Archive for June 30th, 2018

ਅੱਜ-ਨਾਮਾ

ਅੱਜ-ਨਾਮਾ

June 30, 2018 at 11:46 am

ਲੀਡਰ ਪਾਕਿ ਦਾ ਪੁੱਛੇ ਪਿਆ ਦੂਸਰੇ ਨੂੰ, ਖਬਰ ਨਵੀਂ ਕੁਝ ਦੱਸ ਖਾਂ ਆਈ ਬੇਲੀ।         ਕਿਸ ਦੀ ਚੋਣ `ਤੇ ਰੋਕ ਆ ਨਵੀਂ ਲਾਈ,         ਕਿਸ ਦੀ ਅੱਜ ਗਈ ਰੋਕ ਹਟਾਈ ਬੇਲੀ। ਕਿਸ ਦੀ ਚੋਣ ਵਿਖਾਵੇ ਦੀ ਰਹੀ ਬਾਕੀ, ਔਖੀ ਹੋਈ ਆ ਕੀਹਦੀ ਲੜਾਈ ਬੇਲੀ।         ਹਾਫਿਜ਼ ਬੈਠਿਆ ਜੜ੍ਹਾਂ ਦੇ ਵਿੱਚ […]

Read more ›
ਚੀਨ ਨੇ ਪਹਿਲੀ ਵਾਰ ਤਿੱਬਤ ‘ਚ ਫੌਜੀ ਮਸ਼ਕਾਂ ਕੀਤੀਆਂ

ਚੀਨ ਨੇ ਪਹਿਲੀ ਵਾਰ ਤਿੱਬਤ ‘ਚ ਫੌਜੀ ਮਸ਼ਕਾਂ ਕੀਤੀਆਂ

June 30, 2018 at 11:44 am

ਬੀਜਿੰਗ, 30 ਜੂਨ (ਪੋਸਟ ਬਿਊਰੋ)- ਤਿੱਬਤ ਵਿੱਚ ਲੱਗੀ ਹੋਈ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ ਐਲ ਏ) ਨੇ ਬੀਤੇ ਮੰਗਲਵਾਰ ਇਕ ਫੌਜੀ ਅਭਿਆਸ ਕੀਤਾ। ਇਸ ਵਿੱਚ ਚੀਨੀ ਫੌਜ ਨੇ ਆਪਣੀ ਰਸਦ ਸਪਲਾਈ, ਹਥਿਆਰਾਂ ਦੀ ਸਮਰੱਥਾ ਅਤੇ ਫੌਜੀ ਨਾਗਰਿਕ ਸਹਿਯੋਗ ਦੀ ਪਰਖ ਕੀਤੀ। ਭਾਰਤ ਚੀਨ ਵਿਚਾਲੇ ਡੋਕਲਾਮ ਤਣਾਅ ਤੋਂ ਬਾਅਦ ਤਿੱਬਤ […]

Read more ›
ਗੁਲਾਮ ਨਬੀ ਆਜ਼ਾਦ ਤੇ ਸੈਫੁਦੀਨ ਸੋਜ਼ ਉੱਤੇ ਮੁਕੱਦਮਾ ਦਰਜ ਕਰਨ ਦੀ ਪਟੀਸ਼ਨ ਦਾਖਲ

ਗੁਲਾਮ ਨਬੀ ਆਜ਼ਾਦ ਤੇ ਸੈਫੁਦੀਨ ਸੋਜ਼ ਉੱਤੇ ਮੁਕੱਦਮਾ ਦਰਜ ਕਰਨ ਦੀ ਪਟੀਸ਼ਨ ਦਾਖਲ

June 30, 2018 at 11:39 am

ਨਵੀਂ ਦਿੱਲੀ, 30 ਜੂਨ (ਪੋਸਟ ਬਿਊਰੋ)- ਆਪਣੇ ਦੇਸ਼ ਦੀ ਫੌਜ ਦੇ ਖਿਲਾਫ ਬਿਆਨ ਦੇਣ ਦੇ ਮਾਮਲੇ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦੀ ਅਤੇ ਸੈਫੂਦੀਨ ਸੋਜ਼ ਦੇ ਖਿਲਾਫ ਕੱਲ੍ਹ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਰ ਦੇ ਵਕੀਲ ਸ਼ਸ਼ੀ ਭੂਸ਼ਣ ਨੇ ਦੋਵੇਂ ਨੇਤਾਵਾਂ ਦੇ […]

Read more ›
ਬੱਸ ਅੱਡੇ ਨੇੜੇ ਬੱਸ ਦੀ ਲਪੇਟ ‘ਚ ਆ ਕੇ ਪਤੀ ਨਾਲ ਜਾਂਦੀ ਪਤਨੀ ਦੀ ਮੌਤ

ਬੱਸ ਅੱਡੇ ਨੇੜੇ ਬੱਸ ਦੀ ਲਪੇਟ ‘ਚ ਆ ਕੇ ਪਤੀ ਨਾਲ ਜਾਂਦੀ ਪਤਨੀ ਦੀ ਮੌਤ

June 30, 2018 at 11:36 am

ਜਲੰਧਰ, 30 ਜੂਨ (ਪੋਸਟ ਬਿਊਰੋ)- ਬੱਸ ਅੱਡਾ ਨੇੜੇ ਤੇਜ਼ ਰਫਤਾਰ ਨਿੱਜੀ ਕੰਪਨੀ ਦੀ ਭਿੰਡਰ ਬੱਸ ਨੇ ਇੱਕ ਐਕਟਿਵਾ ਉੱਤੇ ਸਵਾਰ ਨਿਸ਼ੂ ਬੇਬੀ (28) ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਸਮੇਂ ਬੱਸ ਦੀ ਰਫਤਾਰ ਇੰਨੀ ਤੇਜ਼ ਸੀ ਕਿ ਐਕਟਿਵਾ ਨੂੰ ਟੱਕਰ ਮਾਰਨ ਪਿੱਛੋਂ ਜਦੋਂ ਨਿਸ਼ੂ ਪਹੀਏ ਹੇਠਾਂ ਆਈ ਤਾਂ ਚਾਲਕ […]

