Archive for July 3rd, 2018

ਤਾਰਾ

July 3, 2018 at 9:46 pm

-ਸਰਵਣ ਮਿਨਹਾਸ ਯਾਦ ਨਹੀਂ ਉਸ ਦਿਨ ਮੈਂ ਦਫਤਰੋਂ ਲੇਟ ਕਿਉਂ ਹੋ ਗਿਆ। ਏਨਾ ਯਾਦ ਹੈ ਕਿ ਜਦੋਂ ਮੈਂ ਦਫਤਰੋਂ ਬਾਹਰ ਨਿਕਲਿਆ, ਝੱਖੜ ਝੁੱਲ ਪਿਆ ਸੀ। ਆਸਮਾਨ ‘ਚ ਕਾਲੇ ਬੱਦਲ ਇਕਦਮ ਛਾ ਗਏ ਸੀ ਤੇ ਮੀਂਹ ਕਹਿ ਰਿਹਾ ਸੀ ਬੱਸ ਮੈਂ ਅੱਜ ਈ ਆਂ। ਮੈਂ ਅਨੈਕਸੀ ਪਹੁੰਚਦਿਆਂ-ਪਹੁੰਚਦਿਆਂ ਛੇ ਵੱਜ ਗਏ ਸੀ। […]

Read more ›
ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਕੈਨੇਡੀਅਨ ਕਨਵੈਨਸ਼ਨ ਸੈਂਟਰ `ਚ ਨਿੱਘੀ ਵਿਦਾਇਗੀ

ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਕੈਨੇਡੀਅਨ ਕਨਵੈਨਸ਼ਨ ਸੈਂਟਰ `ਚ ਨਿੱਘੀ ਵਿਦਾਇਗੀ

July 3, 2018 at 9:46 pm

22 ਜੂਨ ਨੂੰ ਖਾਲਸਾ ਕਮਿਊਨਿਟੀ ਸਕੂਲ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਬਾਰਵੀਂ ਕਲਾਸ ਦੇੇ ਦੂਜੇ ਬੈਚ ਦੇ ਵਿਦਿਆਰਥੀਆਂ ਨੂੰ ਕੈਨੇਡੀਅਨ ਕਨਵੈਂਸ਼ਨ ਸੈਂਟਰ ਵਿੱਚ ਨਿੱਘੀ ਵਿਦਾਇਗੀ ਦਿੱਤੀ ਗਈ ਇੱਥੇ ਹੀ ਅੱਠਵੀਂ ਦੇ 106 ਵਿਦਿਆਰਥੀਆਂ ਦੀ ਵੀ ਗ੍ਰੈਜੁਏਸ਼ਨ ਕੀਤੀ ਗਈ । ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਬਹੁਤ ਹੀ ਉਤਸ਼ਾਹਤ […]

Read more ›

ਮੌਤ ਜਾਂ ਲਾਟਰੀ

July 3, 2018 at 9:46 pm

-ਪ੍ਰਗਟ ਢਿੱਲੋਂ ਸਮਾਧ ਭਾਈ ਮਿਹਨਤ ਮਜ਼ਦੂਰੀ ਕਰਨ ਵਾਲੇ ਦੌਲੀ ਦੇ ਘਰ ਛਿੰਦੀ ਤੇ ਮਿੰਦੀ ਤੋਂ ਇੱਕ ਸਾਲ ਬਾਅਦ ਟੀਟੂ ਨੇ ਜਨਮ ਲਿਆ ਸੀ। ਛਿੰਦੀ ਦਸਵੀਂ ਦੇ ਪੇਪਰ ਦੇਣ ਮਗਰੋਂ ਨਤੀਜਾ ਆਉਣ ਤੱਕ ਵਿਹਲੀ ਸੀ। ਉਸ ਨੇ ਆਪਣੀ ਮਾਂ ਅੱਗੇ ਨਾਨਕੇ ਜਾਣ ਦੀ ਮੰਗ ਰੱਖੀ। ਉਸ ਤੋਂ ਦੂਜੇ ਦਿਨ ਤੇਜੋ, ਛਿੰਦੀ […]

