Archive for June 26th, 2018

ਮਿਸੀਸਾਗਾ ਵਿੱਚ ਹਾਈਵੇਅ 401 ਉੱਤੇ 3 ਟਰਾਂਸਪੋਰਟ ਟਰੱਕਾਂ ਵਿੱਚ ਹੋਈ ਟੱਕਰ, 1 ਹਲਾਕ

ਮਿਸੀਸਾਗਾ ਵਿੱਚ ਹਾਈਵੇਅ 401 ਉੱਤੇ 3 ਟਰਾਂਸਪੋਰਟ ਟਰੱਕਾਂ ਵਿੱਚ ਹੋਈ ਟੱਕਰ, 1 ਹਲਾਕ

June 26, 2018 at 9:44 pm

ਮਿਸੀਸਾਗਾ, 26 ਜੂਨ (ਪੋਸਟ ਬਿਊਰੋ) : ਵਿਨਸਟਨ ਚਰਚਿਲ ਬੋਲੀਵੀਆਰਡ ਤੇ ਮਿਸੀਸਾਗਾ ਰੋਡ ਦਰਮਿਆਨ ਹਾਈਵੇਅ 401 ਉੱਤੇ ਮੰਗਲਵਾਰ ਦੁਪਹਿਰ ਨੂੰ ਹੋਏ ਖਤਰਨਾਕ ਹਾਦਸੇ ਤੋਂ ਬਾਅਦ ਕਈ ਘੰਟੇ ਬੰਦ ਰੱਖਣ ਮਗਰੋਂ ਪੂਰਬ ਵੱਲ ਜਾਣ ਵਾਲੀਆਂ ਲੇਨਜ਼ ਨੂੰ ਖੋਲ੍ਹ ਦਿੱਤਾ ਗਿਆ। ਹਾਦਸਾ 12:15 ਵਜੇ ਹੋਇਆ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਸਾਰਜੈਂਟ ਕੈਰੀ ਸ਼ਮਿਡਟ ਨੇ ਆਖਿਆ […]

Read more ›
ਪੁਲਿਸ ਫੋਰਸ ਵਿੱਚ ਸੰਪੂਰਨ ਲਿੰਗਕ ਸਮਾਨਤਾ ਸੰਭਵ ਨਹੀਂ ਲੱਗਦੀ : ਆਰਸੀਐਮਪੀ ਕਮਿਸ਼ਨਰ

ਪੁਲਿਸ ਫੋਰਸ ਵਿੱਚ ਸੰਪੂਰਨ ਲਿੰਗਕ ਸਮਾਨਤਾ ਸੰਭਵ ਨਹੀਂ ਲੱਗਦੀ : ਆਰਸੀਐਮਪੀ ਕਮਿਸ਼ਨਰ

June 26, 2018 at 9:42 pm

ਰੇਜਾਈਨਾ, 26 ਜੂਨ (ਪੋਸਟ ਬਿਊਰੋ) : ਆਰਸੀਐਮਪੀ ਮੁਖੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਫੋਰਸ ਵਿੱਚ ਕਦੇ 50 ਫੀ ਸਦੀ ਵੀ ਲਿੰਗਕ ਸਮਾਨਤਾ ਸੰਭਵ ਹੋ ਸਕੇਗੀ। ਕਮਿਸ਼ਨਰ ਬ੍ਰੈਂਡਾ ਲੱਕੀ ਨੇ ਆਖਿਆ ਕਿ ਮਾਊਂਟੀਜ਼, ਖਾਸ ਤੌਰ ਉੱਤੇ ਪੁਲਿਸ ਦੇ ਪੇਂਡੂ ਇਲਾਕੇ ਕੁੱਝ ਮਹਿਲਾਵਾਂ ਲਈ ਇਸ ਨੂੰ ਹੋਰ ਮੁਸ਼ਕਲ […]

Read more ›
ਟਰੰਪ ਦੇ ਟਰੈਵਲ ਬੈਨ ਨੂੰ ਅਮਰੀਕੀ ਸੁਪਰੀਮ  ਕੋਰਟ ਨੇ ਰੱਖਿਆ ਬਰਕਰਾਰ

ਟਰੰਪ ਦੇ ਟਰੈਵਲ ਬੈਨ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਰੱਖਿਆ ਬਰਕਰਾਰ

