Archive for July 1st, 2018

ਅੱਜ-ਨਾਮਾ

ਅੱਜ-ਨਾਮਾ

July 1, 2018 at 3:25 pm

ਪੁਲਸ ਵਾਲਿਆਂ ਨੂੰ ਵਲਗਣ ਪੈਣ ਲੱਗੀ, ਲੱਗੀ ਜਾਂਦੇ ਨੇ ਸਖਤ ਇਲਜ਼ਾਮ ਮੀਆਂ।         ਸੁਬਹਾ ਕਿਸੇ ਦੀ ਵੀਡੀਓ ਜ਼ਾਹਰ ਹੁੰਦੀ,         ਹੁੰਦੀ ਕਿਸੇ ਦੀ ਪਈ ਜਦ ਸ਼ਾਮ ਮੀਆਂ। ਦੋਸ਼ ਨਸ਼ੇ ਦਾ ਕਿਸ `ਤੇ ਜਾਏ ਲਾਇਆ, ਵੱਢੀਖੋਰੀ ਲਈ ਕੋਈ ਬਦਨਾਮ ਮੀਆਂ।         ਕੋਈ ਸਾਰੇ ਵਿਵਾਦਾਂ ਦੇ ਵਿੱਚ ਫਸਿਆ,         ਲੱਗਦੇ ਰਹਿੰਦੇ ਨੇ […]

Read more ›
ਮੰਗਲ ਗ੍ਰਹਿ ਉੱਤੇ ਬਾਰਿਸ਼ ਦਾ ਪਾਣੀ ਵਹਿਣ ਨਾਲ ਬਣੀਆਂ ਸੀ ਘਾਟੀਆਂ

ਮੰਗਲ ਗ੍ਰਹਿ ਉੱਤੇ ਬਾਰਿਸ਼ ਦਾ ਪਾਣੀ ਵਹਿਣ ਨਾਲ ਬਣੀਆਂ ਸੀ ਘਾਟੀਆਂ

July 1, 2018 at 3:24 pm

ਲੰਡਨ, 1 ਜੁਲਾਈ (ਪੋਸਟ ਬਿਊਰੋ)- ਵਿਗਿਆਨੀਆਂ ਨੇ ਮੰਗਲ ਗ੍ਰਹਿ ‘ਤੇ ਘਾਟੀਆਂ ਦੇ ਬਣਨ ਦੀ ਗੁੱਥੀ ਹੱਲ ਕਰ ਲਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਓਥੇ ਬਾਰਿਸ਼ ਦਾ ਪਾਣੀ ਵਹਿਣ ਨਾਲ ਘਾਟੀਆਂ ਬਣੀਆਂ ਸਨ। ਇਹ ਘਾਟੀਆਂ ਓਦਾਂ ਦੀਆਂ ਦਿਖਾਈ ਪੈਂਦੀਆਂ ਹਨ, ਜਿਸ ਤਰ੍ਹਾਂ ਦੀਆਂ ਧਰਤੀ ਦੇ ਖੁਸ਼ਕ ਇਲਾਕੇ ‘ਚ ਪਾਈਆਂ ਜਾਂਦੀਆਂ […]

Read more ›
ਵਿਸ਼ੇਸ਼ ਪੀ ਐੱਮ ਐੱਲ ਏ ਅਦਾਲਤ ਨੇ ਮਾਲਿਆ 27 ਅਗਸਤ ਨੂੰ ਤਲਬ ਕਰ ਲਿਆ

ਵਿਸ਼ੇਸ਼ ਪੀ ਐੱਮ ਐੱਲ ਏ ਅਦਾਲਤ ਨੇ ਮਾਲਿਆ 27 ਅਗਸਤ ਨੂੰ ਤਲਬ ਕਰ ਲਿਆ

July 1, 2018 at 3:21 pm

ਮੁੰਬਈ, 1 ਜੁਲਾਈ (ਪੋਸਟ ਬਿਊਰੋ)- ਇਥੋਂ ਦੀ ਵਿਸ਼ੇਸ਼ ਪੀ ਐੱਮ ਐੱਲ ਏ (ਮਨੀ ਲਾਂਡਰਿੰਗ ਰੋਕੂ ਐਕਟ) ਅਦਾਲਤ ਨੇ 9000 ਕਰੋੜ ਰੁਪਏ ਤੋਂ ਵੱਧ ਦਾ ਗਬਨ ਕਰ ਕੇ ਵਿਦੇਸ਼ ਭੱਜ ਗਏ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ 27 ਅਗਸਤ ਨੂੰ ਆਪਣੇ ਅੱਗੇ ਪੇਸ਼ ਹੋਣ ਲਈ ਤਲਬ ਕਰ ਲਿਆ ਹੈ। ਵਿਸ਼ੇਸ਼ ਜੱਜ ਐੱਮ […]

