Archive for July 2nd, 2018

‘ਡੀ ਜੇ ਸਿੱਖ ਨਾਲਜ’ ਹੋਵੇਗਾ ਬਰੈਂਪਟਨ ਦੀ ਪਹਿਲੀ ਸਮਲਿੰਗੀ ਪਰੇਡ ਵਿੱਚ ਸ਼ਾਮਲ

‘ਡੀ ਜੇ ਸਿੱਖ ਨਾਲਜ’ ਹੋਵੇਗਾ ਬਰੈਂਪਟਨ ਦੀ ਪਹਿਲੀ ਸਮਲਿੰਗੀ ਪਰੇਡ ਵਿੱਚ ਸ਼ਾਮਲ

July 2, 2018 at 11:50 pm

ਬਰੈਂਪਟਨ ਪੋਸਟ ਬਿਉਰੋ: ਬਰੈਂਪਟਨ ਸਿਟੀ ਵੱਲੋਂ ਜਾਰੀ ਇੱਕ ਪਰੈੱਸ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਬਰੈਂਪਟਨ ਵਿੱਚ ਪਹਿਲੀ ਸਮਲਿੰਗੀ ਪਰੇਡ 8 ਜੁਲਾਈ ਦਿਨ ਐਤਵਾਰ ਨੂੰ ਹੋਣ ਜਾ ਰਹੀ ਹੈ। ਇਸ ਈਵੈਂਟ ਵਿੱਚ ਲੋਕਲ ਅਤੇ ਕੌਮੀ ਪੱਧਰ ਦੇ ਕਲਾਕਾਰ, ਸਪੀਕਰ, ਫੇਸ ਪੇਟਿੰਗ ਅਤੇ ਕਮਿਉਨਿਟ ਫੇਅਰ ਵਰਗੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂ। ਪਰੇਡ ਤੋਂ […]

Read more ›
ਜਸਟਿਨ ਟਰੂਡੋ:ਸੈਕਸੁਅਲ ਅਸਾਟਲ ਬਾਰੇ ਖੁਦ ਦੇ ਮਾਪਦੰਡਾਂ ਨੂੰ ਨਿਭਾਵੇ

ਜਸਟਿਨ ਟਰੂਡੋ:ਸੈਕਸੁਅਲ ਅਸਾਟਲ ਬਾਰੇ ਖੁਦ ਦੇ ਮਾਪਦੰਡਾਂ ਨੂੰ ਨਿਭਾਵੇ

July 2, 2018 at 11:46 pm

ਮੀਡੀਆ ਵਿੱਚ ਖਬਰਾਂ ਛਾਈਆਂ ਪਈਆਂ ਹਨ ਕਿ ਸਾਲ 2000 ਵਿੱਚ 28 ਕੁ ਸਾਲਾ ਇੱਕ ਨੌਜਵਾਨ ਨੇ ਇੱਕ ਪਾਰਟੀ ਵਿੱਚ ਰਿਪੋਰਟਿੰਗ ਕਰਨ ਆਈ ਨੌਜਵਾਨ ਪੱਤਰਕਾਰ ਲੜਕੀ ਦੇ ਅੰਗਾਂ ਨੂੰ ਗਲਤ ਤਰੀਕੇ ਨਾਲ ਫੜਿਆ ਸੀ। ਐਨਾ ਹੀ ਨਹੀਂ ਸਗੋਂ ਇਹ ਪਤਾ ਲੱਗਣ ਉੱਤੇ ਕਿ ਉਹ ਇੱਕ ਕੌਮੀ ਅਖਬਾਰ (ਨੈਸ਼ਨਲ ਪੋਸਟ) ਦੇ ਬਰਾਂਚ […]

