Archive for July 2nd, 2018

ਪੰਜਾਬ ਪੁਲਸ ਦੇ ਅਫਸਰਾਂ ਨੇ ਜੇਲ੍ਹ ਸੁਪਰਡੈਂਟ ਲੱਗਣ ਤੋਂ ਤੌਬਾ ਕੀਤੀ

ਪੰਜਾਬ ਪੁਲਸ ਦੇ ਅਫਸਰਾਂ ਨੇ ਜੇਲ੍ਹ ਸੁਪਰਡੈਂਟ ਲੱਗਣ ਤੋਂ ਤੌਬਾ ਕੀਤੀ

July 2, 2018 at 10:11 pm

ਪਟਿਆਲਾ, 2 ਜੁਲਾਈ (ਪੋਸਟ ਬਿਊਰੋ)- ਸੀਨੀਅਰ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੀਨੀਅਰ ਆਈ ਪੀ ਐਸ ਅਧਿਕਾਰੀ ਅਤੇ ਪੀ ਪੀ ਐਸ ਅਧਿਕਾਰੀ ਜੇਲ੍ਹ ਵਿਭਾਗ ਵਿੱਚ ਡੈਪੂਟੇਸ਼ਨ ਉਤੇ ਜੇਲ੍ਹ ਸੁਪਰਡੈਂਟ ਲੱਗਣ ਤੋਂ ਜਵਾਬ ਦੇ ਰਹੇ ਹਨ। ਫੀਲਡ ਵਿੱਚ ਐਸ ਐਸ ਪੀ, ਐਸ ਪੀ ਜਾਂ ਡੀ ਐਸ ਪੀ ਵਜੋਂ ਨਿਯੁਕਤੀ ਨਾ ਮਿਲੇ ਤਾਂ […]

Read more ›
ਭਾਰਤੀ-ਅਮਰੀਕੀ ਅਫਸਰ ਦੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ

ਭਾਰਤੀ-ਅਮਰੀਕੀ ਅਫਸਰ ਦੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ

July 2, 2018 at 10:09 pm

ਨਿਊਯਾਰਕ, 2 ਜੁਲਾਈ (ਪੋਸਟ ਬਿਊਰੋ)- ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਤੇ ਅਮਰੀਕਾ ਫੈਡਰਲ ਸੰਚਾਰ ਕਮਿਸ਼ਨ (ਐਫ ਸੀ ਸੀ) ਦੇ ਮੁਖੀ ਅਜਿਤ ਪਈ ਦੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਸ਼ਖਸ਼ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਵਰਜੀਨੀਆ ਅਦਾਲਤ ‘ਚ ਦਰਜ ਇਸ ਮਾਮਲੇ ਨਾਲ […]

Read more ›
ਪੰਜਾਂ ਵਿੱਚੋਂ ਇਕ ਬੱਚਾ ਸਮਾਰਟ ਫੋਨ ਤੇ ਟੈਬਲੇਟ ਅਨਲਾਕ ਕਰ ਸਕਦੈ

ਪੰਜਾਂ ਵਿੱਚੋਂ ਇਕ ਬੱਚਾ ਸਮਾਰਟ ਫੋਨ ਤੇ ਟੈਬਲੇਟ ਅਨਲਾਕ ਕਰ ਸਕਦੈ

July 2, 2018 at 9:48 pm

ਲੰਡਨ, 2 ਜੁਲਾਈ (ਪੋਸਟ ਬਿਊਰੋ)- ਬ੍ਰਿਟੇਨ ‘ਚ ਹੋਈ ਖੋਜ ‘ਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਂ ‘ਚੋਂ ਇਕ ਬੱਚਾ ਸਮਾਰਟ ਫੋਨ ਤੇ ਟੈਬਲੇਟ ਨੂੰ ਆਸਾਨੀ ਨਾਲ ਅਨਲਾਕ ਕਰ ਲੈਂਦਾ ਹੈ। ਇਸ ‘ਚ ਇਹ ਵੀ ਪਤਾ ਚੱਲਿਆ ਹੈ ਕਿ ਦੋ ਸਾਲ ਤੋਂ ਘੱਟ ਉਮਰ ਦੇ ਲਗਭਗ 64 ਫੀਸਦੀ ਬੱਚਿਆਂ ਨੂੰ ਇਨ੍ਹਾਂ […]

