Archive for July 3rd, 2018

ਕੈਨਸਿੱਖ ਕਲਚਰਲ ਸੈਂਟਰ ਵਲੋਂ 34ਵਾਂ ਖੇਡ ਮੇਲਾ 7, 8 ਜੁਲਾਈ ਨੂੰ

July 3, 2018 at 11:07 pm

ਬਰੈਂਪਟਨ, 4 ਜੁਲਾਈ (ਪੋਸਟ ਬਿਊਰੋ)- ਕੈਨਸਿੱਖ ਕਲਚਰਲ ਸੈਂਟਰ ਵਲੋਂ ਆਪਣਾ 34ਵਾਂ ਖੇਡ ਮੇਲਾ ਇਸ ਆਉੁਣ ਵਾਲੇ ਸ਼ਨਿਚਰਵਾਰ ਤੇ ਐਤਵਾਰ ਨੂੰ 7 ਤੇ 8 ਜੁਲਾਈ ਨੂੰ ਮਾਲਟਨ ਦੇ ਪਾਲ ਕੌਫੀ ਪਾਰਕ ਵਿਚ ਹੋਣ ਜਾ ਰਿਹਾ ਹੈ। ਇਹ ਪਾਰਕ ਜੋ ਲੰਬੇ ਸਮੇਂ ਤੋਂ ਵਾਈਲਡ ਵੁਡ ਪਾਰਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ […]

Read more ›
ਮੌਜੂਦਾ ਹਾਲਾਤ ਦੇ ਬਾਵਜੂਦ ਕੈਨੇਡਾ ਨੂੰ ਨਾਫਟਾ ਡੀਲ  ਜਲਦ ਸਿਰੇ ਚੜ੍ਹਨ ਦੀ ਉਮੀਦ

ਮੌਜੂਦਾ ਹਾਲਾਤ ਦੇ ਬਾਵਜੂਦ ਕੈਨੇਡਾ ਨੂੰ ਨਾਫਟਾ ਡੀਲ ਜਲਦ ਸਿਰੇ ਚੜ੍ਹਨ ਦੀ ਉਮੀਦ

July 3, 2018 at 10:19 pm

ਓਟਵਾ, 3 ਜੁਲਾਈ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਸ ਸਾਲ ਦੇ ਅੰਤ ਤੱਕ ਹੋਣ ਵਾਲੀਆਂ ਅਮਰੀਕੀ ਮਿਡਟਰਮ ਚੋਣਾਂ ਤੋਂ ਬਾਅਦ ਤੱਕ ਨਾਫਟਾ ਡੀਲ ਉੱਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਪਰ ਕੈਨੇਡਾ ਦੀ ਫੈਡਰਲ ਸਰਕਾਰ ਨੂੰ ਅਜੇ ਵੀ ਗਰਮੀਆਂ ਵਿੱਚ ਨਾਫਟਾ ਡੀਲ ਦੇ ਸਿਰੇ […]

Read more ›
ਨਾਟੋ ਵਾਰਤਾ ਤੋਂ ਪਹਿਲਾਂ ਲੈਟਵੀਆ ਵਿੱਚ ਕੈਨੇਡੀਅਨ ਸੈਨਿਕਾਂ ਨਾਲ ਮੁਲਾਕਾਤ ਕਰਨਗੇ ਟਰੂਡੋ

ਨਾਟੋ ਵਾਰਤਾ ਤੋਂ ਪਹਿਲਾਂ ਲੈਟਵੀਆ ਵਿੱਚ ਕੈਨੇਡੀਅਨ ਸੈਨਿਕਾਂ ਨਾਲ ਮੁਲਾਕਾਤ ਕਰਨਗੇ ਟਰੂਡੋ

July 3, 2018 at 10:11 pm

ਓਟਵਾ, 3 ਜੁਲਾਈ (ਪੋਸਟ ਬਿਊਰੋ) : ਅਗਲੇ ਹਫਤੇ ਬਰੱਸਲਜ਼ ਵਿੱਚ ਹੋਣ ਜਾ ਰਹੀ ਨਾਟੋ ਸਿਖਰ ਵਾਰਤਾ ਵਿੱਚ ਬਹਿਸ ਦਾ ਮੁੱਖ ਮੁੱਦਾ ਡਿਫੈਂਸ ਉੱਤੇ ਕੀਤਾ ਜਾਣ ਵਾਲਾ ਖਰਚਾ ਹੋਵੇਗਾ। ਇਸ ਵਾਰਤਾ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਨਾਲ ਨਾਲ ਵਿਸ਼ਵ ਦੇ ਹੋਰ ਆਗੂ ਵੀ ਤਿਆਰੀ ਕਰ ਰਹੇ ਹਨ। […]