Read more ›
ਰਿਕਾਰਡ ਸਥਾਪਿਤ ਕਰ ਗਿਆ ਕੈਨੇਡਾ ਡੇਅ ਮੇਲਾ ਐਂਡ ਟਰੱਕ ਸ਼ੋਅ

ਰਿਕਾਰਡ ਸਥਾਪਿਤ ਕਰ ਗਿਆ ਕੈਨੇਡਾ ਡੇਅ ਮੇਲਾ ਐਂਡ ਟਰੱਕ ਸ਼ੋਅ

July 2, 2018 at 11:17 pm

– ਐਡਰਿਊ ਸ਼ੀਅਰ ਤੇ ਜਗਮੀਤ ਸਿੰਘ ਨੇ ਦਿੱਤੀਆਂ ਵਧਾਈਆਂ ਬਰੈਪਟਨ, 3 ਜੁਲਾਈ (ਪੋਸਟ ਬਿਊਰੋ)- ਜੁਗਰਾਜ ਸਿੰਘ ਸਿੱਧੂ ਤੇ ਦਵਿੰਦਰ ਸਿੰਘ ਧਾਲੀਵਾਲ ਵਲੋਂ ਬਰੈਂਪਟਨ ਫੇਅਰ ਗਰਾਊਂਡ ਵਿਚ ਆਯੋਜਿਤ ਕੈਨੇਡਾ ਡੇਅ ਮੇਲਾ ਐਂਡ ਟਰੱਕ ਸ਼ੋਅ ਇਸ ਵਾਰ ਵੀ ਰਿਕਾਰਡ ਸਥਾਪਿਤ ਕਰ ਗਿਆ। ਅੰਤਾਂ ਦੀ ਗਰਮੀ ਵਿਚ ਵੀ ਲੋਕਾਂ ਨੇ ਦੋ ਦਿਨਾਂ ਦੇ […]

Read more ›
ਗ੍ਰੀਨਵੁੱਡ ਗੁਰਦੁਆਰੇ ਵਿੱਚ ਹੋਏ ਝਗੜੇ ਦੇ ਸਬੰਧ ਵਿੱਚ 17 ਖਿਲਾਫ ਲਾਏ ਗਏ ਚਾਰਜ

ਗ੍ਰੀਨਵੁੱਡ ਗੁਰਦੁਆਰੇ ਵਿੱਚ ਹੋਏ ਝਗੜੇ ਦੇ ਸਬੰਧ ਵਿੱਚ 17 ਖਿਲਾਫ ਲਾਏ ਗਏ ਚਾਰਜ

July 2, 2018 at 11:06 pm

ਜੌਹਨਸਟਨ ਕਾਊਂਟੀ, 2 ਜੁਲਾਈ (ਪੋਸਟ ਬਿਊਰੋ) : ਗ੍ਰੀਨਵੁੱਡ ਗੁਰਦਆਰੇ ਵਿੱਚ 15 ਅਪਰੈਲ ਨੂੰ ਹੋਈ ਲੜਾਈ ਵਿੱਚ ਕਥਿਤ ਤੌਰ ਉੱਤੇ ਸ਼ਾਮਲ 18 ਵਿਅਕਤੀਆਂ ਖਿਲਾਫ ਜੌਹਨਸਟਨ ਕਾਊਂਟੀ ਪ੍ਰੌਸੀਕਿਊਟਰਜ਼ ਆਫਿਸ ਵੱਲੋਂ ਚਾਰਜ ਲਾਏ ਗਏ ਹਨ। ਸਰਵੇਲੈਂਸ ਵੀਡੀਓ ਵਿੱਚ ਲੜਾਈ ਕਰਦੇ ਨਜ਼ਰ ਆਉਣ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ਗੁਰਦੁਆਰੇ ਦੀ ਲੀਡਰਸਿ਼ਪ ਤੇ ਕਈ ਹੋਰਨਾਂ ਮੈਂਬਰਾਂ […]

Read more ›
ਕਿਸੇ ਮਹਿਲਾ ਨਾਲ ਕੀਤੇ ਜਿਨਸੀ ਦੁਰਵਿਵਹਾਰ  ਦੀ ਗੱਲ ਚੇਤੇ ਨਹੀਂ : ਟਰੂਡੋ

ਕਿਸੇ ਮਹਿਲਾ ਨਾਲ ਕੀਤੇ ਜਿਨਸੀ ਦੁਰਵਿਵਹਾਰ ਦੀ ਗੱਲ ਚੇਤੇ ਨਹੀਂ : ਟਰੂਡੋ

July 2, 2018 at 11:04 pm

ਓਟਵਾ, 2 ਜੁਲਾਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ 18 ਸਾਲ ਪਹਿਲਾਂ ਬ੍ਰਿਟਿਸ਼ ਕੋਲੰਬੀਆ ਵਿੱਚ ਕਿਸੇ ਈਵੈਂਟ ਦੌਰਾਨ ਹੋਈ ਨਕਾਰਾਤਮਕ ਗੱਲਬਾਤ ਉਨ੍ਹਾਂ ਨੂੰ ਚੇਤੇ ਨਹੀਂ ਹੈ। ਜਿ਼ਕਰਯੋਗ ਹੈ ਕਿ ਪਿੱਛੇ ਜਿਹੇ ਇੱਕ ਈਵੈਂਟ ਉੱਤੇ ਟਰੂਡੋ ਖਿਲਾਫ ਪਹਿਲੀ ਵਾਰੀ ਜਿਨਸੀ ਦੁਰਵਿਵਹਾਰ ਸਬੰਧੀ ਲੱਗੇ ਦੋਸ਼ਾਂ ਸਬੰਧੀ ਜਵਾਬ […]

