Archive for June 27th, 2018

ਕੈਨੇਡੀਅਨਾਂ ਨੇ 38 ਬਿਲੀਅਨ ਡਾਲਰ ਨਸਿ਼ਆਂ ਵਿੱਚ ਕੀਤੇ ਗਰਕ

ਕੈਨੇਡੀਅਨਾਂ ਨੇ 38 ਬਿਲੀਅਨ ਡਾਲਰ ਨਸਿ਼ਆਂ ਵਿੱਚ ਕੀਤੇ ਗਰਕ

June 27, 2018 at 7:11 am

ਸ਼ਰਾਬ ਤੇ ਤੰਬਾਕੂ ਦੀ ਵਰਤੋਂ ਵਧੇਰੇ ਕਰਦੇ ਹਨ ਕੈਨੇਡੀਅਨ ਵਿਕਟੋਰੀਆ, 27 ਜੂਨ (ਪੋਸਟ ਬਿਊਰੋ) : 2014 ਵਿੱਚ ਕੈਨੇਡਾ ਵਿੱਚ ਨਸਿ਼ਆਂ ਦੀ ਵਰਤੋਂ ਕਰਨ ਉੱਤੇ 38.4 ਬਿਲੀਅਨ ਡਾਲਰ ਖਰਚ ਕੀਤੇ ਗਏ। ਇਹ ਕਹਿਣਾ ਵੀ ਅਤਿਕਥਨੀ ਨਹੀਂ ਹੋਵੇਗੀ ਕਿ ਹਰੇਕ ਕੈਨੇਡੀਅਨ ਉੱਤੇ 1100 ਡਾਲਰ ਖਰਚ ਕੀਤੇ ਗਏ। ਇਸ ਦੇ ਨਤੀਜੇ ਵਜੋਂ 67,515 […]

Read more ›
ਜੈਸਪਰ ਨੈਸ਼ਨਲ ਪਾਰਕ ਵਿੱਚ ਟਰਾਮ ਵਿੱਚ ਫਸੇ 160 ਲੋਕਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ

ਜੈਸਪਰ ਨੈਸ਼ਨਲ ਪਾਰਕ ਵਿੱਚ ਟਰਾਮ ਵਿੱਚ ਫਸੇ 160 ਲੋਕਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ

June 27, 2018 at 7:07 am

ਜੈਸਪਰ, ਅਲਬਰਟਾ, 27 ਜੂਨ (ਪੋਸਟ ਬਿਊਰੋ) : ਜੈਸਪਰ ਨੈਸ਼ਨਲ ਪਾਰਕ ਵਿੱਚ ਬਿਜਲੀ ਸਪਲਾਈ ਅਚਾਨਕ ਠੱਪ ਹੋ ਜਾਣ ਕਾਰਨ ਪਹਾੜ ਉੱਤੇ ਆਉਣ ਜਾਣ ਵਾਲੀ ਟਰਾਮ ਦੇ ਅੱਧਵਾਟੇ ਅੜ ਜਾਣ ਮਗਰੋਂ ਦਰਜਨਾਂ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਥਾਂ ਉੱਤੇ ਪਹੁੰਚਾਇਆ ਗਿਆ। ਅਮਲੇ ਦੇ 10 ਮੈਂਬਰਾਂ ਸਮੇਤ 160 ਲੋਕ ਸੋਮਵਾਰ ਸ਼ਾਮੀਂ 4:00 ਵਜੇ […]

