Archive for June 24th, 2018

ਫੁੱਟਬਾਲ ਵਿਸ਼ਵ ਕੱਪ: ਇੰਗਲੈਂਡ ਨੇ ਪਨਾਮਾ ਉੱਤੇ ਇਤਿਹਾਸਕ ਜਿੱਤ ਨਾਲ ਆਖਰੀ 16 ਵਿੱਚ ਥਾਂ ਬਣਾਈ

ਫੁੱਟਬਾਲ ਵਿਸ਼ਵ ਕੱਪ: ਇੰਗਲੈਂਡ ਨੇ ਪਨਾਮਾ ਉੱਤੇ ਇਤਿਹਾਸਕ ਜਿੱਤ ਨਾਲ ਆਖਰੀ 16 ਵਿੱਚ ਥਾਂ ਬਣਾਈ

June 24, 2018 at 11:48 pm

ਨਿਜ਼ਨੀ ਨੋਵਗੋਰੋਦ (ਰੂਸ), 24 ਜੂਨ, (ਪੋਸਟ ਬਿਊਰੋ)- ਕਪਤਾਨ ਹੈਰੀਕੇਨ ਦੇ ਗੋਲਾਂ ਦੀ ਹੈਟ੍ਰਿਕ ਨਾਲ ਇੰਗਲੈਂਡ ਨੇ ਅੱਜ ਸੰਸਾਰ ਫੁੱਟਬਾਲ ਕੱਪ ਗਰੁੱਪ ‘ਜੀ’ ਦੇ ਆਪਣੇ ਦੂਸਰੇ ਮੈਚ ਵਿੱਚ ਪਨਾਮਾ ਨੂੰ 6-1 ਗੋਲਾਂ ਨਾਲ ਹਰਾ ਕੇ ਲਗਾਤਾਰ ਦੂਸਰੀ ਜਿੱਤ ਨਾਲ ਆਖ਼ਰੀ 16 ਟੀਮਾਂ ਵਿੱਚ ਜਾਣ ਦੇ ਲਈ ਕੁਆਲੀਫਾਈ ਕਰ ਲਿਆ ਹੈ। ਵਿਸ਼ਵ […]

Read more ›
ਜੰਮੂ-ਕਸ਼ਮੀਰ: ਸਰਕਾਰ ਟੁੱਟਣ ਦੀ ਖੁਸ਼ੀ ਮਨਾ ਰਹੇ ਭਾਜਪਾ ਪ੍ਰਧਾਨ ਸ਼ਾਹ ਨੂੰ ਮਹਿਬੂਬਾ ਮੁਫਤੀ ਪੈ ਗਈ

ਜੰਮੂ-ਕਸ਼ਮੀਰ: ਸਰਕਾਰ ਟੁੱਟਣ ਦੀ ਖੁਸ਼ੀ ਮਨਾ ਰਹੇ ਭਾਜਪਾ ਪ੍ਰਧਾਨ ਸ਼ਾਹ ਨੂੰ ਮਹਿਬੂਬਾ ਮੁਫਤੀ ਪੈ ਗਈ

June 24, 2018 at 11:43 pm

* ਭਾਜਪਾ ਮੰਤਰੀਆਂ ਦੀ ਕਾਰਗੁਜ਼ਾਰੀ ਤਾਂ ਘੋਖ ਕੇ ਵੇਖ ਲਵੋ: ਮਹਿਬੂਬਾ ਸ੍ਰੀਨਗਰ, 24 ਜੂਨ, (ਪੋਸਟ ਬਿਊਰੋ)- ਭਾਰਤ ਦੇ ਸੰਵੇਦਨਸ਼ੀਲ ਗਿਣੇ ਜਾਂਦੇ ਰਾਜ ਜੰਮੂ-ਕਸ਼ਮੀਰ ਵਿੱਚ ਸਰਕਾਰ ਤੋੜਨ ਦੀ ਖੁਸ਼ੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਵੱਲੋਂ ਜੰਮੂ ਵਿੱਚ ਕੀਤੀ ਗਈ ਰੈਲੀ ਵਿੱਚ ਲਾਏ ਦੋਸ਼ਾਂ ਦੇ ਬਾਅਦ ਜਵਾਬੀ ਵਾਰ ਕਰਦਿਆਂ […]

