Archive for July 3rd, 2018

ਪੁਲਿਸ ਮੁਕਾਬਲਿਆਂ ਬਾਰੇ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਜਵਾਬ ਮੰਗਿਆ

ਪੁਲਿਸ ਮੁਕਾਬਲਿਆਂ ਬਾਰੇ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਜਵਾਬ ਮੰਗਿਆ

July 3, 2018 at 4:31 pm

ਨਵੀਂ ਦਿੱਲੀ, 3 ਜੁਲਾਈ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਵਿਚ ਪੁਲਿਸ ਮੁਕਾਬਲਿਆਂ ਦਾ ਮਾਮਲਾ ਸੁਪਰੀਮ ਕੋਰਟ ਚਲਾ ਜਾਣ ਪਿੱਛੋਂ ਕੋਰਟ ਨੇ ਇੱਕ ਪਟੀਸ਼ਨ ਉੱਤੇ ਰਾਜ ਸਰਕਾਰ ਤੋਂ ਦੋ ਹਫ਼ਤੇ ਵਿਚ ਜਵਾਬ ਮੰਗਿਆ ਹੈ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ ਐਮ ਖਾਨਵਿਲਕਰ ਤੇ ਜਸਟਿਸ ਡੀ ਵਾਈ ਚੰਦਰਚੂੜ੍ਹ ਦੀ ਅਦਾਲਤ ਇਸ ਮਾਮਲੇ ਦੀ […]

Read more ›
ਬ੍ਰਿਟੇਨ ਤੇ ਭਾਰਤ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਵਿਵਾਦਾਂ ਦਾ ਮੁੱਦਾ ਬਣ ਗਈ

ਬ੍ਰਿਟੇਨ ਤੇ ਭਾਰਤ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਵਿਵਾਦਾਂ ਦਾ ਮੁੱਦਾ ਬਣ ਗਈ

July 3, 2018 at 4:30 pm

ਲੰਡਨ, 3 ਜੁਲਾਈ (ਪੋਸਟ ਬਿਊਰੋ)- ਭਾਰਤ ਅਤੇ ਬ੍ਰਿਟੇਨ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਬਾਰੇ ਯੂ ਕੇ ਦੇ ਅੰਗਰੇਜ਼ੀ ਅਖਬਾਰ ‘ਚ ਛਪੀ ਖਬਰ ‘ਤੇ ਵਿਵਾਦ ਮਚਿਆ ਹੋਇਆ ਹੈ। ਅਖਬਾਰ ਨੇ ਦਾਅਵਾ ਕੀਤਾ ਹੈ ਕਿ ਬ੍ਰਿਟੇਨ ਦੇ ਰੱਖਿਆ ਮੰਤਰੀ ਗੇਵਨ ਵਿਲੀਅਮਸਨ ਨੇ ਭਾਰਤੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਨਜ਼ਰ ਅੰਦਾਜ਼ ਕੀਤਾ ਹੈ, […]

Read more ›
ਫੁੱਟਬਾਲ ਵਿਸ਼ਵ ਕੱਪ ਦੇ ਕਾਰਨ ਰੂਸੀ ਸ਼ਹਿਰਾਂ ਤੋਂ ਕੁੱਤੇ, ਬਿੱਲੀਆਂ ਅਤੇ ਭਿਖਾਰੀ ਬੇਘਰ ਕੀਤੇ ਗਏ

ਫੁੱਟਬਾਲ ਵਿਸ਼ਵ ਕੱਪ ਦੇ ਕਾਰਨ ਰੂਸੀ ਸ਼ਹਿਰਾਂ ਤੋਂ ਕੁੱਤੇ, ਬਿੱਲੀਆਂ ਅਤੇ ਭਿਖਾਰੀ ਬੇਘਰ ਕੀਤੇ ਗਏ

July 3, 2018 at 4:29 pm

ਸੇਂਟ ਪੀਟਰਸਬਰਗ, 3 ਜੁਲਾਈ (ਪੋਸਟ ਬਿਊਰੋ)- ਦੋ ਦਿਨ ਪਹਿਲਾ ਮਾਸਕੋ ਵਿੱਚ ਪਹਿਲੀ ਵਾਰ ਬੁੱਢੇ-ਬੁੱਢੇ ਭਿਖਾਰੀ ਕਿਤੇ-ਕਿਤੇ ਨਜ਼ਰ ਆਏ ਤਾਂ ਇਹ ਅੱਜ ਕੱਲ੍ਹ ਤੱਕ ਕਿੱਥੇ ਹਨ। ਮਾਸਕੋ ਵਿੱਚ ਰਹਿਣ ਵਾਲੇ ਭਾਰਤੀ ਵਿਦਿਆਰਥੀ ਪਰਮਵੀਰ ਨੇ ਦੱਸਿਆ ਕਿ ਵਿਸ਼ਵ ਕੱਪ ਸ਼ੁਰੂ ਹੋਣ ਦੇ ਬਾਅਦ ਤੋਂ ਇਸ ਸ਼ਹਿਰ ਵਿੱਚ ਬੁੱਢੇ, ਭਿਖਾਰੀ, ਬੇਘਰ ਅਤੇ ਬਿੱਲੀ […]

