Archive for June, 2018

ਅਮਰੀਕਾ ਨਾਲ ਟਰੇਡ ਜੰਗ ਦੇ ਦੌਰ ਵਿੱਚ ਕੈਨੇਡਾ ਡੇਅ ਜਸ਼ਨ

ਅਮਰੀਕਾ ਨਾਲ ਟਰੇਡ ਜੰਗ ਦੇ ਦੌਰ ਵਿੱਚ ਕੈਨੇਡਾ ਡੇਅ ਜਸ਼ਨ

June 28, 2018 at 11:22 pm

1 ਜੁਲਾਈ ਨੂੰ ਕੈਨੇਡੀਅਨ ਆਪਣੇ ਪਿਆਰੇ ਮੁਲਕ ਦਾ ਜਨਮ ਦਿਵਸ ਮਨਾਉਣ ਜਾ ਰਹੇ ਹਨ। ਇਸ ਸਾਲ ਕੈਨੇਡਾ ਦਿਵਸ ਦੇ ਜਸ਼ਨਾਂ ਦੀ ਪਿੱਠਭੂਮੀ ਵਿੱਚ ਬਹੁਤ ਕੁੱਝ ਅਜਿਹਾ ਵਾਪਰ ਰਿਹਾ ਹੈ ਜੋ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਟਰੇਡ ਅਤੇ ਸਿਆਸਤ ਦੇ ਰੂਪ ਰੰਗ ਦਾ ਝਲਕਾਰਾ ਦੇਣ ਵਿੱਚ ਮਦਦ ਕਰਦਾ ਹੈ। ਦੇਸ਼ ਭਗਤੀ […]

Read more ›
ਮੁੰਬਈ ਵਿੱਚ ਚਾਰਟਰਡ ਜਹਾਜ਼ ਡਿੱਗ ਕੇ ਤਬਾਹ, ਪੰਜ ਮੌਤਾਂ

ਮੁੰਬਈ ਵਿੱਚ ਚਾਰਟਰਡ ਜਹਾਜ਼ ਡਿੱਗ ਕੇ ਤਬਾਹ, ਪੰਜ ਮੌਤਾਂ

June 28, 2018 at 10:56 pm

ਮੁੰਬਈ, 28 ਜੂਨ, (ਪੋਸਟ ਬਿਊਰੋ)- ਮੁੰਬਈ ਮਹਾਨਗਰ ਦੇ ਘਾਟਕੋਪਰ ਇਲਾਕੇ ਵਿੱਚ ਇਕ ਬਾਰਾਂ-ਸੀਟਰ ਚਾਰਟਰਡ ਹਵਾਈ ਜਹਾਜ਼ ਡਿੱਗ ਪੈਣ ਨਾਲ ਪੰਜ ਜਣੇ ਮਾਰੇ ਗਏ ਤੇ ਤਿੰਨ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ ਜਹਾਜ਼ ਦੇ ਦੋ ਪਾਇਲਟ, ਦੋ ਮੇਂਟੇਨੈਂਸ ਇੰਜੀਨੀਅਰ ਅਤੇ ਇਕ ਰਾਹਗੀਰ ਸ਼ਾਮਲ ਸੀ, ਜੋ ਜਹਾਜ਼ ਦੀ ਲਪੇਟ ਵਿੱਚ ਆ ਗਿਆ। ਮਹਾਰਾਸ਼ਟਰ […]

Read more ›
ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਸੁਰਿੰਦਰ ਸਿੰਗਲਾ ਦਾ ਦੇਹਾਂਤ

ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਸੁਰਿੰਦਰ ਸਿੰਗਲਾ ਦਾ ਦੇਹਾਂਤ

June 28, 2018 at 10:55 pm

ਨਵੀਂ ਦਿੱਲੀ, 28 ਜੂਨ, (ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਸੁਰਿੰਦਰ ਸਿੰਗਲਾ ਦਾ ਏਮਜ਼ ਹਸਪਤਾਲ ਦਿੱਲੀ ਵਿੱਚ ਦੇਹਾਂਤ ਹੋ ਗਿਆ। ਓਥੇ ਉਨ੍ਹਾਂ ਨੂੰ ਸਾਹ ਦੀ ਬਿਮਾਰੀ ਦੇ ਇਲਾਜ ਲਈ ਦਾਖਲ ਕੀਤਾ ਗਿਆ ਸੀ। ਸੁਰਿੰਦਰ ਸਿੰਗਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 78 ਸਾਲਾ ਸਾਬਕਾ ਮੰਤਰੀ ਦੇ ਕਈ ਅੰਗਾਂ ਵਿੱਚ […]