June 26, 2018 at 9:39 pm

ਵਾਸਿ਼ੰਗਟਨ, 26 ਜੂਨ (ਪੋਸਟ ਬਿਊਰੋ) : ਮੰਗਲਵਾਰ ਨੂੰ ਰਾਸ਼ਟਰਪਤੀ ਟਰੰਪ ਵੱਲੋਂ ਕਈ ਦੇਸ਼ਾਂ, ਜਿਨ੍ਹਾਂ ਵਿੱਚ ਬਹੁਤੇ ਮੁਸਲਿਮ ਮੁਲਕ ਹਨ, ਉੱਤੇ ਲਾਏ ਟਰੈਵਲ ਬੈਨ ਨੂੰ ਅਮਰੀਕਾ ਦੀ ਸੁਪਰੀਮ ਕੋਰਟ ਵੱਲੋਂ ਬਰਕਰਾਰ ਰੱਖਿਆ ਗਿਆ। ਭਾਵੇਂ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵੰਡਿਆ ਹੋਇਆ ਸੀ ਪਰ ਫੈਸਲਾ ਟਰੰਪ ਦੇ ਹੱਕ ਵਿੱਚ ਹੀ ਸੁਣਾਇਆ ਗਿਆ। […]

Read more ›
ਟਰੰਪ ਵੱਲੋਂ ਲਾਏ ਟੈਰਿਫਜ਼ ਦੇ ਸਬੰਧ ਵਿੱਚ ਬਦਲਾਲਊ ਕਾਰਵਾਈ ਨੂੰ ਵਿੱਤ ਮੰਤਰੀਆਂ ਨੇ ਦਿੱਤੀਆਂ ਅੰਤਿਮ ਛੋਹਾਂ

ਟਰੰਪ ਵੱਲੋਂ ਲਾਏ ਟੈਰਿਫਜ਼ ਦੇ ਸਬੰਧ ਵਿੱਚ ਬਦਲਾਲਊ ਕਾਰਵਾਈ ਨੂੰ ਵਿੱਤ ਮੰਤਰੀਆਂ ਨੇ ਦਿੱਤੀਆਂ ਅੰਤਿਮ ਛੋਹਾਂ

June 26, 2018 at 9:37 pm

ਓਟਵਾ, 26 ਜੂਨ (ਪੋਸਟ ਬਿਊਰੋ) : ਕੈਨੇਡਾ ਭਰ ਤੋਂ ਇੱਥੇ ਢੁੱਕੇ ਵਿੱਤ ਮੰਤਰੀਆਂ ਨੇ ਅਮਰੀਕਾ ਨਾਲ ਵੱਧ ਰਹੇ ਕੈਨੇਡਾ ਦੇ ਟਰੇਡ ਵਿਵਾਦ ਦੇ ਨਿਕਲਣ ਵਾਲੇ ਨਤੀਜਿਆਂ ਨੂੰ ਚੰਗੀ ਤਰ੍ਹਾਂ ਤੋਲਿਆ ਪਰਖਿਆ। ਫੈਡਰਲ ਸਰਕਾਰ ਡੌਨਲਡ ਟਰੰਪ ਵੱਲੋਂ ਲਾਏ ਟੈਰਿਫ ਦੇ ਸਬੰਧ ਵਿੱਚ ਬਦਲਾਲਊ ਕਾਰਵਾਈ ਨੂੰ ਅੰਤਿਮ ਛੋਹਾਂ ਦੇਣ ਬਾਰੇ ਵਿਚਾਰ ਵਟਾਂਦਰਾ […]