Read more ›
ਦੋ ਭਾਰਤੀ ਜੌਹਰੀਆਂ ਨੇ ਇੱਕੋ ਮੁੰਦਰੀ ਵਿੱਚ 6690 ਹੀਰੇ ਜੜ ਦਿੱਤੇ

ਦੋ ਭਾਰਤੀ ਜੌਹਰੀਆਂ ਨੇ ਇੱਕੋ ਮੁੰਦਰੀ ਵਿੱਚ 6690 ਹੀਰੇ ਜੜ ਦਿੱਤੇ

July 1, 2018 at 3:20 pm

* 28 ਕਰੋੜ ਕੀਮਤ ਦੀ ਮੁੰਦਰੀ ਗਿੰਨੀਜ਼ ਬੁੱਕ ‘ਚ ਦਰਜ ਨਵੀਂ ਦਿੱਲੀ, 1 ਜੁਲਾਈ (ਪੋਸਟ ਬਿਊਰੋ)- ਭਾਰਤ ਦੀ ਹੀਰਿਆਂ ਦੀ ਰਾਜਧਾਨੀ ਵੱਜੋਂ ਜਾਣੇ ਜਾਂਦੇ ਸੂਰਤ ਵਿੱਚ ਦੋ ਭਾਰਤੀ ਜੌਹਰੀਆਂ ਵਿਸ਼ਾਲ ਅਗਰਵਾਲ ਅਤੇ ਖੁਸ਼ਬੂ ਅਗਰਵਾਲ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਆਪਣੇ ਨਾਂਅ ਦਰਜ ਕਰਵਾਏ ਹਨ। ਉਨ੍ਹਾਂ ਨੇ ਇੱਕ ਮੁੰਦਰੀ […]

Read more ›
ਮਾਸੂਮ ਬੱਚੇ ਦਾ ਗਲਾ ਘੁੱਟ ਕੇ ਕਤਲ ਕਰਨ ਦੇ ਦੋਸ਼ ਹੇਠ ਮਤਰੇਈ ਮਾਂ ਗ੍ਰਿਫਤਾਰ

ਮਾਸੂਮ ਬੱਚੇ ਦਾ ਗਲਾ ਘੁੱਟ ਕੇ ਕਤਲ ਕਰਨ ਦੇ ਦੋਸ਼ ਹੇਠ ਮਤਰੇਈ ਮਾਂ ਗ੍ਰਿਫਤਾਰ

July 1, 2018 at 3:18 pm

ਅੰਮ੍ਰਿਤਸਰ, 1 ਜੁਲਾਈ (ਪੋਸਟ ਬਿਊਰੋ)- ਅਜਨਾਲਾ ਸੈਕਟਰ ਦੇ ਸਰਹੱਦੀ ਪਿੰਡਕੋਟ ਰਜਾਦਾ ‘ਚ ਇੱਕ ਬੱਚੇ ਕਰਨਜੋਤ ਸਿੰਘ ਦੀ ਗਲਾ ਘੁੱਟ ਕੇ ਹੱਤਿਆ ਕਰਨ ਦੇ ਦੋਸ਼ ਵਿੱਚ ਪੁਲਸ ਨੇ ਮਤਰੇਈ ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹਾ ਪੁਲਸ ਮੁਖੀ (ਦਿਹਾਤੀ) ਪਰਮਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੀ ਔਰਤ ਦੀ ਪਛਾਣ ਮਨਜੀਤ ਕੌਰ ਪਤਨੀ […]