Read more ›
ਵਿਸ਼ਵ ਕੱਪ ਫੁੱਟਬਾਲ: ਕੋਲੰਬੀਆ ਜਿੱਤ ਕੇ ਨਾਕਆਊਟ ਗੇੜ ਵਿੱਚ ਦਾਖ਼ਲ, ਜਾਪਾਨ ਹਾਰ ਕੇ ਵੀ ਜਾ ਰਲਿਆ

ਵਿਸ਼ਵ ਕੱਪ ਫੁੱਟਬਾਲ: ਕੋਲੰਬੀਆ ਜਿੱਤ ਕੇ ਨਾਕਆਊਟ ਗੇੜ ਵਿੱਚ ਦਾਖ਼ਲ, ਜਾਪਾਨ ਹਾਰ ਕੇ ਵੀ ਜਾ ਰਲਿਆ

June 28, 2018 at 10:53 pm

ਵੋਲਗੋਗ੍ਰਾਡ (ਰੂਸ), 28 ਜੂਨ, (ਪੋਸਟ ਬਿਊਰੋ)- ਸੰਸਾਰ ਫੁੱਟਬਾਲ ਕੱਪ ਦੇ ਅੱਜ ਹੋਏ ਮੁਕਾਬਲੇ ਵਿੱਚ ਏਸ਼ੀਅਨ ਟੀਮ ਜਾਪਾਨ ਗਰੁੱਪ ਐਚ ਦੇ ਲੀਗ ਮੈਚ ਵਿੱਚ ਪੋਲੈਂਡ ਕੋਲੋਂ 1-0 ਨਾਲ ਹਾਰਨ ਦੇ ਬਾਵਜੂਦ ਗਰੁੱਪ ਵਿੱਚ ਦੂਸਰੀ ਥਾਂ ਰਹਿ ਕੇ ਫ਼ੀਫਾ ਕੱਪ ਫੁਟਬਾਲ ਦੇ ਨਾਕਆਊਟ ਗੇੜ ਵਿੱਚ ਪਹੁੰਚ ਗਈ ਹੈ। ਕੋਲੰਬੀਆ ਤੋਂ ਸੈਨੇਗਾਲ ਦੇ […]

Read more ›
ਟਰੰਪ ਨੂੰ ਕਰਾਰਾ ਝਟਕਾ, ਇੰਮੀਗ੍ਰੇਸ਼ਨ ਬਿੱਲ ਅਮਰੀਕੀ ਪਾਰਲੀਮੈਂਟ ਨੇ ਪਾਸ ਨਹੀਂ ਕੀਤਾ

ਟਰੰਪ ਨੂੰ ਕਰਾਰਾ ਝਟਕਾ, ਇੰਮੀਗ੍ਰੇਸ਼ਨ ਬਿੱਲ ਅਮਰੀਕੀ ਪਾਰਲੀਮੈਂਟ ਨੇ ਪਾਸ ਨਹੀਂ ਕੀਤਾ

June 28, 2018 at 10:50 pm

ਵਾਸ਼ਿੰਗਟਨ, 28 ਜੂਨ, (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਯੋਗਤਾ ਦੇ ਆਧਾਰ ਉੱਤੇ ਇੰਮੀਗ੍ਰੇਸ਼ਨ ਦੇ ਸਿਸਟਮ ਦੀ ਤਜਵੀਜ਼ ਪੇਸ਼ ਕਰਨ ਵਾਲੇ ਇਕ ਮਹੱਤਵ ਪੂਰਨ ਬਿੱਲ ਨੂੰ ਪਾਰਲੀਮੈਂਟ ਦੀ ਪ੍ਰਤੀਨਿਧ ਸਭਾ ਵਿੱਚ ਕਰਾਰੀ ਹਾਰ ਹੋਈ ਹੈ। ਚੁਣੀ ਹੋਈ ਸਭਾ ਵਿੱਚ ਇਹ ਬਿੱਲ ਵੱਡੇ ਫਰਕ ਨਾਲ ਡਿੱਗ ਪਿਆ। ਇਸ ਦੇ ਪੱਖ ਵਿੱਚ […]

Read more ›
ਕਾਂਗਰਸ ਨੇ ਭਾਜਪਾ ਨੂੰ ਵੋਟਾਂ ਬਟੋਰਨ ਲਈ ‘ਸਰਜੀਕਲ ਸਟਰਾਈਕ’ ਦੀ ਗ਼ਲਤ ਵਰਤੋਂ ਕਰਦੀ ਕਿਹਾ