Read more ›
ਅੱਖਾਂ ਦੇ ਹੇਠਾਂ ਆਏ ਕਾਲੇ ਘੇਰੇ ਦੂਰ ਕਰ ਸਕਦੀ ਹੈ ਸਟ੍ਰਾਅਬਰੀ

ਅੱਖਾਂ ਦੇ ਹੇਠਾਂ ਆਏ ਕਾਲੇ ਘੇਰੇ ਦੂਰ ਕਰ ਸਕਦੀ ਹੈ ਸਟ੍ਰਾਅਬਰੀ

June 26, 2018 at 9:32 pm

ਸਟ੍ਰਾਅਬਰੀ ਇੱਕ ਸ਼ਕਤੀਸ਼ਾਲੀ ਐਂਟੀ ਆਕਸੀਡੈਂਟ ਹੈ, ਇਹ ਸਕਿਨ ‘ਤੇ ਵਧਦੀ ਉਮਰ ਦੇ ਨਿਸ਼ਾਨ, ਫਾਈਨ ਲਾਈਂਸ, ਝੁਰੜੀਆਂ ਤੋਂ ਬਚਾਉਂਦੀ ਹੈ। ਅਸਲ ਵਿੱਚ ਇਹ ਸਕਿਨ ਦੇ ਮਜ਼ਬੂਤ ਬਣਾ ਕੇ ਇਸ ਨੂੰ ਜਵਾਨ ਅਤੇ ਖੂਬਸੂਰਤ ਬਣਾਉਂਦੀ ਹੈ। ਸਟ੍ਰਾਅਬਰੀ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਸਕਿਨ ਦੇ ਲਈ ਫਾਇਦੇਮੰਦ ਹੈ। ਇਹ […]

Read more ›
‘ਆਰ ਸੀ ਐਮ ਪੀ’ ਬਾਰੇ ਪਬਲਿਕ ਇਨਕੁਆਰੀ ਕਰਵਾਈ ਜਾਵੇ

‘ਆਰ ਸੀ ਐਮ ਪੀ’ ਬਾਰੇ ਪਬਲਿਕ ਇਨਕੁਆਰੀ ਕਰਵਾਈ ਜਾਵੇ

June 26, 2018 at 9:31 pm

2011-12 ਦਾ ਉਹ ਸਮਾਂ ਕਈਆਂ ਨੂੰ ਚੇਤੇ ਹੋਵੇਗਾ ਜਦੋਂ ਟੈਲੀਵੀਜ਼ਨ ਚੈਨਲਾਂ ਉੱਤੇ ਆਰ ਸੀ ਐਮ ਪੀ (RCMP) ਦੀ ਅਫ਼ਸਰ ਕਾਰਪੋਰਲ ਕੈਥਰੀਨ ਗਲੀਫੋਰਡ ਆਰ ਸੀ ਐਮ ਪੀ ਦੀ ਅਧਿਕਾਰਤ ਬੁਲਾਰਾ ਭਾਵ ਸਪੋਕਸਮੈਨ ਹੋਇਆ ਕਰਦੀ ਸੀ। ਇਹ ਕਾਰਪੋਰਲ ਕੈਥਰੀਨ ਹੀ ਸੀ ਜਿਸਨੇ ਉਹਨਾਂ ਦਿਨਾਂ ਵਿੱਚ ਸੀਰੀਅਲ ਕਿੱਲਰ (serial killer)  ਰੌਬਰਟ ਪਿਕਟਨ ਜਾਂ […]

Read more ›
ਬਾਜਰੇ ਦੀ ਖਿਚੜੀ

ਬਾਜਰੇ ਦੀ ਖਿਚੜੀ

June 26, 2018 at 9:30 pm

ਸਮੱਗਰੀ-ਦੋ ਕੱਪ ਬਾਜਰਾ, ਇੱਕ ਕੱਪ ਮੂੰਗ ਦਾਲ, ਫਲੀਆਂ 25 ਗਰਾਮ (ਬਰੀਕ ਕੱਟੀਆਂ ਹੋਈਆਂ), 25 ਗਰਾਮ ਹਰੇ ਮਟਰ (ਉਬਲੇ ਹੋਏ), 25 ਗਰਾਮ ਲੌਕੀ ਕੱਦੂਕਸ ਕੀਤੀ ਹੋਈ, 50 ਗਰਾਮ ਪਾਲਕ, ਜੀਰਾ ਇੱਕ ਛੋਟਾ ਚਮਚ, ਹਲਦਾ ਪਾਊਡਰ ਦੋ ਛੋਟੇ ਚਮਚ, ਦੇਸੀ ਘਿਓ ਦੋ ਚਮਚ, ਨਮਕ ਸਵਾਦ ਅਨੁਸਾਰ। ਵਿਧੀ- ਮੂੰਗ ਦੀ ਦਾਲ ਨੂੰ ਗਰਮ […]

