Archive for June, 2018

ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕੈਨੇਡਾ ਵਿੱਚ ਘੱਟ ਰਹਿ  ਗਈ ਹੈ ਪੁਲਿਸ ਅਧਿਕਾਰੀਆਂ ਦੀ ਗਿਣਤੀ !

ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕੈਨੇਡਾ ਵਿੱਚ ਘੱਟ ਰਹਿ ਗਈ ਹੈ ਪੁਲਿਸ ਅਧਿਕਾਰੀਆਂ ਦੀ ਗਿਣਤੀ !

June 28, 2018 at 10:35 pm

ਓਟਵਾ, 28 ਜੂਨ (ਪੋਸਟ ਬਿਊਰੋ) : ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕੈਨੇਡਾ ਵਿੱਚ ਪੁਲਿਸ ਅਧਿਕਾਰੀਆਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ। ਪਿਛਲੇ 13 ਸਾਲਾਂ ਵਿੱਚ ਇਹ ਆਪਣੇ ਸੱਭ ਤੋਂ ਹੇਠਲੇ ਪਾਇਦਾਨ ਉੱਤੇ ਖਿਸਕ ਗਈ ਹੈ। ਇਸ ਨਾਲ ਅਸੀਂ ਆਪਣੇ ਕੌਮਾਂਤਰੀ ਭਾਈਵਾਲਾਂ ਤੋਂ ਕਾਫੀ ਪਛੜ ਗਏ ਹਾਂ। ਇਹ ਜਾਣਕਾਰੀ ਪਬਲਿਕ […]

Read more ›
ਪਰਸਨਲ ਟਰਾਂਸਪੋਰਟੇਸ਼ਨ ਕੰਪਨੀਜ਼ ਦੀ ਲਾਇਸੰਸਿੰਗ ਨੂੰ ਕਾਉਂਸਲ ਨੇ ਦਿੱਤੀ ਮਨਜ਼ੂਰੀ

ਪਰਸਨਲ ਟਰਾਂਸਪੋਰਟੇਸ਼ਨ ਕੰਪਨੀਜ਼ ਦੀ ਲਾਇਸੰਸਿੰਗ ਨੂੰ ਕਾਉਂਸਲ ਨੇ ਦਿੱਤੀ ਮਨਜ਼ੂਰੀ

June 28, 2018 at 10:33 pm

ਬਰੈਂਪਟਨ, 28 ਜੂਨ (ਪੋਸਟ ਬਿਊਰੋ) : ਅੱਜ ਬਰੈਂਪਟਨ ਸਿਟੀ ਕਾਉਂਸਲ ਵੱਲੋਂ ਮੋਬਾਈਲ ਲਾਇਸੰਸਿੰਗ ਬਾਇਲਾਅ ਵਿੱਚ ਸੋਧ ਨੂੰ ਮਨਜੂ਼ਰੀ ਦਿੱਤੀ ਗਈ ਤੇ ਨਵੀਂ ਪਰਸਨਲ ਟਰਾਂਸਪੋਰਟੇਸ਼ਨ ਕੰਪਨੀ (ਪੀਟੀਸੀ) ਵਹੀਕਲ ਲਾਇਸੰਸ ਵੰਨਗੀ ਤਿਆਰ ਕੀਤੀ ਗਈ। ਇਸ ਨਵੀਂ ਵੰਨਗੀ ਤਹਿਤ ਰਾਈਡ ਸੇ਼ਅਰ ਕਰਨ ਵਾਲੀਆਂ ਕੰਪਨੀਆਂ, ਜਿਵੇਂ ਕਿ ਊਬਰ ਤੇ ਲਿਫਟ, ਹੁਣ ਕਾਨੂੰਨੀ ਤੌਰ ਉੱਤੇ […]

