Archive for July 2nd, 2018

ਭ੍ਰਿਸ਼ਟਾਚਾਰ ਦਾ ਕੇਸ ਬਣਦੇ ਸਾਰ ਅਕਾਲੀ ਆਗੂ ਕੋਲਿਆਂਵਾਲੀ ਸ਼ੂਟਾਂ ਵੱਟ ਗਿਆ

ਭ੍ਰਿਸ਼ਟਾਚਾਰ ਦਾ ਕੇਸ ਬਣਦੇ ਸਾਰ ਅਕਾਲੀ ਆਗੂ ਕੋਲਿਆਂਵਾਲੀ ਸ਼ੂਟਾਂ ਵੱਟ ਗਿਆ

July 2, 2018 at 10:50 pm

* ਵਿਜੀਲੈਂਸ ਵੱਲੋਂ ਭਾਲ ਦੇ ਯਤਨ ਤੇਜ਼, ਅਕਾਲੀਆਂ ਵੱਲੋਂ ਲਾਮਬੰਦੀ ਬਠਿੰਡਾ, 2 ਜੁਲਾਈ, (ਪੋਸਟ ਬਿਊਰੋ)- ਬਾਦਲ ਪਰਵਾਰ ਦੇ ਨੇੜੂ ਸਾਬਕਾ ਚੇਅਰਮੈਨ ਤੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਆਪਣੇ ਖਿਲਾਫ ਵਿਜੀਲੈਂਸ ਦਾ ਕੇਸ ਦਰਜ ਹੁੰਦੇ ਸਾਰ ਕਿਧਰੇ ਲੁਕ ਗਏ ਹਨ। ਵਿਜੀਲੈਂਸ ਅਫ਼ਸਰ ਆਪਣੇ ਬੰਦੇ ਲਾ ਕੇ ਕੋਲਿਆਂਵਾਲੀ ਦੀ ਪੈੜ ਲੱਭ ਰਹੇ […]

Read more ›
ਮੰਤਰੀ ਮੰਡਲ ਮੀਟਿੰਗ ਵਿੱਚ ਪੁਲਸ ਅਧਿਕਾਰੀ ਨਿਸ਼ਾਨੇ ਉੱਤੇ ਰਹੇ

ਮੰਤਰੀ ਮੰਡਲ ਮੀਟਿੰਗ ਵਿੱਚ ਪੁਲਸ ਅਧਿਕਾਰੀ ਨਿਸ਼ਾਨੇ ਉੱਤੇ ਰਹੇ

July 2, 2018 at 10:49 pm

ਚੰਡੀਗੜ੍ਹ, 2 ਜੁਲਾਈ, (ਪੋਸਟ ਬਿਊਰੋ)- ਪੰਜਾਬ ਮੰਤਰੀ ਮੰਡਲ ਦੀ ਅੱਜ ਹੋਈ ਉਚੇਚੀ ਮੀਟਿੰਗ ਵਿੱਚ ਨਸ਼ਿਆਂ ਦੇ ਮੁੱਦੇ ਉੱਤੇ ਗਰਮਾ ਗਰਮੀ ਦੌਰਾਨ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਨਿਸ਼ਾਨੇ ਉੱਤੇ ਆਏ ਰਹੇ। ਮਿਲੀ ਜਾਣਕਾਰੀ ਅਨੁਸਾਰ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼ੁਰੂ ਵਿੱਚ ਪੁਲੀਸ ਦੀ ਪ੍ਰਸ਼ੰਸਾ ਕਰਨ ਦਾ ਯਤਨ ਕੀਤਾ, ਪਰ […]

Read more ›
ਨਸ਼ਿਆਂ ਦੇ ਤਸਕਰਾਂ ਨੂੰ ਮੌਤ ਦੀ ਸਜ਼ਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਸਿਫ਼ਾਰਸ਼

ਨਸ਼ਿਆਂ ਦੇ ਤਸਕਰਾਂ ਨੂੰ ਮੌਤ ਦੀ ਸਜ਼ਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਸਿਫ਼ਾਰਸ਼

