ਮੁਖੀ ਕਰਾਰ ਦਿੱਤਾ

ਕੇਜਰੀਵਾਲ ਦੀ ਜਿੱਤ: ਸੁਪਰੀਮ ਕੋਰਟ ਨੇ ਲੈਫਟੀਨੈਂਟ ਗਵਰਨਰ ਦੀ ਥਾਂ ਮੁੱਖ ਮੰਤਰੀ ਨੂੰ ਦਿੱਲੀ ਦਾ ਮੁਖੀ ਕਰਾਰ ਦਿੱਤਾ

July 4, 2018 at 9:06 pm

* ਜ਼ਮੀਨ, ਪੁਲੀਸ ਤੇ ਅਮਨ-ਕਾਨੂੰਨ ਤੋਂ ਬਿਨਾਂ ਬਾਕੀ ਸਭ ਸਰਕਾਰ ਦੇ ਅਧੀਨ * ਲੈਫਟੀਨੈਂਟ ਗਵਰਨਰ ਦੇ ਕੋਈ ਆਜ਼ਾਦ ਅਧਿਕਾਰ ਨਹੀਂ ਨਵੀਂ ਦਿੱਲੀ, 4 ਜੁਲਾਈ, (ਪੋਸਟ ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਅਤੇ ਰਾਜਧਾਨੀ ਦਿੱਲੀ ਦੇ ਲੈਫਟੀਨੈਂਟ ਗਵਰਨਰ (ਐੱਲ ਜੀ) ਵਿਚਾਲੇ ਅਧਿਕਾਰਾਂ ਲਈ ਚੱਲਦੀ ਕਾਨੂੰਨੀ ਖਹਿਬਾਜ਼ੀ ਬਾਰੇ ਸੁਪਰੀਮ […]

Read more ›
ਕੈਨੇਡਾ ਚਾਈਲਡ ਬੈਨੇਫਿਟ ਦੀ ਕਰਮਬੱਧ ਸੂਚੀ ਮੱਧ ਵਰਗੀ ਪਰਿਵਾਰਾਂ ਨੂੰ ਮਜ਼ਬੂਤ ਬਣਾਵੇਗੀ- ਕਮਲ ਖੈਹਰਾ

ਕੈਨੇਡਾ ਚਾਈਲਡ ਬੈਨੇਫਿਟ ਦੀ ਕਰਮਬੱਧ ਸੂਚੀ ਮੱਧ ਵਰਗੀ ਪਰਿਵਾਰਾਂ ਨੂੰ ਮਜ਼ਬੂਤ ਬਣਾਵੇਗੀ- ਕਮਲ ਖੈਹਰਾ

July 4, 2018 at 8:56 pm

ਬਰੈਂਪਟਨ, ਉਂਟੇਰੀਓ, ਪੋਸਟ ਬਿਉਰੋ- ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖੈਹਰਾ ਨੇ ਇੱਕ ਪਰੈੱਸ ਰੀਲੀਜ਼ ਵਿੱਚ ਕਿਹਾ ਹੈ ਕਿ ਜੁਲਾਈ 2018 ਤੋਂ ਆਰੰਭ ਕਰਕੇ ਸਾਡੀ ਸਰਕਾਰ ਕੈਨੇਡਾ ਚਾਈਲਡ ਬੈਨੇਫਿਟ ਦੀਆਂ ਪੇਅਮੈਂਟਾਂ ਦੀੰ ਕਰਮਬੱਧ ਢੰਗ ਨਾਲ ਸੂਚੀ ਤਿਆਰ ਕਰੇਗੀ ਤਾਂ ਜੋ ਇਸਨੂੰ ਜਿੰ਼ਦਗੀ ਦੇ ਵੱਧਦੇ ਖਰਚਿਆਂ ਨਾਲ ਮੇਲ ਕੇ ਰੱਖਿਆ ਜਾ […]

