Archive for July 3rd, 2018

ਪੈਨਾਹਿਲ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇ 8 ਨੂੰ ਮਨਾਇਆ ਜਾਏਗਾ

July 3, 2018 at 9:53 pm

ਬਰੈਂਪਟਨ (ਬਾਸੀ ਹਰਚੰਦ) ਪੈਨਾਹਿਲ ਸੀਨੀਅਰਜ਼ ਕਲੱਬ ਦੇ ਪਰਧਾਨ ਜੰਗੀਰ ਸਿੰਘ ਸੈਂਭੀ ਨੇ ਦਸਿਆ ਕਿ ਹਰ ਸਾਲ ਦੀ ਤਰਾਂ 8 ਜੁਲਾਈ ਦਿਨ ਐਤਵਾਰ ਨੂੰ ਉਮਾਹ ਅਤੇ ਉਤਸ਼ਾਹ ਨਾਲ ਕਨੇਡਾ ਡੇ ਮਨਾਇਆ ਜਾਏਗਾ। ਇਹ ਪਰੋਗਰਾਮ ਦਾ ਸਥਾਨ ਪੈਨਾਹਿਲ ਰੋਡ ਤੇ ਸਥਿਤ ਲਾਅਸਨ ਪਾਰਕ ਵਿਖੇ ਹੈ। ਪ੍ਰੌਗਰਾਮ 12-00ਵਜੇ ਤੋਂ ਸ਼ਾਮ ਦੇ 5-00 ਵਜੇ […]

Read more ›
ਪੈਟਰਿਕ ਬਰਾਊਨ ਕੁੱਦਿਆ ਪੀਲ ਰੀਜਨ ਚੇਅਰ ਦੀ ਚੋਣ ਵਿੱਚ

ਪੈਟਰਿਕ ਬਰਾਊਨ ਕੁੱਦਿਆ ਪੀਲ ਰੀਜਨ ਚੇਅਰ ਦੀ ਚੋਣ ਵਿੱਚ

July 3, 2018 at 9:52 pm

ਬਰੈਂਪਟਨ ਪੋਸਟ ਬਿਉਰੋ: ਪ੍ਰੋਵਿੰਸ਼ੀਅਲ ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਜਨਵਰੀ 2018 ਵਿੱਚ ਉੱਠੇ ਵਿਵਾਦ ਕਾਰਣ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ੱਪ ਤਿਆਗਣ ਲਈ ਮਜ਼ਬੂਰ ਹੋਏ ਪੈਟਰਿਕ ਬਰਾਊਨ ਨੇ ਪੀਲ ਰੀਜਨ ਦੇ ਚੇਅਰ ਦੀ ਚੋਣ ਲੜਨ ਦਾ ਫੈਸਲਾ ਕੀਤਾ ਹੈ। ਵਰਨਣਯੋਗ ਹੈ ਕਿ ਇਹ ਪੀਲ ਰੀਜਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ […]

Read more ›
ਅੱਜ-ਨਾਮਾ

ਅੱਜ-ਨਾਮਾ

July 3, 2018 at 9:51 pm

ਛੱਡਿਆ ਸਾਥ ਮਹਿਬੂਬਾ ਦਾ ਭਾਜਪਾ ਨੇ, ਉਸ ਦੀ ਗਈ ਹੈ ਟੁੱਟ ਸਰਕਾਰ ਮੀਆਂ।         ਛੱਡਣਾ ਪਿਆ ਹਕੂਮਤੀ ਤਖਤ ਉਹਨੂੰ,         ਬੀਬੀ ਹੋਈ ਸੀ ਸੜਕ ਸਵਾਰ ਮੀਆਂ। ਕਾਂਗਰਸ ਵਾਲਿਆਂ ਨੂੰ ਛੇਤੀ ਫੋਨ ਕੀਤਾ, ਕਰ ਲਓ ਸਾਂਝ ਦੇ ਲਈ ਵਿਚਾਰ ਮੀਆਂ।         ਸੱਤਾ ਮਾਨਣ ਦੀ ਜ਼ਰਾ ਸੀ ਝਾਕ ਹੋਈ,         ਹੋਏ ਉਹ […]