Read more ›
ਫੋਰਡ ਵੱਲੋਂ ਕੈਪ ਐਂਡ ਟਰੇਡ ਕਾਰਬਨ ਟੈਕਸ  ਯੁੱਗ ਨੂੰ ਖ਼ਤਮ ਕਰਨ ਦਾ ਐਲਾਨ

ਫੋਰਡ ਵੱਲੋਂ ਕੈਪ ਐਂਡ ਟਰੇਡ ਕਾਰਬਨ ਟੈਕਸ ਯੁੱਗ ਨੂੰ ਖ਼ਤਮ ਕਰਨ ਦਾ ਐਲਾਨ

July 3, 2018 at 10:10 pm

ਟੋਰਾਂਟੋ, 3 ਜੁਲਾਈ (ਪੋਸਟ ਬਿਊਰੋ) : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਨ੍ਹਾਂ ਦੀ ਕੈਬਨਿਟ ਵੱਲੋਂ ਕੈਪ ਐਂਡ ਟਰੇਡ ਕਾਰਬਨ ਟੈਕਸ ਯੁੱਗ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ 3 ਜੁਲਾਈ, 2018 ਤੋਂ ਲਾਗੂ ਮੰਨਿਆ ਜਾਵੇਗਾ। ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਓਨਟਾਰੀਓ ਸਰਕਾਰ […]

Read more ›
ਵਿਸ਼ਵ ਫੁੱਟਬਾਲ ਕੱਪ: ਸਵਿੱਸ ਟੀਮ ਨੂੰ ਹਰਾ ਕੇ ਸਵੀਡਨ 24 ਸਾਲ ਪਿੱਛੋਂ ਆਖ਼ਰੀ ਅੱਠਾਂ ਵਿੱਚ

ਵਿਸ਼ਵ ਫੁੱਟਬਾਲ ਕੱਪ: ਸਵਿੱਸ ਟੀਮ ਨੂੰ ਹਰਾ ਕੇ ਸਵੀਡਨ 24 ਸਾਲ ਪਿੱਛੋਂ ਆਖ਼ਰੀ ਅੱਠਾਂ ਵਿੱਚ

July 3, 2018 at 10:06 pm

* ਇੰਗਲੈਂਡ ਨੇ ਕੋਲੰਬੀਆ ਨੂੰ 4-3 ਨਾਲ ਹਰਾਇਆ ਸੇਂਟ ਪੀਟਰਸਬਰਗ, 3 ਜੁਲਾਈ, (ਪੋਸਟ ਬਿਊਰੋ)- ਸਵੀਡਨ ਨੇ ਆਪਣੇ ਖਿਡਾਰੀ ਐਮਿਲ ਫੋਰਸਬਰਗ ਦੇ ਇੱਕੋ-ਇੱਕ ਗੋਲ ਦੀ ਮਦਦ ਨਾਲ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾ ਕੇ 24 ਸਾਲ ਪਿੱਛੋਂ ਫੀਫਾ ਵਿਸ਼ਵ ਕੱਪ ਦੇ ਆਖਰੀ ਅੱਠਾਂ ਵਿੱਚ ਥਾਂ ਬਣਾਈ ਹੈ। ਸੇਂਟ ਪੀਟਰਸਬਰਗ ਸਟੇਡੀਅਮ ਵਿੱਚ ਖੇਡਿਆ […]