Read more ›
ਦੁਖਦਾਈ ਹੈ ਅਫਗਾਨਸਤਾਨ ਦੇ ਸਿੱਖਾਂ ਹਿੰਦੂਆਂ ਪ੍ਰਤੀ ਖੁਸ਼ਕ ਚੁੱਪ

ਦੁਖਦਾਈ ਹੈ ਅਫਗਾਨਸਤਾਨ ਦੇ ਸਿੱਖਾਂ ਹਿੰਦੂਆਂ ਪ੍ਰਤੀ ਖੁਸ਼ਕ ਚੁੱਪ

July 4, 2018 at 8:54 pm

ਅਫਗਾਨਸਤਾਨ ਦੇ ਜਲਾਲਾਬਾਦ ਸ਼ਹਿਰ ਵਿੱਚ 1 ਜੁਲਾਈ ਨੂੰ ਹੋਏ ਬੰਬ ਧਮਾਕੇ ਵਿੱਚ 17 ਸਿੱਖਾਂ ਅਤੇ ਹਿੰਦੂਆਂ ਸਮੇਤ 19 ਵਿਅਕਤੀ ਮਾਰੇ ਗਏ। ਮਰਨ ਵਾਲਿਆਂ ਵਿੱਚ ਬਹੁ ਗਿਣਤੀ ਸਿੱਖ ਸਨ ਜਿਹਨਾਂ ਉੱਤੇ ਹਮਲਾ ਕਰਨ ਦੀ ਜੁੰਮੇਵਾਰੀ ਬਦਨਾਮ ਇਸਲਾਮਿਕ ਗਰੁੱਪ ਆਈਸਿਸ ਨੇ ਲਈ ਹੈ। ਇਸ ਸਾਲ ਅਕਤੂਬਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਇੱਕੋ […]

Read more ›
ਸਾਬਕਾ ਖਜ਼ਾਨਾ ਮੰਤਰੀ ਚਿਦੰਬਰਮ ਦੀ ਗ੍ਰਿਫਤਾਰੀ ਉੱਤੇ ਇਕ ਅਗਸਤ ਤੱਕ ਰੋਕ ਲੱਗੀ

ਸਾਬਕਾ ਖਜ਼ਾਨਾ ਮੰਤਰੀ ਚਿਦੰਬਰਮ ਦੀ ਗ੍ਰਿਫਤਾਰੀ ਉੱਤੇ ਇਕ ਅਗਸਤ ਤੱਕ ਰੋਕ ਲੱਗੀ

July 4, 2018 at 8:50 pm

ਨਵੀਂ ਦਿੱਲੀ, 4 ਜੁਲਾਈ (ਪੋਸਟ ਬਿਊਰੋ)- ਆਈ ਐਨ ਐਕਸ ਮੀਡੀਆ ਦੇ 305 ਕਰੋੜ ਰੁਪਏ ਦੇ ਵਿਦੇਸ਼ੀ ਫੰਡ ਨਾਲ ਜੁੜੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਦੀ ਗ੍ਰਿਫਤਾਰੀ ‘ਤੇ ਅੰਤਿ੍ਰਮ ਰੋਕ ਦੀ ਮਿਆਦ ਇਕ ਅਗਸਤ ਤੱਕ ਵਧਾ ਦਿੱਤੀ ਹੈ। ਵਰਨਣ ਯੋਗ ਹੈ ਕਿ ਪਿਛਲੀ ਸੁਣਵਾਈ […]