Read more ›
ਪੂਲ ਵਿੱਚ ਡੁੱਬਣ ਕਾਰਨ ਮਾਂ-ਧੀ ਦੀ ਹੋਈ ਮੌਤ

ਪੂਲ ਵਿੱਚ ਡੁੱਬਣ ਕਾਰਨ ਮਾਂ-ਧੀ ਦੀ ਹੋਈ ਮੌਤ

June 27, 2018 at 7:05 am

ਓਨਟਾਰੀਓ, 27 ਜੂਨ (ਪੋਸਟ ਬਿਊਰੋ) : ਦ ਬਲੂ ਮਾਊਨਟੇਨਜ਼ ਰਿਜ਼ਾਰਟ ਵਿੱਚ ਜ਼ਾਹਰਾ ਤੌਰ ਉੱਤੇ ਡੁੱਬ ਜਾਣ ਕਾਰਨ ਮਾਂ ਤੇ ਧੀ ਦੀ ਮੌਤ ਹੋ ਗਈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਕਾਂਸਟੇਬਲ ਮਾਰਟਿਨ ਹੈਚੇ ਨੇ ਦੱਸਿਆ ਕਿ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੂੰ ਮੰਗਲਵਾਰ ਸ਼ਾਮ ਨੂੰ ਮਾਊਨਟੇਨ ਸਪਰਿੰਗਜ਼ ਰਿਜ਼ਾਰਟ ਪੂਲ ਲਾਗੇ ਸੱਦਿਆ ਗਿਆ। ਇਹ […]

Read more ›
30 ਜੁਲਾਈ ਨੂੰ ਲੱਗੇਗਾ ਦੇਸ਼ ਦਾ ਪਹਿਲਾ ਅੰਤਰਰਾਸ਼ਟਰੀ ਰੋਜ਼ਗਾਰ ਮੇਲਾ : ਚੰਨੀ

30 ਜੁਲਾਈ ਨੂੰ ਲੱਗੇਗਾ ਦੇਸ਼ ਦਾ ਪਹਿਲਾ ਅੰਤਰਰਾਸ਼ਟਰੀ ਰੋਜ਼ਗਾਰ ਮੇਲਾ : ਚੰਨੀ

June 27, 2018 at 6:57 am

ਚੰਡੀਗੜ੍ਹ, 27 ਜੂਨ (ਪੋਸਟ ਬਿਊਰੋ): ਪੰਜਾਬ ਸਰਕਾਰ ਵੱਲੋਂ ਦੇਸ਼ ਦਾ ਪਹਿਲਾ ਅੰਤਰਰਾਸ਼ਟਰੀ ਰੋਜ਼ਗਾਰ ਮੇਲਾ ਲਾਇਆ ਜਾਵੇਗਾ, ਜਿਸ ਦਾ ਉਦਘਾਟਨ ਅਤੇ ਨਿਯੁਕਤੀ ਪੱਤਰਾਂ ਦੀ ਵੰਡ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਅੱਜ ਇਥੇ ਆਪਣੇ ਸਰਕਾਰੀ ਨਿਵਾਸ ‘ਤੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ […]

Read more ›
ਤੰਦਰੁਸਤ ਪੰਜਾਬ ਮਿਸ਼ਨ: ਮੰਡੀ ਗੋਬਿੰਦਗੜ੍ਹ ਦੀਆਂ ਢਲਾਈ ਭੱਠੀਆਂ ਤੋਂ ਹੁਣ ਨਹੀਂ ਨਿਕਲੇਗਾ ਜ਼ਹਿਰੀਲਾ ਧੂੰਆਂ

ਤੰਦਰੁਸਤ ਪੰਜਾਬ ਮਿਸ਼ਨ: ਮੰਡੀ ਗੋਬਿੰਦਗੜ੍ਹ ਦੀਆਂ ਢਲਾਈ ਭੱਠੀਆਂ ਤੋਂ ਹੁਣ ਨਹੀਂ ਨਿਕਲੇਗਾ ਜ਼ਹਿਰੀਲਾ ਧੂੰਆਂ

June 27, 2018 at 6:46 am

ਚੰਡੀਗੜ੍ਹ, 27 ਜੂਨ (ਪੋਸਟ ਬਿਊਰੋ): ਪੰਜਾਬ ਦੇ ਦੂਜੇ ਸਭ ਤੋਂ ਵੱਡੇ ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦੀਆਂ ਢਲਾਈ ਭੱਠੀਆਂ ਉਤੇ ਹਵਾ ਪ੍ਰਦੂਸ਼ਣ ਦੀਆਂ ਵੱਡੀਆਂ ਦੋਸ਼ੀ ਹੋਣ ਦੇ ਲਗਦੇ ਦਾਗ ਨੂੰ ਧੋਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਕਮਰਕੱਸੇ ਕਰ ਲਏ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹੁਣ ਸ਼ਹਿਰ ਦੀ ਆਬੋ-ਹਵਾ ਨੂੰ […]

Read more ›