July 2, 2018 at 10:48 pm

* ਡੀ ਐੱਸ ਪੀ ਨੌਕਰੀ ਤੋਂ ਕੱਢਿਆ, ਐੱਸ ਐੱਸ ਪੀ ਸਮੇਤ ਕਈ ਬਦਲੇ ਗਏ ਚੰਡੀਗੜ੍ਹ, 2 ਜੁਲਾਈ, (ਪੋਸਟ ਬਿਊਰੋ)- ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਪੈਦਾ ਹੋਏ ਹਾਲਾਤ ਤੇ ਲੋਕਾਂ ਦੇ ਰੋਹ ਕਾਰਨ ਨਸ਼ੀਲੇ ਪਦਾਰਥਾਂ ਦੇ ਧੰਦੇ ਨੂੰ ਵੱਡਾ ਜੁਰਮ ਮੰਨਦੇ ਹੋਏ […]

Read more ›
ਅੱਜ-ਨਾਮਾ

ਅੱਜ-ਨਾਮਾ

July 2, 2018 at 10:44 pm

ਹੋ ਗਈ ਹਾਕੀ ਦੀ ਹਾਰ ਫਿਰ ਕੀ ਹੋਇਆ, ਲਾਇਆ ਜ਼ੋਰ ਨਹੀਂ ਕਾਕਿਆਂ ਘੱਟ ਮੀਆਂ।         ਲੀਗ ਮੈਚਾਂ ਦੇ ਵਕਤ ਕੋਈ ਭੇੜ ਭਿੜਿਆ,         ਕੱਢਦੀ ਟੀਮ ਇਹ ਗਈ ਸੀ ਵੱਟ ਮੀਆਂ। ਦਾਅਵੇਦਾਰ ਕਈ ਮੁਲਕ ਸਨ ਗਿਣੇ ਜਾਂਦੇ, ਗਈ ਇਹ ਸਾਰਿਆਂ ਨੂੰ ਟੀਮ ਕੱਟ ਮੀਆਂ।         ਫਾਈਨਲ ਵਿੱਚ ਵੀ ਏਦਾਂ ਦਾ ਭੇੜ […]

Read more ›
ਇੱਕ ਹੋਰ ‘ਕਪੂਰ’ ਕੁੜੀ ‘ਸ਼ਨਾਯਾ’ ਆ ਗਈ

ਇੱਕ ਹੋਰ ‘ਕਪੂਰ’ ਕੁੜੀ ‘ਸ਼ਨਾਯਾ’ ਆ ਗਈ

July 2, 2018 at 10:43 pm

ਜਾਹਨਵੀ ਕਪੂਰ ਛੇਤੀ ਹੀ ਫਿਲਮ ‘ਧੜਕ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਉਸ ਦੀ ਕਜ਼ਨ ਭੈਣ ਸ਼ਨਾਯਾ ਕਪੂਰ ਦੇ ਡੈਬਿਊ ਬਾਰ ਚਰਚਾ ਹੋਣ ਲੱਗੀ ਹੈ, ਜੋ ਅਭਿਨੇਤਾ ਸੰਜੇ ਕਪੂਰ ਦੀ ਬੇਟੀ ਹੈ। ਸੰਜੇ ਕਪੂਰ ਨੇ ਆਪਣੀ ਬੇਟੀ ਦੇ ਡੈਬਿਊ ਬਾਰੇ ਚੁੱਪ ਤੋੜਦਿਆਂ ਕਿਹਾ: ‘ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ […]