Read more ›
ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਭ੍ਰਿਸ਼ਟਾਚਾਰ ਕੇਸ ਵਿੱਚ ਗ੍ਰਿਫ਼ਤਾਰ

ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਭ੍ਰਿਸ਼ਟਾਚਾਰ ਕੇਸ ਵਿੱਚ ਗ੍ਰਿਫ਼ਤਾਰ

July 3, 2018 at 4:28 pm

ਕੁਆਲਾਲੰਪੁਰ, 3 ਜੁਲਾਈ (ਪੋਸਟ ਬਿਊਰੋ)- ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। ਸਰਕਾਰੀ ਕੰਪਨੀ 1ਐੱਮ ਡੀ ਬੀ ਵਿੱਚ ਹੋਏ ਕਰੋੜਾਂ ਡਾਲਰ ਦੇ ਘੁਟਾਲੇ ਵਿੱਚ ਉਨ੍ਹਾਂ ਖ਼ਿਲਾਫ਼ ਛੇਤੀ ਅਦਾਲਤ ਵਿੱਚ ਦੋਸ਼ ਤੈਅ ਕੀਤੇ ਜਾਣ ਦੀ ਸੰਭਾਵਨਾ ਹੈ। ਨਜੀਬ ਨੇ ਸੱਤਾ ਵਿੱਚ […]

Read more ›
ਕਿਸਾਨਾਂ ਨੂੰ ਵੱਡੀ ਸਬਸਿਡੀ ਨਾਲ ਮੁਹੱਈਆ ਕਰਵਾਈ ਜਾਵੇਗੀ ਪਰਾਲੀ ਪ੍ਰਬੰਧਨ ਮਸ਼ੀਨਰੀ

ਕਿਸਾਨਾਂ ਨੂੰ ਵੱਡੀ ਸਬਸਿਡੀ ਨਾਲ ਮੁਹੱਈਆ ਕਰਵਾਈ ਜਾਵੇਗੀ ਪਰਾਲੀ ਪ੍ਰਬੰਧਨ ਮਸ਼ੀਨਰੀ

July 3, 2018 at 8:17 am

ਫ਼ਸਲੀ ਰਹਿੰਦ-ਖੂੰਹਦ ਨਾਲ ਨਜਿੱਠਣ ਲਈ ਖੇਤੀ ਮਸ਼ੀਨੀਕਰਨ ‘ਤੇ ਅਗਾਮੀ 2 ਸਾਲਾਂ ਵਿੱਚ ਖਰਚੇ ਜਾਣਗੇ 665 ਕਰੋੜ ਰੁਪਏ ਚੰਡੀਗੜ, 3 ਜੁਲਾਈ (ਪੋਸਟ ਬਿਊਰੋ): ਸੂਬੇ ਵਿਚ ਪਰਾਲੀ ਦੀ ਸਮੱਸਿਆ ਦੀ ਰੋਕਥਾਮ ਲਾਉਣ ਲਈ ਕਿਸਾਨਾਂ ਨੂੰ ਸਸਤੇ ਰੇਟਾਂ ਤੇ ਮਸ਼ੀਨਰੀ ਉਪਲਬਧ ਕਰਵਾ ਕੇ ਸਰਕਾਰ ਆਪਣੇ ਅਜੰਡੇ ਨੂੰ ਮੁੱਖ ਰੱਖਦਿਆਂ ਇਕ ਹੋਰ ਪਹਿਲਕਦਮੀ ਕਰਨ […]

Read more ›
ਨਸ਼ਿਆਂ ਦੇ ਮੁੱਦੇ ‘ਤੇ ‘ਆਪ’ ਵਫ਼ਦ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ

ਨਸ਼ਿਆਂ ਦੇ ਮੁੱਦੇ ‘ਤੇ ‘ਆਪ’ ਵਫ਼ਦ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ

