Archive for July 2nd, 2018

ਪੰਜਾਬ ਦੇ ਅਸਲੀ ਮੁੱਦੇ ਅਤੇ ਸਿਆਸਤਦਾਨਾਂ ਦੀ ਖਾਮੋਸ਼ੀ

ਪੰਜਾਬ ਦੇ ਅਸਲੀ ਮੁੱਦੇ ਅਤੇ ਸਿਆਸਤਦਾਨਾਂ ਦੀ ਖਾਮੋਸ਼ੀ

July 2, 2018 at 10:32 pm

-ਨਿਰਮਲ ਸੰਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਤੇਲ ਕੀਮਤਾਂ ਬਾਰੇ ਅਕਾਲੀਆਂ ਦੀ ਖਾਮੋਸ਼ੀ ਉਤੇ ਸਵਾਲੀਆ ਨਿਸ਼ਾਨ ਲਾਇਆ ਹੈ। ਅੱਜ ਜਦੋਂ ਤੇਲ ਦੀ ਦਰਾਮਦੀ ਕੀਮਤ 69 ਡਾਲਰ ਫੀ ਬੈਰਲ ਹੈ ਤਾਂ ਮੋਦੀ ਸਰਕਾਰ ਡੀਜ਼ਲ 67 ਰੁਪਏ ਲਿਟਰ ਦੇ ਹਿਸਾਬ ਵੇਚ ਰਹੀ ਹੈ। ਜਾਖੜ ਦਾ ਦਾਅਵਾ ਹੈ ਕਿ ਯੂ ਪੀ […]

Read more ›
ਵਿਧਵਾਵਾਂ ਪ੍ਰਤੀ ਸੋਚ ਬਦਲੋ

ਵਿਧਵਾਵਾਂ ਪ੍ਰਤੀ ਸੋਚ ਬਦਲੋ

July 2, 2018 at 10:29 pm

-ਕੰਵਲ ਭੱਟੀ ਵਿਧਵਾ ਔਰਤ ਦੇ ਦੁੱਖ ਤਕਲੀਫਾਂ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਇਕ ਔਰਤ ਜੋ ਪਤੀ ਦੇ ਸਿਰ ਉਤੇ ਮੌਜ ਮਾਣਦੀ ਹੈ। ਪਤੀ ਦਾ ਦੇਹਾਂਤ ਹੋਣ ਉਤੇ ਉਸ ਔਰਤ ਦਾ ਇਕਦਮ ਘਰੇਲੂ ਜ਼ਿੰਦਗੀ ਛੱਡ ਕੇ ਮਰਦ ਬਣ ਕੇ ਘਰ ਤੋਂ ਬਾਹਰ ਨਿਕਲਣਾ ਅਤੇ ਔਰਤ ਬਣ ਕੇ ਘਰ ਵਿਚਰਨਾ ਬਹੁਤ […]

Read more ›
ਸਮਰ ਕੈਂਪ ‘ਚ ਬਚਪਨ ਦਾ ਫਿਕਰ

ਸਮਰ ਕੈਂਪ ‘ਚ ਬਚਪਨ ਦਾ ਫਿਕਰ

July 2, 2018 at 10:27 pm

-ਅਵਤਾਰ ਸਿੰਘ ਸੌਜਾ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਹੋ ਰਹੀਆਂ ਸਨ। ਹਰ ਸਾਲ ਵਾਂਗ ਐਤਕੀਂ ਵੀ ਸਾਡੇ ਸਰਕਾਰੀ ਸਕੂਲ ਦੇ ਬੱਚਿਆਂ ਦੇ ਮਾਤਾ ਪਿਤਾ ਕਹਿਣ ਲੱਗੇ, ‘ਬੱਚਿਆਂ ਲਈ ਸਮਰ ਕੈਂਪ ਲਾਓ ਜੀ, ਘਰ ਵੀ ਇਨ੍ਹਾਂ ਧੁੱਪੇ ਖੇਡਦੇ ਫਿਰਨਾ ਸਾਰਾ ਦਿਨ, ਅਸੀਂ ਆਪਣੇ ਕੰਮਾਂ ਕਾਰਾਂ ਉੱਤੇ ਚਲੇ ਜਾਣਾ ਹੁੰਦਾ। ਸਭ ਦੀਆਂ […]