Read more ›
ਲੜਕੇ ਲੜਕੀ ਦੇ ਅੰਤਰ ਵਿੱਚ ਸਾਊਥ ਏਸ਼ੀਅਨਾਂ ਦੇ 100 ਵਿੱਚੋਂ 280 ਨੰਬਰ

ਲੜਕੇ ਲੜਕੀ ਦੇ ਅੰਤਰ ਵਿੱਚ ਸਾਊਥ ਏਸ਼ੀਅਨਾਂ ਦੇ 100 ਵਿੱਚੋਂ 280 ਨੰਬਰ

June 24, 2018 at 10:39 pm

ਕੈਨੇਡਾ ਵਿੱਚ ਭਾਰਤੀ ਮੂਲ ਦੇ ਕੈਨੇਡੀਅਨਾਂ ਖਾਸ ਕਰਕੇ ਪੰਜਾਬੀਆਂ ਲਈ ਲੜਕੀਆਂ ਨੂੰ ਕੁੱਖ ਵਿੱਚ ਮਾਰ ਕੇ ਪੁੱਤਰਾਂ ਨੂੰ ਗਲੇ ਲਾਉਣ ਦੇ ਜਸ਼ਨ ਮਨਾਉਣ ਦਾ ਵਰਤਾਰਾ ਜੱਗ ਜਾਹਰ ਹੋ ਗਿਆ ਹੈ। ਟੋਰਾਂਟੋ ਦੇ ਸੇਂਟ ਮਾਈਕਲ ਹਸਪਤਾਲ ਦੇ ਸੈਂਟਰ ਫਾਰ ਅਰਬਨ ਹੈਲਥ ਸਾਲੂਸ਼ਨਜ਼ (Centre for Urban Health Solutions at St. Michael’s Hospital) […]

Read more ›
ਵੱਖ ਵੱਖ ਸੰਸਥਾਵਾਂ ਵਿੱਦਿਆਰਥੀਆਂ ਦੇ ਮੁੱਦੇ ਉੱਤੇ ਹੋਈਆਂ ਸਰਗਰਮ

ਵੱਖ ਵੱਖ ਸੰਸਥਾਵਾਂ ਵਿੱਦਿਆਰਥੀਆਂ ਦੇ ਮੁੱਦੇ ਉੱਤੇ ਹੋਈਆਂ ਸਰਗਰਮ

June 24, 2018 at 10:37 pm

ਬਰੈਂਪਟਨ ਪੋਸਟ ਬਿਉਰੋ: ਬੀਤੇ ਹਫ਼ਤੇ ਸਟੀਲਜ਼ ਅਤੇ ਵਿੰਨਸਟਨ ਚਰਚਿਲ ਇੰਟਰਸੈਕਸ਼ਨ ਉੱਤੇ ਅੰਤਰਰਾਸ਼ਟਰੀ ਵਿੱਦਿਆਰਥੀਆਂ ਵੱਲੋਂ ਇੱਕ ਰੀਅਲਟਰ ਅਤੇ ਉਸਦੇ ਦੋ ਸਾਥੀਆਂ ਨੂੰ ਘੇਰ ਕੇ ਕੀਤੇ ਹਿੰਸਾਤਮਕ ਹਮਲੇ ਤੋਂ ਬਾਅਦ ਭਾਈਚਾਰੇ ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਇਸ ਮੁੱਦੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਵਿਚਾਰਨ ਲਈ ਜਿੱਥੇ ਵੱਖ 2 ਰੇਡੀਓ ਸ਼ੋਆਂ ਉੱਤੇ […]

Read more ›
ਮੈਰੀਜੁਆਨਾ ਕੰਪਨੀਆਂ ਵਿੱਚ ਹੁਣ ਨੌਕਰੀਆਂ ਹੀ ਨੌਕਰੀਆਂ!

ਮੈਰੀਜੁਆਨਾ ਕੰਪਨੀਆਂ ਵਿੱਚ ਹੁਣ ਨੌਕਰੀਆਂ ਹੀ ਨੌਕਰੀਆਂ!

June 24, 2018 at 9:48 pm

ਓਨਟਾਰੀਓ, 24 ਜੂਨ (ਪੋਸਟ ਬਿਊਰੋ) : ਮੈਰੀਜੁਆਨਾ ਦੇ ਬਿਜ਼ਨਸ ਵਿੱਚ ਖੁਦ ਲਈ ਕਰੀਅਰ ਦੀ ਤਲਾਸ਼ ਕਰ ਰਹੇ ਹੋਂ? ਹੁਣ ਤੁਹਾਡਾ ਇਹ ਸੁਪਨਾ ਪੂਰਾ ਹੋ ਸਕਦਾ ਹੈ ਕਿਉਂਕਿ ਲਾਇਸੰਸਸੁ਼ਦਾ ਮੈਰੀਜੁਆਨਾ ਕੰਪਨੀਆਂ ਵੱਲੋਂ 17 ਅਕਤੂਬਰ ਤੋਂ ਕੈਨੇਡਾ ਭਰ ਵਿੱਚ ਕਾਨੂੰਨੀ ਮਾਨਤਾ ਹਾਸਲ ਕਰਨ ਜਾ ਰਹੀ ਮੈਰੀਜੁਆਨਾ ਲਈ ਉਤਪਾਦਨ ਵਧਾਇਆ ਜਾ ਰਿਹਾ ਹੈ। […]