Read more ›

ਮਾਂ ਦੇ ਦਿਲ ਦੀ ਹੂਕ

June 26, 2018 at 9:28 pm

-ਸ਼ਵਿੰਦਰ ਕੌਰ ਫਹੁੜੇ ਨਾਲ ਗੋਹਾ ਹਟਾਉਂਦਿਆਂ ਸੁਰਜੀਤੋ ਦੀ ਨਿਗ੍ਹਾ ਬੀਹੀ ਵੱਲ ਚਲੀ ਗਈ। ਬੀਹੀ ‘ਚ ਸੰਧੂਰੀ ਪੱਗ ਬੰਨ੍ਹੀ ਅਤੇ ਲੋਈ ਦੀ ਬੁੱਕਲ ਮਾਰੀ ਜਾਂਦੇ ਬੰਦੇ ਨੂੰ ਪਿੱਛੇ ਤੱਕ ਕੇ ਪਤਾ ਨਹੀਂ ਉਸ ਦੇ ਮਨ ‘ਚ ਕੀ ਆਇਆ, ਉਸ ਦੇ ਪਿਲੱਤਣ ਭਰੇ ਚਿਹਰੇ ‘ਤੇ ਸੰਧੂਰੀ ਭਾਹ ਮਾਰਨ ਲੱਗੀ। ਠੰਢੀ ਸੁਆਹ ਵਰਗੀਆਂ […]

Read more ›

ਵੰਡ

June 26, 2018 at 9:26 pm

-ਸੰਦੀਪ ਤੋਮਰ ਮਾਂ ਦੇ ਸਸਕਾਰ ‘ਤੇ ਤਿੰਨ ਭਰਾਵਾਂ ਨੇ ਸਾਰੀ ਜਾਇਦਾਦ ਦੀ ਵੰਡਣ ਦਾ ਫੈਸਲਾ ਕੀਤਾ ਤਾਂ ਕਿ ਕਿਸੇ ਗਲਤਫਹਿਮੀ ਜਾਂ ਝਗੜੇ ਦੀ ਗੁੰਜਾਇਸ਼ ਨਾ ਰਹੇ। ਤਿੰਨੋਂ ਹੀ ਬੇਟਿਆਂ ਦੀ ਮਾਂ ਪ੍ਰਤੀ ਅਟੁੱਟ ਸ਼ਰਧਾ ਸਾਹਮਣੇ ਆਈ। ਵੱਡੇ ਬੇਟੇ ਨੂੰ ਸਵਰਗੀ ਮਾਂ ਨੂੰ ਸੰਬੋਧਤ ਕੀਤਾ, ‘‘ਮਾਂ ਤੂੰ ਹਮੇਸ਼ਾ ਖਰਚ ਲਈ ਪਿਤਾ […]

Read more ›

ਲੱਡੂ

June 26, 2018 at 9:26 pm

-ਮੁਰਾਰੀ ਗੁਪਤਾ ਹਸਪਤਾਲ ਦੇ ਕੰਪਲੈਕਸ ਵਿੱਚ ਬਿਸਤਰਿਆਂ ‘ਤੇ ਪਏ ਕੈਂਸਰ ਦੇ ਮਰੀਜ਼ਾਂ ‘ਚ ਖੁਸ਼ੀ ਦਾ ਮਾਹੌਲ ਸੀ। ਇੱਕ ਬਜ਼ੁਰਗ ਕੈਂਸਰ ਦੇ ਮਰੀਜ਼ ਦਾ ਮੰੁਡਾ ਇੱਕ ਵੱਡੇ ਡੱਬੇ ‘ਚੋਂ ਸਾਰਿਆਂ ਨੂੰ ਲੱਡੂ ਵੰਡ ਰਿਹਾ ਸੀ। ਇੱਕ ਬਜ਼ੁਰਗ ਮਰੀਜ਼ ਨੇ ਪੁੱਛਿਆ, ‘‘ਕੀ ਤੁਹਾਡੇ ਪਿਤਾ ਜੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਬੇਟਾ?” […]

Read more ›