Read more ›
ਆਵਾਰਾ ਸਾਨ੍ਹ ਨਾਲ ਟਕਰਾ ਕੇ ਕਾਰ ਨੂੰ ਹਾਦਸਾ, ਪੰਜ ਮੌਤਾਂ

ਆਵਾਰਾ ਸਾਨ੍ਹ ਨਾਲ ਟਕਰਾ ਕੇ ਕਾਰ ਨੂੰ ਹਾਦਸਾ, ਪੰਜ ਮੌਤਾਂ

July 2, 2018 at 10:24 pm

ਟੋਹਾਣਾ, 2 ਜੁਲਾਈ (ਪੋਸਟ ਬਿਊਰੋ)- ਰਾਤ ਫਿਲਮ ਵੇਖ ਕੇ ਜਾ ਰਹੇ ਸੱਤ ਦੋਸਤਾਂ ਦੀ ਵਰਨਾ ਕਾਰ ਸ਼ਹਿਰ ਦੀ ਰਤੀਆ ਰੋਡ ‘ਤੇ ਆਵਾਰਾ ਸਾਨ੍ਹ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਇਕ ਦੀ ਹਾਲਤ ਗੰਭੀਰ ਬਣੀ ਹੋਈ […]

Read more ›
ਦਿੱਲੀ ਵਿੱਚ ਇੱਕੋ ਪਰਵਾਰ ਦੇ 11 ਜੀਅ ਮਿਲੇ ਮ੍ਰਿਤਕ

ਦਿੱਲੀ ਵਿੱਚ ਇੱਕੋ ਪਰਵਾਰ ਦੇ 11 ਜੀਅ ਮਿਲੇ ਮ੍ਰਿਤਕ

July 2, 2018 at 10:23 pm

ਨਵੀਂ ਦਿੱਲੀ, 2 ਜੁਲਾਈ (ਪੋਸਟ ਬਿਊਰੋ)- ਰਾਜਧਾਨੀ ਦਿੱਲੀ ਵਿੱਚ ਬੁਰਾੜੀ ਦੇ ਸੰਤ ਨਗਰ ਇਲਾਕੇ ਵਿੱਚ ਇੱਕ ਹੀ ਪਰਵਾਰ ਦੇ 11 ਜੀਆਂ ਦੀਆਂ ਲਾਸ਼ਾਂ ਘਰ ਵਿੱਚੋਂ ਮਿਲੀਆਂ ਹਨ। ਇਨ੍ਹਾਂ ਵਿੱਚੋਂ 10 ਲਾਸ਼ਾਂ ਘਰ ਦੇ ਇੱਕ ਲੋਹੇ ਦੇ ਜਾਲ ਵਿੱਚ ਲਟਕੀਆਂ ਹੋਈਆਂ ਸਨ। ਇਨ੍ਹਾਂ ਵਿੱਚੋਂ ਛੇ ਦੇ ਮੂੰਹ ਵਿੱਚ ਕੱਪੜੇ ਤੁੰਨੇ ਹੋਏ […]