Read more ›
24 ਘੰਟਿਆਂ ਵਿੱਚ ਹੋਏ 4 ਕਤਲਾਂ ਦੀ ਜਾਂਚ ਕਰ  ਰਹੀ ਹੈ ਟੋਰਾਂਟੋ ਪੁਲਿਸ

24 ਘੰਟਿਆਂ ਵਿੱਚ ਹੋਏ 4 ਕਤਲਾਂ ਦੀ ਜਾਂਚ ਕਰ ਰਹੀ ਹੈ ਟੋਰਾਂਟੋ ਪੁਲਿਸ

June 24, 2018 at 9:46 pm

ਟੋਰਾਂਟੋ, 25 ਜੂਨ (ਪੋਸਟ ਬਿਊਰੋ) : ਕਿਸੇ ਦੀਆਂ ਅੰਤਿਮ ਰਸਮਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਆਪਣੇ ਘਰ ਪਰਤ ਰਹੀ ਮਹਿਲਾ ਨੂੰ ਐਤਵਾਰ ਸਵੇਰੇ ਉੱਤਰੀ ਟੋਰਾਂਟੋ ਵਿੱਚ ਕਿਸੇ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ। ਟੋਰਾਂਟੋ ਪੁਲਿਸ ਮੁਖੀ ਮਾਰਕ ਸਾਂਡਰਜ਼ ਨੇ ਨਿਊਜ਼ ਕਾਨਫਰੰਸ […]

Read more ›
ਟਰੰਪ ਨੇ ਆਪਣੇ ਟਰੇਡਿੰਗ ਭਾਈਵਾਲਾਂ ਨੂੰ ਦਿੱਤੀ ਨਵੀਂ ਧਮਕੀ

ਟਰੰਪ ਨੇ ਆਪਣੇ ਟਰੇਡਿੰਗ ਭਾਈਵਾਲਾਂ ਨੂੰ ਦਿੱਤੀ ਨਵੀਂ ਧਮਕੀ

June 24, 2018 at 9:44 pm

ਵਾਸਿ਼ੰਗਟਨ, 24 ਜੂਨ (ਪੋਸਟ ਬਿਊਰੋ) : ਅਮਰੀਕਾ ਦੇ ਟਰੇਡ ਭਾਈਵਾਲਾਂ ਲਈ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਹੋਰ ਧਮਕੀ ਜਾਰੀ ਕੀਤੀ ਹੈ। ਐਤਵਾਰ ਨੂੰ ਟਵਿੱਟਰ ਉੱਤੇ ਟਰੰਪ ਨੇ ਆਖਿਆ ਕਿ ਅਮਰੀਕਾ ਇਸ ਗੱਲ ਉੱਤੇ ਜ਼ੋਰ ਦੇ ਰਿਹਾ ਹੈ ਕਿ ਉਨ੍ਹਾਂ ਨਾਲ ਵਪਾਰ ਕਰਨ ਵਾਲੇ ਦੇਸ਼ ਅਮਰੀਕੀ ਆਯਾਤ ਤੋਂ ਬਣਾਉਟੀ ਟਰੇਡ ਅੜਿੱਕਿਆਂ […]

Read more ›
ਸਾਲ ਭਰ ਚੱਲਣ ਵਾਲੇ ਮਿਸ਼ਨ ਲਈ ਦਰਜਨ ਭਰ ਕੈਨੇਡੀਅਨ ਪੀਸਕੀਪਰਜ਼ ਮਾਲੀ ਪਹੁੰਚੇ

ਸਾਲ ਭਰ ਚੱਲਣ ਵਾਲੇ ਮਿਸ਼ਨ ਲਈ ਦਰਜਨ ਭਰ ਕੈਨੇਡੀਅਨ ਪੀਸਕੀਪਰਜ਼ ਮਾਲੀ ਪਹੁੰਚੇ

June 24, 2018 at 9:42 pm

ਮਾਲੀ, 24 ਜੂਨ (ਪੋੋੋਸਟ ਬਿਊਰੋ) : ਐਤਵਾਰ ਨੂੰ ਕੈਨੇਡੀਅਨ ਫੌਜੀ ਟੁਕੜੀਆਂ ਨੇ ਦੁਨੀਆ ਦੇ ਸੱਭ ਤੋਂ ਖਤਰਨਾਕ ਪੀਸਕੀਪਿੰਗ ਮਿਸ਼ਨ ਵਿੱਚ ਆਪਣੀਆਂ ਪੁਜ਼ੀਸ਼ਨਜ਼ ਸਾਂਭਣੀਆਂ ਸ਼ੁਰੂ ਕਰ ਦਿੱਤੀਆਂ। ਇਸ ਅਫਰੀਕੀ ਦੇਸ਼ ਵਿੱਚ ਸ਼ਾਂਤੀ ਤੇ ਸਥਿਰਤਾ ਲਿਆਉਣ ਵਿੱਚ ਮਦਦ ਕਰਨ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਕੈਨੇਡੀਅਨ ਸੈਨਾਵਾਂ ਦੇ ਦਰਜਨ ਮੈਂਬਰ […]

Read more ›