Read more ›
ਸੁਪਰੀਮ ਕੋਰਟ ਦਾ ਸਪੱਸ਼ਟ ਹੁਕਮ: ਅੱਗੇ ਤੋਂ ਕੰਮ-ਚਲਾਊ ਡੀ ਜੀ ਪੀ ਨਹੀਂ ਚੱਲਣਗੇ

ਸੁਪਰੀਮ ਕੋਰਟ ਦਾ ਸਪੱਸ਼ਟ ਹੁਕਮ: ਅੱਗੇ ਤੋਂ ਕੰਮ-ਚਲਾਊ ਡੀ ਜੀ ਪੀ ਨਹੀਂ ਚੱਲਣਗੇ

July 3, 2018 at 10:03 pm

* ਪੁਲੀਸ ਸੁਧਾਰਾਂ ਲਈ ਰਾਜਾਂ ਨੂੰ ਨਵੀਆਂ ਹਦਾਇਤਾਂ ਜਾਰੀ ਨਵੀਂ ਦਿੱਲੀ, 3 ਜੁਲਾਈ, (ਪੋਸਟ ਬਿਊਰੋ)- ਭਾਰਤ ਦੀ ਸੁਪਰੀਮ ਕੋਰਟ ਨੇ ਦੇਸ਼ ਵਿੱਚ ਪੁਲੀਸ ਸੁਧਾਰਾਂ ਦੇ ਮਾਮਲੇ ਵਿੱਚ ਕਈ ਹਦਾਇਤਾਂ ਦੇਂਦੇ ਹੋਏ ਸਾਰੀਆਂ ਰਾਜ ਸਰਕਾਰਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੁਕਮ ਦਿੱਤਾ ਹੈ ਕਿ ਕੋਈ ਕੰਮ ਚਲਾਊ ਡਾਇਰੈਕਟਰ ਜਨਰਲ ਆਫ ਪੁਲੀਸ […]

Read more ›
ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਸਾਲਾਨਾ ਬਰਸੀ 8 ਨੂੰ

ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਸਾਲਾਨਾ ਬਰਸੀ 8 ਨੂੰ

July 3, 2018 at 9:57 pm

ਸੰਤ ਨਰਿੰਜਨ ਸਿੰਘ ਜੀ ਮੋਹੀ ਵਾਲੇ ਬਹੁ ਪੱਖੀ ਸਖਸ਼ੀਅਤ ਦੇ ਮਾਲਕ ਸਨ ਜਿਨ੍ਹਾਂ ਨੇ ਆਪਣੇ ਸਮਿਆਂ ਵਿੱਚ ਸਮਾਜ ਦੇ ਹਰ ਖੇਤਰ ਵਿੱਚ ਮਨੁੱਖੀ ਜੀਵਨ ਨੂੰ ਉਚਾ ਚੁੱਕਣ ਤੇ ਚੰਗਾ ਬਣਾਉਣ ਲਈ ਆਪਣਾਂ ਵਡਮੁੱਲਾ ਯੋਗਦਾਨ ਪਾਇਆ 1947ਨੂੰ ਦੇਸ਼ ਦੇ ਅਜਾਦ ਹੋਣ ਦੇ ਨਾਲ ਹੀ ਪੰਜਾਬ ਦੀਆਂ ਵੰਡੀਆਂ ਪੈ ਗਈਆਂ ।ਬਟਵਾਰੇ ਨੇ […]