Read more ›
ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ  ਕੰਜ਼ਰਵੇਟਿਵ ਸਰਕਾਰ ਨੇ ਚੁੱਕੀ ਸੰਹੁ

ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਚੁੱਕੀ ਸੰਹੁ

July 2, 2018 at 11:02 pm

ਟੋਰਾਂਟੋ, 2 ਜੁਲਾਈ (ਪੋਸਟ ਬਿਊਰੋ) : ਓਨਟਾਰੀਓ ਦੀ ਨਵੀਂ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਸ਼ੁੱਕਰਵਾਰ ਨੂੰ ਸੰਹੁ ਚੁੱਕ ਲਈ। ਇਸ ਨਾਲ ਡੱਗ ਫੋਰਡ ਰਸਮੀ ਤੌਰ ਉੱਤੇ ਓਨਟਾਰੀਓ ਦੇ 26ਵੇਂ ਪ੍ਰੀਮੀਅਰ ਬਣ ਗਏ ਹਨ। ਹੇਠਾਂ ਨਵੇਂ ਮੰਤਰੀਆਂ ਦੀ ਸੂਚੀ ਦਿੱਤੀ ਜਾ ਰਹੀ ਹੈ: ੜੱਗ ਫੋਰਡ – ਪ੍ਰੀਮੀਅਰ ਅਤੇ ਇੰਟਰਗਵਰਮੈਂਟਲ ਮਾਮਲਿਆਂ ਦੇ ਮੰਤਰੀ […]

Read more ›
ਹਾਰਪਰ ਨੇ ਕੀਤਾ ਵਾੲ੍ਹੀਟ ਹਾਊਸ ਦਾ ਦੌਰਾ

ਹਾਰਪਰ ਨੇ ਕੀਤਾ ਵਾੲ੍ਹੀਟ ਹਾਊਸ ਦਾ ਦੌਰਾ

July 2, 2018 at 10:59 pm

ਵਾਸਿ਼ੰਗਟਨ, 2 ਜੁਲਾਈ (ਪੋਸਟ ਬਿਊਰੋ) : ਕੈਨੇਡੀਅਨ ਤੇ ਅਮਰੀਕੀ ਸਰਕਾਰਾਂ ਦਰਮਿਆਨ ਤਣਾਅ ਵਾਲੇ ਮਾਹੌਲ ਦੇ ਬਾਵਜੂਦ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਵਾੲ੍ਹੀਟ ਹਾਊਸ ਦੇ ਵੈਸਟ ਵਿੰਗ ਦਾ ਦੌਰਾ ਕੀਤਾ। ਅਮਰੀਕੀ ਮੀਡੀਆ ਦੀ ਰਿਪੋਰਟ ਅਨੁਸਾਰ ਹਾਰਪਰ ਨੇ ਵਾੲ੍ਹੀਟ ਹਾਊਸ ਦੇ ਆਰਥਿਕ ਸਲਾਹਕਾਰ ਲੈਰੀ ਕੁਡਲੋਅ ਨਾਲ ਮੁਲਾਕਾਤ ਕੀਤੀ। ਹਾਰਪਰ […]

Read more ›
ਵਿਸ਼ਵ ਫੁੱਟਬਾਲ ਕੱਪ: ਨੇਮਾਰ ਦੀ ਜਾਦੂਮਈ ਖੇਡ ਨਾਲ ਬ੍ਰਾਜ਼ੀਲ ਆਖ਼ਰੀ ਅੱਠਾਂ ਵਿੱਚ ਪੁੱਜਾ