Read more ›
ਬਹੁਤ ਵੱਡੀ ਗਲਤੀ ਕਰਦੀ : ਸੰਦੀਪਾ ਧਰ

ਬਹੁਤ ਵੱਡੀ ਗਲਤੀ ਕਰਦੀ : ਸੰਦੀਪਾ ਧਰ

July 3, 2018 at 9:45 pm

‘ਦਬੰਗ 2’, ‘ਹੀਰੋਪੰਤੀ’, ‘ਸੈਵਨ ਆਵਰਸ ਟੂ ਗੋ’, ‘ਗਲੋਬਲ ਬਾਬਾ’, ‘ਗੋਲੂ ਔਰ ਪੱਪੂ’, ‘ਬਰਾਤ ਕੰਪਨੀ’ ਵਰਗੀਆਂ ਫਿਲਮਾਂ ‘ਚ ਨਜ਼ਰ ਆ ਚੁੱਕੀ ਸੰਦੀਪਾ ਧਰ ਨੇ ਐਕਟਿੰਗ ਦੀ ਦੁਨੀਆ ਵਿੱਚ ਕਦਮ ਫਿਲਮ ‘ਇਸੀ ਲਾਈਫ ਮੇਂ’ ਨਾਲ ਰੱਖਿਆ ਸੀ। ਆਪਣੀ ਪਹਿਲੀ ਫਿਲਮ ਲਈ ਫਿਲਮਫੇਅਰ ‘ਚ ਨਾਮੀਨੇਸ਼ਨ ਹਾਸਲ ਕਰਨ ਵਾਲੀ ਸੰਦੀਪਾ ਨੇ ਆਪਣੇ ਦਮਦਾਰ ਅਭਿਨੈ […]

Read more ›
ਡਾ. ਘੁੰਮਣ ਵੱਲੋਂ ਯੂਨੀਵਰਸਿਟੀ ਕੈਂਪਸ ਵਿਖੇ ਅਲੂਮਨੀ ਹੋਮ ਅਤੇ ਨਵੇਂ ਅਲੂਮਨੀ ਪ੍ਰੋਜੈਕਟਾਂ ਦਾ ਐਲਾਨ

ਡਾ. ਘੁੰਮਣ ਵੱਲੋਂ ਯੂਨੀਵਰਸਿਟੀ ਕੈਂਪਸ ਵਿਖੇ ਅਲੂਮਨੀ ਹੋਮ ਅਤੇ ਨਵੇਂ ਅਲੂਮਨੀ ਪ੍ਰੋਜੈਕਟਾਂ ਦਾ ਐਲਾਨ

July 3, 2018 at 9:44 pm

ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਵੱਲੋਂ ਸਰੀ, ਬਰਿਟਿਸ਼ ਕੋਲੰਬੀਆ ਕੈਨੇਡਾ ਵਿਖੇ ਕਰਵਾਈ ਗਈ ਅਲੂਮਨੀ ਮੀਟ ਦੀ ਪ੍ਰਧਾਨਗੀ ਕਰਦਿਆਂ ਵਾਈਸ-ਚਾਂਸਲਰ ਡਾ. ਬੀ.ਐਸ.ਘੁੰਮਣ, ਨੇ ਯੂਨੀਵਰਸਿਟੀ ਕੈਂਪਸ ਵਿਖੇ ਅਲੂਮਨੀ ਹੋਮ ਅਤੇ ਨਵੇਂ ਅਲੂਮਨੀ ਪ੍ਰੋਜੈਕਟਾਂ ਦਾ ਐਲਾਨ ਕੀਤਾ। ਵਾਈਸ-ਚਾਂਸਲਰ ਡਾ. ਬੀ.ਐਸ.ਘੁੰਮਣ ਨੇ ਦੱਸਿਆ ਕਿ ਕੈਨੇਡਾ ਨਾਲ ਪੰਜਾਬੀ ਯੂਨੀਵਰਸਿਟੀ ਦੀ ਸਾਂਝ ਪਾਉਣ ਲਈ ਯੂਨੀਵਰਸਿਟੀ ਆਫ ਨਾਰਥਰਨ, […]

