Archive for July 4th, 2018

ਨਸਿ਼ਆਂ ਖਿਲਾਫ਼ ਟਾਈਗਰ ਗਰਜਿਆ, ਐਡਰਿਊ ਸ਼ੀਅਰ ਨੇ ਕੀਤੀ ਸ਼ਲਾਘਾ

ਨਸਿ਼ਆਂ ਖਿਲਾਫ਼ ਟਾਈਗਰ ਗਰਜਿਆ, ਐਡਰਿਊ ਸ਼ੀਅਰ ਨੇ ਕੀਤੀ ਸ਼ਲਾਘਾ

July 4, 2018 at 10:17 pm

ਬਰੈਂਪਟਨ, 4 ਜੁਲਾਈ (ਪੋਸਟ ਬਿਊਰੋ)- ਬੀਤੇ ਦਿਨੀਂ ਬਰੈਂਪਟਨ ਦੇ ਐਂਬੈਸੀ ਬੈਂਕੁਇਟ ਹਾਲ ਵਿਖੇ ਪੀਸੀ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਲਈ ਇਕ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿਚ ਰੈਸਲਿੰਗ ਚੈਂਪੀਅਨ ਟਾਈਗਰਜੀਤ ਸਿੰਘ ਤੇ ਟਾਈਗਰ ਜੂਨੀਅਰ ਨੇ ਵਿਸੇ਼ਸ਼ ਤੌਰ ਉਤੇ ਹਿੱਸਾ ਲਿਆ। ਟਾਈਗਰਜੀਤ ਸਿੰਘ ਅਕਸਰ ਨਸਿ਼ਆਂ ਖਿਲਾਫ਼ ਪ੍ਰਚਾਰ ਕਰਦੇ ਤੇ ਬੋਲਦੇ ਹਨ। […]

Read more ›

ਤਰਕਸ਼ੀਲ ਸੁਸਾਇਟੀ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਵਿਚਾਰ ਚਰਚਾ

July 4, 2018 at 10:13 pm

ਬਰੈਂਪਟਨ (ਹਰਜੀਤ ਬੇਦੀ): ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਪਿਛਲੇ ਦਿਨੀ ਬਲਦੇਵ ਰਹਿਪਾ ਮੁੱਖ ਕੁਆਡੀਨੇਟਰ ਦੀ ਪਰਧਾਨਗੀ ਹੇਠ ਜਨਰਲ ਬਾਡੀ ਦੀ ਮੀਟਿੰਗ ਹੋਈ। ਜਿਸ ਵਿੱਚ ਡਾ: ਬਲਜਿੰਦਰ ਸੇਖੌਂ ਦੁਆਰਾ ਅਵੇਅਰਨੈੱਸ ਲਈ ਕੀਤੀ ਪੇਸ਼ਕਾਰੀ ਤੋਂ ਬਿਨਾਂ ਬਾਬਾ ਨਾਜਮੀ ਦੇ 28 ਜੁਲਾਈ ਨੂੰ ਹੋ ਰਹੇ ਪਰੋਗਰਾਮ ਅਤੇ ੱਤਰਕਸ਼ੀਲ ਪਿਕਨਿਕ ਬਾਰੇ ਵਿਚਾਰ […]

Read more ›
ਕੈਸਲਮੋਰ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇ ਮਨਾਇਆ

ਕੈਸਲਮੋਰ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇ ਮਨਾਇਆ

July 4, 2018 at 10:11 pm

(ਬਰੈਂਪਟਨ/ਬਾਸੀ ਹਰਚੰਦ)ਕੈਸਲਮੋਰ ਸੀਨੀਅਰਜ਼ ਕਲੱਬ ਵੱਲੋਂ 151ਵਾਂ ਕਨੇਡਾ ਡੇ ਮਨਾਉਣ ਲਈ ਟ੍ਰੀਲਾਈਨ ਪਾਰਕ ਵਿੱਚ 1 ਜੁਲਾਈ ਨੂੰ ਭਾਰੀ ਇਕੱਤਰਤਾ ਕੀਤੀ ਗਈ। ਪ੍ਰੋਗਰਾਮ ਦੇ ਅਰੰਭ ਵਿੱਚ ਕਨੇਡਾ ਅਤੇ ਭਾਰਤ ਦੇ ਕੌਮੀ ਝੰਡੇ ਲਹਿਰਾਏ ਗਏ ਅਤੇ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਸੱਗੂ ਨੇ ਮਹਿਮਾਨਾਂ ਅਤੇ ਹਾਜਰੀਨ ਦਾ […]