Read more ›
ਦੇਹਰਾਦੂਨ ਲਾਗੇ ਬਸ ਖੱਡ ਵਿੱਚ ਡਿੱਗੀ, 48 ਹਲਾਕ

ਦੇਹਰਾਦੂਨ ਲਾਗੇ ਬਸ ਖੱਡ ਵਿੱਚ ਡਿੱਗੀ, 48 ਹਲਾਕ

July 2, 2018 at 10:21 pm

ਦੇਹਰਾਦੂਨ, 2 ਜੁਲਾਈ (ਪੋਸਟ ਬਿਊਰੋ)- ਉਤਰਾਖੰਡ ਦੇ ਪੌੜੀ ਜ਼ਿਲ੍ਹੇ ਵਿੱਚ ਡੂੰਘੀ ਖੱਡ ਵਿੱਚ ਡਿੱਗ ਜਾਣ ਨਾਲ ਬੱਸ ਵਿੱਚ ਸਵਾਰ 48 ਯਾਤਰੀਆਂ ਦੀ ਮੌਤ ਹੋ ਗਈ ਅਤੇ 11 ਜ਼ਖਮੀ ਹੋ ਗਏ। ਜਿ਼ਲਾ ਪੌੜੀ ਦੇ ਪੁਲਸ ਮੁਖੀ ਜਗਤ ਰਾਮ ਜੋਸ਼ੀ ਨੇ ਦੱਸਿਆ ਕਿ ਹਾਦਸਾ ਸਵੇਰੇ ਉਸ ਸਮੇਂ ਵਾਪਰਿਆ ਜਦ ਭਵਨ ਤੋਂ ਰਾਮਨਗਰ […]

Read more ›
ਭਿ੍ਰਸ਼ਟਾਚਾਰੀ ਦੋਸ਼ੀਆਂ ਦਾ ਪਹਿਲੀ ਵਾਰ ਡੀ ਐੱਨ ਏ ਟੈਸਟ, ਰਿਪੋਰਟ ਪਾਜਿਟਿਵ ਆਈ

ਭਿ੍ਰਸ਼ਟਾਚਾਰੀ ਦੋਸ਼ੀਆਂ ਦਾ ਪਹਿਲੀ ਵਾਰ ਡੀ ਐੱਨ ਏ ਟੈਸਟ, ਰਿਪੋਰਟ ਪਾਜਿਟਿਵ ਆਈ

July 2, 2018 at 10:20 pm

ਅਹਿਮਦਾਬਾਦ, 2 ਜੁਲਾਈ (ਪੋਸਟ ਬਿਊਰੋ)- ਭਿ੍ਰਸ਼ਟਾਚਾਰ ਸਾਬਿਤ ਕਰਨ ਲਈ ਕੀਤੇ ਡੀ ਐੱਨ ਏ ਟੈਸਟ ਦੇ ਪਹਿਲੇ ਕੇਸ ਵਿੱਚ ਭਿ੍ਰਸ਼ਟਾਚਾਰ ਵਿਰੋਧੀ ਬਿਊਰੋ ਵੱਲੋਂ ਇੱਕ ਪਸ਼ੂਆਂ ਦੇ ਡਾਕਟਰ ਅਤੇ ਇੱਕ ਖੇਤੀਬਾੜੀ ਵਿਗਿਆਨੀ ਦੇ ਖਿਲਾਫ ਦਰਜ ਕੇਸ ਵਿੱਚ ਐੱਫ ਐੱਸ ਐੱਲ ਨੇ ਉਨ੍ਹਾਂ ਦੇ ਥੁੱਕ ਦਾ ਪ੍ਰੀਖਣ ਕੀਤਾ, ਜੋ ਪਾਜੀਟਿਵ ਆਇਆ। ਮਿਲੀ ਜਾਣਕਾਰੀ […]

Read more ›
ਮਾਂ ਨੇ ਆਪਣੇ ਇਕਲੌਤੇ ਬੱਚੇ ਦਾ ਖੁਦ ਹੀ ਕਤਲ ਕਰ ਛੱਡਿਆ

ਮਾਂ ਨੇ ਆਪਣੇ ਇਕਲੌਤੇ ਬੱਚੇ ਦਾ ਖੁਦ ਹੀ ਕਤਲ ਕਰ ਛੱਡਿਆ

July 2, 2018 at 10:18 pm

ਬਠਿੰਡਾ, 2 ਜੁਲਾਈ (ਪੋਸਟ ਬਿਊਰੋ)- ਇਸ ਸ਼ਹਿਰ ਦੇ ਭਾਈ ਮਤੀ ਦਾਸ ਨਗਰ ਵਿਖੇ ਕੱਲ੍ਹ ਦਿਨ ਦਿਹਾੜੇ ਇੱਕ ਮਾਂ ਨੇ ਆਪਣੇ ਸਾਢੇ ਛੇ ਸਾਲ ਦੇ ਪੁੱਤਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮ੍ਰਿਤਕ ਹਰਕੀਰਤ ਉਨ੍ਹਾਂ ਦਾ ਇਕਲੌਤਾ ਬੱਚਾ ਸੀ। ਮੁਹੱਲੇ ਵਾਲਿਆਂ ਮੁਤਾਬਕ ਉਹ ਨਾ ਨਹਾਉਣ ਦੀ ਜਿੱਦ ਕਰਦਾ ਸੀ। ਮਿਲੀ […]