ਕਾਂਗਰਸ ਨੇ ਭਾਜਪਾ ਨੂੰ ਵੋਟਾਂ ਬਟੋਰਨ ਲਈ ‘ਸਰਜੀਕਲ ਸਟਰਾਈਕ’ ਦੀ ਗ਼ਲਤ ਵਰਤੋਂ ਕਰਦੀ ਕਿਹਾ

June 28, 2018 at 10:48 pm

* ਭਾਜਪਾ ਨੇ ਕਿਹਾ: ਅੱਤਵਾਦੀਆਂ ਨੂੰ ਖੁਸ਼ ਕਰਦੀ ਹੈ ਕਾਂਗਰਸ ਨਵੀਂ ਦਿੱਲੀ, 28 ਜੂਨ, (ਪੋਸਟ ਬਿਊਰੋ)- ਕਾਂਗਰਸ ਪਾਰਟੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਉੱਤੇ ਸਰਜੀਕਲ ਸਟਰਾਈਕ ਬਾਰੇ ਹਮਲਾ ਬੋਲਿਆ ਹੈ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਸਰਜੀਕਾਲ ਸਟਰਾਈਕ ਦੀ ਬਹਾਦਰੀ ਦੀ ਕਥਾ […]

Read more ›
ਲੜਕੀ ਨੂੰ ਨਸ਼ੇੜੀ ਬਣਾਉਣ ਦੇ ਦੋਸ਼ ਵਿੱਚ ਡੀ ਐਸ ਪੀ ਦਲਜੀਤ ਸਿੰਘ ਸਸਪੈਂਡ

ਲੜਕੀ ਨੂੰ ਨਸ਼ੇੜੀ ਬਣਾਉਣ ਦੇ ਦੋਸ਼ ਵਿੱਚ ਡੀ ਐਸ ਪੀ ਦਲਜੀਤ ਸਿੰਘ ਸਸਪੈਂਡ

June 28, 2018 at 10:46 pm

ਚੰਡੀਗੜ੍ਹ, 28 ਜੂਨ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ਉੱਤੇ ਸਖ਼ਤ ਅਤੇ ਫੌਰਨ ਕਾਰਵਾਈ ਕਰਦੇ ਹੋਏ ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਨੇ ਨਸ਼ਿਆਂ ਦੀ ਆਦਤ ਪਵਾਉਣ ਦੇ ਦੋਸ਼ ਵਿੱਚ ਸ਼ਾਮਲ ਡੀ ਐਸ ਪੀ ਦਲਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਵਰਨਣ ਯੋਗ ਹੈ ਕਿ […]

Read more ›
ਟ੍ਰਿਲੀਅਮ ਹੈਲਥ ਪਾਰਟਨਰਜ਼ ਫਾਊਂਡੇਸ਼ਨ ਲਈ ਇੰਡੋ ਕੈਨੇਡੀਅਨ ਗੌਲਫ ਐਸੋਸਿਏਸ਼ਨ ਨੇ ਜੁਟਾਏ 250,000 ਡਾਲਰ

ਟ੍ਰਿਲੀਅਮ ਹੈਲਥ ਪਾਰਟਨਰਜ਼ ਫਾਊਂਡੇਸ਼ਨ ਲਈ ਇੰਡੋ ਕੈਨੇਡੀਅਨ ਗੌਲਫ ਐਸੋਸਿਏਸ਼ਨ ਨੇ ਜੁਟਾਏ 250,000 ਡਾਲਰ

June 28, 2018 at 10:44 pm

ਟੋਰਾਂਟੋ, 28 ਜੂਨ (ਪੋਸਟ ਬਿਊਰੋ) : ਇੰਡੋ ਕੈਨੇਡੀਅਨ ਗੌਲਫ ਐਸੋਸਿਏਸ਼ਨ (ਆਈਸੀਜੀਏ) ਨੇ ਆਪਣੇ 21ਵੇਂ ਸਾਲਾਨਾ ਚੈਰਿਟੀ ਗੌਲਫ ਟੂਰਨਾਮੈਂਟ ਤੋਂ ਟ੍ਰਿਲੀਅਮ ਹੈਲਥ ਪਾਰਟਨਰਜ਼ ਫਾਊਂਡੇਸ਼ਨ (ਕਾਰਡੀਓਲੋਜੀ ਐਂਡ ਕੈਂਸਰ ਵਿੰਗਜ਼) ਲਈ 250,000.00 ਡਾਲਰ ਇੱਕਠੇ ਕੀਤੇ। ਇਹ ਟੂਰਨਾਮੈਂਟ ਬੀਤੇ ਦਿਨੀਂ ਮਿਲਟਨ ਵਿੱਚ ਗਲੈਂਕਾਰਿਨ ਗੌਲਫ ਕਲੱਬ ਵਿੱਚ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਜੀਟੀਏ, ਨਾਇਗਰਾ ਫਾਲਜ਼, […]