Read more ›
ਅੱਜ-ਨਾਮਾ

ਅੱਜ-ਨਾਮਾ

June 28, 2018 at 10:30 pm

ਚੱਲ ਆਈ ਅਮਰੀਕਾ ਤੋਂ ਹਿੰਦ ਨਿੱਕੀ, ਕਹਿੰਦੇ ਆਈ ਸੰਬੰਧ ਸੁਧਾਰਨੇ ਲਈ।         ਜਾਪਣ ਜੜ੍ਹ ਅੜਿੱਕੇ ਦੀ ਬਹੁਤ ਨੁਕਤੇ,         ਪਹੁੰਚੀ ਸੁਣੀਂਦੀ ਸਾਰੇ ਵਿਚਾਰਨੇ ਲਈ। ਮਾਲ ਆਪਣੇ ਮੁਲਕ ਦਾ ਵੇਚਣੇ ਲਈ, ਜਿੰਨੇ ਵੱਜ ਸਕਦੇ ਸੌਦੇ ਮਾਰਨੇ ਲਈ।         ਝੋਲੀ ਹਿੰਦ ਦੀ ਡੱਕਾ ਨਾ ਪਾਵਣੇ ਲਈ,         ਬੁੱਤਾ ਗੱਲਾਂ ਦੇ ਨਾਲ ਹੀ […]

Read more ›
ਪ੍ਰਿਥਵੀਰਾਜ ਚੌਹਾਨ ਦੀ ਪਤਨੀ ਦਾ ਕਿਰਦਾਰ ਨਿਭਾਏਗੀ ਭੂਮੀ

ਪ੍ਰਿਥਵੀਰਾਜ ਚੌਹਾਨ ਦੀ ਪਤਨੀ ਦਾ ਕਿਰਦਾਰ ਨਿਭਾਏਗੀ ਭੂਮੀ

June 28, 2018 at 10:29 pm

ਅਕਸ਼ੈ ਕੁਮਾਰ ਜਲਦ ਹੀ ਚੰਦਰ ਪ੍ਰਕਾਸ਼ ਦਿਵੇਦੀ ਦੀ ਫਿਲਮ ਵਿੱਚ ਪ੍ਰਿਥਵੀਰਾਜ ਚੌਹਾਨ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ, ਚਰਚਾ ਹੈ ਕਿ ਇਸ ਵਿੱਚ ਭੂਮੀ ਪੇਡਨੇਕਰ ਸੰਯੋਗਿਤਾ ਦੇ ਕਿਰਦਾਰ ਵਿੱਚ ਨਜ਼ਰ ਆਏਗੀ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਯਸ਼ਰਾਜ ਫਿਲਮਜ਼ ਦੀ ਅਗਲੀ ਫਿਲਮ ਵਿੱਚ ਅਕਸ਼ੈ ਕੁਮਾਰ ਪ੍ਰਿਥਵੀਰਾਜ ਚੌਹਾਨ ਦਾ ਕਿਰਦਾਰ […]

Read more ›
‘ਓਸ਼ੋ’ ਦੇ ਲਈ ਅੱਧਾ ਸਿਰ ਮੁੰਨਵਾਉਣਗੇ ਆਮਿਰ ਖਾਨ

‘ਓਸ਼ੋ’ ਦੇ ਲਈ ਅੱਧਾ ਸਿਰ ਮੁੰਨਵਾਉਣਗੇ ਆਮਿਰ ਖਾਨ

June 28, 2018 at 10:28 pm

ਫਿਲਮ ‘ਠੱਗਸ ਆਫ ਹਿੰਦੋਸਤਾਨ’ ਦੇ ਬਾਅਦ ਆਮਿਰ ਖਾਨ ਆਚਾਰੀਆ ਰਜਨੀਸ਼ ਓਸ਼ੋ ਦੀ ਬਾਇਓਪਿਕ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਕਿਰਦਾਰ ਨੂੰ ਨਿਭਾਉਣ ਲਈ ਉਹ ਪੂਰੀ ਤਿਆਰੀ ਕਰ ਚੁੱਕੇ ਹਨ। ਖਬਰਾਂ ਹਨ ਕਿ ਉਹ ਇਸ ਕਿਰਦਾਰ ਦੇ ਲਈ ਆਪਣਾ ਅੱਧਾ ਮੁੰਨਵਾਉਣਗੇ। ਸੂਤਰਾਂ ਮੁਤਾਬਕ ਫਿਲਮ ਦੀ ਸ਼ੂਟਿੰਗ ਓਸ਼ੋ ਦੇ ਜੀਵਨ ਦੇ ਉਸ […]