Read more ›
ਅਮਰੀਕਾ ਨੂੰ ਗੈਰ ਕਾਨੂੰਨੀ ਬੰਦੇ ਭੇਜ ਕੇ ਕਰੋੜਾਂ ਰੁਪਏ ਠੱਗਣ ਵਾਲੇ ਏਜੰਟ ਲੁਕ ਗਏ

ਅਮਰੀਕਾ ਨੂੰ ਗੈਰ ਕਾਨੂੰਨੀ ਬੰਦੇ ਭੇਜ ਕੇ ਕਰੋੜਾਂ ਰੁਪਏ ਠੱਗਣ ਵਾਲੇ ਏਜੰਟ ਲੁਕ ਗਏ

June 30, 2018 at 11:28 am

ਜਲੰਧਰ, 30 ਜੂਨ (ਪੋਸਟ ਬਿਊਰੋ)- ਪੰਜਾਬ ਦੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਅਮਰੀਕਾ ਭੇਜ ਕੇ ਕਰੋੜਾਂ ਰੁਪਏ ਠੱਗਣ ਵਾਲੇ ਸੁਲਤਾਨਪੁਰ ਲੋਧੀ ਦੇ ਏਜੰਟ ਆਪਣੇ ਖਿਲਾਫ ਪੁਲਸ ਵੱਲੋਂ ਕੇਸ ਦਰਜ ਕੀਤੇ ਜਾਣ ਪਿੱਛੋਂ ਲੁਕ ਗਏ ਹਨ। ਕਪੂਰਥਲਾ ਜ਼ਿਲੇ ਦੀ ਸੁਲਤਾਨਪੁਰ ਲੋਧੀ ਤਹਿਸੀਲ ‘ਚੋਂ ਗੈਰ ਮਨੁੱਖੀ ਤਸਕਰੀ ਬਾਰੇ ਇਕ ਪੰਜਾਬੀ ਅਖਬਾਰ ਵੱਲੋਂ ਛਾਪੀ […]

Read more ›
ਨਗਰ ਨਿਗਮ ਜਲੰਧਰ:  ਏ ਡੀ ਐਫ ਓ ਸਮੇਤ 9 ਅਫਸਰਾਂ ਦੀ ਸਸਪੈਂਸ਼ਨ ਦੇ ਹੁਕਮ ਜਾਰੀ

ਨਗਰ ਨਿਗਮ ਜਲੰਧਰ: ਏ ਡੀ ਐਫ ਓ ਸਮੇਤ 9 ਅਫਸਰਾਂ ਦੀ ਸਸਪੈਂਸ਼ਨ ਦੇ ਹੁਕਮ ਜਾਰੀ

June 30, 2018 at 11:25 am

ਜਲੰਧਰ, 30 ਜੂਨ (ਪੋਸਟ ਬਿਊਰੋ)- ਫਾਇਰ ਬ੍ਰਿਗੇਡ ਦੇ ਏ ਡੀ ਐਫ ਓ ਸਮੇਤ ਜਲੰਧਰ ਨਗਰ ਨਿਗਮ ਦੇ 9 ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਸਸਪੈਂਸ਼ਨ ਦੇ ਹੁਕਮ ਕੱਲ੍ਹ ਜਲੰਧਰ ਨਗਰ ਨਿਗਮ ਪੁੱਜ ਗਏ ਹਨ। ਜਿਨ੍ਹਾਂ ਅਫਸਰਾਂ ਦੀ ਸਸਪੈਂਸ਼ਨ ਕੀਤੀ ਗਈ ਹੈ, ਉਨ੍ਹਾਂ ‘ਚ ਫਾਇਰ ਬ੍ਰਿਗੇਡ ਦੇ ਸਹਾਇਕ ਜ਼ਿਲਾ ਫਾਇਰ […]

Read more ›
ਆਈ ਪੀ ਐਸ ਇੰਦਰਬੀਰ ਸਿੰਘ ਦੇ ਖਿਲਾਫ ਪਤਨੀ ਨੇ ਕੇਸ ਕੀਤਾ

ਆਈ ਪੀ ਐਸ ਇੰਦਰਬੀਰ ਸਿੰਘ ਦੇ ਖਿਲਾਫ ਪਤਨੀ ਨੇ ਕੇਸ ਕੀਤਾ

June 30, 2018 at 11:22 am

ਜਲੰਧਰ, 30 ਜੂਨ (ਪੋਸਟ ਬਿਊਰੋ)- ਪੰਜਾਬ ਪੁਲਸ ਦੇ ਇੱਕ ਆਈ ਪੀ ਐਸ ਅਧਿਕਾਰੀ ਇੰਦਰਬੀਰ ਸਿੰਘ ਦੀ ਪਤਨੀ ਅਮਨਦੀਪ ਬੈਂਸ ਦੇ ਬਿਆਨਾਂ ਉੱਤੇ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਸ ਨੇ ਕੁੱਟਮਾਰ ਕਰਨ ਦਾ ਕੇਸ ਦਰਜ ਕੀਤਾ ਹੈ। ਇਸ ਕੇਸ ਦੇ ਬਾਅਦ ਦੇਰ ਰਾਤ ਇੰਦਰਬੀਰ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਉਤੇ ਉਸ […]

Read more ›