ਵਿਸ਼ਵ ਫੁੱਟਬਾਲ ਕੱਪ: ਨੇਮਾਰ ਦੀ ਜਾਦੂਮਈ ਖੇਡ ਨਾਲ ਬ੍ਰਾਜ਼ੀਲ ਆਖ਼ਰੀ ਅੱਠਾਂ ਵਿੱਚ ਪੁੱਜਾ

July 2, 2018 at 10:57 pm

* ਬੈਲਜੀਅਮ ਨੇ ਜਾਪਾਨ ਨੂੰ 3-2 ਨਾਲ ਹਰਾਇਆ ਸਮਾਰਾ (ਰੂਸ), 2 ਜੁਲਾਈ, (ਪੋਸਟ ਬਿਊਰੋ)- ਵਿਸ਼ਵ ਫੁੱਟਬਲ ਕੱਪ ਦੇ ਲੀਗ ਗੇੜ ਦੇ ਦੌਰਾਨ ਲੈਅ ਹਾਸਲ ਕਰਨ ਲਈ ਜੂਝਦੇ ਰਹੇ ਨੇਮਾਰ ਅਤੇ ਬ੍ਰਾਜ਼ੀਲ ਨੇ ਅੱਜ ਮੈਕਸੀਕੋ ਦੇ ਖ਼ਿਲਾਫ਼ ਅਸਲੀ ਰੰਗ ਵਿਖਾਇਆ ਅਤੇ ਪੰਜ ਵਾਰ ਦੀ ਚੈਂਪੀਅਨ ਟੀਮ ਨੇ 2-0 ਗੋਲਾਂ ਨਾਲ ਜਿੱਤ […]

Read more ›
ਮੈਕਸੀਕੋ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਖੱਬੇ ਪੱਖੀ ਆਗੂ ਐਮਲੋ ਜਿੱਤੇ

ਮੈਕਸੀਕੋ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਖੱਬੇ ਪੱਖੀ ਆਗੂ ਐਮਲੋ ਜਿੱਤੇ

July 2, 2018 at 10:54 pm

ਮੈਕਸੀਕੋ ਸਿਟੀ, 2 ਜੁਲਾਈ, (ਪੋਸਟ ਬਿਊਰੋ)- ਮੈਕਸੀਕੋ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਵਿੱਚ ਸਰਕਾਰ ਵਿਰੋਧੀ ਖੱਬੇ ਪੱਖੀ ਆਂਦਰੇਸ ਮੈਨੂਅਲ ਲੋਪੇਜ਼ ਓਬਰਾਡੋਰ (64) ਨੇ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਨੂੰ ਦੇਸ਼ ਵਿਚਲੇ ਭ੍ਰਿਸ਼ਟਾਚਾਰ ਅਤੇ ਹਿੰਸਾ ਦੇ ਵਿਰੁੱਧ ਵੋਟਰਾਂ ਦੇ ਗੁੱਸੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ‘ਐਮਲੋ’ ਦੇ […]

Read more ›
ਭਾਜਪਾ ਵਾਲਿਆਂ ਨੇ ਨਸ਼ੇ ਦੇ ਮੁੱਦੇ ਉੱਤੇ ਮੋਤੀ ਮਹਿਲ ਤੋਂ ਵਾਹਵਾ ਦੂਰ ਜਾ ਕੇ ਪੁਤਲਾ ਫੂਕਿਆ

ਭਾਜਪਾ ਵਾਲਿਆਂ ਨੇ ਨਸ਼ੇ ਦੇ ਮੁੱਦੇ ਉੱਤੇ ਮੋਤੀ ਮਹਿਲ ਤੋਂ ਵਾਹਵਾ ਦੂਰ ਜਾ ਕੇ ਪੁਤਲਾ ਫੂਕਿਆ

July 2, 2018 at 10:52 pm

* ਅਕਾਲੀਆਂ ਵੱਲੋਂ ਕੋਟਕਪੂਰੇ ਤੋਂ ਰੋਸ ਮਾਰਚ ਪਟਿਆਲਾ, 2 ਜੁਲਾਈ, (ਪੋਸਟ ਬਿਊਰੋ)- ਭਾਰਤੀ ਜਨਤਾ ਪਾਰਟੀ ਦੀ ਪਟਿਆਲਾ ਯੂਨਿਟ ਦੇ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਅੱਜ ‘ਨਿਊ ਮੋਤੀ ਮਹਿਲ’ ਤੋਂ ਚੋਖਾ ਦੂਰ ਜਾ ਕੇ ਫੂਕਿਆ। ਪਟਿਆਲਾ ਦੇ ਲੋਕ ਜਾਣਦੇ ਹਨ ਕਿ ਰਾਜਸੀ ਧਿਰਾਂ ਦੇ ਜ਼ਿਲ੍ਹਾ ਪੱਧਰੀ ਰੋਸ […]

Read more ›