Read more ›
ਸੈਲਫੀ ਦਾ ਸ਼ੌਕ ਯਾਦਦਾਸ਼ਤ ਨੂੰ ਨੁਕਸਾਨ ਪੁਚਾ ਰਿਹੈ

ਸੈਲਫੀ ਦਾ ਸ਼ੌਕ ਯਾਦਦਾਸ਼ਤ ਨੂੰ ਨੁਕਸਾਨ ਪੁਚਾ ਰਿਹੈ

July 2, 2018 at 9:46 pm

ਲਾਸ ਏਂਜਲਸ, 2 ਜੁਲਾਈ (ਪੋਸਟ ਬਿਊਰੋ)- ਕਿਸੇ ਵੀ ਸਮਾਰੋਹ ਵਿੱਚ ਜਾਣ ਵੇਲੇ ਉਸ ਸਮੇਂ ਦਾ ਲੁਤਫ ਉਠਾਉਣ ਅਤੇ ਲੋਕਾਂ ਨਾਲ ਮਿਲਣ ਜੁਲਣ ਦੀ ਤਾਂ ਸਾਰਾ ਸਮਾਂ ਸੈਲਫੀ ਤੇ ਤਸਵੀਰਾਂ ਖਿੱਚਣ ਵਿੱਚ ਲਾਉਣ ਵਾਲੇ ਲੋਕਾਂ ਦੀ ਯਾਦਦਾਸ਼ਤ ‘ਤੇ ਡੂੰਘਾ ਅਸਰ ਪੈਂਦਾ ਹੈ। ਇਕ ਖੋਜ ਵਿੱਚ ਇਹ ਨਤੀਜਾ ਸਾਹਮਣੇ ਆਇਆ ਹੈ। ਵਿਗਿਆਨੀਆਂ […]

Read more ›
ਅਫ਼ਗ਼ਾਨਿਸਤਾਨ ਵਿੱਚ ਆਤਮਘਾਤੀ ਧਮਾਕੇ ਕਾਰਨ 12 ਸਿੱਖਾਂ ਸਣੇ 19 ਜਣਿਆਂ ਦੀ ਮੌਤ

ਅਫ਼ਗ਼ਾਨਿਸਤਾਨ ਵਿੱਚ ਆਤਮਘਾਤੀ ਧਮਾਕੇ ਕਾਰਨ 12 ਸਿੱਖਾਂ ਸਣੇ 19 ਜਣਿਆਂ ਦੀ ਮੌਤ

July 2, 2018 at 9:45 pm

ਜਲਾਲਾਬਾਦ (ਅਫ਼ਗ਼ਾਨਿਸਤਾਨ), 2 ਜੁਲਾਈ, (ਪੋਸਟ ਬਿਊਰੋ)- ਜੰਗ ਨਾਲ ਭੰਨੇ ਹੋਏ ਇਸ ਦੇਸ਼ ਦੇ ਪੂਰਬੀ ਹਿੱਸੇ ਵਿੱਚ ਅੱਜ ਐਤਵਾਰ ਨੂੰ ਇੱਕ ਆਤਮਘਾਤੀ ਬੰਬਾਰ ਧਮਾਕੇ ਵਿੱਚ ਘੱਟੋ ਘੱਟ 19 ਵਿਅਕਤੀ ਮਾਰੇ ਗਏ ਤੇ 20 ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਵੱਡੀ ਗਿਣਤੀ ਸਿੱਖਾਂ ਦੀ ਦੱਸੀ ਗਈ ਹੈ। ਅਫ਼ਗ਼ਾਨ ਰਾਸ਼ਟਰਪਤੀ ਅਸ਼ਰਫ਼ ਗ਼ਨੀ ਅੱਜ ਦੇਸ਼ […]

Read more ›
ਗੁਰਦਾਸ ਮਾਨ ਦੀ ਆ ਰਹੀ ਨਵੀਂ ਫਿਲਮ ‘ਨਨਕਾਣਾ’ ਦਾ ਗੀਤ ‘ਉੱਚਾ ਦਰ ਬਾਬੇ ਨਾਨਕ ਦਾ’ ਰਿਲੀਜ਼

ਗੁਰਦਾਸ ਮਾਨ ਦੀ ਆ ਰਹੀ ਨਵੀਂ ਫਿਲਮ ‘ਨਨਕਾਣਾ’ ਦਾ ਗੀਤ ‘ਉੱਚਾ ਦਰ ਬਾਬੇ ਨਾਨਕ ਦਾ’ ਰਿਲੀਜ਼

July 2, 2018 at 12:40 pm

ਗੁਰਦਾਸ ਮਾਨ ਦੀ ਆਉਣ ਵਾਲੀ ਫਿਲਮ ‘ਨਨਕਾਣਾ’ ਅੱਜ ਕੱਲ੍ਹ ਸੁਰਖੀਆਂ ਵਿਚ ਹੈ। ਗੁਰਦਾਸ ਮਾਨ ਦੀ ਫਿਲਮ ‘ਨਨਕਾਣਾ’ ਦਾ ਗੀਤ ‘ਉੱਚਾ ਦਰ ਬਾਬੇ ਨਾਨਕ ਦਾ’ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਧਾਰਮਿਕ ਗੀਤ ਨੂੰ ਜਤਿੰਦਰ ਸ਼ਾਹ ਨੇ ਸੰਗੀਤ ਦਿੱਤਾ ਹੈ। ਇਸ ਫਿਲਮ ਦੇ 2 ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ‘ਚੋਂ […]

Read more ›