Read more ›
ਹਜ਼ਾਰਾਂ ਵਿੱਚੋਂ ਇੱਕ ਹੈ ਅਨੰਨਯਾ

ਹਜ਼ਾਰਾਂ ਵਿੱਚੋਂ ਇੱਕ ਹੈ ਅਨੰਨਯਾ

July 2, 2018 at 10:40 pm

ਸੂਰਯਾ ‘ਚੰਕੀ’ ਪਾਂਡੇ ਬੇਹੱਦ ਖੁਸ਼ ਹੈ ਕਿ ਉਸ ਦੀ ਬੇਟੀ ਅਨੰਨਯਾ ਨੇ ਹਜ਼ਾਰਾਂ ਲੜਕੀਆਂ ਪਿੱਛੇ ਛੱਡ ਕੇ ‘ਸਟੂਡੈਂਟ ਆਫ ਦਿ ਈਅਰ-2’ ਦਾ ਲੀਡ ਰੋਲ ਹਾਸਲ ਕੀਤਾ ਹੈ। ਚੰਕੀ ਨੇ ਦੱਸਿਆ, ‘ਉਸ ਨੇ ਫਿਲਮ ਲਈ ਪਿਛਲੇ ਸਾਲ ਆਡੀਸ਼ਨ ਦਿੱਤਾ ਸੀ। ਮੇਰੇ ਖਿਆਲ ਨਾਲ ਇਸ ਰੋਲ ਲਈ ਉਨ੍ਹਾਂ ਨੇ ਇੱਕ ਹਜ਼ਾਰ ਤੋਂ […]

Read more ›
ਕੰਗਨਾ ਦੀ ਕੜਵਾਹਟ ਹੋਈ ਇਮਲੀ ਨਾਲ ਦੂਰ

ਕੰਗਨਾ ਦੀ ਕੜਵਾਹਟ ਹੋਈ ਇਮਲੀ ਨਾਲ ਦੂਰ

July 2, 2018 at 10:37 pm

ਇੱਕ ਲੰਬੇ ਅਰਸੇ ਤੋਂ ਕੰਗਨਾ ਰਣੌਤ ਅਤੇ ਨਿਰਦੇਸ਼ਕ ਅਨੁਰਾਗ ਬਸੁ ਵਿਚਾਲੇ ਅਣਬਣ ਸੀ। ਕਈ ਸਾਲਾਂ ਬਾਅਦ ਇੱਕ ਵਾਰ ਫਿਰ ਦੋਵਾਂ ਦੀ ਜੋੜੀ ਇਕੱਠੇ ਕੰਮ ਕਰਨਾ ਮੰਨ ਗਈ ਹੈ। ਕੰਗਨਾ ਲਈ ਇਹ ਸਾਲ ਕਾਫੀ ਰੁਝੇਵਿਆਂ ਭਰਿਆ ਰਿਹਾ। ਇਨ੍ਹੀਂ ਦਿਨੀਂ ਉਹ ਦੋ ਫਿਲਮਾਂ ਵਿੱਚ ਕੰਮ ਕਰ ਰਹੀ ਹੈ ਤੇ ਇੱਕ ਹੋਰ ਫਿਲਮ […]