Read more ›
ਟਰੈਕਟਰ ਟਰਾਲੀ ਦੀ ਟੱਕਰ ਨਾਲ ਐਕਟਿਵਾ ਸਵਾਰ ਕੁੜੀ ਦੀ ਮੌਤ

ਟਰੈਕਟਰ ਟਰਾਲੀ ਦੀ ਟੱਕਰ ਨਾਲ ਐਕਟਿਵਾ ਸਵਾਰ ਕੁੜੀ ਦੀ ਮੌਤ

July 2, 2018 at 10:17 pm

ਆਦਮਪੁਰ, 2 ਜੁਲਾਈ (ਪੋਸਟ ਬਿਊਰੋ)- ਆਦਮਪੁਰ ਹਾਈਵੇ ਉਤੇ ਟਰੈਕਟਰ ਟਰਾਲੀ ਅਤੇ ਸਕੂਟੀ ਦੀ ਟੱਕਰ ਹੋ ਜਾਣ ਕਾਰਨ ਇਕ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਅਮਰਜੀਤ ਪੁੱਤਰ ਮੀਤ ਰਾਮ ਪਿੰਡ ਮਤੁਲੀ ਬ੍ਰਾਹਮਣਾ ਥਾਣਾ ਮੇਹਟੀਆਣਾ (ਹੁਸ਼ਿਆਰਪੁਰ) ਨੇ ਦੱਸਿਆ ਕਿ ਉਹ ਆਪਣੀ ਐਕਵਿਟਾ ਸਕੂਟਰੀ ਉਤੇ ਆਪਣੀ ਲੜਕੀ ਮਨੀਸ਼ਾ (14) ਤੇ […]

Read more ›
ਤੀਸਰੀ ਸ਼ਾਦੀ ਕਰਨ ਚੱਲੇ ਐਨ ਆਰ ਆਈ ਲਾੜੇ ਦੀਆਂ ਵਿਰੋਧੀਆਂ ਨੇ ਲੱਤਾਂ ਤੋੜੀਆਂ

ਤੀਸਰੀ ਸ਼ਾਦੀ ਕਰਨ ਚੱਲੇ ਐਨ ਆਰ ਆਈ ਲਾੜੇ ਦੀਆਂ ਵਿਰੋਧੀਆਂ ਨੇ ਲੱਤਾਂ ਤੋੜੀਆਂ

July 2, 2018 at 10:13 pm

ਹੁਸ਼ਿਆਰਪੁਰ, 2 ਜੁਲਾਈ (ਪੋਸਟ ਬਿਊਰੋ)- ਜਲੰਧਰ ਜਿ਼ਲੇ ਦੇ ਪਿੰਡ ਨੰਗਲ ਫਤਿਹ ਖਾਂ ਦੇ ਐਨ ਆਰ ਆਈ ਲਾੜੇ ਹਰਵਿੰਦਰ ਸਿੰਘ ਦੇ ਸ਼ਾਦੀ ਲਈ ਪੁੱਜਣ ਤੋਂ ਪਹਿਲਾ ਗੁਰਦੁਆਰੇ ਵਿੱਚ ਮੱਥਾ ਟੇਕਣ ਜਾਂਦੇ ਸਮੇਂ ਕੁਝ ਲੋਕਾਂ ਨੇ ਹਮਲਾ ਬੋਲ ਕੇ ਉਸ ਨੂੰ ਗੱਡੀ ਤੋਂ ਕੱਢ ਕੇ ਇਸ ਤਰ੍ਹਾਂ ਕੁੱਟਿਆ ਕਿ ਦੋਵੇਂ ਲੱਤਾਂ ਟੁੱਟ […]

Read more ›