Read more ›
ਕੀ ਰੱਖਿਆ ਹੈ ਪੀਲ ਰੀਜਨ ਦੀ ਚੇਅਰਮੈਨੀ ਵਿੱਚ

ਕੀ ਰੱਖਿਆ ਹੈ ਪੀਲ ਰੀਜਨ ਦੀ ਚੇਅਰਮੈਨੀ ਵਿੱਚ

July 3, 2018 at 9:50 pm

ਇਸ ਸਾਲ 22 ਅਕਤੂਬਰ ਨੂੰ ਉਂਟੇਰੀਓ ਵਿੱਚ ਮਿਉਂਸੀਪਲ ਚੋਣਾਂ ਹੋਣ ਜਾ ਰਹੀਆਂ ਹਨ ਜਿਹਨਾਂ ਵਿੱਚ ਇੱਕ ਵਿਸ਼ੇਸ਼ਤਾ ਵੇਖਣ ਨੂੰ ਮਿਲੇਗੀ। ਇਹ ਵਿਸ਼ੇਸ਼ਤਾ ਹੋਵੇਗੀ ਕਿ ਪ੍ਰੋਵਿੰਸ ਦੀਆਂ ਕਈ ਵੱਡੀਆਂ ਰੀਜਨਲ ਕਾਉਂਸਲਾਂ ਲਈ ਚੇਅਰ ਦੀ ਚੋਣ ਵੋਟਾਂ ਦੁਆਰਾ ਕੀਤੀ ਜਾਵੇਗੀ ਜਿਹਨਾਂ ਵਿੱਚ ਪੀਲ ਰੀਜਨ, ਯੌਰਕ, ਨਿਆਗਾਰਾ ਰੀਜਨ ਸ਼ਾਮਲ ਹਨ। ਇਸਤੋਂ ਪਹਿਲਾਂ ਰੀਜਨਲ […]

Read more ›
ਕੱਦੂ ਦੀ ਖੀਰ

ਕੱਦੂ ਦੀ ਖੀਰ

July 3, 2018 at 9:50 pm

ਸਮੱਗਰੀ-ਪੱਕਾ ਹੋਇਆ ਕੱਦੂ 500 ਗਰਾਮ, ਚੀਨੀ 200 ਗਰਾਮ, ਦੋ ਲੀਟਰ ਦੁੱਧ, ਮਾਵਾ 200 ਗਰਾਮ, ਦੇਸੀ ਘਿਓ ਇੱਕ ਵੱਡਾ ਚਮਚ, ਕਾਜੂ ਪਿਸਤਾ ਦੀ ਕਤਰਨ 50 ਗਰਾਮ, ਇਲਾਇਚੀ ਪਾਊਡਰ ਇੱਕ ਛੋਟਾ ਚਮਚ, ਇਲਾਚੀ ਦੋ-ਤਿੰਨ ਸਾਬਤ, ਇੱਕ ਛੋਟਾ ਚਮਚ ਕੇਸਰ। ਵਿਧੀ- ਕੱਦੂ ਧੋ ਕੇ ਛਿਲਕਾ ਉਤਾਰੋ ਅਤੇ ਕੱਦੂਕਸ ਲਓ। ਕੱਦੂਕਸ ਕੀਤੇ ਹੋਏ ਕੱਦੂ […]

Read more ›

ਬਿਆਸ ਪਿੰਡ ਦੀ ਸਲਾਨਾ ਪਿਕਨਿਕ 15 ਜੁਲਾਈ ਨੂੰ

July 3, 2018 at 9:49 pm

ਬਿਆਸ ਪਿੰਡ (ਜਿਲਾ ਜਲੰਧਰ) ਨਾਲ ਸਬੰਧਤ ਸਾਰੇ ਪਰਿਵਾਰਾਂ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ ਇਸ ਸਾਲ ਦੀ ਸਲਾਨਾ ਪਿਕਨਿਕ 15 ਜੁਲਾਈ (ਐਤਵਾਰ) ਨੂੰ ਸੈਨਟੈਨੀਅਲ ਪਾਰਕ, 256 ਸੈਨਟੈਨੀਅਲ ਪਾਰਕ ਰੋਡ, ਈਟੋਬੀਕੋ (ਰੈਨਫੋਰਥ ਡਰਾਈਵ / ਐਗਲਿੰਟਨ ਐਵੇਨਿਊ ਵੈਸਟ) ਦੇ ਪਿਕਨਿਕ ਏਰੀਆ ਨੰਬਰ 7 ਵਿਚ ਬੜੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ […]

Read more ›
ਸੇਵਾਦਲ ਦਾ ਚੌਥਾ ‘ਆਟਵਾ ਟਰਿਪ` ਸਫਲ ਰਿਹਾ

ਸੇਵਾਦਲ ਦਾ ਚੌਥਾ ‘ਆਟਵਾ ਟਰਿਪ` ਸਫਲ ਰਿਹਾ

July 3, 2018 at 9:48 pm

ਬਜ਼ੁਰਗ ਸੇਵਾਦਲ ਵਲੋਂ ਹਰ ਸਾਲ ਦੀ ਤਰ੍ਹਾ, ਆਟਵਾ ਵਿਚ ਕੈਨੇਡਾ ਡੇਅ ਮਨਾਉਣ ਖਾਤਰ ਉਲੀਕਿਆ ਗਿਆ 2 ਰੋਜ਼ਾ (ਪਹਿਲੀ ਅਤੇ ਦੋ ਜੁਲਾਈ 2018) ਟਰਿਪ ਕਾਮਯਾਬੀ ਨਾਲ ਸੰਪੂਰਣ ਹੋਇਆ। ਜਦ ਕਿਸੇ ਟਰਿਪ ਵਿਚ ਬਸ ਭਰ ਜਾਵੇ, ਖਰਚੇ ਪੂਰੇ ਹੋ ਜਾਣ ਅਤੇ ਸਵਾਰੀਆਂ ਖੁਸ਼ ਹੋ ਜਾਣ ਤਾਂ ਟਰਿਪ ਕਾਮਯਾਬ ਅਤੇ ਯਾਦਗਾਰੀ ਹੋ ਨਿਬੜਦਾ […]