Read more ›
ਡਾ. ਰਤਨ ਸਿੰਘ ਢਿੱਲੋਂ ਨਾਲ ਵਿਚਾਰ ਗੋਸ਼ਟੀ ਤੇ ਸਨਮਾਨ ਸਮਾਰੋਹ ਆਯੋਜਿਤ

ਡਾ. ਰਤਨ ਸਿੰਘ ਢਿੱਲੋਂ ਨਾਲ ਵਿਚਾਰ ਗੋਸ਼ਟੀ ਤੇ ਸਨਮਾਨ ਸਮਾਰੋਹ ਆਯੋਜਿਤ

July 3, 2018 at 9:43 pm

ਟੋਰੋਂਟੋ (ਸੁਰਜੀਤ) ਬੀਤੇ ਐਤਵਾਰ 1 ਜੁਲਾਈ, 2018 ਨੂੰ ਗਲੋਬਲ ਪੰਜਾਬ ਫਾਊਂਡੇਸ਼ਨ (ਟੋਰੋਂਟੋ ਚੈਪਟਰ) ਵੱਲੋਂ ਫਰੈਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ, ਬਰੈਂਪਟਨ ਵਿਖੇ ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਅਵਾਰਡ ਵਿਜੇਤਾ, ਡਾ. ਰਤਨ ਸਿੰਘ ਢਿੱਲੋਂ ਹੋਰਾਂ ਨਾਲ ਰੂ-ਬ-ਰੂ ਅਤੇ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ। ਯਾਦ ਰਹੇ ਡਾ. ਢਿੱਲੋਂ ਐਸ ਡੀ ਕਾਲਜ, ਅੰਬਾਲਾ ਕੈਂਟ ਦੇ ਪੰਜਾਬੀ […]

Read more ›
ਡਿਫਰੈਂਟ ਕਰੈਕਟਰ ਦੀ ਤਿਆਰੀ ਕਰਨਾ ਮੁਸ਼ਕਲ ਹੁੰਦਾ ਹੈ : ਸ਼ਵੇਤਾ ਤਿ੍ਰਪਾਠੀ

ਡਿਫਰੈਂਟ ਕਰੈਕਟਰ ਦੀ ਤਿਆਰੀ ਕਰਨਾ ਮੁਸ਼ਕਲ ਹੁੰਦਾ ਹੈ : ਸ਼ਵੇਤਾ ਤਿ੍ਰਪਾਠੀ

July 3, 2018 at 9:43 pm

ਟੀ ਵੀ ਸ਼ੋਅ ‘ਕਯਾ ਮਸਤ ਲਾਈਫ ਹੈ’ ਅਤੇ ‘ਮਸਾਨ’ ਵਰਗੀਆਂ ਹਿੱਟ ਫਿਲਮਾਂ ਵਿੱਚ ਨਜ਼ਰ ਆਈ ਸ਼ਵੇਤਾ ਤਿ੍ਰਪਾਠੀ ਨੇ ਇਸ ਮੁਲਾਕਾਤ ਵਿੱਚ ਦੱਸਿਆ ਕਿ ਆਪਣੀਆਂ ਫਿਲਮਾਂ ਦੇ ਕਰੈਕਟਰਾਂ ਦੀ ਤਿਆਰੀ ਕਿਵੇਂ ਕਰਦੀ ਹੈ। ਨਾਲ ਹੀ ਉਸ ਨੇ ਆਪਣੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਵੀ ਦੱਸਿਆ। ਪੇਸ਼ ਹਨ ਉਸ ਮੁਲਾਕਾਤ ਦੇ ਕੁਝ ਅੰਸ਼ […]