Read more ›
ਅਰਥ-ਸ਼ਾਸਤਰੀ ਡਾ. ਗਿੱਲ ਨੇ ਪੰਜਾਬ ਦੀਆਂ ਅਜੋਕੀਆਂ ਕਿਸਾਨੀ ਸਮੱਸਿਆਵਾਂ ਬਾਰੇ ਕੀਤੀ ਗੱਲਬਾਤ

ਅਰਥ-ਸ਼ਾਸਤਰੀ ਡਾ. ਗਿੱਲ ਨੇ ਪੰਜਾਬ ਦੀਆਂ ਅਜੋਕੀਆਂ ਕਿਸਾਨੀ ਸਮੱਸਿਆਵਾਂ ਬਾਰੇ ਕੀਤੀ ਗੱਲਬਾਤ

July 4, 2018 at 10:10 pm

ਏਹੀ ਹਾਲਤ ਰਹੀ ਤਾਂ ਆਉਂਦੇ 20-25 ਸਾਲਾਂ ਵਿਚ ਗਿਣੇ-ਚੁਣਵੇਂ ਵੱਡੇ ਜਿ਼ਮੀਂਦਾਰ ਤੇ ਪ੍ਰਾਈਵੇਟ ਏਜੰਸੀਆਂ ਹੋਣਗੇ ਪੰਜਾਬ ਦੀ ਜ਼ਮੀਨ ਦੇ ਮਾਲਕ : ਡਾ. ਸੁੱਚਾ ਸਿੰਘ ਗਿੱਲ ਬਰੈਂਪਟਨ, (ਡਾ. ਝੰਡ/ਹਰਜੀਤ ਬੇਦੀ) : 2 ਜੁਲਾਈ ਨੂੰ ‘ਤਰਕਸ਼ੀਲ ਸੋਸਾਇਟੀ ਆਫ਼ ਨਾਰਥ ਅਮੈਰਿਕਾ’ ਵੱਲੋਂ ਮਰੋਕ ਲਾਅ ਆਫਿ਼ਸ ਸਥਿਤ ਪੰਜਾਬੀ ਭਵਨ ਟੋਰਾਂਟੋ ਵਿਖੇ ਪੰਜਾਬ ਤੋਂ ਆਏ […]

Read more ›
ਡਾ. ਨੇਕੀ ਬਣੇ ‘ਜਰਨਲ ਆਫ਼ ਰਿਸਰਚ ਇਨ ਮੈਡੀਕਲ ਐਂਡ ਡੈਂਟਲ ਸਾਇੰਸਜ਼’ ਦੇ ਸੈਕਸ਼ਨ ਐਡੀਟਰ

ਡਾ. ਨੇਕੀ ਬਣੇ ‘ਜਰਨਲ ਆਫ਼ ਰਿਸਰਚ ਇਨ ਮੈਡੀਕਲ ਐਂਡ ਡੈਂਟਲ ਸਾਇੰਸਜ਼’ ਦੇ ਸੈਕਸ਼ਨ ਐਡੀਟਰ

July 4, 2018 at 10:08 pm

ਬਰੈਂਪਟਨ, (ਡਾ. ਝੰਡ) -ਪ੍ਰਾਪਤ ਸੂਚਨਾ ਅਨੁਸਾਰ ‘ਲਿਮਕਾ ਬੁੱਕ ਆਫ਼ ਵਰਲਡ ਰਿਕਾਰਡਜ਼’ ਵਿਚ ਨਾਲ ਦਰਜ ਨਾਮਵਰ ਸ਼ਖ਼ਸੀਅਤ਼ ਡਾ. ਨਿਰੰਕਾਰ ਸਿੰਘ ਨੇਕੀ ਸਾਬਕਾ ਪ੍ਰੋਫ਼ੈਸਰ ਤੇ ਮੁਖੀ ਮੈਡੀਸੀਨ ਵਿਭਾਗ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਮੈਡੀਕਲ ਖ਼ੇਤਰ ਦੇ ਨਾਮਵਰ ਖੋਜ ਰਿਸਾਲੇ ‘ਜਰਨਲ ਆਫ਼ ਮੈਡੀਕਲ ਐਂਡ ਡੈਂਟਲ ਸਾਇੰਸਜ਼’ ਦੇ ਅਹਿਮ ਵਿਸ਼ੇ ਐਂਡੋਕਰਾਨੌਲੌਜੀ ਐਂਡ ਇਨਟਰਨਲ ਮੈਡੀਸੀਨ ਦੇ […]