Read more ›
ਆਰ ਸੀ ਐੱਫ ਦਾ ਕਾਰਜਕਾਰੀ ਇੰਜੀਨੀਅਰ ਸੀ ਬੀ ਆਈ ਵੱਲੋਂ ਛਾਪਾ ਮਾਰ ਕੇ ਗ੍ਰਿਫਤਾਰ

ਆਰ ਸੀ ਐੱਫ ਦਾ ਕਾਰਜਕਾਰੀ ਇੰਜੀਨੀਅਰ ਸੀ ਬੀ ਆਈ ਵੱਲੋਂ ਛਾਪਾ ਮਾਰ ਕੇ ਗ੍ਰਿਫਤਾਰ

July 1, 2018 at 3:15 pm

ਕਪੂਰਥਲਾ, 1 ਜੁਲਾਈ (ਪੋਸਟ ਬਿਊਰੋ)- ਚੰਡੀਗੜ੍ਹ ਤੋਂ ਆਈ ਸੀ ਬੀ ਆਈ ਟੀਮ ਨੇ ਕੱਲ੍ਹ ਰਾਤ ਤੱਕ ਆਰ ਸੀ ਐੱਫ (ਰੇਲ ਕੋਚ ਫੈਕਟਰੀ) ਕਪੂਰਥਲਾ ਦੇ ਸਿਵਲ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮਨਜੀਤ ਸਿੰਘ ਦੇ ਘਰ ਦੀ ਬਰੀਕੀ ਨਾਲ ਜਾਂਚ ਪਿੱਛੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਆਰ ਸੀ ਐੱਫ […]

Read more ›
64 ਵੱਡੇ ਤਸਕਰਾਂ ਦੀ ਜਾਇਦਾਦ ਐਲਾਨਾਂ ਦੇ ਬਾਵਜੂਦ ਪੁਲਸ ਜ਼ਬਤ ਨਹੀਂ ਕਰ ਸਕੀ

64 ਵੱਡੇ ਤਸਕਰਾਂ ਦੀ ਜਾਇਦਾਦ ਐਲਾਨਾਂ ਦੇ ਬਾਵਜੂਦ ਪੁਲਸ ਜ਼ਬਤ ਨਹੀਂ ਕਰ ਸਕੀ

July 1, 2018 at 3:13 pm

ਬਠਿੰਡਾ, 1 ਜੁਲਾਈ (ਪੋਸਟ ਬਿਊਰੋ)- ਪੰਜਾਬ ਪੁਲਸ ਦੇ ਲੰਮੇ ਹੱਥ ਨਸ਼ਾ ਤਸਕਰਾਂ ਦੀ ਮਾਇਆ ਸਾਹਮਣੇ ਬੌਣੇ ਹੋ ਜਾਂਦੇ ਹਨ। ਏਸੇ ਲਈ ਬਹੁਤੇ ਤਸਕਰਾਂ ਦੀ ਜਾਇਦਾਦ ਹਾਲੇ ਤੱਕ ਜ਼ਬਤ ਨਹੀਂ ਕੀਤੀ ਜਾ ਸਕੀ। ਮਾਲਵੇ ਦੇ ਬਠਿੰਡਾ ਖੇਤਰ ਦੇ ਅੱਠ ਜ਼ਿਲ੍ਹਿਆਂ ਵਿੱਚ ਬੀਤੇ 10 ਸਾਲਾਂ ਵਿੱਚ 112 ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ […]

Read more ›
ਵਿਵਾਦਤ ਪੁਲਸ ਅਧਿਕਾਰੀ ਸੁਮੇਧ ਸੈਣੀ ਰਸਮੀ ਵਿਦਾਇਗੀ ਤੋਂ ਬਿਨਾਂ ਸੇਵਾ-ਮੁਕਤ

ਵਿਵਾਦਤ ਪੁਲਸ ਅਧਿਕਾਰੀ ਸੁਮੇਧ ਸੈਣੀ ਰਸਮੀ ਵਿਦਾਇਗੀ ਤੋਂ ਬਿਨਾਂ ਸੇਵਾ-ਮੁਕਤ

July 1, 2018 at 3:11 pm

ਚੰਡੀਗੜ੍ਹ, 1 ਜੁਲਾਈ (ਪੋਸਟ ਬਿਊਰੋ)- ਪਿਛਲੇ ਚੌਤੀ ਸਾਲਾਂ ਵਿੱਚ ਪੰਜਾਬ ਪੁਲਸ ਵਿੱਚ ਹਮੇਸ਼ਾ ਵਿਵਾਦਾਂ ਦਾ ਕੇਂਦਰ ਬਣੇ ਰਹੇ ਡੀ ਜੀ ਪੀ ਪੱਧਰ ਦੇ ਪੁਲਸ ਅਫਸਰ ਸੁਮੇਧ ਸੈਣੀ ਕੱਲ੍ਹ ਸ਼ਨੀਵਾਰ ਨੂੰ ਸੇਵਾ ਮੁਕਤ ਹੋ ਗਏ। ਵਰਨਣ ਯੋਗ ਹੈ ਕਿ ਇਸ 1982 ਬੈਚ ਦੇ ਆਈ ਪੀ ਐੱਸ ਅਧਿਕਾਰੀ ਨੂੰ ਅਕਾਲੀ-ਭਾਜਪਾ ਸਰਕਾਰ ਨੇ […]

Read more ›