Read more ›
ਹਿੰਸਾ ਸਬੰਧੀ ਕਮਿਊਨਿਟੀ ਦੇ ਤੌਖ਼ਲਿਆਂ ਨੂੰ ਨਹੀਂ ਸਮਝ ਰਹੀ ਬਰੈਂਪਟਨ ਸਿਟੀ ਕਾਉਂਸਲ : ਗੁਰਪ੍ਰੀਤ ਢਿੱਲੋਂ

ਹਿੰਸਾ ਸਬੰਧੀ ਕਮਿਊਨਿਟੀ ਦੇ ਤੌਖ਼ਲਿਆਂ ਨੂੰ ਨਹੀਂ ਸਮਝ ਰਹੀ ਬਰੈਂਪਟਨ ਸਿਟੀ ਕਾਉਂਸਲ : ਗੁਰਪ੍ਰੀਤ ਢਿੱਲੋਂ

June 28, 2018 at 10:40 pm

ਬਰੈਂਪਟਨ, 28 ਜੂਨ (ਪੋਸਟ ਬਿਊਰੋ) : ਬਰੈਂਪਟਨ ਵਿੱਚ ਪਿੱਛੇ ਜਿਹੇ ਮੁਜਰਮਾਨਾਂ ਗਤੀਵਿਧੀਆਂ ਵਿੱਚ ਹੋਏ ਵਾਧੇ ਨਾਲ ਨਜਿੱਠਣ ਲਈ ਆਪਣੀ ਸਟਰੈਟੇਜੀ ਸਬੰਧੀ ਮਤੇ ਨੂੰ ਬਰੈਂਪਟਨ ਸਿਟੀ ਕਾਉਂਸਲ ਵੱਲੋਂ ਰੱਦ ਕੀਤੇ ਜਾਣ ਉੱਤੇ ਕਾਉਂਸਲਰ ਗੁਰਪ੍ਰੀਤ ਢਿੱਲੋਂ ਨੇ ਨਿਰਾਸ਼ਾ ਜ਼ਾਹਰ ਕੀਤੀ। ਉਨ੍ਹਾਂ ਆਖਿਆ ਕਿ ਇਸ ਦੀ ਥਾਂ ਉੱਤੇ ਸਿਰਫ ਬਰੈਂਪਟਨ ਤੋਂ ਇਲਾਵਾ ਮਿਸੀਸਾਗਾ […]

Read more ›
ਬਰੈਂਪਟਨ ਸਿਟੀ ਕਾਉਂਸਲ ਵੱਲੋਂ ਸਰਬਸੰਮਤੀ ਨਾਲ  ਕਮਿਊਨਿਟੀ ਸੇਫਟੀ ਪਲੈਨ ਨੂੰ ਹਰੀ ਝੰਡੀ

ਬਰੈਂਪਟਨ ਸਿਟੀ ਕਾਉਂਸਲ ਵੱਲੋਂ ਸਰਬਸੰਮਤੀ ਨਾਲ ਕਮਿਊਨਿਟੀ ਸੇਫਟੀ ਪਲੈਨ ਨੂੰ ਹਰੀ ਝੰਡੀ

June 28, 2018 at 10:38 pm

ਬਰੈਂਪਟਨ, 28 ਜੂਨ (ਪੋਸਟ ਬਿਊਰੋ): ਅੱਜ ਦੀ ਕਾਉਂਸਲ ਮੀਟਿੰਗ ਵਿੱਚ ਮੇਅਰ ਲਿੰਡਾ ਜੈਫਰੀ ਵੱਲੋਂ ਸਿਟੀ ਆਫ ਬਰੈਂਪਟਨ ਲਈ ਕਮਿਊਨਿਟੀ ਸੇਫਟੀ ਤੇ ਵੈੱਲ ਬੀਂਗ ਪਲੈਨ ਪੇਸ਼ ਕੀਤਾ ਗਿਆ ਜਿਸ ਨੂੰ ਸਮੂਹ ਕਾਉਂਸਲ ਮੈਂਬਰਾਂ ਵੱਲੋਂ ਪਾਸ ਕਰ ਦਿੱਤਾ ਗਿਆ। ਬਰੈਂਪਟਨ ਦੇ ਲੋਕਲ ਐਮਪੀਜ਼- ਰਾਜ ਗਰੇਵਾਲ, ਸੋਨੀਆ ਸਿੱਧੂ ਤੇ ਰਮੇਸ਼ ਸੰਘਾ ਨੇ ਸਿਟੀ […]

Read more ›