Read more ›
ਕੇਸੀ ਕੈਂਬਲ ਸੀਨੀਅਰਜ਼ ਕਲੱਬ ਨੇ ਬਲਿਊ ਮਾਊਂਟੇਨ ਅਤੇ ਵਿਸਾਗਾ ਬੀਚ ਦਾ ਟੂਰ ਲਾਇਆ

ਕੇਸੀ ਕੈਂਬਲ ਸੀਨੀਅਰਜ਼ ਕਲੱਬ ਨੇ ਬਲਿਊ ਮਾਊਂਟੇਨ ਅਤੇ ਵਿਸਾਗਾ ਬੀਚ ਦਾ ਟੂਰ ਲਾਇਆ

July 3, 2018 at 9:40 pm

(ਬਰੈਂਪਟਨ/ਬਾਸੀ ਹਰਚੰਦ) ਪਿਛਲੇ ਦਿਨੀ ਕੈਸੀ ਕੈਂਬਲ ਸੀਨੀਅਰਜ਼ ਕਲੱਬ ਨੇ ਪ੍ਰਧਾਂਨ ਸੁਭਾਸ਼ ਖੁਰਮੀ ਅਤੇ ਸਕੱਤਰ ਸਰਜਿੰਦਰ ਸਿੰਘ ਦੀ ਅਗਵਾਈ ਵਿੱਚ ਬਜ਼ੁਰਗਾਂ ਨੂੰ ਘੁਮਾਉਣ ਵਾਸਤੇ ਬਲਿਊ ਮਾਉਂਟੇਨ ਅਤੇ ਵਿਸਾਗਾ ਬੀਚ ਦਾ ਟੂਰ ਲੁਆਇਆ। ਮੈਂਬਰ ਸੁਭਾਹ ਸਵੇਰੇ 9-00 ਵਜੇ ਬੱਸ ਦੀ ਉਡੀਕ ਵਿਚ ਕਮਿਉਨਿਟੀ ਸੈਂਟਰ ਵਿਖੇ ਇਕੱਤਰ ਹੋ ਗਏ। ਬੱਸ ਸਮੇਂ ਸਿਰ ਆ […]

Read more ›
ਹੱਸਣਾ ਮੇਰੇ ਵਰਕ ਆਊਟ ਦਾ ਹਿੱਸਾ : ਅਕਸ਼ੈ ਕੁਮਾਰ

ਹੱਸਣਾ ਮੇਰੇ ਵਰਕ ਆਊਟ ਦਾ ਹਿੱਸਾ : ਅਕਸ਼ੈ ਕੁਮਾਰ

July 3, 2018 at 9:40 pm

ਅਕਸ਼ੈ ਕੁਮਾਰ ਨੂੰ 100 ਕਰੋੜ ਕਲੱਬ ਦਾ ਸਪੈਸ਼ਲਿਸਟ ਹੀਰੋ ਕਿਹਾ ਜਾਣ ਲੱਗਾ ਹੈ। ਉਹ ਸਾਲ ਵਿੱਚ ਚਾਰ-ਪੰਜ ਫਿਲਮਾਂ ਕਰਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ 100 ਕਰੋੜ ਕਲੱਬ ਵਿੱਚ ਐਂਟਰ ਹੁੰਦੀਆਂ ਹਨ। ਸ਼ਾਹਰੁਖ ਦੀ ‘ਰਈਸ’ ਨੂੰ ਅਕਸ਼ੈ ਦੀ ‘ਟਾਇਲਟ : ਏਕ ਪ੍ਰੇਮ ਕਥਾ’ ਨੇ ਪਛਾੜ ਦਿੱਤਾ। ਇਸ ਨੇ 128 ਕਰੋੜ ਤੋਂ ਵੱਧ […]

Read more ›
ਚਿੱਟੇ ਦੇ ਵਿਰੋਧ ਵਿਚ ਕਾਲਾ ਹਫਤਾ, ਲੋਕ ਲਹਿਰ ਬਣਨਾ ਸ਼ਲਾਘਾਯੋਗ ਪਰ……ਸੰਜੀਵਨ

ਚਿੱਟੇ ਦੇ ਵਿਰੋਧ ਵਿਚ ਕਾਲਾ ਹਫਤਾ, ਲੋਕ ਲਹਿਰ ਬਣਨਾ ਸ਼ਲਾਘਾਯੋਗ ਪਰ……ਸੰਜੀਵਨ

July 3, 2018 at 9:39 pm

ਪੰਜਾਬ ਵਿਚ ਸ਼ਾਇਦ ਇਹ ਪਹਿਲੀ ਦਫਾ ਹੈ ਕਿ ਚਿੱਟੇ ਦੇ ਵਿਰੋਧ ਵਿਚ ਕਾਲਾ ਹਫਤੇ ਵਰਗੇ ਕਿਸੇ ਅਹਿਮ ਅਤੇ ਭੱਖਵੇਂ ਸਮਾਜਿਕ ਮੁੱਦੇ ਉਪਰ ਲੋਕਾਂ ਅਤੇ ਅਵਾਮੀ ਜੱਥੇਬੰਦੀਆਂ ਦੁਆਰਾ ਤਕੜੀ ਅਤੇ ਭੱਖਵੀਂ ਲੋਕ-ਲਹਿਰ ਬਣੀ ਹੋਵੇਂ।ਜਿਸ ਕਰਕੇ ਸਰਕਾਰ ਅਤੇ ਤਮਾਮ ਰਾਜਨੀਤੀਕ ਧਿਰਾਂ ਨੂੰ ਵੀ ਹਰਕਤ ਵਿਚ ਅਉਂਣਾ ਪਿਆ ਹੋਵੇ।ਇਸ ਲੋਕ ਲਹਿਰ ਦੀ ਜਿੰਨੀ […]

Read more ›