Read more ›
ਹਵਾਈ ਯਾਤਰਾ ਨੂੰ ਪੇਪਰਲੈਸ ਬਣਾਉਣ ਦੀ ਯੋਜਨਾ ਨੂੰ ਆਧਾਰ ਕਾਰਡ ਅਥਾਰਟੀ ਦਾ ਝਟਕਾ

ਹਵਾਈ ਯਾਤਰਾ ਨੂੰ ਪੇਪਰਲੈਸ ਬਣਾਉਣ ਦੀ ਯੋਜਨਾ ਨੂੰ ਆਧਾਰ ਕਾਰਡ ਅਥਾਰਟੀ ਦਾ ਝਟਕਾ

July 4, 2018 at 8:46 pm

ਨਵੀਂ ਦਿੱਲੀ, 4 ਜੁਲਾਈ (ਪੋਸਟ ਬਿਊਰੋ)- ਯੂਨੀਕ ਆਇਡੈਂਟਿਫਿਕੇਸ਼ਨ ਅਥਾਰਟੀ ਆਫ਼ ਇੰਡੀਆ (ਯੂ ਆਈ ਡੀ ਏ ਆਈ) ਨੇ ਆਧਾਰ ਕਾਰਡ ਨਾਲ ਜੁੜੇ ਬਾਇਓਮੈਟ੍ਰਿਕ ਡੇਟਾ ਨੂੰ ਏਵੀਏਸ਼ਨ ਅਥਾਰਿਟੀਜ਼ ਨਾਲ ਸ਼ੇਅਰ ਕਰਨ ਤੋਂ ਮਨ੍ਹਾ ਕਰ ਦਿਤਾ ਹੈ। ਇਸ ਨਾਲ ਹਵਾਈ ਯਾਤਰੀ ਨੂੰ ਪੇਪਰਲੈਸ ਕਰਨ ਦੀ ਸਰਕਾਰ ਦੀ ਯੋਜਨਾ ਨੂੰ ਝਟਕਾ ਲਗਾ ਹੈ। ਏਵੀਏਸ਼ਨ […]

Read more ›
ਉੱਤਰ ਪ੍ਰਦੇਸ਼ ਵਿਚ ਥਾਣੇ ਅੰਦਰ ਥਾਣਾ ਇੰਚਾਰਜ ਦਾ ਕਤਲ

ਉੱਤਰ ਪ੍ਰਦੇਸ਼ ਵਿਚ ਥਾਣੇ ਅੰਦਰ ਥਾਣਾ ਇੰਚਾਰਜ ਦਾ ਕਤਲ

July 4, 2018 at 8:44 pm

ਕਾਨਪੁਰ, 4 ਜੁਲਾਈ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਦੇ ਜਿ਼ਲਾ ਕਾਨਪੁਰ ਵਿਚ ਇੱਕ ਪੁਲਿਸ ਥਾਣੇ ਦੇ ਅੰਦਰ ਹੀ ਥਾਣਾ ਇੰਚਾਰਜ ਦੀ ਚਾਕੂ ਮਾਰ-ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਥਾਣਾ ਇੰਚਾਰਜ ਬੱਚਾ ਲਾਲ ਦੀ ਦਸੰਬਰ ਵਿਚ ਘਾਟਮਪੁਰ ਦੇ ਥਾਣਾ ਸਜੇਤੀ ਵਿਚ ਨਿਯੁਕਤੀ ਹੋਈ ਸੀ। […]

Read more ›
ਕਾਂਗਰਸ ਆਗੂ ਪ੍ਰਿਅੰਕਾ ਨੂੰ ਮਿਲੀ ਧਮਕੀ ਬਾਰੇ ਕੇਸ ਦਰਜ

ਕਾਂਗਰਸ ਆਗੂ ਪ੍ਰਿਅੰਕਾ ਨੂੰ ਮਿਲੀ ਧਮਕੀ ਬਾਰੇ ਕੇਸ ਦਰਜ

July 4, 2018 at 8:43 pm

ਨਵੀਂ ਦਿੱਲੀ, 4 ਜੁਲਾਈ (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੀ ਨੈਸ਼ਨਲ ਆਗੂ ਪ੍ਰਿਅੰਕਾ ਚਤੁਰਵੇਦੀ ਦੀ ਧੀ ਨੂੰ ਸੋਸ਼ਲ ਮੀਡੀਆ ਉੱਤੇ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਬਾਅਦ ਪ੍ਰਿਅੰਕਾ ਚਤੁਰਵੇਦੀ ਨੇ ਇਸ ਮਾਮਲੇ ਵਿੱਚ ਅਪਰਾਧਕ ਕੇਸ ਦਰਜ ਕਰਵਾਉਣ ਦਾ ਫੈਸਲਾ ਲਿਆ ਹੈ। ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਕਿ ਸਾਨੂੰ ਹਰ […]

Read more ›