Archive for June, 2018

ਉੱਪ ਚੋਣ ਦੀ ਹਾਰ ਵਿੱਚੋਂ ਸੁਖਬੀਰ ਸਿੰਘ ਬਾਦਲ ਲਈ ਖੁਸ਼ੀ ਦਾ ਸਬੱਬ ਵੀ ਨਿਕਲ ਆਇਐ

ਉੱਪ ਚੋਣ ਦੀ ਹਾਰ ਵਿੱਚੋਂ ਸੁਖਬੀਰ ਸਿੰਘ ਬਾਦਲ ਲਈ ਖੁਸ਼ੀ ਦਾ ਸਬੱਬ ਵੀ ਨਿਕਲ ਆਇਐ

June 1, 2018 at 3:15 pm

ਜਲੰਧਰ, 1 ਜੂਨ (ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਵਿੱਚ ਅਕਾਲੀ ਦਲ ਦੀ ਭਾਵੇਂ ਹਾਰ ਹੋਈ ਹੈ, ਇਸ ਹਾਰ ਉੱਤੇ ਉਹ ਆਪਣੀ ਖੁਸ਼ੀ ਜ਼ਾਹਰ ਨਹੀਂ ਕਰਨਗੇ, ਪਰ ਸੁਖਬੀਰ ਸਿੰਘ ਬਾਦਲ ਇਸ ਹਾਰ ਨਾਲ ਵੀ ਅੰਦਰ ਤੋਂ ਖੁਸ਼ ਦੱਸੇ ਜਾ ਰਹੇ ਹਨ। ਇਸ ਖੁਸ਼ੀ ਦਾ ਕਾਰਨ ਪੰਜਾਬ ਵਿਚ […]

Read more ›
ਕੈਨੇਡਾ ਤੇ ਮੈਕਸਿਕੋ ਵੱਲੋਂ ਨਾਫਟਾ ਸਬੰਧੀ  ਗੱਲਬਾਤ ਜਾਰੀ ਰੱਖਣ ਦਾ ਫੈਸਲਾ

ਕੈਨੇਡਾ ਤੇ ਮੈਕਸਿਕੋ ਵੱਲੋਂ ਨਾਫਟਾ ਸਬੰਧੀ ਗੱਲਬਾਤ ਜਾਰੀ ਰੱਖਣ ਦਾ ਫੈਸਲਾ

June 1, 2018 at 7:10 am

ਵਾਸਿ਼ੰਗਟਨ, 1 ਜੂਨ (ਪੋਸਟ ਬਿਊਰੋ) : ਟਰੰਪ ਪ੍ਰਸ਼ਾਸਨ ਵੱਲੋਂ ਨਵੇਂ ਸਟੀਲ ਤੇ ਐਲੂਮੀਨੀਅਮ ਟੈਰਿਫਜ਼ ਤੋਂ ਕੈਨੇਡਾ ਤੇ ਮੈਕਸਿਕੋ ਨੂੰ ਵੀ ਛੋਟ ਨਾ ਦਿੱਤੇ ਜਾਣ ਤੋਂ ਬਾਅਦ ਦੋਵਾਂ ਮੁਲਕਾਂ ਨੂੰ ਇੱਕ ਵਾਰੀ ਤਾਂ ਵੱਡਾ ਝਟਕਾ ਲੱਗਿਆ ਪਰ ਉਨ੍ਹਾਂ ਨਾਫਟਾ ਸਬੰਧੀ ਗੱਲਬਾਤ ਮੁੜ ਸ਼ੁਰੂ ਕਰ ਦਿੱਤੀ ਹੈ। ਇਹ ਮੰਨਿਆ ਜਾ ਰਿਹਾ ਹੈ […]

Read more ›
ਵਿਸ਼ਵਾਸ ਕਾਇਮ ਕਰਨ ਲਈ ਉੱਤਰੀ ਤੇ ਦੱਖਣੀ  ਕੋਰੀਆ ਵੱਲੋਂ ਸ਼ਾਂਤੀ ਵਾਰਤਾ ਸ਼ੁਰੂ

ਵਿਸ਼ਵਾਸ ਕਾਇਮ ਕਰਨ ਲਈ ਉੱਤਰੀ ਤੇ ਦੱਖਣੀ ਕੋਰੀਆ ਵੱਲੋਂ ਸ਼ਾਂਤੀ ਵਾਰਤਾ ਸ਼ੁਰੂ

June 1, 2018 at 7:08 am

ਸਿਓਲ, 1 ਜੂਨ (ਪੋਸਟ ਬਿਊਰੋ) : ਸੁੱ਼ਕਰਵਾਰ ਨੂੰ ਉੱਤਰੀ ਤੇ ਦੱਖਣੀ ਕੋਰੀਆ ਨੇ ਮੁੜ ਸੀਨੀਅਰ ਪੱਧਰ ਦੀ ਸ਼ਾਂਤੀ ਵਾਰਤਾ ਸੁ਼ਰੂ ਕਰ ਦਿੱਤੀ। ਅਮਰੀਕਾ ਵੱਲੋਂ ਪ੍ਰਮਾਣੂ ਹਥਿਆਰਾਂ ਦਾ ਤਿਆਗ ਕਰਨ ਲਈ ਉੱਤਰੀ ਕੋਰੀਆ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਤੇ ਦੱਖਣੀ ਕੋਰੀਆ ਦੁਬਾਰਾ ਸ਼ੁਰੂ ਹੋਈ ਗੱਲਬਾਤ ਨੂੰ ਅਹਿਮ ਕਦਮ ਮੰਨ ਰਿਹਾ […]

Read more ›
ਏਅਰਪੋਰਟ ਉੱਤੇ ਦੂਹਰੀ ਜਾਂਚ ਸਬੰਧੀ ਡਾਟਾ ਸਾਹਮਣੇ ਆਉਣ ਉੱਤੇ ਗੁਡੇਲ ਨੇ ਜਾਂਚ ਕਰਵਾਉਣ ਦਾ ਦਿਵਾਇਆ ਭਰੋਸਾ

ਏਅਰਪੋਰਟ ਉੱਤੇ ਦੂਹਰੀ ਜਾਂਚ ਸਬੰਧੀ ਡਾਟਾ ਸਾਹਮਣੇ ਆਉਣ ਉੱਤੇ ਗੁਡੇਲ ਨੇ ਜਾਂਚ ਕਰਵਾਉਣ ਦਾ ਦਿਵਾਇਆ ਭਰੋਸਾ

June 1, 2018 at 7:07 am

ਓਟਵਾ, 1 ਜੂਨ (ਪੋਸਟ ਬਿਊਰੋ) : ਮੱਧ ਪੂਰਬ ਤੇ ਅਫਰੀਕੀ ਮੁਲਕਾਂ ਤੋਂ ਕੈਨੇਡਾ ਆਉਣ ਵਾਲੇ ਲੋਕਾਂ ਦੀ ਦੂਹਰੀ ਜਾਂਚ ਕੀਤੇ ਜਾਣ ਦੀਆਂ ਖਬਰਾਂ ਪ੍ਰਕਾਸਿ਼ਤ ਹੋਣ ਤੋਂ ਬਾਅਦ ਫੈਡਰਲ ਪਬਲਿਕ ਸੇਫਟੀ ਮੰਤਰੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ। ਜਿ਼ਕਰਯੋਗ ਹੈ ਕਿ ਪਿਛਲੇ ਸਾਲ ਅਫਰੀਕਾ ਤੇ ਕੈਰੇਬੀਆਈ ਮੁਲਕਾਂ […]

Read more ›