Read more ›
ਡਰੱਗ ਕੇਸ ਵਿੱਚ ਡਿਸਮਿਸ ਕੀਤਾ ਗਿਆ ਡੀ ਐੱਸ ਪੀ ਦਲਜੀਤ ਢਿੱਲੋਂ ਗ੍ਰਿਫ਼ਤਾਰ

ਡਰੱਗ ਕੇਸ ਵਿੱਚ ਡਿਸਮਿਸ ਕੀਤਾ ਗਿਆ ਡੀ ਐੱਸ ਪੀ ਦਲਜੀਤ ਢਿੱਲੋਂ ਗ੍ਰਿਫ਼ਤਾਰ

July 3, 2018 at 9:57 pm

* ਦਲਜੀਤ ਦੇ ਵਕੀਲਾਂ ਨੇ ਗ੍ਰਿਫ਼ਤਾਰੀ ਲਈ ਰਾਣਾ ਗੁਰਜੀਤ ਨੂੰ ਦੋਸ਼ ਦਿੱਤਾ ਐਸ ਏ ਐਸ ਨਗਰ (ਮੁਹਾਲੀ), 3 ਜੁਲਾਈ, (ਪੋਸਟ ਬਿਊਰੋ)- ਡਰੱਗ ਕੇਸ ਵਿੱਚ ਨੌਕਰੀ ਤੋਂ ਬਰਖ਼ਾਸਤ ਕੀਤੇ ਡੀ ਐਸ ਪੀ ਦਲਜੀਤ ਸਿੰਘ ਢਿੱਲੋਂ ਨੂੰ ਅੱਜ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਵਿੰਗ ਨੇ ਗ੍ਰਿਫ਼ਤਾਰ ਕਰ ਲਿਆ। ਉਸ ਦੇ ਖ਼ਿਲਾਫ਼ ਕੱਲ੍ਹ […]

Read more ›
ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਲਈ ਵੱਡਾ ਝਟਕਾ: ਏਅਰ ਇੰਡੀਆ ਵੱਲੋਂ ਦਿੱਲੀ-ਅੰਮ੍ਰਿਤਸਰ ਉਡਾਣ 12 ਜੁਲਾਈ ਤੋਂ 30 ਸਤੰਬਰ ਤੱਕ ਮੁਅੱਤਲ

ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਲਈ ਵੱਡਾ ਝਟਕਾ: ਏਅਰ ਇੰਡੀਆ ਵੱਲੋਂ ਦਿੱਲੀ-ਅੰਮ੍ਰਿਤਸਰ ਉਡਾਣ 12 ਜੁਲਾਈ ਤੋਂ 30 ਸਤੰਬਰ ਤੱਕ ਮੁਅੱਤਲ

July 3, 2018 at 9:56 pm

ਪੰਜਾਬ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਏਅਰ ਇੰਡੀਆ ਵੱਲੋਂ ਇਕ ਵੱਡਾ ਝਟਕਾ ਦਿੱਤਾ ਜਾ ਰਿਹਾ ਹੈ। ਏਅਰ ਇੰਡੀਆ ਨੇ ਸਵੇਰ ਵੇਲੇ ਚਲਦੀ ਦਿੱਲੀ-ਅੰਮ੍ਰਿਤਸਰ-ਦਿੱਲੀ ਉਡਾਣ ਨੂੰ 12 ਜੁਲਾਈ ਤੋਂ 30 ਸਤੰਬਰ 2018 ਤੱਕ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਅਤੇ ਫਲਾਈ ਅੰਮ੍ਰਿਤਸਰ ਮੁਹਿੰਮ ਦੇ […]

Read more ›
ਸਾਡੇ ਲੋਕਾਂ ਦਾ ਹਾਲ ਵੇਖੋ-ਸਟੂਡੈਂਟਸ ਮਸਲਾ

ਸਾਡੇ ਲੋਕਾਂ ਦਾ ਹਾਲ ਵੇਖੋ-ਸਟੂਡੈਂਟਸ ਮਸਲਾ

July 3, 2018 at 9:55 pm

ਬਿਓਰੋ ਨੀਊਜ਼: ਬਰੈਂਪਟਨ ਵਿਚ ਸਾਡਾ ਪੰਜਾਬੀ ਭਾਈਚਾਰਾ ਦਿਨੋ ਦਿਨ ਖਬਰਾਂ ਰਾਹੀ ਮਸ਼ਹੂਰ ਹੋ ਰਿਹਾ ਹੈ। ਚੰਗੀਆ ਖਬਰਾਂ ਰਾਹੀਂ ਨਹੀਂ ਮਾੜੀਆ ਰਾਹੀ। ਸਾਡੇ ਪੰਜਾਬ ਵਿਚੋਂ ਆਏ ਬੱਚੇ ਜਿਨ੍ਹਾ ਦੀ ਕਿਸਮਤ ਤੇਜ ਕਿ ਉਹ ਕਨੇਡਾ ਵਿਚ ਪੜ੍ਹਨ ਵਾਸਤੇ ਆਏ, ਪਰ ਅਸੀਂ ਆਪ ਹੀ ਉਨ੍ਹਾ ਦੇ ਭਵਿਖ ਨੂੰ ਖਰਾਬ ਕਰ ਰਹੇ ਹਾਂ ਉਨ੍ਹਾ […]

Read more ›