July 3, 2018 at 8:16 am

-ਭਗਵੰਤ ਮਾਨ, ਸੁਖਪਾਲ ਖਹਿਰਾ ਤੇ ਡਾ. ਬਲਬੀਰ ਸਿੰਘ ਨੇ ਕੀਤੀ ਅਗਵਾਈ -ਅਸੀਂ ਮੁੱਖ ਮੰਤਰੀ ਨੂੰ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਇਆ, ਸੁਝਾਅ ਵੀ ਦਿੱਤੇ-ਭਗਵੰਤ ਮਾਨ ਚੰਡੀਗੜ੍ਹ, 3 ਜੁਲਾਈ (ਪੋਸਟ ਬਿਊਰੋ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਡਾ. […]

Read more ›
ਮੈਕਸਿਕੋ ਵਿੱਚ ਨਵਾਂ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਨਾਫਟਾ ਡੀਲ ਦਾ ਭਵਿੱਖ ਹੋਇਆ ਹੋਰ ਧੁੰਦਲਾ

ਮੈਕਸਿਕੋ ਵਿੱਚ ਨਵਾਂ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਨਾਫਟਾ ਡੀਲ ਦਾ ਭਵਿੱਖ ਹੋਇਆ ਹੋਰ ਧੁੰਦਲਾ

July 3, 2018 at 7:09 am

ਓਟਵਾ, 3 ਜੁਲਾਈ (ਪੋਸਟ ਬਿਊਰੋ) : ਐਤਵਾਰ ਨੂੰ ਮੈਕਸਿਕੋ ਵਿੱਚ ਨਵਾਂ ਰਾਸ਼ਟਰਪਤੀ ਚੁਣੇ ਜਾਣ ਕਾਰਨ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਦਾ ਭਵਿੱਖ ਹੋਰ ਵੀ ਧੁੰਦਲਾ ਹੋ ਗਿਆ ਹੈ। ਬਹੁਮਤ ਨਾਲ ਹੋਈ ਆਪਣੀ ਜਿੱਤ ਤੋਂ ਬਾਅਦ ਮੈਕਸਿਕੋ ਦੇ ਰਾਸ਼ਟਰਪਤੀ ਚੁਣੇ ਗਏ ਐਂਡਰਸ ਮੈਨੂਅਲ ਲੋਪੇਜ਼ ਓਬਰੈਡਰ ਨੇ ਆਖਿਆ ਕਿ ਉਹ ਅਮਰੀਕਾ ਤੇ […]

Read more ›
ਅਫਗਾਨਿਸਤਾਨ ਵਿੱਚ ਸਿੱਖਾਂ ਤੇ ਹਿੰਦੂਆਂ ਉੱਤੇ ਹੋਏ ਆਤਮਘਾਤੀ ਹਮਲੇ ਦੀ ਡਬਲਿਊਐਸਓ ਵੱਲੋਂ ਨਿਖੇਧੀ

ਅਫਗਾਨਿਸਤਾਨ ਵਿੱਚ ਸਿੱਖਾਂ ਤੇ ਹਿੰਦੂਆਂ ਉੱਤੇ ਹੋਏ ਆਤਮਘਾਤੀ ਹਮਲੇ ਦੀ ਡਬਲਿਊਐਸਓ ਵੱਲੋਂ ਨਿਖੇਧੀ

July 3, 2018 at 7:07 am

ਓਟਵਾ, 3 ਜੁਲਾਈ (ਪੋਸਟ ਬਿਊਰੋ) : ਜਲਾਲਾਬਾਦ, ਅਫਗਾਨਿਸਤਾਨ ਵਿੱਚ ਸਿੱਖਾਂ ਤੇ ਹਿੰਦੂਆਂ ਦੇ ਵਫਦ ਉੱਤੇ ਹੋਏ ਆਤਮਘਾਤੀ ਹਮਲੇ ਤੋਂ ਵਰਲਡ ਸਿੱਖ ਆਰਗੇਨਾਈਜੇ਼ਸ਼ਨ ਆਫ ਕੈਨੇਡਾ ਕਾਫੀ ਪਰੇਸ਼ਾਨ ਹੈ ਤੇ ਜਥੇਬੰਦੀ ਵੱਲੋਂ ਇਸ ਦੀ ਨਿਖੇਧੀ ਵੀ ਕੀਤੀ ਗਈ ਹੈ। ਇਸ ਹਮਲੇ ਵਿੱਚ 19 ਵਿਅਕਤੀ ਮਾਰੇ ਗਏ ਸਨ। ਇੱਥੇ ਦੱਸਣਾ ਬਣਦਾ ਹੈ ਕਿ […]

Read more ›