Read more ›
ਸੀਨੀਅਰਜ਼ ਨੂੰ ਮਿਲਣਗੇ ਓ.ਏ.ਐੱਸ. ਪ੍ਰੋਗਰਾਮ ਅਧੀਨ ਹੋਰ ਪੈਸੇ : ਸੋਨੀਆ ਸਿੱਧੂ

ਸੀਨੀਅਰਜ਼ ਨੂੰ ਮਿਲਣਗੇ ਓ.ਏ.ਐੱਸ. ਪ੍ਰੋਗਰਾਮ ਅਧੀਨ ਹੋਰ ਪੈਸੇ : ਸੋਨੀਆ ਸਿੱਧੂ

July 4, 2018 at 10:07 pm

ਬਰੈਂਪਟਨ, -ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆਂ ਸਿੱਧੂ ਨੇ ਫ਼ੈਮਿਲੀਜ, ਚਿਲਡਰਨ ਐਂਡ ਸੋਸ਼ਲ ਡਿਵੈੱਲਪਮੈਂਟ ਮੰਤਰੀ ਮਾਣਯੋਗ ਜੀਨ ਵਿਏ ਡੁਕਲੋ ਦੀ ਤਰਫ਼ੋਂ ਜਾਣਕਾਰੀ ਦਿੰਦਿਆ ਹੋਇਆਂ ਦੱਸਿਆ ਕਿ ਸਾਡੇ ਸੀਨੀਅਰਜ਼ ਲਈ ਇਹ ਬੜੀ ਖ਼ੁਸ਼ੀ ਭਰੀ ਖ਼ਬਰ ਹੈ ਕਿ ਉਨ੍ਹਾਂ ਨੂੰ ‘ਓਲਡ ਏਜ ਸਕਿਉਰਿਟੀ’ (ਓ.ਏ.ਐੱਸ.) ਪ੍ਰੋਗਰਾਮ ਅਧੀਨ ਮਿਲਣ ਵਾਲੇ ਲਾਭਾਂ ਵਿਚ ਸਰਕਾਰ ਵੱਲੋਂ […]

Read more ›
ਮਨਮੋਹਨ ਵਾਰਿਸ ਨੇ ਗਾਇਕੀ ਦੇ ਕੀਤੇ 25 ਸਾਲ ਪੂਰੇ

ਮਨਮੋਹਨ ਵਾਰਿਸ ਨੇ ਗਾਇਕੀ ਦੇ ਕੀਤੇ 25 ਸਾਲ ਪੂਰੇ

July 4, 2018 at 10:01 pm

‘ਪੰਜਾਬੀ ਵਿਰਸਾ’ 2018 ਟਰਾਂਟੋ `ਚ 15 ਸਤੰਬਰ ਨੂੰ ਟਰਾਂਟੋ (ਕੰਵਲਜੀਤ ਸਿੰਘ ਕੰਵਲ) ਇੱਥੋਂ ਦੇ ਲਾਗਲੇ ਸ਼ਹਿਰ ਬਰੈਮਪਟਨ ਵਿਚਲੇ ਕੈਨੇਡੀਅਨ ਕਨਵੈਨਸ਼ਨ ਸੈਂਟਰ ਦੇ ਖੱਚਾ ਖੱਚ ਭਰੇ ਹਾਲ ਚ ਟੀਮ ਫੋਰ ਐਂਟਰਟੇਨਮੈਂਟ ਵੱਲੋਂ ਆਯੋਜਿਤ ਇਕ ਸ਼ਾਂਮ ਜਿਸ ਵਿੱਚ ਪੰਜਾਬੀ ਗਾਇਕੀ ਦੇ ਹਸਤਾਖਰ ਮਨਮੋਹਨ ਵਾਰਿਸ ਦੇ ਸੰਗੀਤਕ 25 ਵਰੇ੍ਹ ਪੂਰੇ ਕੀਤੇ ਜਾਣ ਤੇ […]