Read more ›
ਫੇਸਪੈਕ ਮਿਸ਼ਰਿਤ ਸਕਿਨ ਦੇ ਲਈ

ਫੇਸਪੈਕ ਮਿਸ਼ਰਿਤ ਸਕਿਨ ਦੇ ਲਈ

July 3, 2018 at 9:48 pm

ਮਿਸ਼ਰਿਤ ਸਕਿਨ ਵਿੱਚ ਚਿਹਰੇ ਦੇ ਕੁਝ ਹਿੱਸਿਆਂ ਦੀ ਸਕਿਨ ਰੁੱਖੀ ਅਤੇ ਕੁਝ ਦੀ ਆਇਲੀ ਹੁੰਦੀ ਹੈ। ਆਮ ਤੌਰ ‘ਤੇ ਅਜਿਹੀ ਸਕਿਨ ਦੇ ਟੀ ਜੋਨ (ਮੱਥਾ, ਨੱਕ ਅਤੇ ਠੋਢੀ) ਦੀ ਸਕਿਨ ਆਇਲੀ ਅਤੇ ਸੀ ਜੋਨ ਯਾਨੀ ਗੱਲ੍ਹਾਂ ਅਤੇ ਬੁੱਲ੍ਹਾਂ ਦੇ ਆਸਪਾਸ ਦੀ ਸਕਿਨ ਰੁੱਖੀ ਹੁੰਦੀ ਹੈ। ਅਜਿਹੀ ਸਕਿਨ ਦੀ ਦੇਖਭਾਲ ਥੋੜ੍ਹੀ […]

Read more ›
ਬਰੇਅਡਨ ਸੀਨੀਅਰ ਕਲੱਬ ਨੇ ਦੂਜਾ ਟੂਰ ਲਾਇਆ

ਬਰੇਅਡਨ ਸੀਨੀਅਰ ਕਲੱਬ ਨੇ ਦੂਜਾ ਟੂਰ ਲਾਇਆ

July 3, 2018 at 9:48 pm

30 ਜੂਨ ਸ਼ਨੀਚਰਵਾਰ ਨੂੰ ਬਰੇਅਡਨ ਕਲੱਬ ਮੈਂਬਰਾਂ ਵੱਲੋਂ ਐਸ਼ਬਰਿਜ ਬੇਅ ਪਾਰਕ ਦਾ ਮਨੋਰੰਜਕ ਟੂਰ ਲਾਇਆ ਗਿਆ। ਅੰਤਾਂ ਦੀ ਗਰਮੀ ਹੋਵੇ `ਤੇ ਹਰਾਭਰਾ ਝੀਲ ਦਾ ਕੰਢਾ ਹੋਵੇ ਫੇਰ ਹੋਰ ਕੀ ਚਾਹੀਦਾ। ਸਵੇਰੇ 9.30 ਵਜੇ ਸਾਰੇ ਮੈਂਬਰ ਬਸ `ਚ ਸਵਾਰ ਹੋ ਕੇ ਇਸ ਰਮਣੀਕ ਸਥਾਨ ਵੱਲ ਚਲ ਪਏ। ਕੋਈ 11 ਕੁ ਵਜੇ […]

Read more ›
ਕੈਲਡਰਸਟੋਨ ਸੀਨੀਅਰਜ਼ ਕਲੱਬ ਦੀ ਸਰਬਸੱਮਤੀ ਨਾਲ ਚੋਣ

ਕੈਲਡਰਸਟੋਨ ਸੀਨੀਅਰਜ਼ ਕਲੱਬ ਦੀ ਸਰਬਸੱਮਤੀ ਨਾਲ ਚੋਣ

July 3, 2018 at 9:47 pm

ਕੈਲਡਰਸਟੋਨ ਸੀਨੀਅਰਜ਼ ਕਲੱਬ ਦੀ ਜਨਰਲ ਬਾਡੀ ਮੀਟਿੰਗ 26 ਜੂਨ ਦਿਨ ਮੰਗਲਵਾਰ ਨੂੰ ਗੋਰ ਮੀਡੋਜ਼ ਦੇ ਕਮਿਉਂਨਿਟੀ ਸੈਂਟਰ ਵਿੱਚ 11 ਵਜੇ ਤੋਂ ਲੈ ਕੇ 1 ਵਜੇ ਤੱਕ ਹੋਈ। ਸੱਭ ਤੋਂ ਪਹਿਲਾਂ ਕਲੱਬ ਦੇ ਪਰਧਾਨ ਡਾ.ਸੋਹਨ ਸਿੰਘ ਨੇ ਕਲੱਬ ਮੈਬਰਜ਼ ਨੂੰ ਕਲੱਬ ਦੀ ਵਿਤੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਕਮੇਟੀ ਮੈਂਬਰਜ਼ ਦਾ […]

Read more ›