Read more ›
ਕੰਗਨਾ ਲਈ ਜਿਮੀ ਹੋਏ ‘ਮੈਂਟਲ’

ਕੰਗਨਾ ਲਈ ਜਿਮੀ ਹੋਏ ‘ਮੈਂਟਲ’

June 28, 2018 at 10:27 pm

ਲੋਕ ਹਾਲੇ ਤੱਕ ‘ਤਨੂ ਵੈਡਸ ਮਨੂ’ ਨੂੰ ਨਹੀਂ ਭੁੱਲੇ, ਜਿੱਥੇ ਫਿਲਮ ਦੇ ਦੋਂਹ ਹਿੱਸਿਆਂ ਵਿੱਚ ਜਿਮੀ ਸ਼ੇਰਗਿੱਲ ਦੇ ਹੱਥੋਂ ਕੰਗਨਾ ਨਿਕਲ ਜਾਂਦੀ ਹੈ। ਕੰਗਨਾ ਮਾਧਵਨ ਨੂੰ ਮਿਲ ਜਾਂਦੀ ਹੈ ਅਤੇ ਜਿਮੀ ਹੱਥ ਮਲਦੇ ਰਹਿ ਜਾਂਦੇ ਹਨ। ਕੰਗਨਾ ਨੂੰ ਹਾਸਲ ਕਰਨ ਲਈ ਜਿਮੀ ਇੱਕ ਵਾਰ ਫਿਰ ਕੋਸ਼ਿਸ਼ ਕਰ ਰਹੇ ਹਨ ਤੇ […]

Read more ›

ਹਲਕਾ ਫੁਲਕਾ

June 28, 2018 at 10:25 pm

ਗਧੇ ਨੇ ਮੋਨੂੰ ਲੱਤ ਮਾਰ ਦਿੱਤੀ ਅਤੇ ਭੱਜ ਗਿਆ। ਮੋਨੂੰ ਨੂੰ ਗੁੱਸਾ ਆਇਆ ਅਤੇ ਉਹ ਵੀ ਉਸ ਦੇ ਪਿੱਛੇ ਭੱਜਣ ਲੱਗਾ। ਭੱਜਦੇ-ਭੱਜਦੇ ਉਸ ਨੂੰ ਰਸਤੇ ਵਿੱਚ ਜ਼ੈਬਰਾ ਮਿਲ ਗਿਆ। ਮੋਨੂੰ ਨੇ ਜ਼ੈਬਰੇ ਨੂੰ ਜ਼ੋਰ ਨਾਲ ਲੱਤ ਮਾਰੀ ਅਤੇ ਬੋਲਿਆ, ‘‘ਨਾਈਟ ਡਰੈਸ ਪਾ ਕੇ ਮੈਨੂੰ ਬੇਵਕੂਫ ਬਣਾ ਰਿਹਾ ਏਂ?” ********* ਇੱਕ […]