Read more ›
ਅੱਜ-ਨਾਮਾ

ਅੱਜ-ਨਾਮਾ

July 4, 2018 at 9:59 pm

ਆ ਗਿਆ ਫੈਸਲਾ ਦਿੱਲੀ ਦੇ ਰਾਜ ਬਾਰੇ, ਚੁਣੀ ਸਰਕਾਰ ਉੱਚੀ ਰੱਖੀ ਗਈ ਬੇਲੀ।         ਕੁਰਸੀ ਵੱਡੀ ਗਵਰਨਰ ਦੀ ਆਖਦੇ ਸੀ,         ਮੂਧੀ ਕਰਨ ਮਗਰੋਂ ਔਹ ਹੈ ਪਈ ਬੇਲੀ। ਪੁਰਾਣੇ ਪੱਤੇ ਆ ਪਿੱਪਲ ਦੇ ਝੜਨ ਲੱਗੇ, ਬਣਦੀ ਜਾਪਦੀ ਹਾਲਤ ਆ ਨਈ ਬੇਲੀ।         ਬੜ੍ਹਕਾਂ ਮਾਰਦੇ ਜਿਹੜੇ ਸੀ ਕੱਲ੍ਹ ਤੀਕਰ,         ਹੋ […]

Read more ›
ਮੁਸ਼ਕਲ ਨਹੀਂ ਰਿਹਾ ਚੁੱਪ ਰਹਿਣਾ : ਜ਼ੋਇਆ ਹੁਸੈਨ

ਮੁਸ਼ਕਲ ਨਹੀਂ ਰਿਹਾ ਚੁੱਪ ਰਹਿਣਾ : ਜ਼ੋਇਆ ਹੁਸੈਨ

July 4, 2018 at 9:44 pm

ਫਿਲਮ ‘ਮੁੱਕਾਬਾਜ਼’ ਵਿੱਚ ਜ਼ੋਇਆ ਹੁਸੈਨ ਨੇ ਗੂੰਗੀ ਲੜਕੀ ਸੁਨੈਨਾ ਦਾ ਕਿਰਦਾਰ ਨਿਭਾਇਆ ਹੈ। ਜੇ ਐਫ ਐਫ ਵਿੱਚ ਜ਼ੋਇਆ ਨੇ ਕਿਹਾ, ਮੈਂ ਥੀਏਟਰ ਬੈਕ ਗਰਾਊਂਡ ਤੋਂ ਹਾਂ। ਉਥੇ ਹਾਵ-ਭਾਵ ਨਾਲ ਐਕਸਪ੍ਰੈਸ ਕਰਨਾ ਸਿੱਖਿਆ ਹੈ। ਥੋੜ੍ਹਾ ਇੰਟ੍ਰੋਵਰਟ ਹਾਂ, ਲਿਹਾਜਾ ਮੇਰੇ ਲਈ ਚੁੱਪ ਰਹਿਣਾ ਮੁਸ਼ਕਲ ਨਹੀਂ ਸੀ। ‘ਮੁੱਕਾਬਾਜ਼’ ਮਹਿਲਾ ਪ੍ਰਧਾਨ ਫਿਲਮ ਨਹੀਂ ਸੀ, […]

Read more ›
ਰਣਦੀਪ ਹੁੱਡਾ ਦੇ ਕਲੀਨ ਸ਼ੇਵ ਹੋਣ ਦੀ ਉਡੀਕ ਕਰ ਰਹੇ ਹਨ ਅਸ਼ਵਨੀ ਚੌਧਰੀ

ਰਣਦੀਪ ਹੁੱਡਾ ਦੇ ਕਲੀਨ ਸ਼ੇਵ ਹੋਣ ਦੀ ਉਡੀਕ ਕਰ ਰਹੇ ਹਨ ਅਸ਼ਵਨੀ ਚੌਧਰੀ

July 4, 2018 at 9:43 pm

ਆਮ ਤੌਰ ‘ਤੇ ਜਦ ਕੋਈ ਐਕਟਰ ਬਿਜ਼ੀ ਹੁੰਦਾ ਹੈ ਤਾਂ ਫਿਲਮ ਮੇਕਰਸ ਉਸ ਦੀ ਜਗ੍ਹਾ ਕਿਸੇ ਹੋਰ ਨੂੰ ਕਾਸਟ ਕਰ ਲੈਂਦੇ ਹਨ, ਪਰ ‘ਜੋੜੀ ਬ੍ਰੇਕਰਸ’ ਅਤੇ ‘ਗੁਡ ਬਾਇ ਬੈਡ ਬਾਇ’ ਫੇਮ ਡਾਇਰੈਕਟਰ ਅਸ਼ਵਨੀ ਚੌਧਰੀ ਨਾਲ ਅਜਿਹਾ ਨਹੀਂ ਹੈ। ਉਹ ਆਪਣੀ ਅਗਲੀ ਫਿਲਮ ‘ਫਿਫਟੀ ਫਿਫਟੀ’ ਲਈ ਰਣਦੀਪ ਹੁੱਡਿਾ ਦਾ ਇੰਤਜ਼ਾਰ ਕਰ […]

Read more ›