Read more ›
‘ਬੱਤੀ ਗੁੱਲ ਮੀਟਰ ਚਾਲੂ’ ਵਿੱਚ ਸੰਜੇ ਸੋਨੀ ਛੋਟਾ ਪਰ ਅਹਿਮ ਕਿਰਦਾਰ ਨਿਭਾਉਣਗੇ

‘ਬੱਤੀ ਗੁੱਲ ਮੀਟਰ ਚਾਲੂ’ ਵਿੱਚ ਸੰਜੇ ਸੋਨੀ ਛੋਟਾ ਪਰ ਅਹਿਮ ਕਿਰਦਾਰ ਨਿਭਾਉਣਗੇ

July 2, 2018 at 10:35 pm

‘ਬਾਗਬਾਨ’ ਅਤੇ ‘ਵਿਵਾਹ’ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ ਸਮੀਰ ਸੋਨੀ ਜਲਦੀ ਹੀ ਪੁਨੀਤ ਮਲਹੋਤਰਾ ਦੀ ਫਿਲਮ ‘ਸਟੂਡੈਂਟ ਆਫ ਦਿ ਈਅਰ 2’ ਵਿੱਚ ਨਜ਼ਰ ਆਉਣਗੇ। ਇਸ ਵਿੱਚ ਉਹ ਪ੍ਰਿੰਸੀਪਲ ਦਾ ਰੋਲ ਨਿਭਾ ਰਹੇ ਹਨ। ਇਸ ਫਿਲਮ ਦੇ ਇਲਾਵਾ ਉਹ ਸ਼ਾਹਿਦ ਕਪੂਰ ਸਟਾਰਰ ‘ਬੱਤੀ ਗੁੱਲ ਮੀਟਰ ਚਾਲੂ’ ਵਿੱਚ ਇੱਕ ਕੈਮੀਓ ਰੋਲ ਨਿਭਾਉਣਗੇ। […]

Read more ›

ਹਲਕਾ ਫੁਲਕਾ

July 2, 2018 at 10:33 pm

ਡੇਜ਼ੀ ਨੇ ਦੱਸਿਆ, ‘‘ਮੈਂ ਇੱਕ ਨਜ਼ਰ ਕਿਸੇ ਬੰਦੇ ਨੂੰ ਦੇਖ ਲਵਾਂ ਤਾਂ ਇਹ ਜਾਣ ਲੈਂਦਾ ਹਾਂ ਕਿ ਉਸ ਦਾ ਮੇਰੇ ਬਾਰੇ ਕੀ ਵਿਚਾਰ ਹੈ।” ਵਿੱਕੀ, ‘‘ਫਿਰ ਤਾਂ ਤੁਹਾਨੂੰ ਅਕਸਰ ਸ਼ਰਮਿੰਦਗੀ ਮਹਿਸੂਸ ਹੁੰਦੀ ਹੋਵੇਗੀ।” ********* ਸਕੂਲ ਤੋਂ ਘਰ ਆਉਣ ਤੋਂ ਬਾਅਦ ਹਨੀ ਨੇ ਆਪਣੀ ਮਾਂ ਨੂੰ ਕਿਹਾ, ‘‘ਮੰਮੀ, ਹਲਵਾ ਦੇ ਦਿਓ।” […]

Read more ›
ਚੋਣਾਂ ਆਉਂਦੀਆਂ ਵੇਖ ਕੇ ਵਿਗੜਦੀ ਜਾ ਰਹੀ ਹੈ ਭਾਰਤੀ ਲੀਡਰਾਂ ਦੀ ਬੋਲ-ਬਾਣੀ

ਚੋਣਾਂ ਆਉਂਦੀਆਂ ਵੇਖ ਕੇ ਵਿਗੜਦੀ ਜਾ ਰਹੀ ਹੈ ਭਾਰਤੀ ਲੀਡਰਾਂ ਦੀ ਬੋਲ-ਬਾਣੀ

July 2, 2018 at 10:33 pm

-ਜਤਿੰਦਰ ਪਨੂੰ ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਮੇਲਾਨੀਆ ਟਰੰਪ ਪਿਛਲੇ ਦਿਨੀਂ ਉਨ੍ਹਾਂ ਬੱਚਿਆਂ ਨੂੰ ਮਿਲਣ ਗਈ, ਜਿਨ੍ਹਾਂ ਦੇ ਮਾਪੇ ਉਨ੍ਹਾਂ ਤੋਂ ਇਸ ਲਈ ਵੱਖ ਕਰ ਦਿੱਤੇ ਗਏ ਸਨ ਕਿ ਉਹ ਬਿਨਾਂ ਦਸਤਾਵੇਜ਼ਾਂ ਤੋਂ ਅਮਰੀਕਾ ਆਏ ਸਨ। ਉਸ ਵੇਲੇ ਮੇਲਾਨੀਆ ਟਰੰਪ ਦੀ ਜੈਕੇਟ ਤੋਂ ਇੱਕ ਵਿਵਾਦ ਛਿੜ ਗਿਆ। ਜਿਹੜੀ ਜੈਕੇਟ ਉਹ […]

Read more ›