Read more ›

ਇੱਕ ਚਿੱਠੀ ਨੇ ਕਰਵਾਈ ਐੱਮ ਏ ਦੀ ਪੜ੍ਹਾਈ

June 28, 2018 at 10:25 pm

-ਮਾਸਟਰ ਸੰਜੀਵ ਧਰਮਾਣੀ ਕਹਿੰਦੇ ਹਨ ਕਿ ਮਿਹਨਤ, ਸਿਦਕ, ਸਿਰੜ ਤੇ ਪਰਮਾਤਮਾ ਉਤੇ ਭਰੋਸਾ ਬੰਦੇ ਨੂੰ ਜ਼ਰੂਰ ਉਸ ਦੀ ਮੰਜ਼ਿਲ ਤੱਕ ਪਹੁੰਚਾ ਦਿੰਦੇ ਹਨ ਅਤੇ ਦ੍ਰਿੜ ਸੰਕਲਪ ਲੈ ਕੇ ਜੇ ਬੰਦਾ ਆਪਣੀ ਮੰਜ਼ਿਲ ਵੱਲ ਤੁਰ ਪਵੇ ਤਾਂ ਰਸਤੇ ਵਿੱਚ ਆਉਣ ਵਾਲੀਆਂ ਬੇਥਾਹ ਔਕੜਾਂ, ਮੁਸੀਬਤਾਂ ਤੇ ਕਸ਼ਟ ਵੀ ਪਰਮਾਤਮਾ ਦੀ ਕਿਰਪਾ ਨਾਲ […]

Read more ›

ਖਾ ਪਕਾ ਲਈਆਂ ਭਾਈ..

June 28, 2018 at 10:24 pm

-ਇੰਦਰਜੀਤ ਭਲਿਆਣ ‘ਖਾ ਪਕਾ ਲੀਆਂ ਭਾਈ?’ ਡਿਓਢੀ ‘ਚੋਂ ਵਿਹੜੇ ਵਿੱਚ ਦਾਖਲ ਹੁੰਦਿਆਂ ਮਿਸਤਰੀ ਰੱਖਾ ਸਿੰਘ ਨੇ ਆਵਾਜ਼ ਮਾਰੀ। ਮੰਜਿਆਂ ‘ਤੇ ਬੈਠੇ ਸਾਰੇ ਇਕਦਮ ਠਠੰਬਰ ਗਏ। ‘ਬੱਸ ਹੁਣੇ ਖਾ ਪੀ ਕੇ ਵਿਹਲੇ ਹੋਏ ਹੀ ਹਾਂ। ਆ ਜਾ ਆ ਜਾ ਲੰਘ ਆ ਅੰਦਰ।’ ਸਾਡੇ ‘ਚੋਂ ਕਿਸੇ ਨੇ ਉਸ ਦੇ ਸਵਾਲ ਦਾ ਜਵਾਬ […]

Read more ›
ਆਪਾ-ਵਿਰੋਧੀ ਭਾਸ਼ਣ ਨਾਲ ਵਿਰੋਧੀਆਂ ਨੂੰ ਮੁੱਦੇ ਦੇ ਗਏ ਅਮਿਤ ਸ਼ਾਹ

ਆਪਾ-ਵਿਰੋਧੀ ਭਾਸ਼ਣ ਨਾਲ ਵਿਰੋਧੀਆਂ ਨੂੰ ਮੁੱਦੇ ਦੇ ਗਏ ਅਮਿਤ ਸ਼ਾਹ

June 28, 2018 at 10:23 pm

-ਬਲਰਾਮ ਸੈਣੀ ਜੰਮੂ ਵਿੱਚ ਆਪਣੇ ਆਪਾ-ਵਿਰੋਧੀ ਭਾਸ਼ਣ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਪੀ ਡੀ ਪੀ, ਨੈਸ਼ਨਲ ਕਾਨਫਰੰਸ (ਨੈਕਾ), ਕਾਂਗਰਸ ਅਤੇ ਨੈਸ਼ਨਲ ਪੈਂਥਰਜ਼ ਪਾਰਟੀ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਖੁਦ ਹੀ ਭਾਜਪਾ ਨੂੰ ਘੇਰਨ ਦੇ ਮੁੱਦੇ ਦੇ ਗਏ ਅਤੇ ਵਿਰੋਧੀ ਪਾਰਟੀਆਂ ਨੇ ਵੀ ਇਨ੍ਹਾਂ ਮੁੱਦਿਆਂ ਨੂੰ ਲਪਕਣ ਵਿੱਚ ਦੇਰ […]

Read more ›